Wednesday, November 25, 2026

ਪੰਜਾਬੀ

ਕੇਂਦਰ ਸਰਕਾਰ ਯੂ.ਪੀ ‘ਚ ਯੋਗੀ ਸਰਕਾਰ ਬਰਖਰਾਸਤ ਕਰਕੇ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰੇ- ਆਪ

ਹਾਥਰਸ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਨੇ ਕੱਢਿਆ ਕੈਂਡਲ ਮਾਰਚ ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ) – ਬੀਤੇ ਦਿਨੀ ਉਤਰ ਪ੍ਰਦੇਸ਼ ਦੇ ਹਾਥਰਸ ਵਿੱਚ ਜਬਰ ਜਿਨਾਹ ਤੋਂ ਬਾਅਦ ਕਤਲ ਕੀਤੀ ਗਈ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਲੋਂ ਇਕ ਕੈਂਡਲ ਮਾਰਚ ਕੱਢਿਆ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਵਲੰਟੀਅਰ ਅਤੇ ਖਾਸ ਤੌਰ ‘ਤੇ ਔਰਤਾਂ ਸਾਮਲ ਹੋਈਆਂ।ਜਿੰਨਾਂ ਨੇ …

Read More »

ਬਿਨਾਂ ਪਰਾਲੀ ਸਾੜੇ ਆਲੂ ਦੀ ਬਿਜ਼ਾਈ ਕਰਦੇ ਹਨ ਸੁਰਿੰਦਰ ਸਿੰਘ ਰੰਧਾਵਾ

ਕਈ ਵਰ੍ਹਿਆਂ ਦੇ ਤਜ਼ਰਬੇ ਨੇ ਕਰਵਾਈ ਅੱਗ ਲਗਾਉਣ ਤੋਂ ਤੋਬਾ ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਆਮ ਤੌਰ ‘ਤੇ ਕਿਸਾਨ ਤਰਕ ਦਿੰਦੇ ਹਨ ਕਿ ਆਲੂ ਅਤੇ ਸਬਜ਼ੀ ਦੀ ਬਿਜ਼ਾਈ ਝੋਨੇ ਤੋਂ ਬਾਅਦ ਕਰਨੀ ਹੁੰਦੀ ਹੈ, ਇਸ ਲਈ ਖੇਤ ਨੂੰ ਛੇਤੀ ਵਿਹਲਾ ਕਰਨ ਵਾਸਤੇ ਪਰਾਲੀ ਸਾੜਨੀ ਪੈਂਦੀ ਹੈ। ਭਾਵੇਂ ਇਸ ਤਰਕ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਨਾ ਸਾੜਨ ਲਈ ਕੀਤੀਆਂ …

Read More »

ਬੀ.ਪੀ.ਈ.ਓ ਕਿਸ਼ੋਰ ਚੰਦ ਨੂੰ ਸੇਵਾਮੁਕਤੀ ‘ਤੇ ਦਿੱਤੀ ਨਿੱਘੀ ਵਿਦਾਇਗੀ

ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਠਾਨਕੋਟ-2 ਕਿਸ਼ੋਰ ਚੰਦ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵਲੋਂ ਸੈਂਟਰ ਹੈਡ ਟੀਚਰ ਨੰਦ ਲਾਲ ਦੀ ਅਗਵਾਈ ‘ਚ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਦਿੱਤੀ ਗਈ।ਸਮਾਰੋਹ ਦੌਰਾਨ ਸੈਂਟਰ ਹੈਡ ਟੀਚਰ ਨੰਦ ਲਾਲ ਨੇ ਕਿਹਾ ਕਿ ਉਹ ਸਾਰੇ ਅਧਿਆਪਕ ਕਿਸ਼ੋਰ ਚੰਦ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ …

Read More »

ਹਦਾਇਤਾਂ ‘ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਬਣਾਇਆ ਜਾ ਸਕਦਾ ਹੈ ਕਰੋਨਾ ਮੁਕਤ- ਵਿਧਾਇਕ ਵਿੱਜ

ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ‘ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕਦਾ ਹੈ।ਇਹ ਪ੍ਰਗਟਾਵਾ ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੇ ਕੀਤਾ।ਉਨ੍ਹਾ ਕਿਹਾ ਕਿ ਅਸੀਂ ਸਾਰੇ ਮਿਲ ਕੇ ਸਹਿਯੋਗ ਕਰਾਂਗੇ ਤਾ ਜਲਦੀ ਹੀ ਇਸ ਕਰੋਨਾ ਮਹਾਂਮਾਰੀ ਖਤਮ ਕੀਤਾ ਜਾ ਸਕਦਾ ਹੈ।   …

Read More »

ਧਾਰਮਿਕ ਸਥਾਨ ਨੇੜਿਓਂ ਵਾਹਣ ਚੋਰੀ ਕਰਨ ਵਾਲਾ ਗ੍ਰਿਫਤਾਰ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਿਓਂ ਸ਼ਰਧਾਲੂਆਂ ਦੇ ਵਾਹਨ ਚੋਰੀ ਕਰਨ ਵਾਲਾ ਇੱਕ ਚੋਰ ਕਾਬੂ ਕੀਤਾ ਗਿਆ ਹੈ।ਚਾਟੀਵਿੰਡ ਗੇਟ ਪੁਲੀਸ ਚੌਕੀ ਦੇ ਇੰਚਾਰਜ਼ ਏ.ਐਸ.ਆਈ ਰਵੀ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਦੀ ਪਛਾਣ ਗੁਲਸ਼ਨ ਕੁਮਾਰ ਪੁੱਤਰ ਚਮਨ ਲਾਲ ਵਾਸੀ ਸੋਢਲ ਰੋਡ ਜਲੰਧਰ ਵਜੋਂ ਹੋਈ।ਜਿਸ ਦੇ …

Read More »

ਰਾਸਾ ਵਲੋਂ ਮੰਗਾਂ ਸਬੰਧੀ ਵਿਸ਼ਾਲ ਰੋਸ ਮਾਰਚ ਅੱਜ – ਹਰਪਾਲ ਸਿੰਘ ਯੂ.ਕੇ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਸਕੂਲਾਂ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ ਇੱਕ ਵਿਸ਼ਾਲ ਰੋਸ ਮਾਰਚ ਤੇ ਰੈਲੀ ਕੀਤੀ ਜਾਵੇਗੀ।ਇਸ ਬਾਰੇ ਜਾਣਕਾਰੀ ਦਿੰਦਿਆਂ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਦਲਜੀਤ ਸਿੰਘ ਕਠਾਨੀਆ ਮੁੱਖ ਸਲਾਹਕਾਰ ਰਾਸਾ ਪੰਜਾਬ ਨੇ ਦੱਸਿਆ ਕਿ ਇਹ ਰੋਸ ਮਾਰਚ ਨਿਊ ਫਲਾਵਰ ਸੀਨੀਅਰ ਸੈਕੰਡਰੀ ਨਿਊ ਅੰਤਰਯਾਮੀ ਕਲੋਨੀ ਤੋਂ ਸ਼ੁਰੂ ਹੋ ਕੇ ਕੰਪਨੀ ਬਾਗ਼ ਪੁੱਜੇਗਾ।ਜਿਸ …

Read More »

ਸੇਵਾ ਮੁਕਤ ਹੋਏ ਸਿੱਖਿਆ ਅਮਲੇ ਦਾ ਵਿਭਾਗੀ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ) – ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸੇਵਾ ਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ ਤੇ ਵੱਖ-ਵੱਖ ਕਾਡਰਾਂ ਨਾਲ ਸਬੰਧਿਤ ਸਿੱਖਿਆ ਅਮਲੇ ਨਾਲ ਵਰਚੂਅਲ ਮੀਟਿੰਗ ਕਰਕੇ ਸੇਵਾ ਮੁਕਤੀ `ਤੇ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।ਸਿੱਖਿਆ ਸਕੱਤਰ ਵਲੋਂ ਸਮੂਹ ਸੇਵਾ ਮੁਕਤ ਹੋਏ ਸਿੱਖਿਆ …

Read More »

