ਅੰਮ੍ਰਿਤਸਰ, 21 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ੳੇੁਚੇਰੀ ਸਿਖਿਆ ਅਤੇ ਖੋਜ਼ ਦੇ ਖੇਤਰ ਵਿਚ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਆਪਣੀ ਨਿਵੇਕਲੀ ਪਛਾਣ ਬਣਾਉਂਦੀ ਹੋਈ ਵੱਖ-ਵੱਖ ਰੈਂਕਿੰਗ ਅਤੇ ਸਰਵੇਅ ਅਦਾਰਿਆਂ ਵੱਲੋਂ ਕੀਤੇ ਜਾ ਰਹੇ ਮੁਲਾਂਕਣਾਂ ਵਿਚ ਭਾਰਤ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ `ਚ ਸ਼ਾਮਿਲ ਹੁੰਦੀ ਜਾ ਰਹੀ ਹੈ।ਹਾਲ ਵਿਚ ਹੀ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਦੇ ਨਤੀਜਿਆਂ ਤੋਂ ਬਾਅਦ ਇਕ ਅਦਾਰੇ ਦੇ …
Read More »ਪੰਜਾਬੀ
ਓਕ ਕਰੀਕ ਗੁਰਦੁਆਰਾ ਸਾਹਿਬ ਵਿਖੇ ਮਾਰੇ ਗਏ ਸਿੱਖਾਂ ਦੀ ਯਾਦ ‘ਚ ਸਮਾਗਮ
ਡੇਟਨ (ਓਹਾਇਹੋ) ਯੂ.ਐਸ.ਏ/ ਅੰਮ੍ਰਿਤਸਰ (ਗੁਮਟਾਲਾ) – ਸਿੱਖ ਸੋਸਾਇਟੀ ਆਫ ਡੇਟਨ ਓਹਾਇਓ ਵਲੋਂ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿਖੇ 10 ਸਾਲ ਪਹਿਲਾਂ ਇੱਕ ਗੋਰੇ ਕੱਟੜਪੰਥੀ ਬੰਦੂਕਧਾਰੀ ਵਲੋਂ ਮਾਰੇ ਗਏ 6 ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਵਿੱਚ ਡੇਟਨ, ਸਿਨਸਿਨਾਟੀ ਅਤੇ ਨਾਲ ਲੱਗਦੇ ਸ਼ਹਿਰਾਂ ਦੇ ਨਗਰ ਵਾਸੀਆਂ ਨੇ ਸ਼ਮੂਲੀਅਤ ਕੀਤੀ।ਸਿੱਖ ਸੋਸਾਇਟੀ ਆਫ ਡੇਟਨ ਦੇ ਡਾ. ਦਰਸ਼ਨ …
Read More »ਖ਼ੁਦ ਦੇ ਦੁੱਖੜੇ
ਖ਼ੁਦ ਦੇ ਦੁੱਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ‘ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ ਨੂੰ ਇੱਕੋ ਭਾਅ ਹੀ ਨਾ ਤੂੰ ਤੋਲਿਆ ਕਰ। ਆਪਣਿਆਂ ਦੇ ਭੇਸ ਅੰਦਰ ਗ਼ੈਰ ਫਿਰਦੇ ਹਰ ਕਿਸੇ ਨੂੰ ਨਾ ਤੂੰ ਬੂਹਾ …
Read More »ਪਿੰਡ ਦਾ ਗੇੜ੍ਹਾ
ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ, ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ। ਵੇਖਾਂ ਉਹ ਗਲੀਆਂ ਜਿਥੇ ਕੈਂਚੀ ਸਾਈਕਲ ਚਲਾਇਆ ਸੀ। ਡਿੱਗਦੇ ਉਠਦੇ ਹੱਸਦੇ ਖ਼ੂਬ ਭਜਾਇਆ ਸੀ। ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ। ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ। ਉਹ ਛੱਪੜ ਵੇਖਾਂ ਜਿਥੇ ਮੱਝਾਂ ਨੁਹਾਈਆਂ ਸੀ, ਡੂੰਘੇ ਪਾਣੀਂ ਜਾ ਤਾਰੀਆਂ ਲਾਈਆਂ ਸੀ। ਕਾਗਜ਼ ਦੀ ਕਿਸ਼ਤੀ …
