ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਦੀ ਭਰਤੀ 1 ਤੋਂ 14 ਸਤੰਬਰ ਤੱਕ ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਸੈਨਾ ਅਗਨੀਵੀਰ ਭਰਤੀ ਰੈਲੀ 1 ਤੋ 14 ਸਤੰਬਰ ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ।ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪ੍ਰਾਰਥੀ ਹਿੱਸਾ ਲੈ ਸਕਣਗੇ ਅਤੇ 3 ਅਗਸਤ 2022 ਤੱਕ www.joinindianarmy.nic.in ‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ। …
Read More »ਪੰਜਾਬੀ
ਪੀ.ਸੀ.ਡੀ.ਏ (ਪੀ) ਇਲਾਹਾਬਾਦ ਦੀ ਟੀਮ ਵਲੋਂ ਜਲੰਧਰ ‘ਚ ਨਵੀਂ ਪੈਨਸ਼ਨ ਵੰਡ ਪ੍ਰਣਾਲੀ ਬਾਰੇ ਲੈਕਚਰ
ਜਲੰਧਰ, 5 ਜੁਲਾਈ (ਪੰਜਾਬ ਪੋਸਟ ਬਿਊੂਰੋ) – ਭਾਰਤ ਸਰਕਾਰ ਦੀ ਡਿਜੀਟਲ ਪਹਿਲਕਦਮੀ ਦੇ ਹਿੱਸੇ ਵਜੋਂ ਰੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਸੇਵਾ ਕਰ ਰਹੇ ਕਰਮਚਾਰੀਆਂ ਸਮੇਤ ਰੱਖਿਆ ਮੰਤਰਾਲੇ ਦੇ ਸਾਰੇ ਕਰਮਚਾਰੀਆਂ ਨੂੰ ਪੈਨਸ਼ਨ ਵੰਡਣ ਲਈ ਪੈਨਸ਼ਨ ਪ੍ਰਸ਼ਾਸਨ (ਰੱਖਿਆ) ਸਪਰਸ਼ ਲਈ ਇੱਕ ਪ੍ਰਣਾਲੀ ਲਾਗੂ ਕੀਤੀ ਹੈ।ਇਹ ਪ੍ਰਣਾਲੀ ਸਤੰਬਰ 2021 ਤੋਂ ਪੈਨਸ਼ਨਰਾਂ ਲਈ ਲਾਗੂ ਕੀਤੀ ਗਈ ਹੈ।ਸ਼ਾਮ ਦੇਵ ਆਈ.ਡੀ.ਏ.ਐਸ ਸੀ.ਡੀ,ਏ ਪ੍ਰਯਾਗਰਾਜ ਦੀ …
Read More »ਮੀਲ ਪੱਥਰ ਤੇ ਸਰਕਾਰੀ ਅਦਾਰਿਆਂ ਦੇ ਬੋਰਡ ਮਾਤ ਭਾਸ਼ਾ ‘ਚ ਲਿਖਣ ਸਬੰਧੀ ਜਾਰੀ ਪੱਤਰ ਦੀ ਸਾਹਿਤਕਾਰਾਂ ਵਲੋਂ ਸ਼ਲਾਘਾ
ਅਮ੍ਰਿਤਸਰ, 6 ਜੁਲਾਈ (ਦੀਲ ਦਵਿੰਦਰ ਸਿੰਘ) – ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕ੍ਰਿਸ਼ਨ ਕੁਮਾਰ ਵਲੋਂ ਸਰਕਾਰੀ ਦਫਤਰਾਂ, ਵਿਦਿਅਕ ਅਦਾਰਿਆਂ, ਸੜਕਾਂ ਅਤੇ ਮੀਲ ਪੱਥਰ ਪ੍ਰਮੁੱਖਤਾ ਨਾਲ ਮਾਤ ਭਾਸ਼ਾ ਪੰਜਾਬੀ ‘ਚ ਲਿਖਣ ਲਈ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀ, ਡਵੀਜ਼ਨ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਹੋਰ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਮ ਜਾਰੀ ਪੱਤਰ ਦੀ ਪੰਜਾਬੀ ਸਾਹਿਤਕਾਰਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ। …
