Sunday, April 28, 2024

ਤਸਵੀਰਾਂ ਬੋਲਦੀਆਂ

DAV Students Outshined in the University Examinations-2016

Amritsar, February 20 (Punjab Post Bureau) – The students of DAV College Amritsar bagged various merit positions in the university examinations held in December 2016. In the recent results declared by the Guru Nanak Dev University, Surbhi Mehra of B.Sc (IT)-I secured 310/400 marks and bagged 8TH position in university and 1st position in district. Varinda Kapoor of BSc (IT)- …

Read More »

ਵੱਡੀ ਸਿਰਦਰਦੀ ਬਣੇ ਮਹਿਤਾ ਕਸਬੇ ਦੇ ਚੌਕ ਵਿੱਚ ਲੱਗਦੇ ਜਾਮ

ਚੌਕ ਮਹਿਤਾ, 5 ਫਰਵਰੀ (ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬੇ ਦੇ ਚੌਰਸਤੇ ਵਿੱਚ ਬੀਤੇ ਲੰਬੇ ਅਰਸੇ ਤੋਂ ਲੱਗਦੇ ਜਾਮ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ।ਇਥੇ ਟ੍ਰੈਫਿਕ ਕਰਮਚਾਰੀ ਤਾਇਨਾਤ ਨਾ ਹੋਣ ਕਾਰਨ ਕਸਬੇ ਦੀਆਂ ਸ਼ੜ੍ਹਕਾਂ `ਤੇ ਰੇਹੜ੍ਹੀਆਂ ਤੇ ਦੁਕਾਨਦਾਰਾਂ ਵੱਲੋਂ ਨਜਾਇਜ ਕਬਜ਼ੇ ਧੜੱਲੇ ਨਾਲ ਕੀਤੇ ਜਾਂਦੇ ਹਨ।ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਚੌਕ ਵਿੱਚ ਲੱਗਾ ਟ੍ਰੈਫਿਕ ਜਾਮ।

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

ਅੰਮ੍ਰਿਤਸਰ, 3 ਫਰਵਰੀ (ਪ੍ਰੀਤਮ ਸਿੰਘ) ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਸਕੂਲ ਵਿਖੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਸਕੂਲ ਦੇ ਬੱਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਬੱਚਿਆਂ ਨੇ ਕੀਰਤਨ ਦੀ ਹਾਜਰੀ ਲਾਈ ਅਤੇ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਬਾਬਾ …

Read More »

ਔਜਲਾ ਵਲੋਂ ‘ਵਿਜ਼ਨ ਅੰਮ੍ਰਿਤਸਰ’ ਪੇਸ਼ – ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਕੀਤੇ ਦਾਅਵੇ

ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 12 ਨੁਕਾਤੀ ‘ਵਿਜ਼ਨ ਅੰਮ੍ਰਿਤਸਰ’ ਸ਼ਹਿਰ ਦੇ ਯੋਜਨਾਬੱਧ ਵਿਕਾਸ ਯਕੀਨੀ ਬਣਾਉਣ ਦੀ ਗੱਲ ਕੀਤੀ ਹੈ।ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਵਿਜ਼ਨ ਅੰਮ੍ਰਿਤਸਰ’ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਔਜਲਾ ਨੇ ਦੱਸਿਆ ਕਿ ਗੁਰੂ ਨਗਰੀ ਅੰਮ੍ਰਿਤਸਰ ਨੂੰ ਧਾਰਮਿਕ ਟੂਰਿਜ਼ਮ, ਇੰਡਸਟਰੀ, ਵਪਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ …

Read More »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸ਼ਹੀਦ ਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 28 ਜਨਵਰੀ (ਗੁਰਪ੍ਰੀਤ ਸਿੰਘ)- ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ, ਕਹਿਣੀ ਤੇ ਕਥਨੀ ਦੇ ਸੂਰੇ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਗੇਟ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ’ਚ …

Read More »

ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਲੰਗਰ ਲਗਾਇਆ

ਬਠਿੰਡਾ, 27 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਵਸ ਅਤੇ ਮਾਘੀ ਲੋਹੜੀ ਨੂੰ ਸਮਰਪਿਤ ਮਹੁੱਲਾ ਨਿਵਾਸੀਆਂ ਨੇ ਕਿਲਾ ਰੋਡ ’ਤੇ ਚੋਲਾਂ ਦਾ ਲੰਗਰ ਲਗਾਇਆ। ਕਿਲ੍ਹਾ ਰੋਡ ਮਹੁੱਲਾ ਤੇਲੀਆ ਵਾਲਾ ਰਹਿਦ ਵਾਲੇ ਸਮੂਹ ਨਿਵਾਸੀਆਂ ਵਲੋਂ ਚੋਲਾਂ ਦਾ ਲੰਗਰ ਤਿਆਰ ਕਰਕੇ ਵਰਤਾਇਆ ਗਿਆ।ਇਸ ਮੌਕੇ  ਭਾਈ ਘਨੱਈਆਂ ਸੇਵਕ ਦਲ ਭਾਈ ਰਣਜੀਤ ਗੱਤਕਾ …

