Sunday, December 22, 2024

ਤਸਵੀਰਾਂ ਬੋਲਦੀਆਂ

ਐਸ. ਆਈ ਲਖਬੀਰ ਸਿੰਘ ਅਜ਼ਾਦੀ ਦਿਵਸ ਮੌਕੇ ਸਨਮਾਨਿਤ

ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰੇਟ ਦਫਤਰ ਵਿਖੇ ਓ.ਐਸ.ਆਈ ਵਜੋਂ ਤਾਇਨਾਤ ਐਸ. ਆਈ ਲਖਬੀਰ ਸਿੰਘ ਨੂੰ ਅਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰ. ਬਿਕਰਮ ਸਿੰਘ ਮਜੀਠੀਆ, ਉਨਾਂ ਦੇ ਨਾਲ ਹਨ ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਤੇ ਹੋਰ।

Read More »

ਅਨੋਖੇ ਤਰੀਕੇ ਨਾਲ ਸਵਤੰਤਰਤਾ ਦਿਵਸ ਮਨਾਉਂਦਾ ਹੈ ਸੁਖਦੇਵ ਸਿੰਘ ਜੰਡ

ਜੰਡਿਆਲਾ ਗੁਰੂ, 17 ਅਗਸਤ (ਹਰਿੰਦਰ ਪਾਲ ਸਿੰਘ) – ਸਾਡਾ ਭਾਰਤ ਇਕ ਮਹਾਨ ਦੇਸ਼ ਹੈ ਜਿਸ ਵਿੱਚ 18 ਭਾਸ਼ਾਵਾਂਾ, 28 ਰਾਜ, 27 ਵੱਡੇ ਤਿਉਹਾਰ,7 ਕੇਂਦਰ ਸਾਸ਼ਿਤ ਪ੍ਰਦੇਸ਼, 1600 ਬੋਲੀਆਂ ਅਤੇ 52 ਜਨਜਾਤੀਆ ਹਨ। ਜੋ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਆਪਣੇ ਆਪਣੇ ਤਰੀਕੇ ਨਾਲ ਮਨਾਉਦੇ ਹਨ। ਪਰ ਇਕ ਅਜਿਹਾ ਇਨਸਾਨ ਵੀ ਹੈ ਜੋ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਆਪਣੇ …

Read More »

ਸੁਖਦਿਆਲ ਸਿੰਘ ਬੱਲ ਦੇ ਗ੍ਰਹਿ ਪਿੰਡ ਬੁਤਾਲਾ ਵਿਖੇ ਬਿਕਰਮ ਸਿੰਘ ਮਜੀਠੀਆ ਦਾ ਸਨਮਾਨ

ਬੁਤਾਲਾ, 7 ਅਗਸਤ (ਬਲਵਿੰਦਰ ਸਿੰਘ ਸੰਧੂ) – ਸੁਖਦਿਆਲ ਸਿੰਘ ਬੱਲ ਦੇ ਗ੍ਰਹਿ ਪਿੰਡ ਬੁਤਾਲਾ ਵਿਖੇ ਪਹੁੰਚਣ ‘ਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਸਨਮਾਨ ਕਰਦੇ ਹਲਕਾ ਵਿਧਾਇਕ ਸz. ਮਨਜੀਤ ਸਿੰਘ ਮੰਨਾ ਨਾਲ ਹਨ ਅਮਰਪਾਲ ਸਿੰਘ ਬੋਨੀ, ਲਾਲੀ ਰਣੀਕੇ, ਗਗਨਦੀਪ ਸਿੰਘ ਜੱਜ ਅਤੇ ਹੋਰ ਪੰਤਵੰਤੇ ।

Read More »

ਜਥੇ: ਅਵਤਾਰ ਸਿੰਘ ਨੇ ਦੇਖੀਆਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਨੂੰ ਸਮਰਪਿੱਤ ਤਸਵੀਰਾਂ

