Wednesday, November 25, 2026

ਪੰਜਾਬੀ

ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਤਹਿਤ ਕਪੂਰਥਲੇ ਜਿਲੇ ‘ਚ 33 ਕਰੋੜ ਦੇ ਵਿਕਾਸ ਕਾਰਜ਼ ਆਰੰਭ

ਮੁੱਖ ਮੰਤਰੀ ਵਲੋਂ ਆਨਲਾਇਨ ਤਰੀਕੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਪੂਰਥਲਾ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ `ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ` ਤਹਿਤ ਸ਼ਹਿਰੀ ਖੇਤਰਾਂ ਅੰਦਰ ਸੀਵਰੇਜ਼, ਐਲ.ਈ.ਡੀ ਲਾਇਟਾਂ, ਪੀਣ ਵਾਲੇ ਪਾਣੀ ਤੇ ਸੋਲਿਡ ਵੇਸਟ ਮੈਨੇਜ਼ਮੈਂਟ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ।                  ਇਸ …

Read More »

ਜਿਲਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਕਪੂਰਥਲਾ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਫੌਜੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਜਿਲੇ ਦੀ ਹਦੂਦ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।                 ਸੁਲਤਾਨਪੁਰ ਲੋਧੀ ਅੰਦਰ 550ਵੇਂ ਪ੍ਰਕਾਸ਼ ਪੁਰਬ ਮੌਕੇ ਪੌਦੇ ਲਾਉਣ ਤੇ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਭਾਰੀ ਗਿਣਤੀ …

Read More »

ਅੰਨ ਦਾਤਾ

ਅੰਨ ਦਾਤਾ! ਤੇਰੀ ਮਿੱਟੀ ਦੇ ਵਿੱਚ ਖੁਸ਼ਬੂ, ਸਰਕਾਰਾਂ ਮਿਲਾਇਆ, ਮਿੱਟੀ `ਚ ਖ਼ੂਨ। ਖੇਤੀ ਸਬੰਧੀ ਪਾਸ ਕੀਤਾ ਕਾਲਾ ਕਾਨੂੰਨ, ਕਿਰਸਾਨ ਨਾ ਮੰਨਣ ਕਾਲਾ ਕਾਨੂੰਨ। ਸ਼ੰਭੂ ਬਾਰਡਰ ‘ਤੇ ਖੜ੍ਹ ਕੇ ਕੀਤਾ ਰੋਸ ਖੂਬ, ਕਿਸਾਨਾਂ ਸਰਕਾਰਾਂ ਹਿਲਾਈਆਂ ਖੂਬ ਹੱਕ `ਚ ਖੜ੍ਹ ਗਏ ਕਈ ਜਵਾਨ ਖੂਨ ਕਿਸਾਨਾਂ ਲਾਇਆ ਪੱਕਾ ਧਰਨਾ ਵਾਪਸ ਲੈਣ ਲਈ ਇਹ ਕਾਲਾ ਕਾਨੂੰਨ। ਜੇ ਨਾ ਮੰਨੀ ਸਰਕਾਰ ਹਿਲਾਵਾਂਗੇ ਦਿੱਲੀ ਜ਼ਰੂਰ ਦੇ …

Read More »

ਪਰਾਲੀ

ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾ ਲੈ ਵਾਤਾਵਰਨ ਬਚਾ ਵੇ ਵੀਰਾ ਕਿਰਸਾਨਾ ਜੱਦ ਅੱਗ ਲਾਉਂਦਾ ਖੇਤਾਂ ਨੂੰ ਤੇਰੇ ਖੇਤ ਦੇ ਦਰੱਖਤ ਵੀ ਸੜ੍ਹ ਜਾਂਦੇ, ਜਦ ਧਰਤੀ ਦੀ ਹਿੱਕ ਸੜਦੀ ਹੈ ਤਾਂ ਵਿੱਚ ਮਿੱਤਰ ਕੀੜੇ ਵੀ ਮਰ ਜਾਂਦੇ, ਬਦਲ ਗਿਆ ਯੁੱਗ ਤੂੰ ਬਦਲ ਜਾ ਲੈ ਨਵੇ ਢੰਗ ਅਪਣਾ ਵੇ ਵੀਰਾ ਕਿਰਸਾਨਾਂ ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ………. …

Read More »

ਬੱਚੇ ਦਾ ਜਨਮ ‘ਤੇ ਰਹੁਰੀਤਾਂ

                ਸਾਡਾ ਜੀਵਨ ਸਮਾਜਿਕ ਰਹੁਰੀਤਾਂ ਵਿੱਚ ਬੱਝਾ ਹੋਇਆ ਹੈ।ਇਹ ਪੈਰ ਭਾਰੇ ਹੋਣ ਤੋਂ ਮਰਨ ਤੱਕ ਸਾਡੇ ਨਾਲ ਨਾਲ ਹੀ ਚੱਲਦੀਆਂ ਹਨ।ਵਿਆਹ ਤੋਂ ਬਾਅਦ ਮਹੀਨੇ ਦੋ ਮਹੀਨੇ ਵਿੱਚ ਹੀ ਜਨਾਨੀਆਂ ਕੰਨਸੋਆਂ ਲੈਣ ਲੱਗ ਪੈਂਦੀਆਂ ਹਨ।ਜੇ ਸਾਲ ਦੋ ਸਾਲ ਵਿੱਚ ਆਸ ਨਾ ਹੋਵੇ ਤਾਂ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ ਹਨ।ਜਦੋਂ ਨੂੰਹ ਰਾਣੀ ਬਾਕ ਲੈਣ ਲੱਗ …

