Tuesday, April 14, 2026

ਸਿੱਖਿਆ ਸੰਸਾਰ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

 ਛੀਨਾ ਨੇ ਹਰੇਕ ਮਨੁੱਖ ਨੂੰ ਗੁਰੂ ਸਾਹਿਬ ਵੱਲੋਂ ਵਿਖਾਏ ਮਾਰਗ ’ਤੇ ਚੱਲਣ ਲਈ ਕੀਤਾ ਪ੍ਰੇਰਿਤ ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਆਰੂਸ਼ ਸ਼ਰਮਾ ਦਾ ਜੇ.ਈ.ਈ ਐਡਵਾਂਸ `ਚ ਸ਼ਹਿਰ `ਚ ਤੀਸਰਾ ਰੈਂਕ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਆਰੂਸ਼ ਸ਼ਰਮਾ ਨੇ ਜੇ.ਈ.ਈ ਐਡਵਾਂਸ-2019 ਵਿੱਚ ਆਲ਼ ਇੰਡੀਆ ਰੈਂਕ 992 ਦੇ ਨਾਲ ਸ਼ਹਿਰ ਵਿੱਚ ਤੀਸਰਾ ਰੈਂਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।ਈਸ਼ਾਨ ਸ਼ਰਮਾ ਨੇ ਆਲ਼ ਇੰਡੀਆ ਰੈਂਕ 1589 ਤੇ ਮਨਾਰਥ ਸੈਣੀ ਨੇ ਆਲ਼ ਇੰਡੀਆ ਰੈਂਕ 1839 ਹਾਸਲ ਕੀਤਾ ।     ਆਰੂਸ਼ ਸ਼ਰਮਾ ਨੇ …

Read More »

ਚੀਫ ਖਾਲਸਾ ਦੀਵਾਨ ਵੱਲੋ ਸੀ ਕੇ ਡੀ ਸਕੂਲਾਂ ਵਿਚ 550 ਬੂਟੇ ਲਗਾਏ ਜਾਣ ਦੀ ਮੁਹਿੰਮ ਸ਼ੁਰੂ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਵੱਲੋ ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੀ.ਕੇ.ਡੀ ਸਕੂਲਾਂ ਵਿਚ 550 ਬੂਟੇ ਲਗਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋ ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਖੇ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਨੂੰ ਐਨ.ਸੀ.ਸੀ ਏਅਰਵਿੰਗ ਸਰਵੋਤਮ ਕੈਡੇਟ ਐਵਾਰਡ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) –  ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਗਿਆਰ੍ਹਵੀਂ ਜਮਾਤ ਕਾਮਰਸ ਦੇ ਵਿਦਿਆਰਥੀ ਸ਼ਿਵਮ ਅਰੋੜਾ ਨੂੰ ਐਨ.ਸੀ.ਸੀ ਏਅਰਵਿੰਗ 2018-19 ਦੇ ਲਈ ਸਰਵੋਤਮ ਕੈਡੇਟ ਐਵਾਰਡ ਮਿਲਿਆ ਹੈ।ਇਹ ਐਵਾਰਡ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਐਨ.ਸੀ.ਸੀ ਏਅਰਵਿੰਗ ਜੂਨੀਅਰ ਡਵੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ।ਗਰੁੱਪ ਕਮਾਂਡਰ ਐਨ.ਸੀ.ਸੀ ਹੈਡ ਕੁਆਰਟਰ ਅੰਮ੍ਰਿਤਸਰ ਬ੍ਰਿਗੇਡੀਅਰ ਆਰ.ਕੇ.ਮੌਰ ਨੇ ਕੈਡੇਟ ਨੂੰ …

Read More »

ਸਲਾਈਟ ਨੂੰ ਅਰਾਵਲੀ ਟੈਰਨ ਵਹੀਕਲ ਏ.ਟੀ.ਵੀ ਚੈਂਪੀਅਨਸ਼ਿਪ ਵਿੱਚ “ਇੰਡਿਓਂਰੈਂਸ ਐਵਾਰਡ”

ਲੌਂਗੋਵਾਲ, 13 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡੀਮਡ ਯੂਨੀਵਰਸਿਟੀ ਦੀ ਟੀਮ ਜੰਕਯਾਰਡ ਵਾਰੀਅਰਸ ਨੇ ਸੰਸਥਾ ਪ੍ਰੋ. ਸ਼ੰਕਰ ਸਿੰਘ ਦੀ ਅਗਵਾਈ ਹੇਠ ਚਾਰ ਪਹੀਆ ਵਾਹਨ ਬਣਾ ਕੇ ਏ.ਆਈ.ਸੀ.ਟੀ.ਈ ਦੇ ਸਹਿਯੋਗ ਨਾਲ ਆਟੋ ਸਪੋਰਟ ਇੰਡੀਆ ਅਤੇ ਇਨਫੀਲੀਗ ਮੋਟਰ ਸਪੋਰਟ ਵਲੋਂ ਕਰਵਾਈ ਗਈ “ਮੈਗਾ ਏ.ਟੀ.ਵੀ ਚੈਂਪਿਅਨਸ਼ਿਪ” ਅਤੇ “ਅਰਾਵਲੀ ਟੈਰਨ ਵਹੀਕਲ ਚੈਂਪਿਅਨਸ਼ਿਪ” ਵਿਚ …

