Wednesday, November 25, 2026

ਪੰਜਾਬੀ

ਵਿਧਾਇਕ ਅੰਗਦ ਸਿੰਘ ਨੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਨਵਾਂਸ਼ਹਿਰ, 23 ਮਈ (ਪੰਜਾਬ ਪੋਸਟ ਬਿਊਰੋ) – ਅਗਾਮੀ ਬਰਸਾਤੀ ਮੌਸਮ ਦੇ ਮੱਦੇਨਜ਼ਰ ਵਿਧਾਇਕ ਅੰਗਦ ਸਿੰਘ ਵੱਲੋਂ ਡਰੇਨੇਜ਼ ਅਤੇ ਹੋਰਨਾਂ ਸਬੰਧਤ ਅਧਿਕਾਾਰੀਆਂ ਨਾਲ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ।ਉਨ੍ਹਾਂ ਸਬੰਧਤ ਪਿੰਡਾਂ ਵਿਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਬੰਨ੍ਹ ਦਾ ਬਾਰੀਕੀ ਨਾਲ ਮੁਆਇਨਾ ਕੀਤਾ।ਬਰਸਾਤੀ ਮੌਸਮ ਦੌਰਾਨ ਦਰਿਆ ਵਿਚ ਪਾਣੀ ਵਧਣ ਨਾਲ ਨਜ਼ਦੀਕੀ ਪਿੰਡਾਂ …

Read More »

3 ਏ.ਐਸ.ਆਈ ਨੂੰ ਸਬ ਇੰਸਪੈਕਟਰ ਤੇ ਇੱਕ ਮੁੱਖ ਸਿਪਾਹੀ ਨੂੰ ਏ.ਐਸ.ਆਈ ਦੇ ਲਾਏ ਸਟਾਰ

ਨਵਾਂਸ਼ਹਿਰ, 23 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 3 ਏ.ਐਸ.ਆਈ ਨੂੰ ਸਬ ਇੰਸਪੈਕਟਰ ਅਤੇ ਇੱਕ ਮੁੱਖ ਸਿਪਾਹੀ ਨੂੰ ਏ.ਐਸ.ਆਈ ਤਰੱਕੀ ਤਰੱਕੀਯਾਬ ਹੋਣ ‘ਤੇ ਸਟਾਰ ਲਗਾਉਦੇ ਹੋਏ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਉਹਨਾਂ ਦੇ ਨਾਲ ਹਨ ਵਜੀਰ ਸਿੰਘ ਖਹਿਰਾ ਐਸ.ਪੀ ਜਾਂਚ, ਮਨਵਿੰਦਰ ਬੀਰ ਸਿੰਘ, ਐਸ.ਪੀ (ਸ) ਸ਼ਹੀਦ ਭਗਤ ਸਿੰਘ ਨਗਰ ਅਤੇ ਐਸ.ਆਈ ਪ੍ਰਦੀਪ ਸਿੰਘ …

Read More »

ਪੁਲਿਸ ਨੇ ਬਿਨਾਂ ਮਾਸਕ ਵਾਲੇ 887 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-66 ਦੇ ਕੀਤੇ ਚਲਾਨ

ਨਵਾਂਸ਼ਹਿਰ, 23 ਮਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 887 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ …

Read More »

ਨਕਸ਼ਾ ਪਾਸ ਕਰਨ ਮੌਕੇ ਲੱਗਦਾ ਵਿਕਾਸ ਚਾਰਜ਼ ਘਟਾਉਣ ਲਈ ਸੌਂਪਿਆ ਮੰਗ ਪੱਤਰ

ਨਵਾਂਸ਼ਹਿਰ, 23 ਮਈ (ਪੰਜਾਬ ਪੋਸਟ ਬਿਊਰੋ) – ਨਗਰ ਕੌਂਸਲ ਨਵਾਂਸ਼ਹਿਰ ਦੇ ਕੌਂਸਲਰਾਂ ਵੱਲੋਂ ਅੱਜ ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਨਵੀਂ ਬਿਲਡਿੰਗ ਦਾ ਨਕਸ਼ਾ ਪਾਸ ਕਰਨ ਮੌਕੇ ਲਗਦੇ ਵਿਕਾਸ ਚਾਰਜ ਨੂੰ ਘੱਟ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ।ਕੌਂਸਲਰਾਂ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਸ਼ਹਿਰ ਵਾਸੀਆਂ ਨੂੰ ਆਰਥਿਕ ਤੰਗੀ …

Read More »

ਗੁਰਬਾਣੀ ਵਿਆਕਰਣ ਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ

            ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਅਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਹੋ ਚੁੱਕੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਕਰਣ ਅਤੇ ਟੀਕਾਕਾਰੀ ਦੇ ਖੋਜਾਰਥੀ ਉਨ੍ਹਾਂ ਦੀ ਅਗਵਾਈ ਕਬੂਲਦੇ ਰਹੇ ਅਤੇ ਉਨ੍ਹਾਂ ਦੀ …

Read More »

ਰੱਬ ਕੋਲੋਂ ਖੈਰ ਮੰਗਾਂ (ਟੱਪੇ)

ਕੰਧੋਲੀਆ ਹਾਏ ਉਏ ਕੰਧੋਲੀਆ , ਉਂਝ ਸਾਰਾ ਜੱਗ ਕਹੇ ਜੱਗ ਜਨਣੀ ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,, ਕੰਧੋਲੀਆ ਹਾਏ ਓਏ ਕੰਧੋਲੀਆ…… ਆਪੇ ਹਾਏ ਓਏ ਆਪੇ, ਉਂਝ ਮਿਲਿਆ ਏ ਰੱਬ ਦਾ ਦਰਜ਼ਾ ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ, ਆਪੇ ਹਾਏ ਓਏ ਆਪੇ…… ਖੇੜੇ ਹਾਏ ਓਏ ਖੇੜੇ, ਹਇਓ ਰੱਬਾ ਉਹਨਾਂ ਡਾਕਟਰਾਂ ਨੂੰ ਢੋਈ ਨਾ ਮਿਲੇ ਚਾਰ ਛਿੱਲੜਾਂ ਖਾਤਰ ਧੀਆਂ ਨੂੰ ਮਾਰਦੇ …

Read More »

ਹੱਕ ਦੇ ਨਿਬੇੜੇ (ਮਿੰਨੀ ਕਹਾਣੀ)

                ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ।ਤੁਰਨਾ ਫਿਰਨਾ ਉਸ ਲਈ ਔਖਾ ਸੀ।ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ।“ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ, ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ।ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, …

Read More »

ਪਨੀਰੀ (ਮਿੰਨੀ ਕਹਾਣੀ)

                ਨਛੱਤਰ ਸਿੰਘ ਭੱਜਿਆ-ਭੱਜਿਆ ਪਿੰਡ ਵੱਲੋਂ ਆਇਆ ਤੇ ਖੇਤ ’ਚੋਂ ਝੋਨੇ ਦੀ ਪਨੀਰੀ ਪੁੱਟ ਰਹੇ ਗੁਰਦਿਆਲ ਸਿੰਘ ਨੂੰ ਬੋਲਿਆ, ‘ਗੁਰਦਿਆਲ ਸਿਆਂ, ਓਏ ਗੁਰਦਿਆਲ ਸਿਆਂ, ਛੇਤੀ ਦੇਣੇ ਮੇਰੇ ਨਾਲ ਪਿੰਡ ਨੂੰ ਚੱਲ।’                ‘ਓਏ ਕੀ ਗੱਲ ਹੋਗੀ ਨਛੱਤਰਾ, ਐਨਾ ਸਾਹ ਕਿਉਂ ਚੜਾਇਐ।’            ‘ਗੱਲ …

Read More »

ਬੁਝਾਰਤਾਂ

1. ਸ਼ੁਕਰ-ਸ਼ੁਕਰ ਘਰ ਬੰਨਿਆ, ਦਰ ਨੂੰ ਲਾਈ ਅੱਗ, ਭਲੀ ਹੋਈ ਘਰ ਜਲ਼ ਗਿਆ, ਸ਼ੋਭਾ ਹੋਈ ਵਿਚ ਜੱਗ। 2. ਕੁੱਕੜੀ ਚਿੱਟੀ ਨੀਲੇ ਪੈਰ, ਕੁੱਕੜੀ ਚੱਲੀ ਸ਼ਹਿਰੋਂ-ਸ਼ਹਿਰ। 3. ਮੇਰੇ ਦੰਦ ਕੋਈ ਨਾ, ਮੇਰੀ ਰੋਟੀ ਪੱਥਰ। ਮੀਲਾਂ ਮੀਲਾਂ ਉੱਤੇ, ਦਿੰਦਾ ਯਾਰਾਂ ਦੇ ਪੱਤਰ। 4. ਨਿੱਕਾ ਜਿਹਾ ਵਹਿੜਕਾ,ਦੋ ਸਿੰਗੀ ਮਾਰੇ। 5. ਨਵੀਂ ਨਵੀਂ ਵਹੁਟੀ ਆਈ, ਢਿੱਡ ਨੂੰ ਮਹਿੰਦੀ ਲਾਈ। 6. ਜਿਉਂਦੀ ਵੀ ਕੰਨ ਹਿਲਾਵੇ, …

Read More »

ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ

                ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਨੂੰ ਜਾਂਦੀ ਜਰਨੈਲੀ ਸੜਕ ’ਤੇ ਸਥਿਤ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਤੋਂ ਅੱਗੇ ਲੰਘ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਗੁਰੂ ਘਰ ਦੇ ਅਨਿਨ ਸਿੱਖ ਭਾਈ ਲੰਗਾਹ ਜੀ ਅਤੇ ਖਿਦਰਾਣੇ ਦੀ ਢਾਬ ਦੀ ਜੰਗ ਦੀ ਪ੍ਰਮੁੱਖ ਪਾਤਰ ਮਾਈ …

Read More »