Saturday, March 7, 2026

ਸਿੱਖਿਆ ਸੰਸਾਰ

ਖ਼ਾਲਸਾ ਕਾਲਜ ਵਿਖੇ ਕੈਮਿਸਟਰੀ ਵਿਭਾਗ ਦੇ ਨਵੇਂ ਮੁੱਖੀ ਵਜੋਂ ਪ੍ਰੋ: ਰਣਧੀਰ ਸਿੰਘ ਨੇ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕੈਮਿਸਟਰੀ ਵਿਭਾਗ ਦੇ ਨਵੇਂ ਮੁਖੀ ਵਜੋਂ ਪ੍ਰੋ: ਰਣਧੀਰ ਸਿੰਘ ਨੇ ਅੱਜ ਪਿ੍ਰੰਸੀਪਲ ਡਾ. ਮਹਿਲ ਸਿੰਘ ਦੀ ਹਾਜ਼ਰੀ ’ਚ ਆਪਣਾ ਅਹੁੱਦਾ ਸੰਭਾਲਿਆ।ਪ੍ਰਿੰਸੀਪਲ: ਡਾ. ਮਹਿਲ ਸਿੰਘ ਨੇ ਪ੍ਰੋ: ਰਣਧੀਰ ਸਿੰਘ ਦੁਆਰਾ ਕਾਲਜ ਵਿਖੇ ਨਿਭਾਈਆਂ ਗਈਆਂ ਸੇਵਾਵਾਂ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਕਾਬਿਲ ਅਤੇ ਜ਼ਿੰਮੇਵਾਰ ਪ੍ਰੋਫੈਸਰ ਹਨ ਅਤੇ ਮੈਨੂੰ ਆਸ …

Read More »

ਖ਼ਾਲਸਾ ਕਾਲਜ ਇੰਜੀ. ਨੇ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਨੂੰ ਕਰਵਾਈ ਆਨਲਾਈਨ ਪੜ੍ਹਾਈ

ਆਧੁਨਿਕ ਤਕਨੀਕ ਦੇ ਸਾਧਨਾਂ ਰਾਹੀਂ ਵਿਦਿਆਰਥੀਆਂ ਜਿੱਤੇ ਇਨਾਮ – ਡਾਇਰੈਕਟਰ ਡਾ. ਬਾਲਾ ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਕੋਵਿਡ-19 ਮਹਾਮਾਰੀ ਕਾਰਨ ਦੇਸ਼ ਭਰ ’ਚ ਤਾਲਾਬੰਦੀ ਲੱਗਣ ਕਾਰਨ ਭਾਵੇਂ ਸਮੂਹ ਵਿਦਿਅਕ ਸੰਸਥਾਵਾਂ ਪ੍ਰਭਾਵਿਤ ਹੋਈਆਂ, ਪਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਆਧੁਨਿਕ ਤਕਨੀਕ ਦੇ ਸਾਧਨਾਂ ਰਾਹੀਂ ਵਿਦਿਆਰਥੀਆਂ …

Read More »

KCET Adopts Online Learning during the Covid-19 Lockdown

Amritsar, June 3 (Punjab Post Bureau) – “The Covid-19 lockdown have had the campus closed, but did not affect the teaching “. Thus said Dr. Manju Bala, Director, Khalsa College of Engineering and Technology (KCET), Amritsar adding that faculty and staff adopted new ways and technology for online learning to save the academic loss of students.             She said entire …

Read More »

ਖਾਲਸਾ ਕਾਲਜ ਲਾਅ ਨੇ ਆਨਲਾਈਨ ਕਲਾਸਾਂ ਰਾਹੀਂ ਪੂਰਾ ਕਰਵਾਇਆ ਸਿਲੇਬਸ

ਆਧੁਨਿਕ ਤਕਨੀਕ ਰਾਹੀਂ ਸਟਾਫ਼ ਨੇ ਕਰਵਾਈ ਸਟੱਡੀ – ਪ੍ਰਿੰ. ਡਾ. ਜਸਪਾਲ ਸਿੰਘ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਕੋਵਿਡ-19 ਦੇ ਸਬੰਧ ਵਿੱਚ ਦੇਸ਼ ਭਰ ’ਚ ਹੋਈ ਤਾਲਾਬੰਦੀ ਅਤੇ ਕਰਫਿਊ ਦੌਰਾਨ ਛੁੱਟੀਆਂ ਹੋ ਜਾਣ ਕਾਰਨ ਸਟਾਫ ਵੱਲੋਂ ਈ-ਲੈਕਚਰ, ਕਲਾਸਾਂ, ਆਨਲਾਈਨ ਗਰੁੱਪ ਚੈਟਸ, ਵਟਸਐਪ, ਆਡੀਓ ਲੈਕਚਰ, ਪੀ.ਡੀ.ਐਫ਼ ਫਾਈਲਜ਼ ਆਫ਼ ਲੈਕਚਰ ਰਾਹੀਂ ਵਿਦਿਆਰਥੀਆਂ ਦਾ ਸਿਲੇਬਸ 18 …

Read More »

