Wednesday, November 25, 2026

ਪੰਜਾਬੀ

ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 2 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ਟਿਵ – ਡਿਪਟੀ ਕਮਿਸ਼ਨਰ

ਰੂਪਨਗਰ 30 ਅਪੈ੍ਰਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਰੂਪਨਗਰ ਜਿਲ੍ਹੇ ਦੇ 02 ਵਿਅਕਤੀਆਂ ਦੀ ਰਿਪੋਰਟ ਪਾਜ਼ਟਿਵ ਆਈ ਹੈ।ਇਨ੍ਹਾਂ ਵਿਚੋਂ 1 ਸ੍ਰੀ ਚਮਕੌਰ ਸਾਹਿਬ ਦੇ ਪਿੰਡ ਮੱਕੋਵਾਲ ਅਤੇ ਦੂਜਾ ਨੰਗਲ ਨੇੜਲੇ ਭੰਗਲ ਦਾ ਨਿਵਾਸੀ ਹੈ।ਉਨ੍ਹਾਂ ਦੱਸਿਆ ਕਿ ਦੋਨਾਂ ਨੂੰ ਸਿਵਲ ਹਸਪਤਾਲ ਰੂਪਨਗਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ।ਉਨ੍ਹਾਂ …

Read More »

ਗੁਰਦਾਸਪੁਰ ਜਿਲੇ ‘ਚ ਲਏ ਗਏ 183 ਸੈਂਪਲ ‘ਚੋਂ 03 ਪੋਜਟਿਵ, 49 ਨੈਗਟਿਵ ਅਤੇ 131 ਪੈਂਡਿੰਗ

ਵੱਖ-ਵੱਖ ਰਾਜਾਂ ਤੋਂ ਪੁੱਜੇ 541 ਵਿਅਕਤੀ ਗੁਰਦਾਸਪੁਰ, 30 ਅਪਰੈਲ (ਪੰਜਾਬ ਪੋਸਟ ਬਿਊਰੋ) – ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਵੱਖ-ਵੱਖ ਰਾਜਾਂ ਤੋਂ 541 ਲੋਕ ਪੁੱਜੇ ਹਨ, ਜਿਨਾਂ ਵਿਚੋਂ 488 ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਹਨ।                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 541 …

Read More »

ਸਵੇਰੇ 7.00 ਤੋਂ 11.00 ਵਜੇ ਤੱਕ ਖੁਲਣਗੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ, ਜਾਣਾ ਪਵੇਗਾ ਪੈਦਲ

ਲੁਧਿਆਣਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਤੋਂ ਕਰਫਿਊ/ਲੌਕਡਾਊਨ ਵਿੱਚ ਦਿੱਤੀ ਢਿੱਲ ਦੌਰਾਨ ਜਿਹੜੀਆਂ ਦੁਕਾਨਾਂ ਕੋਲ ਜ਼ਰੂਰੀ ਘਰੇਲੂ ਵਸਤਾਂ, ਖੇਤੀਬਾੜੀ ਉਪਕਰਨ, ਹਾਰਡਵੇਅਰ ਆਦਿ ਦੀ ਪਹਿਲਾਂ ਹੀ ਪ੍ਰਵਾਨਗੀ ਲਈ ਹੋਈ ਹੈ, ਉਹ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ ਸਕਦੀਆਂ ਹਨ।ਉਹ ਘਰ-ਘਰ ਡਲਿਵਰੀ ਦਾ ਕੰਮ ਸਵੇਰੇ 11 ਵਜੇ …

Read More »

