Monday, September 21, 2026

ਸਿੱਖਿਆ ਸੰਸਾਰ

ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ ਵਿਖੇ 6ਵੀ ਅਤੇ 9ਵੀਂ ਦੇ ਦਾਖਲੇ ਸ਼ੁਰੂ

ਦਾਖਲਿਆਂ ਦੀ ਅੰਤਿਮ ਮਿਤੀ 30 ਨਵੰਬਰ ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਕੇਂਦਰ ਸਰਕਾਰ ਵੱਲੋਂ ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ ਜਿਲ੍ਹਾ ਅੰਮ੍ਰਿਤਸਰ ਵਿੱਚ 6ਵੀਂ ਤੋਂ 12 ਵੀ ਕਲਾਸ ਤੱਕ ਮੁਫ਼ਤ ਵਿਦਿਆ ਜਿਸ ਵਿੱਚ ਕਿਤਾਬਾਂ, ਸਕੂਲ ਫੀਸ, ਹੋਸਟਲ, ਮੈਸ ਆਦਿ ਦੇ ਸਾਰੇ ਖਰਚੇ ਕੇਂਦਰ ਸਰਕਾਰ ਵੱਲੋਂ ਕੀਤੇ ਜਾਂਦੇ ਹਨ ਲਈ 6ਵੀਂ ਅਤੇ 9ਵੀਂ ਕਲਾਸ ਦਾ ਦਾਖਲਿਆਂ ਲਈ ਅਰਜੀਆਂ ਦੀ ਮੰਗ …

Read More »

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸੁਚਾਰੂ ਚੋਣ ਪ੍ਰਕਿਰਿਆ ਲਈ ਪੱਤਰ ਜਾਰੀ – ਖੁਰਾਣਾ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਬਿਆਨ ਜਾਰੀ ਕਰਦਿਆ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ ਮਿਤੀ 08-10-2018 ਵਿਚ ਹੋਏ ਫੈਸਲੇ ਅਨੁਸਾਰ ਨੀਯਤ ਕੀਤੇ ਰਿਟਰਨਿੰਗ ਅਫਸਰ (ਇਕਬਾਲ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਡਾ: ਜਸਵਿੰਦਰ ਸਿੰਘ ਢਿਲੋਂ) ਦੀ ਮਿਤੀ 28-10-2018 …

Read More »

ਰੋਮਾਂਚਿਕ ਮੋਟਰਸਾਈਕਲ ਸਟੰਟ ਸ਼ੋਅ ਦਾ ਆਯੋਜਨ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਬਜਾਜ ਕੇ.ਟੀ.ਐਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ  ਕੈਂਪਸ ਵਿਚ ਇਕ ਰੋਮਾਂਚਿਕ ਸਟੰਟ ਸ਼ੋਅ ਦਾ ਆਯੋਜਨ ਕੀਤਾ।ਇਸ ਦਾ ਮੰਤਵ ਰੋਮਾਂਚ ਪੰਸਦ ਲੋਕਾਂ ਨੰੂ ਹੈਰਤਅੰਗੇਜ਼ ਕਾਰਨਾਮਿਆਂ ਦੇ ਰੂਬਰੂ ਕਰਵਾਉਣਾ ਸੀ ।  ਇਸ ਸਟੰਟ ਸ਼ੌਅ ਵਿਚ ਚਾਰ ਪ੍ਰੋਫੈਸ਼ਨਲ ਰਾਇਡਰਾਂ ਨੇ ਯੂਰੋਪ ਦੀ ਮੰਨੀ ਪ੍ਰਮੰਨੀ ਕੇ.ਟੀ.ਐਮ ਬਾਇਕਾਂ `ਤੇ ਕਰਤਬ ਪੇਸ਼ ਕੀਤੇ ।ਇਸ ਤੋਂ ਪਹਿਲਾਂਇਹ ਸਟੰਟ …

Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਦਿੱਤੀ ਸਕਾਲਰਸ਼ਿਪ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥਣਾਂ ਨੂੰ ਅਮਰੀਕਾ ਦੀ ਸੰਸਥਾ ਐਨ.ਜੀ.ਓ ਧੀਆਂ ਪੁਕਾਰਦੀਆਂ’ ਦੇ ਪ੍ਰਧਾਨ ਕੁਲਦੀਪ ਸਿੰਘ ਸਰਾਂ ਵਲੋਂ ਸਕਾਲਰਸ਼ਿਪ ਦਿੱਤੀ ਗਈ ਹੈ। ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਰਾ ਵੱਲੋਂ ਲੋੜਵੰਦ ਲੜਕੀਆਂ ਦੀ ਸਹਾਇਤਾ ਲਈ …