ਵਧੀਆ ਇਨਸਾਨ ਤੇ ਸਮਾਜ ਸੇਵੀ ਪ੍ਰਿੰ: ਵਿਕਾਸ ਕੁਮਾਰ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੰਧੂ) – ਕੌਮਾਂਤਰੀ ਤੇ ਕੌਮੀ ਪੱਧਰ ‘ਤੇ ਸਾਫਟਬਾਲ ਖੇਡ ਖੇਤਰ ਵਿੱਚ ਅਹਿਮ ਮੱਲ੍ਹਾਂ ਮਾਰਨ ਵਾਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਮ ਦੀ ਅਗਵਾਈ ਕਰਨ ਵਾਲੇ ਪ੍ਰਿੰ: ਵਿਕਾਸ ਕੁਮਾਰ ਅਜੋਕੇ ਕੋਰੋਨਾ ਮਹਾਮਾਰੀ ਦੋਰਾਨ ਸਮਾਜ ਸੇਵਾ ਵਿੱਚ ਜੁੱਟੇ ਹੋਏ ਹਨ।ਸਮਾਜ ਸੇਵੀ ਡੀ.ਪੀ.ਈ ਕੇਸ਼ਵ ਕੋਹਲੀ ਅਨੁਸਾਰ ਅੰਮ੍ਰਿਤਸਰ ਨਾਲ ਸੰੰਬੰਧਤ ਵਿਕਾਸ ਕੁਮਾਰ ਜਿਥੇ ਸਿੱਖਿਆ ਵਿਭਾਗ ਵਿਚ ਉਚ ਅਹੁੱਦੇ …

Read More »

ਹੈਡ ਟੀਚਰ ਬਲਦਰਸ਼ਨ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

ਭੀਖੀ, 1 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਹਰਿਆਣਾ ਅਤੇ ਪੰਜਾਬ ਦੀ ਸਿੱਖਿਆ ਦੇ 38 ਸਾਲ ਲੇਖੇ ਲਾ ਕੇ ਵਿਦਿਆਰਥੀਆ ਨੂੰ ਪੜ੍ਹਾਉਣ ਅਤੇ 11 ਸਾਲ ਜ਼ਿਲ੍ਹੇ ਭਰ ਦੇ ਨੰਨੇ ਬਾਲਾਂ ਨੂੰ ਖਿਡਾਉਣ ਵਾਲੇ ਹੈਡ ਟੀਚਰ ਬਲਦਰਸ਼ਨ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮੋਹਰ ਸਿੰਘ ਵਾਲਾ ਤੋਂ ਸੇਵਾ ਮੁਕਤ ਹੋ ਗਏ ਹਨ, ਕੋਰੋਨਾ ਵਾਇਰਸ ਕਾਰਨ ਬੇਸ਼ੱਕ ਕੋਈ ਵਿਦਾਇਗੀ ਸਮਾਰੋਹ ਨਹੀਂ ਹੋਇਆ।ਪਰ ਜ਼ਿਲੇ …

Read More »

ਐਸ.ਐਸ ਕਾਲਜ ਆਫ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਭੀਖੀ, 31 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਡ ਸਾਲ ਦੂਜਾ ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ  ਐਸ.ਐਸ. ਕਾਲਜ ਆਫ ਐਜੂਕੇਸ਼ਨ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ।ਸੰਸਥਾ ਦੇ ਚੇਅਰਮੈਨ ਸੋਮਨਾਥ ਮਹਿਤਾ ਨੇ ਦੱਸਿਆ ਕਿ ਐਸ.ਐਸ ਕਾਲਜ ਆਫ ਐਜੂਕੇਸ਼ਨ ਦੀਆਂ ਸਾਰੀਆਂ ਹੀ ਵਿਦਿਆਰਥਣਾਂ 88 ਪ੍ਰਤਿਸ਼ਤ ਅੰਕ ਲੈ ਕੇ ਪਾਸ ਹੋਈਆਂ ਹਨ।ਵਿਦਿਆਰਥਣ ਸੁਲੇਖਾ ਜਿੰਦਲ ਪੁੱਤਰੀ ਵਿਜੈ ਕੁਮਾਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਗਜ਼ਿਟ ਕਲਾਸਾਂ ਦੇ ਇਮਤਿਹਾਨ 1 ਜੁਲਾਈ ਤੋਂ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਵਿਡ 19 ਮਹਾਂਮਾਰੀ ਦੇ ਪ੍ਰਪੋਕ ਕਾਰਨ ਇਸ ਸਮੇਂ ਦੌਰਾਨ ਸਿਰਫ `ਐਗਜ਼ਿਟ` ਕਲਾਸਾਂ (ਫਾਈਨਲ ਕਲਾਸਾਂ) ਦੀਆਂ ਡਿਗਰੀਆਂ ਅਤੇ ਡਿਪਲੋਮਾ ਕੋਰਸਾਂ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। `ਐਗਜ਼ਿਟ` ਕਲਾਸਾਂ ਦੇ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੀਖਿਆ ਦਾ ਲਗਪਗ ਸਮਾਂ 1 ਜੁਲਾਈ ਤੋਂ 20 ਜੁਲਾਈ, 2020 …

Read More »