Read More »

ਨੀਟ ਦੀ ਪ੍ਰੀਖਿਆ `ਚ ਸੇਂਟ ਸੋਲਜ਼ਰ ਦੀ ਸ਼ਾਨਦਾਰ ਪ੍ਰਾਪਤੀ

ਜੰਡਿਆਲਾ ਗੁਰੂ, 13 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਸਾਇੰਸ ਦੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ 2019 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਕੂਲ ਦੀਆ ਤਿੰਨ ਵਿਦਿਆਰਥਣਾਂ ਸ਼ਰਨਦੀਪ ਕੌਰ, ਸਿਮਰਨਦੀਪ ਕੌਰ ਅਤੇ ਹਰਮਨਦੀਪ ਕੌਰ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਸਕੂਲ ਆਉਣ ਵਾਲੇ ਸਮੇਂ `ਚ ਮੈਡੀਕਲ ਦਾਖਲੇ ਲਈ ਆਪਣਾ ਰਾਹ ਬਣਾ ਲਿਆ …

Read More »

ਐਨ.ਸੀ.ਸੀ ਕੈਡਿਟਸ ਨੇ ਟਰੈਫਿਕ ਐਜੂਕੇਸ਼ਨ ਸੈਲ ਨਾਲ ਮਿਲ ਕੇ ਨਸ਼ਿਆਂ ਖਿਲਾਫ ਕੱਢੀ ਰੈਲੀ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ –  ਸੁਖਬੀਰ ਸਿੰਘ) – `ਏਕ ਭਾਰਤ ਸਰੇਸ਼ਟ ਭਾਰਤ` ਐਨ.ਸੀ.ਸੀ ਕੈਂਪ ਦੌਰਾਨ ਟਰੈਫਿਕ ਐਜੂਕੇਸ਼ਨ ਸੈਲ ਨਾਲ ਮਿਲ ਕੇ ਟਰੈਫਿਕ ਨਿਯਮਾਂ ਨਸ਼ਿਆਂ ਦੀ ਬੁਰਾਈ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਆਮ ਪਬਲਿਕ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਾਧਵ ਵਿੱਦਿਆ ਨਿਕੇਤਨ ਸਕੂਲ ਤੋਂ ਇੱਕ ਰੈਲੀ ਦਾ ਆਯੋਜਨ ਕੀਤਾ।ਹੱਥਾਂ ਵਿੱਚ ਬੈਨਰ ਫੜ ਕੇ ਕੈਡਿਟਾਂ ਨੇ ਟਰੈਫਿਕ ਨਿਯਮਾਂ ਦੀ …

Read More »

ਸਮਰ ਕੈਪਾਂ `ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਰਵਾਇਆ ਜਾ ਰਿਹਾ ਅੰਗਰੇਜੀ ਬੋਲਣ ਦਾ ਅਭਿਆਸ

ਜਿਲ੍ਹੇ ਦੇ 374 ਸਰਕਾਰੀ ਸਕੂਲਾਂ `ਚ ਲੱਗੇ ਸਮਰ ਕੈਂਪ ਅੰਮਿ੍ਰਤਸਰ, 12 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ-ਅਧਿਆਪਕਾਂ ਵਲੋਂ ਲਗਾਏ ਜਾ ਰਹੇ ਸਮਰ ਕੈਂਪਾਂ ਵਿਚ ਆਪਣੀ ਸਖਸ਼ੀਅਤ ਨੂੰ ਨਵਾਂ ਰੂਪ ਦੇ ਰਹੇ ਹਨ ਅਤੇ ਇੰਨਾਂ ਸਮਰ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਅੰਗਰੇਜੀ ਬੋਲਣ ਦਾ ਅਭਿਆਸ ਵੀ ਕਰਵਾਇਆ ਜਾ  ਰਿਹਾ ਹੈ।      ਇਹ ਸਮਰ ਕੈਂਪ ਸਕੱਤਰ …

Read More »

ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਤੁਸ਼ੀਨ ਨਾਰੰਗ ਦਾ ਮੁੜ ਮੁਲਾਂਕਣ `ਚ ਉਚ ਸਥਾਨ

ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਜਮਾਤ ਬਾਰ੍ਹਵੀਂ ਦੇ ਮੁੜ ਮੁਲਾਂਕਣ ਦੇ ਨਤੀਜਿਆਂ ਦੇ ਨਾਲ ਇੱਕ ਵਾਰ ਫਿਰ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਜਸ਼ਨ ਦਾ ਸਮਾਂ ਬਣ ਗਿਆ, ਜਦ ਸਕੂਲ ਦੀ ਵਿਦਿਆਰਥਣ ਤੁਸ਼ੀਨ ਨਾਰੰਗ ਜਮਾਤ ਬਾਰ੍ਹਵੀਂ ਦੇ ਮੁੜ ਮੁਲਾਂਕਣ ਉਪਰੰਤ 493 ਅੰਕ (98.।6%) ਦੇ ਨਾਲ ਉਹ ਹੁਣ ਹਿਊਮੈਨੇਟੀਜ਼ ਗਰੁੱਪ ਵਿੱਚ ਸਕੂਲ ਦੀ ਟਾਪਰ ਬਣ …

Read More »