Read More »

ਸਿਲਵਰ ਵਾਟਿਕਾ ਸਕੂਲ ਸਮਾਓ ਵਿਖੇ ਵਿਗਿਆਨ ਵਰਕਸ਼ਾਪ ਲਾਈ

ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਲਵਰ ਵਾਟਿਕਾ ਸਕੂਲ ਸਮਾਓ ਵਿਖੇ ਪ੍ਰਦੂਸ਼ਣ ਦੇ ਮਨੁੱਖੀ ਸਿਹਤ `ਤੇ ਪੈਦੇ ਮਾੜੇ ਪ੍ਰਭਾਵਾਂ ਬਾਰੇ ਵਿਗਿਆਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਵਿੱਚ ਵਿਦਿਆਰਥੀਆ ਨੂੰ ਅਲੱਗ-ਅਲੱਗ ਰਸ਼ਾਇਣਕ ਵਿਧਿਆ ਰਾਹੀ ਪ੍ਰਦੂਸ਼ਿਤ ਹਵਾਂ ਕਾਰਨ ਵਾਯੂਮੰਡਲ ਵਿੱਚ ਪਨਪ ਰਹੇ ਜ਼ਹਿਰੀਲੇ ਤੱਤਾ ਦੀ ਹੋਂਦ ਬਾਰੇ ਜਾਣਕਾਰੀ ਮੁਹੱਇਆ ਕਰਵਾਈ ਗਈ।ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਪੂਨਮ ਸ਼ਰਮਾ ਨੇ ਕਿਹਾ …

Read More »

10 ਸਾਲਾ ਵਿਦਿਆਰਥਣ ਬਣੀ ਔਨਟਾਈਮ ਵਰਲਡ ਮੀਡੀਆ ਦੀ ਬ੍ਰੈਂਡ ਅੰਬੈਸਡਰ

ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ, ਜਿਸ ਨੂੰ ਆਨ ਟਾਈਮ ਵਰਲਡ ਮੀਡੀਆ ਵੱਲੋਂ ਆਪਣੀ ਬ੍ਰੈਂਡ ਅੰਬੈਸਡਰ ਚੁਣਿਆ ਗਿਆ ਹੈ।ਉਸ ਨੂੰ 26 ਅਕਤੂਬਰ ਨੂੰ ਨੋਇਡਾ ਬੁਲਾ ਕੇ ਓ.ਟੀ.ਡਬਲਿਯੂ.ਐਮ ਦੇ ਫਾਉਂਡਰ ਵੀ.ਗੋਸਵਾਮੀ ਅਤੇ ਸਲਾਹਕਾਰ ਵਰੁਣ ਬਾਂਸਲ ਨੇ ਬ੍ਰੈਂਡ ਅੰਬੈਡਸਰ ਦਾ ਐਗਰੀਮੈਂਟ ਕੀਤਾ।ਸਥਾਨਕ ਬਠਿੰਡਾ ਪ੍ਰੈਸ ਕਲੱਬ ਵਿਖੇ  ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੰਨੀ ਪਰੀ …

Read More »

