ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਂਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਅਰਦਾਸ …
Read More »ਪੰਜਾਬੀ
ਮੀਰੀ ਪੀਰੀ ਦਿਵਸ ਮੌਕੇ ਸਿੱਖ ਸ਼ਸਤਰ ਕਲਾ ਗਤਕਾ ਮੁਕਾਬਲਿਆਂ ਦਾ ਆਯੋਜਨ
ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਧਾਮੀ ਨੇ ਸਿੱਖ ਨੌਜੁਆਨੀ ਨੂੰ ਸਿੱਖ ਸ਼ਸਤਰ ਵਿਦਿਆ ਨਾਲ ਜੁੜਨ ਲਈ ਕਿਹਾ ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਸਤਰ ਵਿਦਿਆ ਗਤਕਾ ਨੂੰ ਪ੍ਰਫੁੱਲਿਤ ਕਰਨ ਦੀ ਅਰਦਾਸ ਉਪਰੰਤ ਰਸਮੀਂ ਸ਼ੁਰੂਆਤ ਕੀਤੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ …
Read More »ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਛੇਵੇਂ ਮੀਰੀ ਪੀਰੀ ਦਿਵਸ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ …
Read More »ਗੁੱਝੇ ਭੇਦ
ਦੁਨੀਆਂ ਵਾਂਗ ਸਮੁੰਦਰ ਦੇ, ਇਹਦੇ ਭੇਦ ਗੁੱਝੇ ਹੀ ਰਹਿਣੇ ਨੇ ਕੋਈ ਚੰਗਾ ਤੇ ਕੋਈ ਮੰਦਾ ਏ ਇਹ ਫ਼ਰਕ ਸਦਾ ਹੀ ਰਹਿਣੇ ਨੇ। ਕਿਧਰੇ ਕੋਈ ਪਰਉਪਕਾਰੀ ਏ ਕਈ ਜਾਲਮ ਬੜੇ ਟੁੱਟ-ਪੈਣੇ ਨੇ ਭਾਵੇਂ ਚੜ੍ ਜਾ ਕਿਤੇ ਪਹਾੜਾਂ ਤੇ ਕਈ ਮੰਦੇ ਕੋਲ ਆ ਬਹਿਣੇ ਨੇ। ਨਾ ਕਿਸਮਤ ਦਾ ਕੋਈ ਝਗੜਾ ਏ ਸ਼ੁੱਭ ਕਰਮ ਬੀਜ਼ਣੇ ਪੈਣੇ ਨੇ ਜ਼ਿੰਦਗੀ ਦੀ ਖੇਡ ਅਨੋਖੀ ਏ ਕਈ …
Read More »ਢਾਈ ਦਰਿਆ
ਵੰਡਿਆ ਜਦੋਂ ਪੰਜਾਬ ਨੂੰ, ਰਹਿ ਗਏ ਢਾਈ ਦਰਿਆ। ਜੋ ਨਿੱਤ ਬੇੜੀ ਸੀ ਪਾਂਵਦੇ, ਉਹ ਕਿੱਥੇ ਗਏ ਮਲਾਹ। ਦੋ ਕੰਢ੍ਹੇ ਭਰੀਆਂ ਬੇੜੀਆਂ, ਪਨਾਹੀਆਂ ਭਰਿਆ ਪੂਰ। ਅੱਧ ਵਿਚ ਹੁੰਦੇ ਮੇਲ ਸੀ, ਦਰਿਆ ਦਾ ਕੰਢ੍ਹਾ ਦੂਰ। ਰਾਵੀ ਦੀ ਹਿੱਕ ਚੀਰ ਕੇ, ਉਹਦੇ ਟੋਟੇ ਕੀਤੇ ਦੋ। ਕਾਲੀਆਂ ਰਾਤਾਂ ਵੇਖ ਕੇ, ਮੇਰੇ ਦਿਲ ਨੂੰ ਪੈਂਦੇ ਡੋਅ। ਪਾਣੀ ਤੇ ਲੀਕਾਂ ਪੈ ਗਈਆਂ ਸਭ ਦੀ ਮੁੱਠ ਵਿਚ …
Read More »ਪਾਣੀ
ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ ਹੌਲੀ ਹੌਲੀ ਕਰਕੇ ਮੁੱਕ ਜਾਊ ਕਹਾਣੀ ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉਡ ਜਾਣੀ ਨਿੰਮਾਂ, ਬੋਹੜਾਂ ਤੇ ਪਿੱਪਲਾਂ ਦੀ ਹੋਈ ਗੱਲ ਪੁਰਾਣੀ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਦੀ ਨਾ ਬਜ਼ੁਰਗਾਂ ਦੀ ਢਾਣੀ ਪਿੱਪਲੀਂ ਪੀਂਘ ਨਾ ਝੂਟਦੀ ਕੋਈ ਧੀ ਧਿਆਣੀ ਚਰਖੇ …
