Thursday, April 3, 2025
Breaking News

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਹਰਫਤਿਹ ਸਿੰਘ

ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਾਸੀ ਗੁਰਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਵੱਲੋਂ ਆਪਣੇ ਹੋਣਹਾਰ ਪੁੱਤਰ ਹਰਫਤਿਹ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਨਵਰੋਜ਼ ਕੌਰ ਹੁੰਦਲ

ਅੰਮ੍ਰਿਤਸਰ, 5 ਮਈ (ਖੁਰਮਣੀਆਂ) – ਅੰਮ੍ਰਿਤਸਰ ਵਾਸੀ ਗੁਰਜੀਤ ਸਿੰਘ ਹੁੰਦਲ ਅਤੇ ਗੁਰਵਿੰਦਰ ਕੌਰ ਵਲੋਂ ਆਪਣੀ ਹੋਣਹਾਰ ਬੇਟੀ ਨਵਰੋਜ਼ ਕੌਰ ਹੁੰਦਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਅਯਾਂਸ਼ ਸਹਿਗਲ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਬਟਾਲਾ ਰੋਡ ਵਾਸੀ ਪ੍ਰਵੀਨ ਸਹਿਗਲ (ਦਾਦਾ), ਸੌਰਭ ਸਹਿਗਲ ਪਿਤਾ ਅਤੇ ਸਮੂਹ ਪਰਿਵਾਰ ਨੂੰ ਅਯਾਂਸ਼ ਸਹਿਗਲ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸਹਿਜਪਾਲ ਸਿੰਘ ਵੜੈਚ

ਅੰਮ੍ਰਿਤਸਰ, 4 ਅਪ੍ਰੈਲ (ਖੁਰਮਣੀਆਂ) – ਪਿੰਡ ਮਲਕਪੁਰ ਜਿਲ੍ਹਾ ਅੰਮ੍ਰਿਤਸਰ ਵਾਸੀ ਹਰਜੀਤ ਸਿੰਘ ਅਤੇ ਰਾਜਬੀਰ ਕੌਰ ਵਲੋਂ ਆਪਣੇ ਹੋਣਹਾਰ ਬੇਟੇ ਸਹਿਜਪਾਲ ਸਿੰਘ ਵੜੈਚ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮਬਾਰਕਾਂ।

Read More »

ਜਨਮ ਦਿਨ ਮੁਬਾਰਕ – ਚੰਦਨਦੀਪ ਢਿੱਲੋਂ

ਅੰਮ੍ਰਿਤਸਰ, 16 ਮਾਰਚ (ਖੁਰਮਣੀਆਂ) – ਪਿੰਡ ਬਾਸਰਕੇ ਜਿਲਾ ਅੰਮ੍ਰਿਤਸਰ ਵਾਸੀ ਜਗਤਾਰ ਸਿੰਘ ਅਤੇ ਰਣਜੀਤ ਕੌਰ ਵਲੋਂ ਆਪਣੀ ਹੋਣਹਾਰ ਬੇਟੀ ਚੰਦਨਦੀਪ ਢਿੱਲੋਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਗੁਰਸਹਿਜ਼ ਸਿੰਘ

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ) – ਅੰਮ੍ਰਿਤਸਰ ਵਾਸੀ ਇੰਦਰਜੀਤ ਸਿੰਘ ਅਤੇ ਤਵਨੀਤ ਸਿੰਘ ਵਲੋਂ ਆਪਣੇ ਹੋਣਹਾਰ ਬੇਟੇ ਗੁਰਸਹਿਜ਼ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਦਿਲਜੋਤ ਸਿੰਘ

ਸੰਗਰੂਰ, 3 ਮਾਰਚ (ਜਗਸੀਰ ਲੌਗੋਵਾਲ) – ਪਿੰਡ ਤੋਗਾਵਾਲ (ਸੰਗਰੂਰ) ਵਾਸੀ ਮਾਸਟਰ ਸੰਸਾਰ ਸਿੰਘ ਅਤੇ ਵੀਰਪਾਲ ਕੌਰ ਵਲੋਂ ਆਪਣੇ ਹੋਣਹਾਰ ਪੁੱਤਰ ਦਿਲਜੋਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਨੂਰਪ੍ਰੀਤ ਕੋਰ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਪਿਤਾ ਜਸਪਾਲ ਸਿੰਘ ਸਰਾਓ ਅਤੇ ਮਾਤਾ ਹਰਪ੍ਰੀਤ ਕੋਰ ਸਰਾਓ ਵਲੋਂ ਆਪਣੀ ਹੋਣਹਾਰ ਬੇਟੀ ਨੂਰਪ੍ਰੀਤ ਕੋਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਮੰਨਨ ਸਿੰਗਲਾ

ਪਟਿਆਲਾ, 19 ਜਨਵਰੀ (ਰੋਹਿਤ ਸਿੰਗਲਾ) – ਪਟਿਆਲਾ ਵਾਸੀ ਪਿਤਾ ਰੋਹਿਤ ਸਿੰਗਲਾ ਅਤੇ ਮਾਤਾ ਮੀਨਾਕਸ਼ੀ ਸਿੰਗਲਾ ਵਲੋਂ ਆਪਣੀ ਹੋਣਹਾਰ ਬੇਟੀ ਮੰਨਨ ਸਿੰਗਲਾ ਨੂੰ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »