ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਹੁਨਰ, ਵਿਕਾਸ ਅਤੇ ਸਿਖ਼ਲਾਈ ਵਿਭਾਗ ਵਲੋਂ ਖੁਵਾਇਸ਼ਾਂ ਦੀ ਉਡਾਨ ਪ੍ਰੋਗਰਾਮ ਤਹਿਤ 27 ਜੁਲਾਈ ਨੂੰ ਐਕਸਪਰਟ ਟਾਕ ਆਯੋਜ਼ਿਤ ਕੀਤੀ ਜਾਵੇਗੀ। ਇਸ ਐਕਸਪਰਟ ਟਾਕ ਦਾ ਵਿਸ਼ਾ ਹੋਟਲ ਇੰਡਸਟਰੀ ਵਿਚ ਕੈਰੀਅਰ ਹੋਵੇਗਾ। ਇਸ ਦੇ ਮੁੱਖ ਬੁਲਾਰੇ ਸਿਤੀਜ਼ ਜਾਵਾ ਜਨਰਲ ਮੈਨੇਜ਼ਰ ਰੈਡੀਸਨ ਰੈਡ ਹੋਣਗੇ।ਉਹ ਹੋਟਲ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਸਬੰਧੀ ਵੈਬੀਨਾਰ ਰਾਹੀਂ ਪ੍ਰਾਰਥੀਆਂ …
Read More »ਪੰਜਾਬੀ
ਸ਼ਨੀਵਾਰ ਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਦੇਣ ਲਈ ਖੁੱਲਦੇ ਹਨ ਸੇਵਾ ਕੇਂਦਰ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਹੁਣ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰੱਖੇ ਜਾ ਰਹੇ ਹਨ ਅਤੇ ਸਟਾਫ਼ ਦੋ ਸ਼ਿਫਟਾਂ ਵਿੱਚ ਕੰਮ ਕਰਕੇ ਆਮ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਵਾ ਰਿਹਾ ਹੈ।ਇਹ ਜਾਣਕਾਰੀ ਸਹਾਇਕ ਕਮਿਸ਼ਨਰ ਮਿਸ ਗੁਰਸਿਮਰਨਜੀਤ ਕੌਰ ਨੇ ਦਿੰੋਦਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਸੋਮਵਾਰ ਤੋਂ ਸ਼ੁਕਰਵਾਰ ਤਕ ਲੋਕਾਂ ਦੀ ਸਹੂਲਤ ਲਈ ਸਵੇਰੇ 08-00 ਵਜੇ …
Read More »ਅਕਾਲੀ ਦਲ ਦੇ ਸਾਬਕਾ ਚੇਅਰਮੈਨ ਤੇ ਹੋਰ ਮੋਹਤਬਰ ਆਮ ਆਦਮੀ ਪਾਰਟੀ ਨਾਲ ਤੁਰੇ
ਵਿਧਾਇਕ ਰਮਦਾਸ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਰਵਾਇਤੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਆਪ ਪਾਰਟੀ ‘ਚ ਸ਼ਾਮਲ ਹੋ ਰਹੇ ਹਨ।ਜੋ ਸਰਕਾਰ ਵਲੋਂ ਤਿੰਨ ਮਹੀਨਿਆਂ ਦੇ ਕਾਰਜ਼ਕਾਲ ਵਿੱਚ ਲਏ ਗਏ ਲੋਕ ਪੱਖੀ ਫੈਸਲਿਆਂ ਦਾ ਨਤੀਜ਼ਾ ਹੈ।ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਹਲਕਾ ਅਟਾਰੀ …
Read More »ਵਾਹੀਯੋਗ ਜ਼ਮੀਨ ਨੂੰ ਕਮਰਸ਼ੀਅਲ ਦਿਖਾ ਕੇ ਹੋਇਆ ਕਰੋੜਾਂ ਦਾ ਘੋਟਾਲਾ – ਕੁਲਦੀਪ ਸਿੰਘ ਧਾਲੀਵਾਲ
ਕਿਹਾ, ਕੋਈ ਵੀ ਅਧਿਕਾਰੀ ਯਾਂ ਵਿਅਕਤੀ ਵਖਸ਼ਿਆ ਨਹੀਂ ਜਾਵੇਗਾ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਜੰਮੂ ਕਟੜਾ ਐਕਸਪ੍ਰੈਸ ਵੇਅ ‘ਚ ਖੇਤੀਬਾੜੀ ਜ਼ਮੀਨਾਂ ਨੂੰ ਕਮਰਸ਼ੀਅਲ ਦਿਖਾ ਕੇ ਮਿਲੀਭਗਤ ਨਾਲ ਖ਼ਰੀਦੋ ਫਰੋਖਤ ਵਿੱਚ ਹੋ ਰਹੇ ਘੋਟਾਲੇ ਖਿਲਾਫ਼ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮਾਨਵਾਲਾ ਦਾ ਦੌਰਾ ਕੀਤਾ।ਉਹਨਾਂ ਦੇ ਨਾਲ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੀ ਪਹੁੰਚੇ।ਉਨਾਂ ਨੇ ਕਿਸਾਨਾਂ …
Read More »ਫਾਸਟ ਫੂਡ
ਬੱਚਿਓ, ਛੱਡੋ ਫਾਸਟ ਫੂਡ ਖਾਣਾ, ਡਾਕਟਰ ਕੋਲ ਆਪਾਂ ਨਹੀਂ ਜਾਣਾ। ਭੋਜਨ ਸਾਡੀ ਇਹ ਸਿਹਤ ਵਿਗਾੜੇ, ਉਪਰੋਂ ਡਾਕਟਰ ਚੰਗੇ ਰੁਪਏ ਝਾੜੇ। ਸਾਡੇ ਸਰੀਰ ਦਾ ਵਧਾਉਂਦਾ ਭਾਰ, ਗੁੱਸਾ ਵੀ ਆਉ਼ਂਦਾ ਹੈ ਲਗਾਤਾਰ। ਬਲੱਡ ਪ੍ਰੈਸ਼ਰ ਨੂੰ ਕਰਦੇ ਉੱਤੇ ਥੱਲੇ, ਯਾਦ-ਸ਼ਕਤੀ ਰਹਿੰਦੀ ਨਹੀਂ ਪੱਲੇ। ਕੈਂਸਰ ਦੀ ਵੀ ਕਰ ਲਓ ਤਿਆਰੀ, ਜਿਹਨਾਂ ਨੂੰ ਫਾਸਟ ਫੂਡ ਪਿਆਰੀ। ਮੈਦਾ ਸਰੀਰ ‘ਚ ਹਜ਼ਮ ਨਾ ਹੋਏ, ਖਾਣ ਵਾਲਾ ਇੱਕ …
Read More »ਅੱਤ ਖ਼ੁਦਾ ਦਾ ਵੈਰ
ਅੱਤ ਖ਼ੁਦਾ ਦਾ ਵੈਰ ਹੁੰਦਾ, ਬਚਪਨ ਤੋਂ ਸੁਣਦੇ ਆ ਰਹੇ ਹਾਂ। ਮਾੜੇ ਦੇ ਗਲ਼ ਪੈਣ ਤਕ ਜਾਈਏ, ਤਕੜੇ ਅੱਗੇ ਸੀਸ ਨਿਵਾ ਰਹੇ ਹਾਂ। ਹੱਕ ਦੀ ਕਮਾਈ ਨਾਲ਼ ਨਾ ਸਿਦਕ ਆਇਆ, ਹੱਥ ਦੁਜਿਆਂ ਦੀਆਂ ਜੇਬਾਂ `ਚ ਪਾ ਰਹੇ ਹਾਂ। ਪੰਜ ਸੌ ਗਜ਼ ਦੇ ਵਿੱਚ ਭਾਵੇਂ ਪਾਈ ਕੋਠੀ, ਫਿਰ ਵੀ ਸੜ੍ਹਕ `ਤੇ ਹੱਕ ਜਮਾ ਰਹੇ ਹਾਂ। ਠੱਗੀਆਂ ਮਾਰ ਕੇ ਨੋਟਾਂ ਦੇ ਢੇਰ …
Read More »ਮੂਰਖ ਨਹੀਂ ਹਾਂ
ਚਾਨਣ ਲਈ ਚਾਨਣ ਹਾਂ ਹਨੇਰਿਆਂ ਲਈ ਘੁੱਪ ਹਾਂ। ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। ਨਜ਼ਰ ਅੰਦਾਜ਼ ਕਰਦੇ ਹਾਂ ਟਲਜੇਂ ਤਾਂ ਚੰਗਾ। ਪਾਉਣਾ ‘ਤੇ ਆਉਂਦਾ ਏ ਸਾਨੂੰ ਵੀ ਪੰਗਾ। ਚੰਗਿਆਂ ਲਈ ਚੰਗੇ ਹਾਂ ਭੈੜਿਆਂ ਲਈ ਧੁੱਪ ਹਾਂ। ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। ਭੀੜ ‘ਚ ਵੜ ਕੇ ਕਦੇ ਮਾਰਦੇ ਨਹੀਂ ਮੋਢੇ। ਨਜਾਇਜ਼ ਕੋਈ ਅੜਾਵੇ ਠਿੱਬੀ ਭੰਨ ਦਈਏ ਗੋਡੇ। ਰਗ …
