ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੂੰ ਮੰਗ ਪੱਤਰ ਸਂਪਿਆ ਹੈ। ਜਿਸ ਵਿੱਚ ਉਨਾਂ ਨੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਅਸਾਮੀਆਂ ਵਿੱਚ ਹੋਰ ਵਾਧਾ ਕਰਨ ਦੀ ਮੰਗ ਕੀਤੀ ਹੈ।ਬੇਰੁਜ਼ਗਾਰ ਅਧਿਆਪਕ ਆਗੂ ਬੇਅੰਤ ਸਿੰਘ, ਸਤਪਾਲ ਸਿੰਘ, ਸਤੀਸ਼ ਕੁਮਾਰ ਅਤੇ ਲਾਡੀ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 12 ਜਨਵਰੀ …
Read More »ਸਿੱਖਿਆ ਸੰਸਾਰ
ਸਲਾਇਟ ਨੂੰ ਜਾਂਦੀ ਸੜਕ ਨੇ ਧਾਰਿਆ ਨਰਕ ਦਾ ਰੂੂਪ
ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਕਸਬੇ ਤੋਂ ਸਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ , ਕੇਂਦਰੀ ਵਿਦਿਆਲਾ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਤਕਨੀਕੀ ਡੀਮਡ ਯੂਨੀਵਰਸਿਟੀ ਸਲਾਈਟ ਨੂੰ ਜਾਣ ਵਾਲੀ ਸੜਕ ਦੀ ਹਾਲਤ ਨਰਕ ਦਾ ਰੂਪ ਧਾਰ ਚੁੱਕੀ ਹੈ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਵਿੰਦਰ ਸੋਮਾ ਸਲਾਈਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਜੁਝਾਰ ਲੌਂਗੋਵਾਲ ਅਤੇ ਸਕੱਤਰ ਜਗਦੀਸ਼ ਚੰਦ …
Read More »ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਦੇ ਵਿਦਿਆਰਥੀਆਂ ਕੀਤਾ ਹਸਪਤਾਲ ਦਾ ਕਰਵਾਇਆ ਦੌਰਾ
ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਦਿਆਰਥੀਆਂ ਨੂੰ ਸਥਾਨਕ ਵਿਨਾਯਕ ਹਸਪਤਾਲ ਦਾ ਦੌਰਾ ਕਰਵਾਇਆ ਗਿਆ।ਹਸਪਤਾਲ ਦੀ ਟੀਮ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਸਵਾਗਤ ਕੀਤਾ।ਵਿਦਿਆਰਥੀਆਂ ਨੇ ਡਾ. ਰਾਜੀਵ ਜਿੰਦਲ ਅਤੇ ਡਾ. ਸਿੰਪੀ ਜਿੰਦਲ ਨੂੰ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਸ਼ੁਭਕਾਮਨਾ ਪੱਤਰ ਅਤੇ ਗੁਲਦਸਤਾ ਭੇਟ ਕੀਤਾ।ਅਧਿਆਪਕਾ ਮੰਜੂ ਥਿੰਦ ਨੇ ਵਿਦਿਆਰਥੀਆਂ ਨੂੰ ਹਸਪਤਾਲ ‘ਚ ਉਪਲੱਬਧ …
Read More »Ex Students of Historic Khalsa College turns Nostalgic at 5th Global Alumni Meet
Alumni Honoured on 128th Foundation Day Amritsar, March 6 (Punjab Post Bureau) – Recalling the old times, the former students of historic Khalsa College today went down the memory lane as they shared the cherished times spent together in the past. They had arrived from all over the globe at the 5th Global Alumni Meet, held here at the heritage campus of …
Read More »ਖ਼ਾਲਸਾ ਕਾਲਜ ਵਿਖੇ 128ਵੇਂ ਸਥਾਪਨਾ ਦਿਵਸ ਮੌਕੇ ‘5ਵੀਂ ਗਲੋਬਲ ਐਲੂਮਨੀ ਮੀਟ-2020’
ਮਜੀਠੀਆ ਵਲੋਂ ਸਾਬਕਾ ਵਿਦਿਆਰਥੀ ਤੇ ਨਾਮਵਰ ਅਦਾਕਾਰ ਮਹਾਂਬੀਰ ਭੁੱਲਰ, ਅਮਨਦੀਪ ਕੌਰ, ਸੁਤੰਤਰ ਏਰੀ ਤੇ ਗੁਰਬਚਨ ਰੰਧਾਵਾ ਦਾ ਸਨਮਾਨ ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – 128 ਸਾਲਾਂ ਤੋਂ ਵਿੱਦਿਆ ਦੇ ਖ਼ੇਤਰ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਪੁਰਾਤਨ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਨੇ ਅੱਜ ਆਪਣੇ ਸਥਾਪਨਾ ਦਿਵਸ ਮੌਕੇ ‘5ਵੀਂ ਗਲੋਬਲ ਐਲੂਮਨੀ ਮੀਟ2020’ ਦਾ ਆਯੋਜਨ ਬੜੇ ਜੋਸ਼ੋ ਖਰੋਸ਼ ਨਾਲ ਕੀਤਾ।ਸਾਬਕਾ …