Read More »ਬਿਨਾਂ ਮਾਪਦੰਡ ਵਾਲੀ ਸਿਗਰਟ ਵੇਚਣਾ ਤੇ ਪਬਲਿਕ ਸਥਾਨਾਂ ‘ਤੇ ਸਿਗਰਟਨੋਸ਼ੀ ਸਜ਼ਾ/ਜੁਰਮਾਨੇ ਯੋਗ ਅਪਰਾਧ – ਸਿਵਲ ਸਰਜਨ
ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਤੰਬਾਕੂ ਮੁਕਤ ਪੰਜਾਬ ਮੁਹਿੰਮ ਤਹਿਤ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਸਖਤੀ ਨਾਲ ਲਾਗੂ ਕਰਨ ਲਈ ਅੱਜ ਦਫਤਰ ਸਿਵਲ ਸਰਜਨ ਵਿਖੇ ਡੀ.ਡੀ.ਐਚ.ਓ ਕਮ ਜਿਲ੍ਹਾ ਨੋਡਲ ਅਫਸਰ ਐਨ.ਟੀ.ਸੀ.ਪੀ ਡਾ. ਜਗਨਜੋਤ ਕੌਰ ਵਲੋਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿਚ ਡਿਪਟੀ ਐਮ.ਈ.ਆਈ.ਓ …
Read More »ਪੰਜ ਸਰੋਵਰਾਂ ਦੇ ਜਲ ਦੀ ਗਾਗਰ ਗੁ: ਸ੍ਰੀ ਗੋਬਿੰਦ ਧਾਮ ਸਾਹਿਬ ਪਹੁੰਚਣ `ਤੇ ਪ੍ਰਬੰਧਕਾਂ ਵਲੋਂ ਨਿੱਘਾ ਸੁਆਗਤ
ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਬ੍ਰਹਮ ਗਿਆਨੀ ਬਾਬਾ ਬੁੱੱਢਾ ਸਾਹਿਬ ਜੀ ਦੀ ਅੰਸ ਬੰਸ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ, ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਸ੍ਰੀ ਹੇਮਕੁੰਟ ਸਾਹਿਬ ਲਿਜਾਈ ਜਾ ਰਹੀ ਜਲ ਦੀ ਗਾਗਰ ਸੰਗਤਾਂ ਸਮੇਤ ਗੁਰਦੁਆਰਾ …
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ – ਮੇਹੁਲ ਸਿੰਗਲਾ ਤੇ ਮਹਿਕ ਸਿੰਗਲਾ
ਸੰਗਰੂਰ, 6 ਜੁਲਾਈ (ਜਗਸੀਰ ਲੌਂਗੋਵਾਲ) – ਮੇਹੁਲ ਸਿੰਗਲਾ ਤੇ ਮਹਿਕ ਸਿੰਗਲਾ ਨੇ ਵਿਆਹ ਦੀ ਵਰ੍ਹੇਗੰਢ ਮਨਾਈ।
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਖੂਨਦਾਨ ਸਹੁੰ ਚੁੱਕ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਨਿਰੰਤਰਤਾ ਵਿਚ ਨੌਜਵਾਨਾਂ ‘ਚ ਖੁਨ-ਦਾਨ ਬਾਰੇ ਜਾਗਰੂਕਤਾ ਲਿਆਉਣ ਲਈ ਸਹੁੰ ਚੁੱਕੀ ਗਈ।ਵਲੰਟੀਅਰਾਂ ਨੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਥੀਆਂ ਅਤੇ ਲੋਕਾਂ ‘ਚ ਸਵੈ-ਇੱਛਤ ਖੂਨਦਾਨ ਦੀ ਜ਼ਰੂਰਤ ਬਾਰੇ ਜਾਗਰੂਕਤਾ ਲਿਆਉਣ ਲਈ ਸਹੁੰ ਚੁੱਕੀ।ਉਹਨਾਂ ਨੇ ਕਿਸੇ ਵੀ ਲਾਲਚ, ਜਾਤ ਅਤੇ ਧਰਮ ਵਿਤਕਰੇ ਤੋਂ ਬਿਨਾਂ ਆਪਣੇ …