ਪਟਵਾਰੀ ਸਾਉਣੀ ਦੀ ਗਿਰਦਾਵਰੀ ਮੌਕੇ ‘ਤੇ ਜਾ ਕੇ ਕਰਨ-ਡਿਪਟੀ ਕਮਿਸ਼ਨਰ

ਪਰਾਲੀ ਨੂੰ ਅੱਗ ਲੱਗੀ ਮਿਲਣ ‘ਤੇ ਰਿਕਾਰਡ ‘ਚ ਇੰਦਰਾਜ ਦਰਜ਼ ਕਰਨੇ ਵੀ ਜ਼ਰੂਰੀ ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਜਿਲਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲੇ ਦੇ ਪਟਵਾਰੀਆਂ ਨੂੰ ਦਰਜ ਕੀਤੀਆਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਹੈ ਕਿ 31 ਅਕਤੂਬਰ ਤੱਕ ਪੂਰੀ ਕੀਤੀ ਜਾਣੀ ਵਾਲੀ ਸਾਉਣੀ ਦੀ ਗਿਰਦਾਵਰੀ ਖੇਤ ਵਿੱਚ ਮੌਕੇ ‘ਤੇ ਜਾ ਕੇ ਦਰਜ਼ ਕਰਨ।ਉਨਾਂ ਕਿਹਾ ਕਿ …

Read More »

12 ਸਾਲ ਤੋਂ ਪਰਾਲੀ ਸਾੜੇ ਬਿਨਾਂ ਖੇਤੀ ਕਰ ਰਿਹਾ ਕਿਸਾਨ ਦੇਸ਼ਪਾਲ ਸਿੰਘ

ਕਾਹਨ ਸਿੰਘ ਪੰਨੂ ਨੇ 10 ਸਾਲ ਪਹਿਲਾਂ ਇਥੋਂ ਹੀ ਕੀਤੀ ਸੀ ਬੇਲਰ ਦੀ ਸ਼ੁਰੂਆਤ ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਜਿਥੇ ਕਈ ਕਿਸਾਨ ਥੋੜੀ ਜਿਹੀ ਮਿਹਨਤ ਤੋਂ ਕੰਨੀ ਕਰਦੇ ਹੋਏ ਆਪਣੇ ਖੇਤਾਂ ਵਿਚ ਪਰਾਲੀ ਸਾੜ ਕੇ ਲੱਖਾਂ ਟਨ ਜੈਵਿਕ ਮਾਦਾ ਜੋ ਕਿ ਖੇਤ ਲਈ ਚੰਗੀ ਖਾਦ ਬਣ ਸਕਦਾ ਹੈ, ਨੂੰ ਸਾੜਣ ਦੀ ਕਾਹਲ ਕਰਦੇ ਹਨ, ਉਥੇ ਪਿੰਡ ਤਲਵੰਡੀ ਡੋਗਰਾਂ ਬਲਾਕ …

Read More »

ਰੱਖ ਦੇਵੀਦਾਸਪੁਰਾ ਵਿਖੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ

ਜੰਡਿਆਲਾ ਗੁਰੂ, 4 ਅਕਤੂਬਰ (ਹਰਿੰਦਰਪਾਲ ਸਿੰਘ) – ਪਿੰਡ ਰੱਖ ਦੇਵੀਦਾਸਪੁਰਾ ਵਿਖੇ ਮ.ਗ. ਨਰੇਗਾ ਸਕੀਮ ਅਧੀਨ ਖੇਡ ਸਟੇਡੀਅਮ ਦਾ ਰਸਮੀ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੰਡਿਆਲਾ ਗੁਰੂ ਦੀ ਹਾਜ਼ਰੀ ਵਿਚ ਕੀਤਾ ਗਿਆ।ਵਿਧਾਇਕ ਡੈਨੀ ਨੇ ਇਸ ਸਮੇਂ ਕਿਹਾ ਕਿ ਪਿੰਡ ਦੀ ਸਰਪੰਚ ਬੀਬੀ ਬਲਜਿੰਦਰ ਕੌਰ ਸੁਪਤਨੀ ਜੋਗਾ ਸਿੰਘ ਬਹੁਤ …

Read More »