Read More »ਸੱਚ
ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। ਉਹ ਤਾਂ ਬਾਹਲਾ ਤੜਫੇ ਯਾਰੋ ਜਿਸ ਨੂੰ ਸੱਚ ਤੋਂ ਰਾੜ੍ਹਾ ਲਗਦਾ। ਸੱਚ ਕਹਿੰਦਾ ਮੈਂ ਮੌਤ ਵਿਆਹੂੰ ਇਹ ਵੀ ਅੜ੍ਹਬੀ ਲਾੜਾ …
Read More »ਇਹ ਅਸੂਲ ਅਜ਼ੀਜ਼ ਹੈ
ਨਿਰੰਤਰਤਾ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਵਿੱਚ ਵਿਚਰ ਰਿਹਾ ਇੱਕ ਅਸੂਲ ਹੈ।ਜੁੜਨਾ ਸੌਖਾ ਪਰ ਜੁੜੇ ਰਹਿਣਾ ਬਹੁਤ ਔਖਾ ਹੁੰਦਾ ਹੈ।ਸਿਰਫ਼ ਖਿ਼ਆਲਾਂ ਨਾਲ਼ ਕਦੇ ਵੀ ਤੁਸੀਂ ਜਿੱਤ ਨਹੀਂ ਹਾਸਿਲ ਕਰ ਸਕਦੇ।ਇੱਕ ਨਿਰੰਤਰਤਾ ਬਣਾਈ ਰੱਖਣੀ ਪੈਂਦੀ ਹੈ ਜਿਵੇਂ ਪਾਣੀ ਦਿੰਦੇ ਰਹੋ ਤਾਂ ਰੁੱਖ ਖਿੜਿਆ ਰਵੇਗਾ।ਭਾਵੇਂ ਤੁਹਾਡੇ ਸੁਪਨੇ ਨੇ ਭਾਵੇਂ ਰਿਸ਼਼ਤੇ ਨੇ ਭਾਵੇਂ ਰੱਬ ਸਿਰਫ਼ ਕਹਿਣ ਜਾਂ …
Read More »ਇਤਿਹਾਸਕ ਪਿੰਡ ਚੀਚਾ
ਚੀਚਾ ਪਿੰਡ ਅੰਮ੍ਰਿਤਸਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ।ਇਹ ਪਿੰਡ ਭਕਨੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਦੱਖਣ ਵੱਲ ਹੈ, ਜੋ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ।ਇਸ ਦੇ ਨਾਂ ਬਾਰੇ ਪਿਤਾ ਪੁਰਖੀ ਕੁਰਸੀਨਾਮੇ ਦੇ ਡੂੰਘੇ ਅਧਿਐਨ ਉਪਰੰਤ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਜਿਸ ਦਾ ਨਾਂ ਚੀਚਾ ਸੀ।ਉਸ ਦੇ ਨਾਂ ‘ਤੇ ਹੀ ਇਸ …
Read More »ਆਓ! ਡੇਂਗੂ ਜਾਗਰੂਕਤਾ ਫੈਲਾਈਏ
ਡੇਂਗੂ ਇੱਕ ਵਾਇਰਲ ਬੁਖਾਰ ਹੈ।ਡੇਂਗੂ ਬੁਖਾਰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ।ਡੇਂਗੂ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਏਡੀਜ਼ ਏਜੀਪਟੀ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ।ਪਹਿਲਾਂ ਮੱਛਰ ਦੁਆਰਾ ਡੇਂਗੂ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿਆ ਜਾਂਦਾ ਹੈ।ਜਦੋਂ ਸੰਕ੍ਰਮਿਤ ਮੱਛਰ ਕਿਸੇ ਦੂਸਰੇ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ …
Read More »
Punjab Post Daily Online Newspaper & Print Media