Read More »ਰੁੱਖ਼ ਲਾਓ
ਜ਼ਿੰਦਗ਼ੀ ਦਾ ਜੇ ਲੈਣਾ ਸੁੱਖ। ਆਉ ਮਿਲ ਕੇ, ਲਾਈਏ ਰੁੱਖ਼। ਰੁੱਖ਼ਾਂ ਦੇ ਸਾਹ ਤੇ ਸਾਡੇ ਸਾਹ ਕਦੇ ਵੀ ਹੁੰਦੇ ਨਹੀਂ ਬੇਮੁੱਖ਼। ਰੁੱਖ਼ਾਂ ਨੂੰ ਵੀ ਲੋੜ ਹੈ ਸਾਡੀ ਇੱਕੋ ਜਿਹੀ ਦੋਵਾਂ ਦੀ ਭੁੱਖ। ਸਾਡੇ ਸਾਹਾਂ ਦੇ ਰਖਵਾਲੇ ਸਾਂਝੇ ਸਾਡੇ ਸੁੱਖ਼ ਤੇ ਦੁੱਖ। ਪਿੱਪਲ-ਬੋਹੜ ਬੜੇ ਪਵਿਤਰ ਉਮਰਾਂ ਦੇ ਨਾਲ ਜਾਂਦੇ ਝੁਕ। ਤਪਸ਼ ਬੜੀ ਹੈ ਧਰਤੀ ਉੱਤੇ ਪਰ! ਰੁੱਖ਼ਾਂ ਦੀ ਛਾਂ ਪ੍ਰਮੁੱਖ। ਭਵਿੱਖ …
Read More »ਰੋਮਾਂਸ, ਇਮੋਸ਼ਨ ਤੇ ਸ਼ਰਾਰਤਾਂ ਭਰਪੂਰ ਫ਼ਿਲਮ ‘ਸ਼ੱਕਰਪਾਰੇ’
ਮੌਜ਼ੂਦਾ ਦੌਰ ਦੇ ਸਿਨਮੇ ਵਿੱਚ ਨਿੱਤ ਦਿਨ ਬਦਲਾਅ ਨਜ਼ਰ ਆ ਰਿਹਾ ਹੈ।ਨਵੇਂ ਵਿਸ਼ਿਆਂ ਦੇ ਨਾਲ-ਨਾਲ ਨਵੇਂ ਖੂਬਸੂਰਤ ਕਲਾਵਾਨ ਚਿਹਰੇ ਪੰਜਾਬੀ ਪਰਦੇ ਦਾ ਸਿੰਗਾਰ ਬਣਨ ਜਾ ਰਹੇ ਹਨ।ਅਜਿਹੀ ਹੀ ਨਵੇਂ ਵਿਸ਼ੇ ਦੀ ਫਿਲਮ ਹੈ ‘ਸ਼ੱਕਰਪਾਰੇ’ ਜੋ ਬਹੁਤ ਜਲਦ ਪੰਜਾਬੀ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਆ ਰਹੀ ਹੈ।ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ।ਜਿਸ …
Read More »ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ
ਪੌਡਾਂ ਦਾ ਹਿਸਾਬ ਕਰ ਮੁੱਕ ਗਈਆਂ ਸੱਧਰਾਂ। ਡਾਲਰਾਂ ਨੇ ਰਹਿੰਦੀਆਂ ਵੀ ਲੁੱਟ ਲਈਆਂ ਸੱਧਰਾਂ। ਬਣ ਗਏ ਮਸ਼ੀਨਾਂ ਬੰਦੇ ਜਾ ਕੇ ਪਰਦੇਸ, ਰੁਲ ਗਏ ਨੇ ਚਾਅ ਨਾਲੇ ਸੱਧਰਾਂ ਨਿਮਾਣੀਆਂ। ਕਿੱਥੇ ਗਈਆਂ ਸਾਂਝਾਂ ‘ਤੇ ਮੁਹੱਬਤਾਂ ਪੁਰਾਣੀਆਂ। ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ। ਸਾਉਣ ਮਹੀਨਾ ਪਿੱਪਲੀਂ ਪੀਘਾਂ ਭੁੱਲ ਗਏ ਪੂੜੇ ਖੀਰਾਂ ਨੂੰ। ਤੀਆਂ ਤ੍ਰਿੰਝਣ ਗਿੱਧਾ ਭੰਗੜਾ ਰੱਖੜੀ ਬੰਨਣੀ ਵੀਰਾਂ ਨੂੰ। ਵਿਰਸਾ ਭੁੱਲ ਕੇ …
Read More »
Punjab Post Daily Online Newspaper & Print Media