ਅੰਮ੍ਰਿਤਸਰ 29 ਜੁਲਾਈ (ਸੁਖਬੀਰ ਸਿੰਘ) – ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਅੰਮ੍ਰਿਤਸਰ ਸਿਟੀ ਸੁੱਖਪਾਲ ਸਿੰਘ, ਮੁੱਖ ਅਫਸਰ ਇੰਸ: ਗੁਰਮੀਤ ਸਿੰਘ ਥਾਣਾ ਕੋਤਵਾਲੀ ਅੰਮ੍ਰਿਤਸਰ, ਐਸ.ਆਈ ਰਜਿੰਦਰ ਸਿੰਘ ਸਬ-ਡਵੀਜਨ ਸੈਂਟਰਲ ਅੰਮ੍ਰਿਤਸਰ, ਏ.ਐਸ.ਆਈ ਅਮਰੀਕ ਸਿੰਘ ਸਾਂਝ ਕੇਂਦਰ ਥਾਣਾ ਕੋਤਵਾਲੀ ਅੰਮ੍ਰਿਤਸਰ ਵੱਲੋ ਬੀ.ਬੀ.ਕੇ ਡੀ.ਏ.ਵੀ ਸ਼ੀਨੀਅਰ ਸੰਕੈਡਰੀ ਸਕੂਲ ਕਟੜਾ ਮਹਾਂ ਸਿੰਘ ਅੰਮ੍ਰਿਤਸਰ ਵਿਖੇ ਨਸ਼ਿਆਂ ਵਿਰੁੱਧ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਾਂਝ ਕੇਂਦਰ ਦੇ ਕਮੇਟੀ ਮੈਬਰ …
Read More »ਸਿੱਖਿਆ ਸੰਸਾਰ
ਲੈਫ਼ਟੀਨੈਂਟ ਜਤਿੰਦਰ ਕੁਮਾਰ ਸਮਰਾਲਾ ਦਾ ਮਲੋਟ ਵਿਖੇ ਸਨਮਾਨ
ਸਮਰਾਲਾ, 29 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਐਨ.ਸੀ.ਸੀ ਅਕੈਡਮੀ ਮਲੋਟ ਵਿਖੇ ਲੱਗੇ 10 ਰੋਜ਼ਾ ਐਨ.ਸੀ.ਸੀ ਕੈਂਪ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਸਕੂਲ ਤੇ ਕਾਲਜਾਂ ਦੇ ਲਗਭਗ 400 ਕੈਡਿਟਾਂ ਨੇ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਲੈਕਚਰਾਰ ਹਿਸਾਬ ਦੇ ਅਹੁੱਦੇ ’ਤੇ ਤਾਇਨਾਤ ਲੈਫ਼ਟੀਨੈਂਟ ਜਤਿੰਦਰ ਕੁਮਾਰ ਨੂੰ ਐਨ.ਸੀ.ਸੀ …
Read More »ਡੀ.ਏ.ਵੀ ਕਾਲਜ ਵਿਖੇ 6 ਦਿਨਾ ਸਮਰ ਸਕੂਲ ਪ੍ਰੋਗਰਾਮ `ਵਿਸਟਾਜ਼ ਆਫ਼ ਸਾਇੰਸ` ਸੰਪਨ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਸਾਇੰਸਿਜ਼ ਅਤੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ 6 ਦਿਨਾ ਸਮਰ ਸਕੂਲ ਪ੍ਰੋਗਰਾਮ `ਵਿਸਟਾਜ਼ ਆਫ਼ ਸਾਇੰਸ` ਅੱਜ ਸਫਲਤਾ ਸਹਿਤ ਸੰਪਨ ਹੋਇਆ।ਇਹ ਪ੍ਰੋਗਰਾਮ ਭਾਰਤ ਸਰਕਾਰ ਦੀ ਸਟਾਰ ਕਾਲੇਜ਼ਿਜ ਸਕੀਮ ਅਧੀਨ ਕਰਵਾਇਆ ਗਿਆ।ਕਾਲਜ ਦੇ ਮੈਡੀਕਲ, ਨਾਨ ਮੈਡੀਕਲ, ਕੰਪਿਊਟਰ ਸਾਇੰਸ, ਬਾਇਓਟੈਕਨੋਲੋਜੀ ਤੇ ਇੰਟਰਡਿਸਿਪਲਿਨਰੀ ਵਿਗਿਆਨ ਖੇਤਰ ਦੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਪ੍ਰੀਖਿਆਵਾਂ `ਚ ਅੱਵਲ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਇਕਨਾਮਿਕਸ ਵਿਭਾਗ ਦੀ ਬੀ.ਐਸ.ਸੀ (ਇਕਨਾਮਿਕਸ) ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਸ਼ਿ੍ਰੰਗੀ ਛਾਬੜਾ, ਜਸਲੀਨ ਕੌਰ ਅਹੂਜਾ ਅਤੇ ਤਾਨੀਆ ਮਹਾਜਨ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਕ੍ਰਮਵਾਰ ਚੌਥਾ, ਪੰਜਵਾਂ ਅਤੇ ਸੱਤਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸੇ ਤਰਾਂ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ …
Read More »ਬੇਰਿੰਗ ਸਕੂਲ `ਚ ਟ੍ਰੈਫਿਕ ਸੰਬੰਧੀ ਮੀਟਿੰਗ ਕਰਵਾਈ
ਜੰਡਿਆਲਾ ਗੁਰੂ, 27 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਬੇਰਿੰਗ ਸਕੂਲ ਵਿਖੇ ਸੇਫ ਵਾਹਨ ਪਾਲਿਸੀ ਤਹਿਤ ਸਕੂਲ ਦੇ ਮੈਨੇਜਰ ਡਾ. ਡੈਰਿਕ ਐਗਲਸ ਦੀ ਅਗਵਾਈ `ਚ ਟ੍ਰੈਫਿਕ ਸੰਬੰਧੀ ਵਿਸ਼ੇਸ਼ ਮੀਟਿੰਗ ਕਰਵਾਈ ਗਈ।ਮੀਟਿੰਗ ਵਿੱਚ ਟੈ੍ਫਿਕ ਪੁਲਿਸ ਵਲੋਂ ਇੰਦਰਮੋਹਨ ਪਾਲ ਸਿੰਘ ਤੇ ਡੀ.ਸੀ.ਪੀ ਦਫਤਰ ਵਲੋਂ ਬਲਵਿੰਦਰ ਸਿੰਘ ਸ਼ਾਮਲ ਹੋਏ ਅਤੇ ੳੇਹਨਾਂ ਨੇ ਡਰਾਈਵਰਾਂ ਨੂੰ ਸੁਰੱਖਿਅਤ ਢੰਗ ਨਾਲ ਡਰਾਈਵਿੰਗ ਕਰਨ ਦੀਆਂ …
