Monday, January 26, 2026

ਤਸਵੀਰਾਂ ਬੋਲਦੀਆਂ

-ਪੀਂਘਾਂ ਝੂਟਦੀਆਂ, ਸਾਵਣ ‘ਚ ਮੁਟਿਆਰਾਂ-

ਅੰਮ੍ਰਿਤਸਰ, 24  ਜੁਲਾਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਪਬਲਿਕ ਸਕੂਲ ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਦਾ ਦ੍ਰਿਸ਼। 

Read More »

ਵਾਤਾਵਰਣ ਦੀ ਸ਼ੁੱਧਤਾ ਲਈ ਸ੍ਰੀ ਅਨਿਲ ਜੋਸ਼ੀ ਨੇ ਲਗਾਏ ਪੌਦੇ

ਅੰਮ੍ਰਿਤਸਰ, ੧੯ ਜੁਲਾਈ (ਸੁਖਬੀਰ ਸਿੰਘ) – ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿਖਿਆ ਮੰਤਰੀ ਵਲੋ ਅੱਜ ਸਥਾਨਕ ਪੰਜਾਬ ਗੌਰਮਿੰਟ ਡੈਟਲ ਕਾਲਜ ਤੇ ਹਸਪਤਾਲ ਵਿਖੇ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਉਪਰੰਤ ਕਾਲਜ ਅੰਦਰ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਂਦੇ ਹੋਏ।

Read More »

ਮਾਮੂਲੀ ਬਾਰਿਸ਼ ਉਪਰੰਤ ਪਾਣੀ ਵਿੱਚ ਘਿਰੇ ਨਗਰ ਨਿਗਮ ਦੇ ਦਫਤਰ

ਅੰਮ੍ਰਿਤਸਰ, 17  ਜੁਲਾਈ ( ਸੁਖਬੀਰ ਸਿੰਘ)- ਗੁਰੂ ਨਗਰੀ ਵਿੱਚ ਪਾਈ ਮਾਮੂਲੀ ਬਾਰਿਸ਼ ਉਪਰੰਤ ਪਾਣੀ ਵਿੱਚ ਘਿਰੇ ਟਾਊਨ ਹਾਲ ਸਥਿਤ ਨਗਰ ਦੇ ਦਫਤਰ ਅਤੇ ਸਿਟੀ ਕੋਤਵਾਲੀ। ਨਗਰ ਨਿਗਮ ਦੇ ਦਫਤਰ ਵਿਚੋਂ ਹੱਥਾਂ ਨਾਲ ਪੈਂਟ ਚੁੱਕ ਕੇ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ ਵਾਰਡ ਨੰਬਰ 33  ਦੇ ਕੌਂਸਲਰ ਅਮਰੀਕ ਸਿੰਘ ਲਾਲੀ ।

Read More »

ਸਿੰਪੀ ਸਿੰਘ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੇ- ਬੇਦੀ

ਅੰਮ੍ਰਿਤਸਰ 10  ਜੁਲਾਈ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਿੰਪੀ ਸਿੰਘ ਵੱਲੋਂ ਆਪਣੇ ਮੌਢੇ ਤੇ ਗੁਰਬਾਣੀ ਦੀਆਂ ਪਾਵਨ ਤੁਕਾਂ ਉਕਰਵਾਏ ਜਾਣ ਤੇ ਸਖ਼ਤ ਨੋਟਿਸ ਲਿਆ ਹੈ।ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਵਲੋਂ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਪਹਿਲਾਂ ਵੀ ਕਈ ਫਿਲਮੀ ਅਤੇ ਟੀ ਵੀ ਸੀਰੀਅਲਾਂ ਦੇ ਅਦਾਕਾਰਾਂ ਅਤੇ ਐਂਕਰਾਂ ਵੱਲੋਂ ਆਪਣੇ ਸਰੀਰ …

Read More »

ਜੋਰ ਲਗਾ ਕੇ ਹਈ ਸ਼ਾ………………..

ਬਠਿੰਡਾ, 4  ਜੁਲਾਈ (ਜਸਵਿੰਦਰ ਸਿੰਘ ਜੱਸੀ) – ਨਿਊ ਕਲਾਥ ਮਾਰਕਟਿ ‘ਚ ਤਿੰਨ ਮੰਜਲੀ ਦੁਕਾਨ ਵਚਿ ਅਚਾਨਕ ਲੱਗੀ ਅੱਗ ਨੂੰ ਬੁਝਾਉਣ ਆਈ ਫਾਇਰ ਬ੍ਰੀਗੇਡ ਦੀ ਗੱਡੀ ਬੰਦ ਹੋ ਜਾਣ ਕਰਕੇ ਉਸ ਨੂੰ ਧੱਕਾ ਲਗਾ ਰਹੇ ਪੁਲਿਸ ਮੁਲਾਜ਼ਮਾਂ ਸਮੇਤ ਸਥਾਨਕ ਲੋਕ ।

