Wednesday, November 29, 2023

ਵਰ੍ਹੇਗੰਢ ਮੁਬਾਰਕ

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ- ਗੁਰਪ੍ਰੀਤ ਸਿੰਘ ਸੱਗੂ ਤੇ ਮਨਪ੍ਰੀਤ ਕੌਰ

ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਸੱਗੂ ਪੁੱਤਰ ਜਸਬੀਰ ਸਿੰਘ ਸੱਗੂ ਅਤੇ ਮਨਪ੍ਰੀਤ ਕੌਰ ਪੁੱਤਰੀ ਬਲਕਾਰ ਸਿੰਘ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।

Read More »

ਵਿਆਹ ਦੀ 17ਵੀਂ ਵਰ੍ਹੇਗੰਢ ਮੁਬਾਰਕ – ਗਗਨਦੀਪ ਸਿੰਘ ਰਿਆੜ ਅਤੇ ਦਵਿੰਦਰ ਕੋਰ

ਗਗਨਦੀਪ ਸਿੰਘ ਰਿਆੜ ਅਤੇ ਦਵਿੰਦਰ ਕੋਰ ਰਿਆੜ ਵਾਸੀ ਪਿੰਡ ਹਰਚੋਵਾਲ ਜਿਲ੍ਹਾ ਗੁਰਦਾਸਪੁਰ ਨੂੰ ਵਿਆਹ ਦੀ 17ਵੀ ਵਰੇਗਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 5ਵੀਂ ਵਰ੍ਹੇਗੰਢ ਮੁਬਾਰਕ- ਮਨਮੋਹਣ ਸਿੰਘ ਮੁੱਕਰ ਤੇ ਵਕਿੰਦਰ ਕੌਰ

ਧੂਰੀ, 9 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਮਨਮੋਹਣ ਸਿੰਘ ਮੁੱਕਰ ਅਤੇ ਵਕਿੰਦਰ ਕੌਰ ਵਾਸੀ ਧੂਰੀ (ਸੰਗਰੂਰ) ਨੂੰ ਵਿਆਹ ਦੀ 5ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਵਿਆਹ ਦੀ 18ਵੀਂ ਵਰ੍ਹੇਗੰਢ ਮੁਬਾਰਕ- ਇੰਦਰਜੀਤ ਸਿੰਘ ਕੰਗ ਤੇ ਰਾਜਿੰਦਰ ਕੌਰ ਕੰਗ

ਇੰਦਰਜੀਤ ਸਿੰਘ ਕੰਗ ਅਤੇ ਰਾਜਿੰਦਰ ਕੌਰ ਕੰਗ ਵਾਸੀ ਕੋਟਲਾ ਸਮਸ਼ਪੁਰ (ਸਮਰਾਲਾ) ਨੇ ਆਪਣੇ ਵਿਆਹ ਦੀ 18ਵੀਂ ਵਰ੍ਹੇਗੰਢ ਮਨਾਈ।

Read More »