Read More »ਪੰਜਾਬ ਸਰਕਾਰ ਸਰਕਾਰੀ ਸਕੂਲਾਂ ‘ਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ – ਵਿਧਾਇਕ ਦਿਆਲਪੁਰਾ
ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੇਂ ਕਮਰੇ ਦੀ ਉਸਾਰੀ ਦੀ ਕਰਵਾਈ ਸ਼ੁਰੂਆਤ ਸਮਰਾਲਾ 21 ਅਗਸਤ (ਇੰਦਰਜੀਤ ਸਿੰਘ ਕੰਗ) – ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਪੂਰਨ ਵਿਕਾਸ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਅਤੇ ਵਧੀਆ ਇਨਫਰਾ ਸਟਰੱਕਚਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਹ ਚਾਹੁੰਦੇ ਹਨ ਕਿ ਉਨਾਂ ਦੇ ਇਸ ਹਲਕੇ ਵਿੱਚ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ …
Read More »ਪਿੰਡ ਕੁੱਲੇਵਾਲ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਭੋਲਾ ਅਟਾਰੀ ਤੇ ਮੁਨੀਸ਼ ਡੂਮਛੇੜੀ ਦਰਮਿਆਨ ਬਰਾਬਰ ਰਹੀ
ਸਮਰਾਲਾ 21 ਅਗਸਤ (ਇੰਦਰਜੀਤ ਸਿੰਘ ਕੰਗ) – ਪਿੰਡ ਕੁਲੇਵਾਲ ਵਿਖੇ ਗੁੱਗਾ ਮਾੜੀ ਦੰਗਲ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਵ: ਸ਼ੇਰ ਸਿੰਘ ਨੰਬਰਦਾਰ ਦੀ ਯਾਦ ਨੂੰ ਸਮਰਪਿਤ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਜਗਤਾਰ ਸਿੰਘ ਗੋਗੀ ਸਰਪੰਚ, ਸੁਰਜੀਤ ਸਿੰਘ ਅਤੇ ਡਾਕਟਰ ਹਰਪਾਲ ਸਿੰਘ ਪੰਚ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 …
Read More »ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਰਕਾਰਾਂ ਦੇ ਪੱਖਪਾਤੀ ਰਵੱਈਏ ਦੀ ਸ਼਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਰੜੀ ਆਲੋਚਨਾ
ਜੇਕਰ ਬਲਾਤਕਾਰੀਆਂ ਨੂੰ ਛੱਡਿਆ ਜਾ ਸਕਦਾ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ- ਐਡਵੋਕੇਟ ਧਾਮੀ ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ) – ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਨੂੰ ਤਿੱਖਾ ਸਵਾਲ ਕਰਦਿਆਂ ਕਿਹਾ ਹੈ ਕਿ ਜੇਕਰ ਗੁਜਰਾਤ ਅਤਿਆਚਾਰ ਸਮੇਂ ਬਿਲਕਿਸ ਬਾਨੋ ਬਲਾਤਕਾਰ ਕੇਸ ਵਿੱਚ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ …
Read More »ਵਾਸਤਾ ਜੇ ਰੱਬ ਦਾ ….
