Saturday, April 4, 2026

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਅਨਮੋਲਪ੍ਰੀਤ ਕੌਰ

ਲੌਂਗੋਵਾਲ, 23 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੱਤੀ ਸੁਨਾਮੀ ਲੌਂਗੋਵਾਲ ਜਿਲਾ ਸੰਗਰੂਰ ਵਾਸੀ ਗੁਲਾਬ ਸਿੰਘ ਅਤੇ ਹਰਜਿੰਦਰ ਕੌਰ ਵਲੋਂ ਆਪਣੀ ਹੋਣਹਾਰ ਬੇਟੀ ਅਨਮੋਲਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕ।

Read More »

ਜਨਮ ਦਿਨ ਮੁਬਾਰਕ – ਅਰਸ਼ਦੀਪ ਕੌਰ ਪਲਾਹੇ

ਧੂਰੀ, 23 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਧੂਰੀ ਵਾਸੀ ਸੁਖਵਿੰਦਰ ਪਲਾਹੇ ਅਤੇ ਪਰਮਜੀਤ ਕੌਰ ਵਲੋਂ ਆਪਣੀ ਹੋਣਹਾਰ ਬੇਟੀ ਅਰਸ਼ਦੀਪ ਕੌਰ ਪਲਾਹੇ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕ।  

Read More »

ਜਨਮ ਦਿਨ ਮੁਬਾਰਕ – ਨੈਤਿਕ ਸਰਪਾਲ

ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਰਾਣੀ ਕਾ ਬਾਗ ਵਾਸੀ ਵਿਸ਼ਾਲ ਸਰਪਾਲ ਅਤੇ ਪਾਇਲ ਸਰਪਾਲ ਵਲੋਂ ਹੋਣਹਾਰ ਬੇਟੇ ਨੈਤਿਕ ਸਰਪਾਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕ।

Read More »

ਜਨਮ ਦਿਨ ਮੁਬਾਰਕ – ਰੇਹਾਨ ਗੁਜਰਾਲ

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਵਿਕੀ ਗੁਜਰਾਲ ਅਤੇ ਪਾਇਲ ਵਲੋਂ ਆਪਣੇ ਹੋਣਹਾਰ ਬੇਟੇ ਰੇਹਾਨ ਗੁਜਰਾਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸ਼ਿਵਮ ਅਰੋੜਾ

ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਨਰਾਇਣਗੜ ਛੇਹਰਟਾ ਵਾਸੀ ਪੰਕਜ ਅਰੋੜਾ ਅਤੇ ਪੂਜਾ ਅਰੋੜਾ ਵਲੋਂ ਆਪਣੇ ਹੋਣਹਾਰ ਬੇਟੇ ਸ਼ਿਵਮ ਅਰੋੜਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਜਨਮ ਦਿਨ ਮੁਬਾਰਕ – ਰੂਪਾਂਸ਼ੀ ਰਾਣੀ

ਲੌਂਗੋਵਾਲ, 8 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਗਰਾ ਸ਼ਹਿਰ (ਯੂ.ਪੀ) ਵਾਸੀ ਪਿਤਾ ਗੌਰਵ ਕੁਮਾਰ ਅਤੇ ਮਾਤਾ ਪਾਇਲ ਰਾਣੀ ਨੂੰ ਹੋਣਹਾਰ ਬੇਟੀ ਰੂਪਾਂਸ਼ੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਹਰਗੁਣ ਵਰਮਾ

ਸਮਰਾਲਾ, 6 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਿੰਡ ਸਿਹਾਲਾ ਤਹਿਸੀਲ ਸਮਰਾਲਾ ਵਾਸੀ ਗੁਰਪ੍ਰੀਤ ਸਿੰਘ ਵਰਮਾ ਦੀ ਹੋਣਹਾਰ ਬੇਟੀ ਹਰਗੁਣ ਵਰਮਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਜਨਮ ਦਿਨ ਮੁਬਾਰਕ – ਮਹਿਕਦੀਪ ਕੌਰ

ਲੌਂਗੋਵਾਲ, 3 ਨਵੰਬਰ (ਪੰਜਾਬ ਪੋਸਟ – ਜਗਸੀਰ ਸਿੰਘ) – ਹੋਣਹਾਰ ਬੇਟੀ ਮਹਿਕਦੀਪ ਕੌਰ ਨੂੰ ਪਿੰਡ ਸ਼ਾਹਪੁਰ ਜਿਲ੍ਹਾ ਸੰਗਰੂਰ ਵਾਸੀ ਪਿਤਾ ਸਤਨਾਮ ਸਿੰਘ ਸ਼ਾਹਪੁਰ ਅਤੇ  ਮਾਤਾ ਪਰਮਜੀਤ ਕੌਰ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਵਿਵਾਨ ਸ਼ਰਮਾ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਵਾਨ ਸ਼ਰਮਾ ਨੂੰ ਕ੍ਰਿਸ਼ਨਾ ਸਕੇਅਰ ਬਟਾਲਾ ਰੋਡ ਅੰਮ੍ਰਿਤਸਰ ਵਾਸੀ ਪਿਤਾ ਪੰਕਜ਼ ਸ਼ਰਮਾ ਤੇ ਮਾਤਾ ਅਕਸ਼ਿਤਾ ਸ਼ਰਮਾ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »