Thursday, July 3, 2025
Breaking News

ਸਿੱਖਿਆ ਸੰਸਾਰ

ਅੱਵਲ ਨੰਬਰਾਂ ਨਾਲ ਪਾਸ ਹੋਣ ‘ਤੇ ਗੀਤਾਂਜਲੀ ਨੂੰ ਮਿਲਿਆ ਸਨਮਾਨ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਅਮਨ) – ਸਥਾਨਕ ਸਟਾਲਵਾਟਸ ਸਕੂਲ ਵਿਖੇ ਕੇ.ਜੀ ਕਲਾਸ ਦੀ ਵਿਦਿਆਰਥਣ ਗੀਤਾਂਜਲੀ ਕਪੂਰ ਨੂੰ ਕਲਾਸ ਵਿੱਚ ਅੱਵਲ ਨੰਬਰਾਂ ਨਾਲ ਪਾਸ ਹੋਣ ‘ਤੇ ਪ੍ਰਿ. ਮਨੀਸ਼ਾ ਧਾਨੁਕਾ ਅਤੇ ਅਧਿਆਪਕ ਕਨਿਕਾ ਨੇ ਸਨਮਾਨਿਤ ਕੀਤਾ।ਗੀਤਾਂਜਲੀ ਦੇ ਪਿਤਾ ਮਨੀਸ਼ ਕਪੂਰ ਅਤੇ ਮਾਂ ਨੰਦਿਨੀ ਕਪੂਰ ਨੇ ਗੀਤਾਂਜਲੀ ਦੀ ਇਸ ਉਪਲੱਬਧੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ.ਟੀ ਰੋਡ ਦੀ ਵਿਪਨਪ੍ਰੀਤ ਕੌਰ ਜਿੱਤੀ ‘ਮੋਟੀਵੇਸ਼ਨਲ ਸਪਾਰਕਲ ਟਾਕ’ ਮੁਕਬਲਾ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਮੋਟੀਵੇਸ਼ਨਲ ਸਪਾਰਕਲ ਟਾਕ ਗੁਰੂਗ੍ਰਾਮ ਦੇ ਆਥਰ ਸ਼ੈਰੀ ‘21 ਦਿਨਾਂ ਆਨਲਾਈਨ ਵਿਡੀਓਗ੍ਰਾਫੀ ਚੈਲਂਜ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੱਚਿਆਂ ਨੇ 21 ਦਿਨ ਲਗਾਤਾਰ ਰੋਜ਼ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਰੱਖ ਕੇ ਉਸ ਦੀ ਵਿਡੀਓ ਆਨਲਾਈਨ ਪੋਸਟ ਕਰਨੀ ਸੀ।ਇਸ ਮੁਕਾਬਲੇ ਵਿੱਚ ਭਾਰਤ ਭਰ ਤੋਂ 35 ਪ੍ਰਤੀਯੋਗੀਆਂ ਨੇ ਭਾਗ ਲਿਆ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: …

Read More »

ਸਰਕਾਰੀ ਸਕੂਲਾਂ ‘ਚ ਦਾਖਲੇ ਲਈ ਜਾਗਰੂਕਤਾ ਰੈਲੀ ਕੱਢੀ ਗਈ

ਜਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਹੋਏ ਸ਼ਾਮਲ ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਮਾਹਣਾ ਸਿੰਘ ਰੋਡ ਦੇ ਬੱਚਿਆਂ ਅਤੇ ਸਟਾਫ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅੰਮ੍ਰਿਤਸਰ-1 ਸ੍ਰੀਮਤੀ ਬਲਵਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਮਿਆਰ ਅਤੇ ਖਾਸ …

Read More »