ਸਾਡੇ ਲੋਕਾਂ ਵਾਸਤੇ ਆਈ ਕਿਹੜੀ ਅਜ਼ਾਦੀ ਸੀ ਘਰ ਬਾਹਰ ਉਜੜ ਗਏ ਹੋ ਗਈ ਬਰਬਾਦੀ ਸੀ ਮਾਵਾਂ ਦੇ ਪੁੱਤਰ ਮਰ ਗਏ ਭੈਣਾਂ ਦੇ ਭਰਾ ਛੱਡ ਤੁਰੇ ਜਿਹੜੀ ਮੰਜ਼ੇ ‘ਤੇ ਬਿਮਾਰ ਪਈ ਦਾਦੀ ਸੀ। ਪੈ ਗਿਆ ਏ ਰੌਲਾ ਕਹਿੰਦੇ ਹੋ ਗਈ ਏ ਵੰਡ ਬਈ ਚੰਗੇ ਭਲੇ ਦੇਸ਼ ਦੀ ਅੰਗਰੇਜ਼ਾਂ ਲਾਹ ਦਿੱਤੀ ਡੰਡ ਬਈ ਸਦੀਆਂ ਤੋਂ ਜਿਹਨਾਂ ਨਾਲ ਬਣਿਆ ਸੀ ਭਾਈਚਾਰਾ ਉਹਨਾਂ ਹੀ …
Read More »ਸੇਵਾ ਮੁਕਤੀ (ਮੂੰਹ ਆਈ ਗੱਲ)
ਨਿਮਾਣਾ ਸਿਹੁੰ ਦੇ ਇੱਕ ਸਾਥੀ ਦੇ ਸੇਵਾਮੁਕਤ ਹੋਣ ‘ਚ ਥੋੜ੍ਹੇ ਹੀ ਦਿਨ ਰਹਿ ਗਏ ਸਨ।ਉਸ ਨੂੰ ਬਿਨਾਂ ਮੰਗਿਆਂ ਸਲਾਹਾਂ ਦੇਣ ਵਾਲੇ ਹਰ ਮੋੜ `ਤੇ ਮਿਲ ਜਾਂਦੇ।ਉਸ ਨੂੰ ਸਮਝਾਉਂਦੇ ਕਿ ਵੇਖਿਓ ਵਿਹਲੇ ਨਾ ਰਹਿਓ।ਭਾਵੇਂ ਗੁਜ਼ਾਰੇ ਜੋਗੀ ਤੁਹਾਡੀ ਪੈਨਸ਼ਨ ਲੱਗ ਹੀ ਜਾਣੀ, ਪਰ ਕੋਈ ਨਾ ਕੋਈ ਰੁਝੇਵਾਂ ਜ਼ਰੂਰ ਰੱਖਿਓ।ਅਸੀਂ ਬੜੇ ਵੇਖੇ ਜੇ ਸੇਵਾਮੁਕਤੀ ਤੋਂ ਬਾਅਦ …
Read More »ਚਿੱਟੇ ਦੀ ਸਰਿੰਜ਼
ਅੱਜ ਭੈਣ ਵੀਰ ਨੂੰ ਉਡੀਕੇ ਹੱਥਾਂ ਵਿੱਚ ਫੜ ਰੱਖੜੀ ਵੀਰ ਬੈਠਾ ਸਿਵਿਆਂ ਚੋ ” ਚਿੱਟੇ ਦੀ ਸਰਿੰਜ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਰੱਬ ਜਾਣੇ ਕਦੋ ਨਸ਼ਾ ਉਤਰੇ ਤੇ ਕਦੋ ਘਰ ਆਵੇਗਾ ਪਤਾ ਨਹੀਂ ਉਹ ਰੱਖੜੀ ‘ਤੇ ਨਵਾਂ ਚੰਨ ਕੀ ਚੜਾਵੇਗਾ ਨਸ਼ੇ ਦੇ ਵਪਾਰੀਆਂ ਦੀ ਕਿਉਂ ਨਾ ਕਿਸੇ ਧੌਣ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਬੁੱਢੇ ਮਾਪਿਆਂ ਦਾ …
Read More »
Punjab Post Daily Online Newspaper & Print Media