Tuesday, April 14, 2026

ਸਿੱਖਿਆ ਸੰਸਾਰ

KCGC Donates 20,000 Masks, 2000 Sanitizers to Distt. Administration

DC, CP Thank Khalsa Management for Covid-19 Relief Material  Amritsar, April 28 (Punjab Post Bureau) – Khalsa College Governing Council (KCGC) today donated 20,000 masks and 2,000 sanitizers to the district administration here as relief material to fight the deadly Covid-19 disease. The material is meant for the use of the front soldiers including the police and medical staff and …

Read More »

ਖ਼ਾਲਸਾ ਚੈਰੀਟੇਬਲ ਸੋਸਾਇਟੀ ਨੇ 2000 ਸੈਨੇਟਾਈਜ਼ਰ ਤੇ 20 ਹਜ਼ਾਰ ਮਾਸਕ ਜਿਲਾ ਤੇ ਪੁਲਿਸ ਪ੍ਰਸਾਸ਼ਨ ਨੂੰ ਸੌਂਪੇ- ਛੀਨਾ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਐਮਰਜੈਸੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਆਦਿ ਲਈ ਦੂਜੇ ਪੜਾਅ ’ਚ 20 ਹਜ਼ਾਰ ਮਾਸਕ ਅਤੇ 2 ਹਜ਼ਾਰ ਸੈਨੇਟਾਈਜ਼ਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਕਮਿਸ਼ਨਰ ਪੁਲਿਸ ਸੁਖਚੈਨ ਸਿੰਘ ਗਿੱਲ ਦੇ ਸਪੁਰਦ ਕੀਤੇ। ਛੀਨਾ ਨੇ ਇਸ ਸਮੇਂ ਕਿਹਾ …

Read More »

ਰੌਇਲ ਕਾਲਜ ਬੋੜਾਵਾਲ ਮਾਲਵੇ ਖਿੱਤੇ ‘ਚ ਬਣਿਆ ਆਨਲਾਈਨ ਪੇਪਰ ਲੈਣ ਵਾਲਾ ਪਹਿਲਾ ਕਾਲਜ

ਭੀਖੀ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਨੇ ਸਭ ਤੋਂ ਪਹਿਲਾ ਆਨਲਾਈਨ ਸਿੱਖਿਆ ਦਾ ਆਰੰਭ ਕੀਤਾ ਅਤੇ ਘਰ ਬੈਠੇ ਹੀ ਈ-ਲਰਨਿੰਗ ਦੇ ਢੰਗ ਤਰੀਕਿਆਂ ਨਾਲ ਵਿਦਿਆਰਥੀਆਂ ਦਾ ਸੰਪੂਰਨ ਸਿਲੇਬਸ ਖ਼ਤਮ ਕਰਵਾ ਦਿੱਤਾ।               ਇਸ ਕਾਲਜ ਦੇ ਵਿਦਿਆਰਥੀ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਮਾਸਕ ਬਣਾ …

Read More »

ਯੂਨੀਵਰਸਿਟੀ ਵਲੋਂ ਆਨਲਾਈਨ ਯੁੱਗ ‘ਚ ਕਾਨੂੰਨੀ ਅਭਿਆਸ ਦੀਆਂ ਬਰੀਕੀਆਂ ਵਿਸ਼ੇ `ਤੇ ਵੈਬੀਨਾਰ

ਈ-ਕੋਰਟਾਂ ਦੀ ਸਾਰਥਕਤਾ ਤੇ ਸਮੁੱਚੀ ਪ੍ਰਣਾਲੀ ਦਾ ਡਿਜੀਟਲਾਈਜੇਸ਼ਨ ਸਮੇਂ ਦੀ ਲੋੜ ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) -ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਜੀਵਨ ਦੀ ਦੌੜ ਨੂੰ ਵਿਰਾਮ ਦਿੱਤੇ ਹੋਏ ਵਿਰਾਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਲਾਈਨ ਸਰੋਤਾਂ ਦਾ ਲਾਭ ਉਠਾਉਂਦੇ ਹੋਏ ਸੂਚਨਾ ਤੇ ਗਿਆਨ ਦੀ ਦਿਸ਼ਾ ਵਿਚ ਆਨਲਾਈਨ ਵੈਬੀਨਾਰ ਅਤੇ ਭਾਸ਼ਣਾਂ ਦਾ ਆਯੋਜਨ ਕੀਤਾ ਜਾ …

Read More »

Law Department of GNDU organized webinar on Nuances of Legal Practice in the Online Era

Amritsar, April 25 (Punjab Post Bureau) – The department of Laws of Guru Nanak Dev University organized one day webinar for the students, faculty and members of the legal fraternity.  The theme of the webinar was “Nuances of Legal Practice in the Online Era”. It was a detailed one hour session about the scenario of digitization of legal practice in …

Read More »

University organizes one day online workshop in collaboration with Springer Nature

Amritsar, April 24 (Punjab Post Bureau) –  A full day online workshop on Book publishing, Article publishing and content platform demonstration was organized by Guru Nanak Dev University in collaboration with Springer Nature, a global publisher under the dynamic leadership of Vice Chancellor Prof. Jaspal Singh Sandhu who continuously motivated and supporting capacity building of teachers through online session. It …