ਅੰਮ੍ਰਿਤਸਰ, 4 ਅਗਸਤ (ਗੁਰਚਰਨ ਸਿੰਘ) ਪਿੰਗਲਵਾੜਾ ਦੇ ਅਜਾਇਬ ਘਰ ਵਿਖੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਨੂੰ ਸਮਰਪਿੱਤ ਤਸਵੀਰਾਂ ਨਿਹਾਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ, ਬੀਬੀ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ, ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਕੌਂਸਲਰ ਅਮਰਬੀਰ ਸਿੰਘ ਢੋਟ, ਕੌਂਸਲਰ ਭੁਪਿੰਦਰ ਸਿੰਘ ਰਾਹੀ ਤੇ ਹਰੋ।

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਛੀਨਾ ਨੂੰ ਕੀਤਾ 50 ਲੱਖ ਦਾ ਚੈੱਕ ਭੇਂਟ

ਖ਼ਾਲਸਾ ਕਾਲਜ ਦੀ 108ਵੀਂ ਕਾਨਵੋਕੇਸ਼ਨ ਦੌਰਾਨ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ ਅੰਮ੍ਰਿਤਸਰ, 23 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬੀਤੀ ਦਿਨੀਂ ਖ਼ਾਲਸਾ ਕਾਲਜ ਦੀ 108ਵੀਂ ਕਾਨਵੋਕੇਸ਼ਨ ਦੌਰਾਨ ਕਾਲਜ ਦੇ ਵਿਕਾਸ ਲਈ ਐਲਾਨੀ ਗਈ 50 ਲੱਖ ਦੀ ਰਕਮ ਦਾ ਚੈੱਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਮੂਸਲਾਧਾਰ ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ

ਜੰਡਿਆਲਾ ਗੁਰੂ, 23 ਜੂਨ (ਹਰਿੰਦਰ ਪਾਲ ਸਿੰਘ) – ਮੂਸਲਾਧਾਰ ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ।ਸ਼ਹਿਰ ਵਿਚ ਥਾਂ-ਥਾਂ ਪਾਣੀ ਕਾਰਣ, ਸੀਵਰੇਜ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ ਰਾਹਗੀਰ।

Read More »

ਘੱਲੂਘਾਰੇ ‘ਤੇ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ

ਅੰਮ੍ਰਿਤਸਰ, 6 ਜੂਨ (ਗੁਰਚਰਨ ਸਿੰਘ) – ਜੂਨ 1984ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਫੌਜੀ ਹਮਲੇ ਦੀ ਯਾਦ ‘ਚ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸੰਗਤਾਂ ਵੱਡੀ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ । ਤਸਵੀਰ ‘ਚ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦਾ ਹੋਇਆ ਸ਼ਰਧਾਲੂ।

Read More »

 ਨਾਭਾ ਰਾਜ ਘਰਾਣਾ ਅਤੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ

ਦਿਲਜੀਤ ਸਿੰਘ ‘ਬੇਦੀ‘ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ‘ਮਿਸਲ ਫੂਲਕਿਆਨ’ ਦੀ ਵੱਡੀ ਸ਼ਾਖ ਰਿਆਸਤ ਨਾਭਾ ਹੈ। ਬਾਬੇ ਫੂਲ ਦੇ ਵੱਡੇ ਸਪੁਤਰ ਚੌਧਰੀ ਤਿਲੋਕ ਸਿੰਘ ਜਿਸ ਦਾ ਵਿਆਹ ਮਾਈ ਭਗਤੋ ਨਾਲ ਹੋਇਆ, ਜਿਸ ਦੀ ਕੁੱਖੋਂ ਦੋ ਪੁੱਤਰਾਂ ਨੇ ਜਨਮ ਲਿਆ, ਗੁਰਦਿੱਤ ਸਿੰਘ ਅਤੇ ਰਾਮ ਸਿੰਘ। ਗੁਰਦਿੱਤ ਸਿੰਘ ਤੋਂ ਨਾਭੇ ਦਾ ਰਾਜਵੰਸ਼ ਚਲਿਆ ਅਤੇ ਰਾਮ ਸਿੰਘ ਤੋਂ ਜੀਂਦ ਰਿਆਸਤ ਦੀ ਰਾਜਗੱਦੀ ਤੁਰੀ। …

Read More »