Read More »ਸ਼ਹੀਦ ਭਾਈ ਦਿਆਲਾ ਜੀ ਸਕੂਲ ਵਿਖੇ ਨਸ਼ਿਆਂ ਵਿਰੁੱਧ ਚੇਤਨਾ ਪ੍ਰੋਗਰਾਮ
ਸੰਗਰੂਰ/ ਲੌਂਗੋਵਾਲ, 27 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਾਇੰਟਿਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋਂ ਸੋਸਵਾ ਅਤੇ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸ਼ਹੀਦ ਭਾਈ ਦਿਆਲਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਵਿਦਿਆਰਥੀਆਂ ਲਈ ਨਸ਼ਿਆਂ ਵਿਰੁੱਧ ਚੇਤਨਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਨਸ਼ਿਆਂ ਵਿਰੁੱਧ ਐਕਟਿਵ ਟੀਮ ਆਗੂਆਂ ਡਾ. ਏ.ਐਸ ਮਾਨ ਪ੍ਰਧਾਨ ਸਾਇੰਟਿਫਿਕ ਅਵੇਅਰਨੈੱਸ ਫੋਰਮ, ਬਲਦੇਵ ਸਿੰਘ ਗੋਸਲ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।ਜਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅਲਾਨੇ ਗਏ ਹਨ, ਉਨ੍ਹਾਂ ਵਿਚ ਬੈਚਲਰ ਆਫ ਐਜੂਕੇਸ਼ਨ, ਸੇਮੇਸਟਰ -2 , ਮਾਸਟਰ ਆਫ ਵੋਕੇਸ਼ਨ (ਥੀਏਟਰ ਅਤੇ ਟੈਲੀਵਿਜਨ ਉਤਪਾਦਨ), ਸੇਮੇਸਟਰ – 2, ਬੈਚਲਰ ਆਫ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਕਾਰਗਿਲ ਯੁੱਧ ਜੋ ਕਿ 20 ਸਾਲ ਪਹਿਲਾਂ 1999 ਹਿੰਦ ਪਾਕਿ ਬਾਰਡਰ `ਤੇ ਹੋਇਆ ਸੀ, ਇਸ ਬਾਰੇ ਅਜੋਕੀ ਨਵੀਂ ਪੀੜੀ ਵਿਸਥਾਰ ਨਾਲ ਬਹੁਤ ਘੱਟ ਜਾਣਦੀ ਹੈ।ਇਸ ਜੰਗ ਵਿੱਚ ਪਾਕਿਸਤਾਨ ਨੂੰ ਦਿੱਤੀ ਗਈ ਵੱਡੀ ਹਾਰ ਬਾਰੇ ਵਿਦਿਅਰਥੀਆਂ ਨੂੰ ਜਾਣਕਾਰੀ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ …
Read More »Gndu releases schedule for submitting examination forms for private/regular candidates
Without late fee last date September 23 Amritsar, 27 July (Punjab Post Bureau) – Guru Nanak Dev University has released the examination schedule for private/regular candidates of Under Graduate classes semester -1,3,5,7,9 & Post Graduate Classes Semester 1 and 3 of Guru Nanak Dev University through online portal http://punjabcollegeadmissions.org .These examinations will start from November 22. Candidates of Annual supplymentry examinations (Additional/Special Chance) …
Read More »22 ਨੰਵਬਰ ਦੀਆਂ ਰੈਗੂਲਰ ਤੇ ਪ੍ਰਾਈਵੇਟ ਪ੍ਰੀਖਿਆਵਾਂ ਲਈ ਯੂਨੀਵਰਸਿਟੀ ਦੀਆਂ ਦਾ ਸ਼ਡਿਊਲ ਜਾਰੀ
ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ ਕੁਮਾਰ ਨੇ ਦੱਸਿਆ ਹੈ ਕਿ ਨਵੰਬਰ/ਦਸਬੰਰ 2019 ਵਿਚ ਹੋਣ ਵਾਲੀਆਂ ਰੈਗੂਲਰ ਅਤੇ ਪ੍ਰਾਈਵੇਟ ਸਮੈਸਟਰ ਪ੍ਰੀਖਿਆਵਾਂ ਮਿਤੀ 22 ਨਵੰਬਰ ਤੋਂ ਅਰੰਭ ਹੋ ਰਹੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ …
Read More »
Punjab Post Daily Online Newspaper & Print Media