Wednesday, July 3, 2024

ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ – ਮਨਰੀਤ ਕੌਰ ਪੰਨੂ

ਬਟਾਲਾ, 12 ਮਾਰਚ (ਨਰਿੰਦਰ ਬਰਨਾਲ)  ਮਨਰੀਤ ਕੌਰ ਪੰਨੂ ਦੇ ਪਿਤਾ ਰਵਿੰਦਰਜੀਤ ਸਿੰਘ ਪੰਨੂ ਮਾਤਾ ਪ੍ਰਭਸ਼ਰਨ ਕੌਰ ਪੰਨੂ ਵਾਸੀ ਗਰੀਨਲੈਂਡ ਕਾਲੋਨੀ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ- ਪਰਮਜੀਤ ਕੌਰ (ਦਿਸ਼ਾ)

ਸ੍ਰੀ ਹਜੂਰ ਸਾਹਿਬ, ਨੰਦੇੜ (ਮਹਾਰਾਸ਼ਟਰਾ) ਵਾਸੀ ਪੱਤਰਕਾਰ ਰਵਿੰਦਰ ਸਿੰਘ ਮੋਦੀ ਤੇ ਪਰਿਵਾਰ ਨੂੰ ਬੇਟੀ ਪਰਮਜੀਤ ਕੌਰ (ਦਿਸ਼ਾ) ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਸਹਿਜਦੀਪ ਸਿੰਘ

ਸਮਰਾਲਾ, 25 ਫਰਵਰੀ (ਪੰਜਾਬ ਪੋਸਟ- ਕੰਗ)- ਸਹਿਜਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਦੱਧਾਹੂਰ ਅਤੇ ਮਾਤਾ ਜਸਵੀਰ ਕੌਰ ਵਾਸੀ ਪਿੰਡ ਦੱਧਾਹੂਰ (ਲੁਧਿਆਣਾ) ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ- ਸਮਰਜੋਤ ਸਿੰਘ ਸਿੱਧੂ

ਬਠਿੰਡਾ, 24 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੌਲਵੀ ਮੁਹੱਲਾ ਬਠਿੰਡਾ ਵਾਸੀ ਮਾਸਟਰ ਮਲਕੀਤ ਸਿੰਘ ਸਿੱਧੂ ਅਤੇ ਮਾਤਾ ਭਵਜੀਤ ਕੌਰ ਸਿੱਧੂ ਨੂੰ ਬੇਟੇ ਸਮਰਜੋਤ ਸਿੰਘ ਸਿੱਧੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »