Wednesday, November 25, 2026

ਪੰਜਾਬੀ

ਪਟਾਕਿਆਂ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਬਾਰੇ ਡਰਾਅ ਹੁਣ 6 ਨੂੰ

ਕਪੂਰਥਲਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸਾਸ਼ਨ ਕਪੂਰਥਲਾ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕਿਆਂ ਦੇ ਆਰਜ਼ੀ ਸਟੋਰੇਜ਼ ਤੇ ਵਿਕਰੀ ਲਈ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਹੋਈਆਂ ਦਰਖਾਸਤਾਂ ਵਿਚੋਂ 17 ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਹੁਣ 6 ਨਵੰਬਰ (ਸ਼ੁੱਕਰਵਾਰ) ਨੂੰ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਦਫਤਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਮੀਟਿੰਗ ਹਾਲ ਵਿਚ ਸਵੇਰੇ 10.30 ਵਜੇ ਸਵੇਰੇ ਕੱਢਿਆ ਜਾਵੇਗਾ।       …

Read More »

ਮੈਗਾ ਸਵੈ ਰੁਜ਼ਗਾਰ ਤਹਿਤ 3600 ਬਿਨੈਕਾਰਾਂ ਨੂੰ ਦਿਵਾਇਆ ਜਾਵੇਗਾ ਆਸਾਨ ਦਰਾਂ `ਤੇ ਕਰਜ਼ਾ

ਡਿਪਟੀ ਕਮਿਸ਼ਨਰ ਵਲੋਂ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਪੂਰਥਲਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਵੰਬਰ ਤੇ ਦਸੰਬਰ ਵਿਚ ਚਲਾਈ ਜਾ ਰਹੀ ਮੈਗਾ ਸਵੈ-ਰੋਜਗਾਰ ਮੁਹਿੰਮ ਅਧੀਨ 3600 ਪ੍ਰਾਰਥੀਆਂ ਨੂੰ ਆਪਣਾ ਕੰਮ-ਧੰਦਾ ਸ਼ੂੁਰ ਕਰਨ ਲਈ ਅਸਾਨ ਦਰਾਂ `ਤੇ ਕਰਜ਼ਾ ਦਿਵਾਇਆ ਜਾਵੇਗਾ।                ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵਲੋਂ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵੱਖ-ਵੱਖ ਬੈਂਕਾਂ …

Read More »

ਕੰਸਟਰਕਸ਼ਨ ਬੋਰਡ ਦੇ ਮੈਂਬਰ ਜਬਾਰ ਖਾਨ ਵਲੋਂ ਉਸਾਰੀ ਕਿਰਤੀਆਂ ਲਈ ਭਲਾਈ ਸਕੀਮਾਂ ਦਾ ਨਿਰੀਖਣ

ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ‘ਚ ਕੰਮਕਾਜ਼ ਦਾ ਲਿਆ ਜਾਇਜ਼ਾ ਕਪੂਰਥਲਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਲੇਬਰ ਐਂਡ ਅਦਰਜ਼ ਕੰਸਟਰਕਸ਼ਨ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਜਬਾਰ ਖਾਨ ਵਲੋਂ ਅੱਜ ਕਪੂਰਥਲਾ ਵਿਖੇ ਪੰਜਾਬ ਸਰਕਾਰ ਦੀਆਂ ਕਿਰਤੀ ਵਰਗ ਲਈ ਚੱਲ ਰਹੀਆਂ ਭਲਾਈ ਸਕੀਮਾਂ ਨੂੰ ਲਾਗੂ ਕੀਤੇ ਜਾਣ ਦਾ ਜਾਇਜ਼ਾ ਲਿਆ ਗਿਆ।                  ਸਥਾਨਕ ਸਹਾਇਕ …

Read More »

ਵਿਗਿਆਨੀਆਂ ਦੀ ਦੋ ਫੀਸਦੀ ਵਿਸ਼ਵ ਰੈਂਕਿੰਗ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜ ਵਿਗਿਆਨੀ ਸ਼ਾਮਲ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜ ਵਿਗਿਆਨੀਆਂ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਕਰਵਾਏ ਗਏ ਇੱਕ ਸੁਤੰਤਰ ਅਧਿਐਨ ਵਿੱਚ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ।ਇਸ ਅਧਿਐਨ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਸ਼ਵ ਦੇ 100000 ਤੋਂ ਵੱਧ ਚੋਟੀ ਦੇ ਵਿਗਿਆਨੀਆਂ ਦਾ ਇੱਕ ਡਾਟਾਬੇਸ ਤਿਆਰ ਕੀਤਾ ਅਤੇ ਪ੍ਰਮਾਣਿਤ ਹਵਾਲਾ …

Read More »

ਆਈ.ਟੀ ਰਿਟਰਨ ਕੋਰਸ `ਚ ਦਾਖਲੇ ਲਈ 16 ਨਵੰਬਰ ਤੱਕ ਵਾਧਾ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਲੜਕੇ ਅਤੇ ਲੜਕੀਆਂ ਲਈ 20 ਦਿਨਾ ਆਈ.ਟੀ ਰਿਟਰਨ ਐਂਡ ਫਾਰਮ ਫਿਲਿੰਗ ਆਦਿ `ਚ ਕਰੈਸ਼ ਕੋਰਸ ਦੀ ਆਖਰੀ ਮਿਤੀ `ਚ 16 ਨਵੰਬਰ 2020 ਤਕ ਵਾਧਾ ਕਰ ਦਿੱਤਾ ਗਿਆ ਹੈ।ਇਸ ਸਬੰਧੀ ਵੈਬਸਾਈਟ ਦੇ www.gndu.ac.in/lifelong/default.aspx ਪੋਰਟਲ ਜ਼ਰੀਏ ਦਾਖਲਾ ਲਿਆ ਜਾ ਸਕਦਾ ਹੈ।ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਅਰੋੜਾ ਨੇ …

Read More »

ਭਾਈ ਪਿੰਦਰਪਾਲ ਸਿੰਘ ਦਾ ਬੁੱਢਾ ਦਲ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੇ ਨਾਮਵਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਦਰਸ਼ਨਾਂ ਲਈ ਪੁਜੇ।ਉਨ੍ਹਾਂ ਉਸ ਇਤਿਹਾਸਕ ਅਸਥਾਨ ਥੜਾ ਸਾਹਿਬ ਦੇ ਦਰਸ਼ਨ ਕੀਤੇ, ਜਿਥੇ ਬੈਠ ਕੇ ਛੇਵੇਂ ਪਾਤਸ਼ਾਹ ਕੁਸ਼ਤੀਆਂ ਤੇ ਜ਼ੋਰਅਜਮਾਈ ਕਰਵਾਉਂਦੇ ਸਨ ।     …

Read More »

ਕਰਵਾਚੌਥ ਦੀ ਪੂਰਵ ਸੰਧਿਆ ਮੌਕੇ ਮਹਿੰਦੀ ਲਗਵਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 3 ਨਵੰਬਰ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਬਕਾ ਮਿਸ ਜਸ਼ਨ 2016-17 ਅਤੇ 2017-18 ਪੁਰਵਸ਼ੀ ਗਰੋਵਰ ਸੁਹਾਗਣਾਂ ਦੇ ਤਿਉਹਾਰ ਕਰਵਾਚੌਥ ਦੀ ਪੂਰਵ ਸੰਧਿਆ ਮੌਕੇ ਮਹਿੰਦੀ ਲਗਵਾ ਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਹੋਈਆਂ।

Read More »

ਕਰਵਾਚੌਥ ਦੇ ਤਿਉਹਾਰ ਮੋਕੇ ਸੁਹਾਗਣਾਂ ਨੇ ਹੱਥਾਂ ‘ਤੇ ਲਵਾਈ ਮਹਿੰਦੀ

ਅੰਮ੍ਰਿਤਸਰ, 3 ਨਵੰਬਰ (ਸੰਧੂ) – ਸੁਹਾਗਣਾਂ ਦੇ ਤਿਉਹਾਰ ਕਰਵਾਚੌਥ ਦੇ ਸ਼ੁਭ ਅਵਸਰ ‘ਤੇ ਮਹਿੰਦੀ ਲਗਵਾ ਕੇ ਖੁਸ਼ੀ ਦੇ ਰੌਂਅ ‘ਚ ਕੇ.ਵੀ-3 ਸਕੂਲ ਨਿਊ ਕੈੈਂਟ ਅੰਮ੍ਰਿਤਸਰ ਦੀ ਅਧਿਆਪਕਾ ਨਿਧੀ ਸੇਠ।

Read More »

ਕਰਵਾ ਚੌਥ ਦੇ ਤਿਓਹਾਰ ‘ਤੇ ਸੁਹਾਗਣਾਂ ਨੇ ਲਗਵਾਈ ਮਹਿੰਦੀ

ਧੂਰੀ, 3 ਅਕਤੂਬਰ (ਪ੍ਰਵੀਨ ਗਰਗ) – ਦੇਸ਼ ਭਰ ਵਿੱਚ ਕਰਵਾ ਚੌਥ ਦੇ ਮਨਾਏ ਜਾਣ ਵਾਲੇ ਤਿਓਹਾਰ ਦੇ ਚਲਦਿਆਂ ਅੱਜ ਬਜ਼ਾਰਾਂ ਵਿੱਚ ਮਿਠਾਈ ਅਤੇ ਫਲ-ਫਰੂਟ ਵਾਲ਼ੀਆਂ ਦੁਕਾਨਾਂ ਦੇ ਨਾਲ-ਨਾਲ ਹਾਰ-ਸ਼ਿੰਗਾਰ ਵਾਲੀਆਂ ਦੁਕਾਨਾਂ ‘ਤੇ ਭਾਰੀ ਭੀੜ ਰਹੀ।ਇਸ ਦੇ ਨਾਲ ਹੀ ਮਹਿੰਦੀ ਲਗਾਉਣ ਵਾਲੇ ਰਾਜਸਥਾਨੀ ਕਾਰੀਗਰਾਂ ਅਤੇ ਵੱਖ-ਵੱਖ ਬਿਊਟੀ ਪਾਰਲਰਾਂ ਵਿੱਚ ਵੀ ਵੱਡੀ ਗਿਣਤੀ ‘ਚ ਮਹਿੰਦੀ ਲਗਵਾਉਣ ਸੁਹਾਗਣਾਂ ਪਹੁੰਚੀਆਂ।ਡਿਜ਼ਾਇਨਰ ਮਹਿੰਦੀ ਲਗਾਉਣ ਵਾਲੇ ਇੱਕ …

Read More »

ਸਿਹਤ ਸੰਸਥਾਵਾਂ ਚ ਫ੍ਰੀ ਕਰੋਨਾ ਟੈਸਟ ਦੀ ਸਹੂਲਤ ਉਪਲੱਬਧ – ਸਹਾਇਕ ਸਿਵਲ ਸਰਜਨ

ਪਠਾਨਕੋਟ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ ਕਰੀਬ 8 ਮਹੀਨੇ ਤੋਂ ਜਿਲ੍ਹਾ ਪਠਾਨਕੋਟ ਦੇ ਲੋਕ ਵੀ ਕਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ ਭਾਵੇ ਕਿ ਮੋਜੂਦਾ ਸਮੇਂ ਦੋਰਾਨ ਹੁਣ ਸਥਿਤੀ ਕੰਟਰੋਲ ਵਿੱਚ ਹੈ।ਪਰ ਸਿਹਤ ਵਿਭਾਗ ਅੱਜ ਵੀ ਮੂਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਕਰਦਿਆਂ ਡਾ. ਆਦਿੱਤੀ ਸਲਾਰੀਆ ਸਹਾਇਕ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਤੇ ਜਿੱਤ …

Read More »