Read More »ਡੀ.ਏ.ਵੀ ਪਬਲਿਕ ਸਕੂਲ ਦਾ ਉਭਰਦਾ ਸਿਤਾਰਾ ਸਟੇਟ ਕ੍ਰਿਕੇਟ ਕੈੈਂਪ ਲਈ ਚੁਣਿਆ ਗਿਆ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਜਮਾਤ ਬਾਰ੍ਹਵੀਂ (ਆਰਟਸ) ਦੇ ਵਿਦਿਆਰਥੀ ਏਕਮਨੂਰ ਸਿੰਘ ਸੰਧੂ ਨੇ 19ਵੀਂ ਪੰਜਾਬ ਸਟੇਟ ਕ੍ਰਿਕੇਟ ਟੀਮ ਕੱਪ ਪੀ.ਸੀ.ਏ ਮੁਹਾਲੀ ਲਈ ਚੁਣੇ ਜਾਣ `ਤੇ ਸਕੂਲ ਲਈ ਮਾਣਮੱਤੀ ਪ੍ਰਾਪਤੀ ਆਪਣੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀ ਹੈ।ਸਕੂਲ ਦੀ ਕਾਰਜਕਾਰੀ ਅਧਿਆਪਕਾ ਇੰਚਾਰਜ਼ ਡਾ. ਰੇਸ਼ਮ ਸ਼ਰਮਾ ਨੇ ਏਕਮਨੂਰ ਸਿੰਘ ਸੰਧੂ ਨੂੰ ਸ਼ੁੱਭ-ਇੱਛਾਵਾਂ ਦਿੰਦੇ ਹੋਏ …
Read More »ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਲਗਾਇਆ ਲੰਗਰ
ਸੰਗਰੂਰ, 5 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਅੱਜ “ਰਿਲੀਫ ਦਾ ਹੰਗਰ” ਪ੍ਰਾਜੈਕਟ ਅਧੀਨ ਤਕਰੀਬਨ 115 ਲੋੜਵੰਦਾਂ ਨੂੰ ਭੋਜਨ ਛਕਾਇਆ ਗਿਆ।ਇਸ ਪ੍ਰਾਜੈਕਟ ‘ਤੇ ਆਉਣ ਵਾਲੇ ਖ਼ਰਚੇ ਦੀ ਸਾਰੀ ਰਾਸ਼ੀ ਲਾਇਨ ਰਾਜ ਕੁਮਾਰ ਗੋਇਲ ਵਲੋਂ ਦਾਨ ਵਜੋਂ ਦਿੱਤੀ ਗਈ।ਇਸ ਪ੍ਰਾਜੈਕਟ ਵਿੱਚ ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਪ੍ਰਧਾਨ ਡਾ. ਪਰਮਜੀਤ ਸਿੰਘ, ਸਕੱਤਰ ਸੁਖਮਿੰਦਰ ਸਿੰਘ ਭੱਠਲ, ਪਬਲਿਕ ਰਿਲੇਸ਼ਨ ਅਫਸਰ ਸਵਾਮੀ …
Read More »ਉਦਯੋਗਪਤੀਆਂ ਨੂੰ ਨਵੀਂ ਉਦਯੋਗਿਕ ਨੀਤੀ ਬਾਰੇ ਦਿੱਤੀ ਗਈ ਜਾਣਕਾਰੀ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਸਕੱਤਰ -ਕਮ-ਡਾਇਰੈਕਟਰ ਉਦਯੋਗ ਤੇ ਕਾਮਰਸ ਪੰਜਾਬ ਸਿਬਲ ਸੀ ਦੀ ਚੇਅਰਮੈਨਸ਼ਿਪ ਹੇਠ ਜਿਲਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪ੍ਰਮੁੱਖ ਸਟੇਕ ਹੋਲਡਰਾਂ/ ਉਦਯੋਗਪਤੀਆ ਦੀ ਮੀਟਿੰਗ ਹੋਟਲ ਦਾਰਾ ਇਲ ਬਾਈਪਾਸ ਵੇਰਕਾ ਅੰਮ੍ਰਿਤਸਰ ਵਿਖੇ ਕਰਵਾਈ ਗਈ।ਜਿਸ ਵਿੱਚ ਵਿਸ਼ਵਬੰਦੂ ਜਾਇੰਟ ਡਾਇਰੈਕਟਰ ਵਲੋਂ ਇੰਡਸਟ੍ਰੀਅਲ ਐਡ ਬਿਜਨੈਸ ਡਿਵੈਲਪਮੈਂਟ ਪਾਲਸੀ 2017 ਅਧੀਨ ਪੰਜਾਬ ਵਿਚ ਹੋਈ ਇਨਵੈਸਟਮੈਂਟ ਬਾਰੇ ਜਾਣੂ ਕਰਵਾਇਆ ਗਿਆ।ਨਵੀ ਇੰਡਸਟ੍ਰੀਅਲ …
Read More »
Punjab Post Daily Online Newspaper & Print Media