Read More »46ਵੀਂ ਸਾਲਾਨਾ ਕਾਨਵੋਕੇਸ਼ਨ- ਡਾ. ਨਰੇਸ਼ ਤ੍ਰੇਹਨ ਤੇ ਪੰਕਜ ਕਪੂਰ ਡਿਗਰੀਆਂ ਨਾਲ ਸਨਮਾਨਿਤ
ਵਿਦਿਆਰਥੀ ਉਚੇ ਆਦਰਸ਼ਾਂ ਦਾ ਪਾਲਣ ਕਰਨ – ਗਵਰਨਰ ਬਦਨੌਰ ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਨਵੀਆਂ ਆਸਾਂ, ਉਮੀਦਾਂ ਅਤੇ ਉਤਸ਼ਾਹ ਨਾਲ ਖਿੜੇ ਵਿਦਿਆਰਥੀਆਂ ਦੇ ਚਿਹਰਿਆਂ ਦਾ ਤਿਉਹਾਰ, ਕਾਨਵੋਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਬਹੁਤ ਜੋਸ਼-ਓ-ਖਰੋਸ਼ ਨਾਲ ਨੇਪਰੇ ਚੜ੍ਹੀ।ਜਿਸ ਵਿਚ ਜਿਥੇ ਪੰਜਾਬੀ ਦੇ ਦੋ ਮਹਾਨ ਸਪੂਤਾਂ ਨੂੰ ਆਨਰਜ਼ ਕਾਜ਼ਾ ਡਿਗਰੀਆਂ ਦਿੱਤੀਆਂ ਉਥੇ 169 ਮੈਡਲ, 16 ਮੈਮੋਰੀਅਲ ਮੈਡਲ, ਸ਼੍ਰੀ …
Read More »46th Annual Convocation – Dr. Naresh Trehan and Pankaj Kapur honoured
Governor of Punjab and Higher Education Minister distributes degrees Amritsar, March 6 (Punjab Post Bureau) – Governor of Punjab and Chancellor of Guru Nanak Dev University, Sh. V.P Singh Badnore said that the speed of technological revolution in the current era is taking place swiftly. I am sure that the technical knowledge and expertise; the theoretical and practical skills and the …
Read More »ਆਈਲੈਟਸ ਤੇ ਕੰਪਿਊਟਰ ਕੋਰਸਾਂ ਦੀਆਂ ਕਲਾਸਾਂ ਸ਼ੁਰੂ ਕਰਨ ਬਾਰੇ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾ.) ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਇਸ ਦਫਤਰ ਵਿਖੇ ਚਲਾਏ ਜਾ ਰਹੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਫੌਜੀਆਂ, ਸਾਬਕਾ ਫੌਜੀਆਂ ਦੇ ਆਸ਼ਰਿਤਾ ਅਤੇ ਸਿਵਿਲੀਅਨ ਵਿਦਿਆਰਥੀਆਂ ਲਈ ਆਈਲੈਟਸ ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਇਹ ਕਲਾਸਾਂ ਸਰਕਾਰ ਵੱਲੋ ਘੱਟ ਤੋਂ ਘੱਟ ਫੀਸਾਂ ਤੇ …
Read More »ਡੀ.ਏ.ਵੀ ਪਬਲਿਕ ਸਕੂਲ ਦੀ ਪੁਰਾਣੀ ਵਿਦਿਆਰਥਣ ਨੇ ਲਾਈ ਸਕੂਲ ਦੀ ਗੇੜੀ
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਤੋਂ ਪੜ੍ਹੀ ਹੋਈ ਬਾਲੀਵੁੱਡ ਦੀ ਪ੍ਰਸਿੱਧ ਲੇਖਿਕਾ ਕਨਿਕਾ ਢਿੱਲੋਂ ਨੇ ਅੱਜ ਸਕੂਲ ਦੀ ਗੇੜੀ ਲਾਈ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਅਤੇ ਸਟਾਫ਼ ਵਲੋਂ ਉਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਕਨਿਕਾ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਸਕੂਲ ਵਿੱਚ ਬਿਤਾਏ ਹੋਏ ਨਾ ਭੁੱਲਣ ਵਾਲੇ …
Read More »ਖਾਲਸਾ ਕਾਲਜ ਵੂਮੈਨ ਦੀ ਸਾਲਾਨਾ ਕਾਨਵੋਕੇਸ਼ਨ ਦੌਰਾਨ ਵੰਡੀਆਂ 969 ਡਿਗਰੀਆਂ
ਮਜੀਠੀਆ ਤੇ ਛੀਨਾ ਨੇ ਵਿਦਿਆਰਥਣਾਂ ਨੂੰ ਪ੍ਰੋਫੈਸ਼ਨਲ ਵਿੱਦਿਆ ਅਪਨਾਉਣ ’ਤੇ ਦਿੱਤਾ ਜ਼ੋਰ ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸਾਲਾਨਾ ਕਾਨਵੋਕੇਸ਼ਨ ‘ਚ 969 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਆਪਣੇ ਭਾਸ਼ਣ ਦੌਰਾਨ ਔਰਤਾਂ ਦੀ ਸਿੱਖਿਆ ’ਤੇ ਜ਼ੋਰ ਦਿੰਦਿਆ …
Read More »
Punjab Post Daily Online Newspaper & Print Media