ਪਟਾਕਾ ਰਹਿਤ ਦਿਵਾਲੀ ਮਨਾ ਕੇ ਆਲੇ-ਦੁਆਲੇ ਨੂੰ ਕੀਤਾ ਜਾਵੇ ਪ੍ਰਦੂਸ਼ਣ ਮੁਕਤ

ਬਟਾਲਾ, 28 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਆਏ ਦਿਨ ਹਰ ਪਾਸੇ ਪ੍ਰਦੂਸ਼ਣ ਤੋਂ ਸਮਾਜ ਨੂੰ ਬਚਾਉਣ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ।ਆ ਰਹੇ ਦਿਵਾਲੀ ਦੇ ਤਿਓਹਾਰ ਮੌਕੇ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਣ ਲਈ ਡੀ.ਏ.ਵੀ ਹਾਈ ਸਕੂਲ ਕਿਲਾ ਮੰਡੀ ਬਟਾਲਾ ਸਕੂਲ ਪ੍ਰਿੰਸੀਪਲ ਰਜਨੀ ਸਲਹੋਤਰਾ ਵਲੋ ਸਕੂਲ ਦੀ ਸਭਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲ …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ‘ਦੰਦਾਂ ਦੀ ਸਿਹਤ’ ਬਾਰੇ ਸੈਮੀਨਾਰ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ ਵੂਮੈਨ ਵਿਖੇ ‘ਡੈਂਟਲ ਹੈਲਥ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਕੀਤਾ ਗਿਆ ਸੀ। ਕਾਲਜ ਪ੍ਰਿੰਸੀਪਲ ਸ: ਨਾਨਕ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਪ੍ਰਸਿੱਧ ਸਿੱਖਿਅਤ ਅਤੇ ਦੰਦਾਂ ਦੇ ਮਾਹਿਰ ਡਾ. ਵੰਦਨਾ ਸ਼ਰਮਾ ਬੀ.ਡੀ.ਐਸ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਦੰਦਾਂ ਦੀ ਸਾਂਭ-ਸੰਭਾਲ, ਗੰਭੀਰ ਰੋਗਾਂ, ਤੰਬਾਕੂਨੋਸ਼ੀ …

Read More »

ਖ਼ਾਲਸਾ ਕਾਲਜ ਦੇ 31 ਵਿਦਿਆਰਥੀ ਕਲਾਉਡ ਇੰਜੀਨੀਅਰ ਦੀ ਨੌਕਰੀ ਲਈ ਚੁਣੇ

ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਇਵ ਆਈ. ਟੀ. ਬੇਸਡ ਕੰਪਨੀ ਵੀ. ਐਮ. ਵੇਅਰ ਮੋਹਾਲੀ ਦੁਆਰਾ ਪਲੇਸਮੈਂਟ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਇਵ ਨੂੰ ਡਾ. ਵਿਕਰਾਂਤ ਅਗਰਵਾਲ ਹੈਡ ਕੈਰੀਅਰ ਸਰਵਿਸਿਜ਼ ਪ੍ਰੋਫਿਲਿਟੀ (ਵੀ. ਐਮ. ਵੇਅਰ ਐਜ਼ੂਕੇਸ਼ਨ ਪਾਰਟਨਰ, ਮੋਹਾਲੀ) ਨੇ ਸੰਬੋਧਨ ਕੀਤਾ। …

Read More »

ਜਿਲ੍ਹਾ ਬਾਲ ਸੁਰੱਖਿਆ ਵਲੋਂ ਬੱਚਿਆਂ ਦੇ ਹੱਕਾਂ ਲਈ ਵਿਸ਼ੇਸ਼ ਸੈਮੀਨਾਰ

ਭੀਖੀ/ਮਾਨਸਾ, 26 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਬਾਲ ਸੁਖਿਆ ਦਫ਼ਤਰ ਅਤੇ ਚਾਈਲਡ ਹੈਲਪਲਾਈਨ (1098) ਵਲੋ ਸਰਕਾਰੀ ਸੈਕੰਡਰੀ ਸਕੂਲ ਪਿੰਡ ਧਰਮਪੁਰਾ ਵਿਖੇ ਸੈਮੀਨਾਰ ਕਰਵਾਇਆ ਗਿਆ।     ਕੈਂਪ ਦੌਰਾਨ ਆਉਟ ਰੀਚ ਵਰਕਰ ਹਰਦੀਪ ਕੁਮਾਰ ਨੇ ਸੰਬੋਧਨ ਕਰਦਿਆ ਬੱਚਿਆਂ ਨੂੰ ਮਿਲੇ ਅਧਿਕਾਰ ਜਿਵੇਂ ਕਿ ਸਿਖਿਆ ਦਾ ਅਧਿਕਾਰ, ਪੋਕਸੋ ਐਕਟ, ਫੋਸਟਰ ਅਤੇ ਸਪਾਂਸਰਸ਼ਿਪ ਸਕੀਮ ਬਾਰੇ ਵਿਸਥਾਰ ਪੂਰਵਕ ਦੱਸਿਆ। ਚਾਈਲਡ ਹੈਲਪਲਾਈਨ ਵੱਲੋਂ …

Read More »