Read More »

ਮਿਸ਼ਨ ਫ਼ਤਹਿ

ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਜਿੱਤ ਕਰੋਨਾ ‘ਤੇ ਅਸਾਂ ਹੈ ਪਾਉਣੀ ਆਓ ਸਭ ਨੂੰ ਇਹ ਸਮਝਾਈਏ। ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਬਾਰ-ਬਾਰ ਹੱਥਾਂ ਨੂੰ ਧੋਈਏ ਅੱਖ, ਨੱਕ, ਕੰਨ ਨੂੰ ਨਾ ਅਸੀਂ ਛੂਹੀਏ ਖਾਂਸੀ ਜੇ ਕਿਤੇ ਕਰਨ ਹਾਂ ਲੱਗੇ ਰੁਮਾਲ ਨੂੰ ਰੱਖੀਏ ਸਦਾ ਮੂੰਹ ਦੇ ਅੱਗੇ ਗੱਲ ਕਰਦੇ ਸਮੇਂ ਦੂਜਿਆਂ ਦੇ …

Read More »

ਅੱਜ ਦੇ ਰਾਵਣ ਫੂਕੋ……

ਸੀ ਰਾਜਾ ਰਾਵਣ ਬੜਾ ਤਪੱਸਵੀ ਮਹਾਂ ਗਿਆਨੀ, ਪਰਇਸਤਰੀ ਤੱਕ ਕੇ ਹੋ ਗਿਆ ਮੂਰਖ ਤੇ ਮਹਾਂ ਅਗਿਆਨੀ। ਭਾਵੇਂ ਦੁਨੀਆਂ ਅੱਜ ਵੀ ਆਖੇ ਕਪਟੀ ਤੇ ਅਗਵਾਕਾਰੀ, ਪਰ ਨਹੀਂ ਸੀ ਉਹ ਕੋਈ ਬਲਾਤਕਾਰੀ। ਉਂਝ ਤਾਂ ਉਹ ਕਾਮ ਦੀ ਤਪਸ਼ ਤੋਂ ਸੀ ਡਰਦਾ ਆਪਣੇ ਹੱਥੀਂ ਲਾਈ ਪਛਤਾਵੇ ਦੀ ਅਗਨੀ ਵਿੱਚ ਰੋਜ਼ ਸੜਦਾ। ਅਸੀਂ ਦੁਨੀਆਂ ਵਾਲੇ਼, ਯੁੱਗਾਂ ਪੁਰਾਣੀ ਰੀਤ ਅੱਜ ਤੀਕ ਨਿਭਾਉਂਦੇ ਹਾਂ, ਜਿਸ ਨੂੰ …

Read More »

ਦਰਦ ਕਿਸਾਨੀ ਦਾ…

ਹਰ ਕੋਈ ਰੋਟੀਆਂ ਸੇਕੇ ਭੈੜਾ ਯੁੱਗ ਬੇਈਮਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜੇਠ ਦੀ ਲੂਅ ਤੇ ਪੋਹ ਦੀ ਠੰਢ ਨੂੰ ਪਿੰਡੇ ‘ਤੇ ਹੰਢਾ ਕੇ, ਅੰਨ੍ਹਦਾਤਾ ਖੁਦ ਭੁੱਖਾ ਸਾਉਂਦਾ ਸਾਰਾ ਦੇਸ਼ ਰਜ਼ਾ ਕੇ, ਪੰਦਰਾਂ ਛਿੱਲਾਂ ਪੱਲ੍ਹੇ ਨਾ ਪਈਆਂ ਮੁੱਲ ਕੁਰਬਾਨੀ ਦਾ ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ? ਜਾਂ ਸੀਰੀ ਦੇ ਜਾਂ ਕਿਸੇ ਰੁੱਖ …

Read More »

ਭਾਰਤ ਮਾਂ ਦਾ ਅਨਮੋਲ ਹੀਰਾ – ਲਾਲ ਬਹਾਦਰ ਸ਼ਾਸਤਰੀ

               ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲ ਸਰਾਏ ‘ਚ 2 ਅਕਤੂਬਰ 1904 ਨੂੰ ਹੋਇਆ।ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦਿ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ।ਉਨ੍ਹਾਂ ਦੇ ਪਾਲਣ ਪੋਸਣ ਦੀ ਜਿੰਮੇਵਾਰੀ ਮਾਤਾ …

Read More »

ਸਿਵਿਆਂ ‘ਚ ਵਾਹ ਵਾਹ

ਭਾਵੇਂ ਉਥੇ ਲਾਸ਼ ਵੀ ਸੁਆਹ ਹੁੰਦੀ ਏ ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। ਅਫਸੋਸ ਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ ਇਸਦੇ ਜਿਹਾ ਨਾਂ ਹੋਰ ਕੋਈ ਬੰਦਾ ਸੀ। ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। ਦੁਸ਼ਮਣ ਵੀ ਜਾ ਕੇ ਸਿਰ ਨਿਵਾਉਂਦੇ ਨੇ ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ। ਖਮੋਸ਼ੀ ਉਸ …

Read More »