Read More »

ਇਰਾਕ ‘ਚ ਬੰਧਕ ਬਣਾਏ ਗਏ ਧੂਰੀ ਤੇ ਨਵਾਂ ਸ਼ਹਿਰ ਦੇ ਨੌਜਵਾਨਾਂ ਦੇ ਪਰਿਵਾਰਾਂ ਨੇ ਪ੍ਰੋ: ਸਰਚਾਂਦ ਸਿੰਘ ਨਾਲ ਕੀਤੀ ਮੁਲਾਕਾਤ

ਪੰਜਾਬ ਤੇ ਕੇਂਦਰ ਸਰਕਾਰ ਪੀੜਤ ਪਰਿਵਾਰਾਂ ਦੀਆਂ ਦੁਖ ਤਕਲੀਫ਼ਾਂ ਤੋ ਬਾਖਬਰ -ਪ੍ਰੋ: ਸਰਚਾਂਦ , ਸਿਆਲਕਾ ਅੰਮ੍ਰਿਤਸਰ, 3 ਜੁਲਾਈ ( ਸੁਖਬੀਰ ਸਿੰਘ) – ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਉਡੀਕਦੇ ਪਰਿਵਾਰਾਂ ਨੂੰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਧਰਵਾਸ ਦਿੰਦਿਆਂ ਅਤੇ ਕਿਹਾ ਕਿ ਉਹਨਾਂ ਨੂੰ …

Read More »

KCA Academic Council welcomes Dr. Mehal Singh gives farewell to Dr. Daljit

Amritsar, June 28 ( Dharminder Rataul)-  Academic Council of Khalsa College Amritsar today welcomed new Principal Dr.Mehal Singh and bid an emotional farewell to College’s ex-Principal Dr.Daljit Singh. They gave the bouquet of flowers and souvenirs to them and read out appreciation letters to both the personalities as they recalled the services undertaken by Dr.Daljit Singh towards the College for …

Read More »

ਭਗਵਾਨ ਕ੍ਰਿਸ਼ਨ ਦੀ ਝਾਂਕੀ ਨੇ ਭਗਤਾਂ ਨੂੰ ਕੀਤਾ ਮੰਤਰ ਮੁਗਧ

ਬਠਿੰਡਾ, 23  ਜੂਨ (ਜਸਵਿੰਦਰ ਸਿੰਘ ਜੱਸੀ)-  ਸ੍ਰੀ ਗਊਸ਼ਾਲਾ ਸੁਰੱਖਿਆ ਸੰਮਤੀ ਵਲੋਂ ਛੇਵਾਂ ਗਊ ਮਾਤਾ ਜੀ ਦਾ ਸੰਕੀਰਤਨ ਮੌਕੇ ਕਿੱਕਰ ਬਾਜ਼ਾਰ ਵਿਖੇ ਕੋਟਕਪੂਰਾ ਦੇ ਵਰੁਣ ਬਾਂਸਲ ਦੁਆਰਾ ਭਗਵਾਨ ਕ੍ਰਿਸ਼ਨ ਦੀ ਝਾਂਕੀ ਨੇ ਭਗਤਾਂ ਨੂੰ ਮੰਤਰ ਮੁਗਧ ਕੀਤਾ ।

Read More »

ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਨੇ ਪੰਜਾਬ ਦਾ ਨਾਮ ਉੱਚਾ ਕੀਤਾ

  ਅੰਮ੍ਰਿਤਸਰ, 22  ਜੂਨ (ਪੰਜਾਬ ਪੋਸਟ ਬਿਊਰੋ)-  ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਕਲਾਕਾਰ ਨੂੰ ਜਨਮ ਦਿਤਾ ਹੈ ਜਿਨਾਂ ਨੇ ਆਪਣੇ ਪੰਜਾਬ ਦਾ ਹੀ ਨਹੀ ਸਗੋ ਸਾਰੇ ਦੇਸ ਦਾ ਨਾਮ ਉਚਾ ਕੀਤਾ ।ਅਸੀਂ ਗੱਲ ਕਰਦੇ ਹਾ ਅੰਮ੍ਰਿਤਸਰ ਦੀ ਕਲਾਕਾਰ ਤੇਜੀ ਸੰਧੂ ਦੀ ਜਿਸਨੇ ਆਪਣੀ  ਮਾਂ ਬੋਲੀ ਪੰਜਾਬੀ ਨੂੰ ਹੀ ਨਹੀ ਸਗੋ ਬਹੁਤ ਸਾਰੇ ਨਾਟਕਾ ਤੇ ਪੰਜਾਬੀ ਫ਼ਿਲਮਾ ਦੇ ਵਿਚ ਆਪਣੀ ਅਹਿਮ …

Read More »