Read More »

ਭਾਰਤੀ ਨੌਜਵਾਨ ਦੀ ਰਿਹਾਈ ਦੀ ਉਮੀਦ ਲੈ ਕੇ ਪਾਕਿਸਤਾਨ ਦੀ ਪ੍ਰਸਿੱਧ ਵਕੀਲ ਭਾਰਤ ਪਹੁੰਚੀ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨ ਦੀ ਰਹਿਣ ਵਾਲੀ ਪਠਾਨ ਪਰਿਵਾਰ ਦੀ ਲੜਕੀ ਨਾਲ ਫੇਸਬੁਕ ਤੇ ਪਿਆਰ ਕਰਨ ਵਾਲੇ ਭਾਰਤੀ ਨੌਜਵਾਨ ਦੀ ਰਿਹਾਈ ਦੀ ਉਮੀਦ ਲੈ ਕੇ ਪੇਸ਼ਾਵਰ ਪਾਕਿਸਤਾਨ ਦੀ ਪ੍ਰਸਿੱਧ ਵਕੀਲ ਅਤੇ ਪਾਕਿਸਤਾਨ ਪੀਪਲ ਫਾਰਮ ਦੀ ਮੈਂਬਰ ਰੁਖਸ਼ਾਨਦਾ ਨਾਸ਼ ਭਾਰਤੀ ਨੌਜਵਾਨ ਦੇ ਪਰਿਵਾਰ ਨੂੰ ਮਿਲਣ ਲਈ ਭਾਰਤ ਪਹੁੰਚੀ। ਭਾਰਤ ਪਹੁੰਚਣ `ਤੇ ਵਕੀਲ ਰੁਖਸ਼ਾਨਦਾ ਨਾਸ਼ …

Read More »

ਡੀ.ਬੀ.ਟੀ. ਤਹਿਤ `ਰੋਲ ਆਫ ਫਿਜ਼ਿਕਸ ਇੰਨ ਮੈਡੀਕਲ ਫੀਲਡ ਐਂਡ ਅੋਂਕੋਲੋਜੀ ਐਂਡ ਰੇਡੀਏਸ਼ਨ` ਵਿਸ਼ੇ ‘ਤੇ ਲੈਕਚਰ ਆਯੋਜਿਤ ਕੀਤਾ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ,ਅੰਮ੍ਰਿਤਸਰ ਦੇ ਫਿਜ਼ਿਕਸ ਵਿਭਾਗ ਵੱਲੋਂ ਡੀ.ਬੀ.ਟੀ. ਸਕੀਮ ਦੇ ਤਹਿਤ ਲੜੀਵਾਰ ਲੈਕਚਰ ‘ਰੋਲ ਆਫ ਫਿਜ਼ਿਕਸ ਇੰਨ ਮੈਡੀਕਲ ਫੀਲਡ ਐਂਡ ਅੋਂਕੋਲੋਜੀ ਐਂਡ ਰੇਡੀਏਸ਼ਨ ‘‘ਵਿਸ਼ੇ ‘ਤੇ ਇਕ ਲੈਕਚਰ ਆਯੋਜਿਤ ਕੀਤਾ ਗਿਆ।ਇਸ ਲੈਕਚਰ ਵਿੱਚ ਡਾ. ਰਾਜੀਵ ਧਵਨ, ਐਸੋਸੀਏਟ ਪ੍ਰੋਫੈਸਰ ਰੇਡੀੳਥਰੈਪੀ ਵਿਭਾਗ, ਗੋਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡਾ. ਪਰਦੀਪ ਗਰਗ ਐਸਸਿਟੈਂਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਮੈਡੀਕਲ …

Read More »

ਕਾਂਗਰਸ ਪਾਰਟੀ ਦੇ ਉਮੀਦਵਾਰ ਬੁਲਾਰੀਆ ਦਾ ਇੰਦਰਜੀਤ ਪੰਡੋਰੀ ਨੇ ਕੀਤਾ ਸ਼ਾਨਦਾਰ ਸਵਾਗਤ

ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ)  – ਵਿਧਾਨ ਸਭਾ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਉਪਰੰਤ ਸਾਬਕਾ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦਾ ਸਵਾਗਤ ਕਰਦੇ ਹੋਏ ਉਘੇ ਕਾਂਗਰਸੀ ਆਗੂ ਤੇ ਬੁਲਾਰੀਆ ਦੇ ਕੱਟੜ ਸਮੱਰਥਕ ਇੰਦਰਜੀਤ ਸਿੰਘ ਪੰਡੋਰੀ।

Read More »