ਖਾਲਸਾ ਕਾਲਜ ਨੇ ਅੰਤਰ ਕਾਲਜ ਫਲਾਵਰ ਸ਼ੋਅ ‘ਸਪਰਿੰਗ-2020’ ਤੇ ‘ਗ੍ਰੀਨ ਵੇਅ ਆਫ਼ ਲਿਵਿੰਗ’ ਕਰਵਾਇਆ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਦੇ ਬੌਟਨੀ ਵਿਭਾਗ ਅਤੇ ਬੌਟੈਨੀਕਲ ਅਤੇ ਇਨਵਾਇਰਨਮੈਂਟ ਸਾਇੰਸ ਸੋਸਾਇਟੀ ਵਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਅੰਤਰ ਕਾਲਜ ਫ਼ਲਾਵਰ ਸ਼ੋਅ ‘ਸਪਰਿੰਗ-2020’ ਅਤੇ ‘ਗ੍ਰੀਨ ਵੇਅ ਆਫ਼ ਲਿਵਿੰਗ’ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ’ਚ 16 ਸਕੂਲਾਂ, ਕਾਲਜ਼ਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਫੁੱਲਾਂ ਵਾਲੇ ਗਮਲਿਆਂ ਨੂੰ …

Read More »

ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਯਤਨਾਂ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ’ਚ ਡਾ. ਅੰਜਲੀ ਮਹਿਰਾ ਅਸਿਸਟੈਂਟ ਪ੍ਰੋਫ਼ੈਸਰ, ਸੋਸ਼ਲ ਸਾਇੰਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।           …

Read More »

ਖਾਲਸਾ ਕਾਲਜ ਵਿਖੇ ਸਮਾਜ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਆਯੋਜਨ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਵਿਖੇ ਸਮਾਜ ਵਿਗਿਆਨ ਵਿਭਾਗ ਵਲੋਂ ਸਮਾਜ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ’ਚ ਸਹਾਇਕ ਪ੍ਰੋਫੈਸਰ ਡਾ. ਨਿਰਮਲਾ ਦੇਵੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।               ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਿਸ਼ੇਸ਼ ਲੈਕਚਰ ਦੀ ਪ੍ਰਧਾਨਗੀ ਕੀਤੀ।ਲੈਕਚਰ …

Read More »

64th Annual Prize Distribution Ceremony held at DAV College

Prizes and books awarded to around 564 students Amritsar, March 7 (Punjab Post Bureau) – 64th Annual Prize Distribution Ceremony was held at DAV College, Amritsar. Around 564 students were awarded prizes and books. Honorable Dr. G.S Chauhan, Joint Secretary, University grants Commission was the Chief Guest at the occasion. Principal Dr. Rajesh Kumar, Advocate Sudharshan Kapoor, Chairman Local Managing …

Read More »

ਡੀ.ਏ.ਵੀ ਕਾਲਜ ‘ਚ ਕੈਮੀਕਲ ਐਵੋਲੂਸ਼ਨ ਆਫ਼ ਲਾਈਫ ‘ਤੇ ਸੈਮੀਨਾਰ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਕੈਮਿਸਟਰੀ ਵਲੋਂ ਕੈਮੀਕਲ ਐਵੋਲੁੂਸ਼ਨ ਆਫ਼ ਲਾਈਫ ‘ਤੇ ਵਿਖਿਆਨ ਸਟਾਰ ਕਾਲਜ ਸਕੀਮ ਅਧੀਨ ਬੀ,ਐਸ.ਸੀ (ਮੈਡੀਕਲ / ਨਾਨ ਮੈਡੀਕਲ / ਸੀ.ਐਸ) ਦੇ ਵਿਦਿਆਰਥੀਆਂ ਲਈ ਦਾ ਪ੍ਰਬੰਧ ਕੀਤਾ ਗਿਆ।ਇਸ ਪਰੋਗਰਾਮ ਦੇ ਮੱਖ ਮਹਿਮਾਨ ਡਾ. ਅਸ਼ਵਨੀ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਆਈ.ਆਈ.ਐਸ.ਈ.ਆਰ ਤਿਰੁਪਤੀ ਸਨ।ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਕੈਮਿਸਟਰੀ ਵਿਭਾਗ ਮੁੱਖੀ …

Read More »