Read More »

ਰੌਇਲ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ‘ਚ ਹੀ ਮਨਾਇਆ ਪ੍ਰਿਥਵੀ ਦਿਵਸ

ਭੀਖੀ, 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਸ਼ਵ ਪੱਧਰ ‘ਤੇ ਚੱਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਧਿਆਨ ਹਿੱਤ ਰੱਖਦਿਆਂ ਰੌਇਲ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਹਰਾ ਭਰਾ ਤੇ ਸਰੁੱਖਿਅਤ ਬਣਾਉਣ ਲਈ ਆਪਣੇ ਘਰਾਂ ਵਿੱਚ ਹੀ ਪੌਦੇ ਲਗਾ ਕੇ ਪ੍ਰਿਥਵੀ ਦਿਵਸ ਮਨਾਇਆ।ਪ੍ਰੋ. ਜਗਦੇਵ ਸਿੰਘ ਵਿਭਾਗ ਪੰਜਾਬੀ ਨੇ ਦੱਸਿਆ ਹੈ ਕਿ ਰੌਇਲ ਕਾਲਜ ਹਰ ਸਾਲ ਪ੍ਰਿਥਵੀ ਦਿਵਸ …

Read More »

ਮਾਸਕ ਬਣਾ ਕੇ ਲੋੜਵੰਦਾਂ ਨੂੰ ਮੁਫ਼ਤ ਵੰਡ ਰਿਹਾ ਹੈ ਸਲਾਇਟ ਸੰਸਥਾ ਦਾ ਲਖਵੀਰ ਸਿੰਘ ਲੱਕੀ

ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਤੋਂ ਬਚਾਅ ਲਈ ਸਲਾਈਟ ਕੰਪਲੈਕਸ ‘ਚ ਰਹਿੰਦਾ ਲਖਵੀਰ ਸਿੰਘ ਲੱਕੀ ਦਾ ਪਰਿਵਾਰ ਆਪਣੇ ਘਰ ਵਿੱਚ ਕੱਪੜੇ ਦੇ ਮਾਸਕ ਬਣਾ ਕੇ ਮੁਫ਼ਤ ਵੰਡ ਰਿਹਾ ਹੈ।ਲੱਕੀ ਅਨੁਸਾਰ ਉਨਾਂ ਨੇ ਹੁਣ ਤੱਕ 400 ਦੇ ਕਰੀਬ ਮਾਸਕ ਬਣਾ ਕੇ ਸਲਾਈਟ ਸੰਗਰੂਰ ਵਿਖੇ ਕੰਮ ਕਰ ਰਹੇ ਮਾਲੀ, ਸਫ਼ਾਈ ਕਰਮਚਾਰੀ, ਸਕਿਉਰਿਟੀ ਗਾਰਡਾਂ, ਸਥਾਨਕ ਲੋਕਾਂ ਤੇ …

Read More »

ਐਲ.ਪੀ.ਯੂ ਵਿਦਿਆਰਥਣ ਦੇ 162 ਹਾਈ ਸੰਪਰਕ ਵਿੱਚ ਆਏ ਲੋਕਾਂ ਦੀ ਰਿਪੋਰਟ ਵੀ ਨੈਗੇਟਿਵ

ਕਪੂਰਥਲਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਵੱਲੋਂ ਕੋਰੋਨਾ ਖਿਲਾਫ਼ ਜੰਗ ਜਾਰੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਸ ਵਾਇਰਸ ਦਾ ਨਿਪਟਾਰਾ ਨਾ ਹੋ ਜਾਵੇ।ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਅਫ਼ਜ਼ਲ ਸ਼ੇਖ ਦੀਆਂ ਦੋਵੇਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ …

Read More »

ਸ.ਕੰ.ਸ.ਸ.ਸਕੂਲ ਮੰਡੀ ਹਰਜੀ ਰਾਮ ਨੇ ਘਰ ਬੈਠੇ ਵਿਦਿਆਰਥੀਆਂ ਦਾ ਲਾਇਆ ਸਮਰ ਕੈਂਪ

ਮਲੋਟ, 22 ਅਪ੍ਰੈਲ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਘਰ ਬੈਠੇ ਵਿਦਿਆਰਥੀਆਂ ਦਾ ਸੋਸ਼ਲ ਮੀਡੀਆ ਰਾਹੀਂ ਸਮਰ ਕੈਂਪ ਲਾਇਆ ਗਿਆ।ਇਹ ਕੈਂਪ 21 ਤੋਂ ਸ਼ੁਰੂ ਹੋ ਕੇ 30 ਅਪ੍ਰੈਲ ਤੱਕ ਚਲਦਾ ਰਹੇਗਾ।ਸਮਰ ਕੈਂਪ ਦੇ ਇੰਚਾਰਜ਼ ਜਸਵਿੰਦਰ ਸਿੰਘ ਡੀ.ਪੀ.ਈ ਨੇ ਦੱਸਿਆ ਕਿ ਪ੍ਰਿੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ ਇਸ ਕੈਂਪ ਵਿੱਚ ਘਰ ਬੈਠੇ …

Read More »