ਜਿਲਾ ਲੁਧਿਆਣਾ ਵਿੱਚ ਅੱਜ ਆਏ 48 ਨਵੇਂ ਪਾਜ਼ੀਟਿਵ ਕੇਸ

ਲੁਧਿਆਣਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਅੱਜ 48 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨਾਂ ਵਿੱਚ 38 ਮਾਮਲੇ ਨੰਦੇੜ ਸਾਹਿਬ ਨਾਲ ਸੰਬੰਧਤ ਹਨ, ਜਦਕਿ 1 ਮਾਮਲਾ ਔਰਤਾਂ ਦੀ ਜੇਲ ਨਾਲ ਜੁੜਿਆ ਹੈ, 2 ਮਜ਼ਦੂਰ ਵਿੱਚੋਂ 1 ਗਵਾਲੀਅਰ ਤੋਂ ਆਇਆ ਹੈ ਅਤੇ ਇੱਕ ਸਿੱਧਾ ਸਿਵਲ ਹਸਪਤਾਲ ਆਇਆ ਸੀ।ਇਸੇ ਤਰਾਂ …

Read More »

ਡਾ. ਅਮਰ ਸਿੰਘ ਵਲੋਂ ਸ਼ੱਕੀ ਅਤੇ ਪੀੜਤ ਮਰੀਜ਼ਾਂ ਦੀ ਸਿਹਤ ਦਾ ਜਾਇਜ਼ਾ

ਖੰਨਾ/ਲੁਧਿਆਣਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਤੋਂ ਵਾਪਸ ਮੁੜੇ ਸ਼ਰਧਾਲੂਆਂ ਦੇ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਪੀੜਤ ਹੋਣ ਦਾ ਪਤਾ ਲੱਗਣ `ਤੇ ਅੱਜ ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਐਸ.ਡੀ.ਐਮ ਖੰਨਾ ਅਤੇ ਸਿਵਲ ਸਰਜਨ ਲੁਧਿਆਣਾ ਨਾਲ ਮੋਬਾਈਲ `ਤੇ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੇ ਵਧੀਆ ਇਲਾਜ਼ ਲਈ …

Read More »

ਬੁੱਧਵਾਰ ਨੂੰ ਲਏ 85 ਨਮੂਨਿਆਂ ਦੀ ਰਿਪੋਰਟ ਬਕਾਇਆ

ਬਠਿਡਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲ੍ਹੇ ਤੋਂ ਭੇਜੇ 5 ਹੋਰ ਨਮੂਨਿਆਂ ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋਈ ਹੈ।ਡਿਪਟੀ ਕਮਿਸ਼਼ਨਰ ਬੀ.ਸ੍ਰੀ ਨਿਵਾਸਨ ਨੇ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਕੋਟਾ ਤੋਂ ਪਰਤੇ ਸਾਰੇ 25 ਵਿਦਿਆਰਥੀਆਂ ਦੀ ਵੀ ਨੈਗੇਟਿਵ ਰਿਪੋਟ ਪ੍ਰਾਪਤ ਹੋਈ ਹੈ।ਇਸ ਤੋਂ ਬਿਨ੍ਹਾਂ ਬੀਤੇ ਕੱਲ ਲਏ ਗਏ 85 ਨਮੂਨਿਆਂ ਦੀ ਰਿਪੋਟ ਆਉਣੀ ਬਕਾਇਆ ਹੈ।ਜਦਕਿ ਬੀਤੀ ਸ਼ਾਮ ਤੱਕ ਜਿਲ੍ਹੇ …

Read More »

ਜਨਮ ਦਿਨ ਮੁਬਾਰਕ – ਕ੍ਰਿਸ਼ਟੀ ਅਗਰਵਾਲ

ਲੌਂਗੋਵਾਲ, 30 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾਗਾਗਾ ਵਾਸੀ ਪ੍ਰਵੀਨ ਕੁਮਰ ਟਿੰਕਾ ਅਤੇ ਸ੍ਰੀਮਤੀ ਨੇਹਾ ਗਰਗ ਨੂੰ ਹੋਣਹਾਰ ਬੇਟੀ ਕ੍ਰਿਸ਼ਟੀ ਅਗਰਵਾਲ ਦੇ ਜਨਮ ਦਿਨ ਦੀਆਂ ਮੁਬਾਰਕਾਂ।

Read More »

ਏ.ਵੇਣੁ ਪ੍ਰਸਾਦ ਪ੍ਰਿੰਸੀਪਲ ਸਕੱਤਰ ਪਾਵਰ ਤੇ ਵਾਟਰ ਰਿਸੋਰਸ ਵਲੋਂ ਮੰਡੀਆਂ ਦਾ ਦੋਰਾ

ਪਠਾਨਕੋਟ, 30 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਦਾਨਾ ਮੰਡੀਆਂ ਵਿੱਚ ਹਰੇਕ ਵਿਅਕਤੀ ਨੇ ਲਗਾਇਆ ਹੋਵੇ ਮਾਸਕ, ਹੈਂਡਵਾਸ਼ ਲਈ ਯੋਗ ਪ੍ਰਬੰਧ ਅਤੇ ਸੋਸਲ ਡਿਸਟੈਂਸ ਦਾ ਰੱਖਿਆ ਜਾਵੇ ਧਿਆਨ, ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਜਿੱਥੇ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਰੋਕ ਲਗਾ ਸਕਦੇ ਹਾਂ ਉੱਥੇ ਅਸੀਂ ਪੂਰੀ ਤਰ੍ਹਾਂ ਨਾਲ ਤੰਦਰੁਸਤ ਵੀ ਰਹਾਂਗੇ।               ਇਹ …

Read More »

ਵਿਆਹ ਦੀ ਵਰੇ੍ਹਗੰਢ ਮੌਕੇ ਜੋੜੀ ਨੂੰ ਮੁਬਾਰਕਾਂ ਦੇਣ ਅਚਾਨਕ ਪਹੁੰਚੇ ਤਹਿਸੀਲਦਾਰ

ਜੋੜੀ ਨੇ ਮੁੱਖ ਮੰਤਰੀ ਕੋਰੋਨਾ ਰੀਲੀਫ ਫੰਡ ਲਈ 11 ਹਜ਼ਾਰ ਦੀ ਰਾਸ਼ੀ ਕੀਤੀ ਭੇਂਟ ਧੂਰੀ, 30 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਇੱਕ ਅਖਬਾਰ ਵਿੱਚ ਛਪੀ ਵਿਆਹ ਦੀ ਵਰੇ੍ਹਗੰਢ ਦੀ ਤਸਵੀਰ ਦੇਖ ਕੇ ਧੂਰੀ ਵਿਖੇ ਇੱਕ ਵਿਆਹੁਤਾ ਜੋੜੇ ਨੂੰ 34ਵੀਂ ਵਰੇ੍ਹਗੰਢ ਦੀ ਮੁਬਾਰਕਾਂ ਦੇਣ ਪਹੁੰਚੇ ਹਰਜੀਤ ਸਿੰਘ ਤਹਿਸੀਲਦਾਰ ਧੂਰੀ ਅਤੇ ਸਤਗੁਰ ਸਿੰਘ ਨਾਇਬ ਤਹਿਸੀਲਦਾਰ ਧੂਰੀ ਨੇ ਅਚਾਨਕ ਜਦੋਂ ਆਲ …

Read More »

ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਪਰਿਵਾਰ ਦਾ ਇੱਕ ਵਿਅਕਤੀ ਕੋਰੋਨਾ ਪਾਜ਼ਟਿਵ

ਏਕਾਂਤਵਾਸ ਵਿੱਚ ਰਹਿ ਰਹੇ ਪਰਿਵਾਰ 5 ਮੈਂਬਰ ਦਾ ਕੋਰੋਨਾ ਨੈਗੇਟਿਵ ਧੂਰੀ, 30 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਸ਼ਿਵਪੁਰੀ ਮੁਹੱਲੇ ਦੇ ਰਹਿਣ ਵਾਲੇ ਉਦੈ ਸਿੰਘ (72) ਨਾਮੀ ਇੱਕ ਵਿਅਕਤੀ ਦਾ ਕੋਰੋਨਾ ਟੈਸਟ ਪੋਜ਼ਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਦਾ ਇਹ ਮਰੀਜ਼ ਆਪਣੇ ਪਰਿਵਾਰ ਦੇ 5 ਹੋਰ ਮੈਂਬਰਾਂ ਸਮੇਤ ਸ਼੍ਰੀ ਹਜ਼ੂਰ ਸਾਹਿਬ …

Read More »