Friday, March 13, 2026

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਗੁਰਸਹਿਜ਼ ਸਿੰਘ

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ) – ਅੰਮ੍ਰਿਤਸਰ ਵਾਸੀ ਇੰਦਰਜੀਤ ਸਿੰਘ ਅਤੇ ਤਵਨੀਤ ਸਿੰਘ ਵਲੋਂ ਆਪਣੇ ਹੋਣਹਾਰ ਬੇਟੇ ਗੁਰਸਹਿਜ਼ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਦਿਲਜੋਤ ਸਿੰਘ

ਸੰਗਰੂਰ, 3 ਮਾਰਚ (ਜਗਸੀਰ ਲੌਗੋਵਾਲ) – ਪਿੰਡ ਤੋਗਾਵਾਲ (ਸੰਗਰੂਰ) ਵਾਸੀ ਮਾਸਟਰ ਸੰਸਾਰ ਸਿੰਘ ਅਤੇ ਵੀਰਪਾਲ ਕੌਰ ਵਲੋਂ ਆਪਣੇ ਹੋਣਹਾਰ ਪੁੱਤਰ ਦਿਲਜੋਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਨੂਰਪ੍ਰੀਤ ਕੋਰ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਪਿਤਾ ਜਸਪਾਲ ਸਿੰਘ ਸਰਾਓ ਅਤੇ ਮਾਤਾ ਹਰਪ੍ਰੀਤ ਕੋਰ ਸਰਾਓ ਵਲੋਂ ਆਪਣੀ ਹੋਣਹਾਰ ਬੇਟੀ ਨੂਰਪ੍ਰੀਤ ਕੋਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਮੰਨਨ ਸਿੰਗਲਾ

ਪਟਿਆਲਾ, 19 ਜਨਵਰੀ (ਰੋਹਿਤ ਸਿੰਗਲਾ) – ਪਟਿਆਲਾ ਵਾਸੀ ਪਿਤਾ ਰੋਹਿਤ ਸਿੰਗਲਾ ਅਤੇ ਮਾਤਾ ਮੀਨਾਕਸ਼ੀ ਸਿੰਗਲਾ ਵਲੋਂ ਆਪਣੀ ਹੋਣਹਾਰ ਬੇਟੀ ਮੰਨਨ ਸਿੰਗਲਾ ਨੂੰ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸੰਜਨਾ ਗੋਇਲ

ਸੁਨਾਮ, 8 ਜਨਵਰੀ (ਪੰਜਾਬ ਪੋਸਟ ਬਿਊਰੋ) – ਸੁਨਾਮ ਵਾਸੀ ਪਿਤਾ ਚੰਦਨ ਗੋਇਲ ਅਤੇ ਮਾਤਾ ਰੋਹਿਨੀ ਗੋਇਲ ਵਲੋਂ ਆਪਣੀ ਹੋਣਹਾਰ ਬੇਟੀ ਸੰਜਨਾ ਗੋਇਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਪ੍ਰਸ਼ਾਂਤ ਸ਼ਰਮਾ

ਅੰਮ੍ਰਿਤਸਰ, 26 ਦਸੰਬਰ (ਅਮਨ) – ਸਥਾਨਕ ਛੇਹਰਟਾ (ਅੰਮ੍ਰਿਤਸਰ) ਵਾਸੀ ਪਿਤਾ ਰੋਹਿਤ ਸ਼ਰਮਾ ਅਤੇ ਮਾਤਾ ਨੈਨਸੀ ਸ਼ਰਮਾ ਨੂੰ ਹੋਣਹਾਰ ਬੇਟੇ ਪ੍ਰਸ਼ਾਂਤ ਸ਼ਰਮਾ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਪਲੇਅ ਲਿਟਰਾ ਸਕੂਲ ‘ਚ ਮਨਾਇਆ ਕ੍ਰਿਸਮਸ ਦਾ ਤਿਓਹਾਰ

ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ) – ਸਥਾਨਕ ਈਸਟ ਮੋਹਨ ਨਗਰ ਸਥਿਤ ਪਲੇਅ ਲਿਟਰਾ ਸਕੂਲ ਵਿੱਚ ਮਨਾਏ ਗਏ ਕ੍ਰਿਸ਼ਮਸ ਦੇ ਤਿਓਹਾਰ ਮੌਕੇ ਸਾਂਤਾ ਕਲਾਜ਼ ਦੀ ਵੇਸ਼ ਭੂਸ਼ਾ ‘ਚ ਸੱਜੇ ਬੱਚੇ ਹਰਗੁਨਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ।

Read More »