Wednesday, November 25, 2026

ਪੰਜਾਬੀ

ਅੰਮ੍ਰਿਤਸਰ ਤੋਂ ਆਈ ਖੁਸ਼ਖਬਰੀ – ਸ਼ੱਕੀ ਇਲਾਕਿਆਂ ‘ਚੋਂ ਨਹੀਂ ਮਿਲਿਆ ਇਕ ਵੀ ਮਰੀਜ਼

ਸਿਹਤ ਵਿਭਾਗ ਦੀਆਂ ਟੀਮਾਂ ਨੇ 3 ਦਿੰਨਾਂ ‘ਚ 12000 ਤੋਂ ਵੱਧ ਘਰਾਂ ਤੱਕ ਕੀਤੀ ਪਹੁੰਚ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ `ਹੌਟ ਸਪਾਟ` ਸਮਝੇ ਜਾਂਦੇ ਇਲਾਕੇ ਵਿਚੋਂ ਇਕ ਵੀ ਕੋਵਿਡ ਦਾ ਮਰੀਜ਼ ਨਹੀਂ ਮਿਲਿਆ।ਇਸ ਇਲਾਕੇ ਵਿੱਚ ਕੋਵਿਡ 19 ਕਾਰਨ ਅਕਾਲ ਚਲਾਣਾ ਕਰ ਗਏ ਭਾਈ ਨਿਰਮਲ ਸਿੰਘ ਖਾਲਸਾ ਅਤੇ ਕਾਰਪੋਰੇਸ਼ਨ ਦੇ ਸਾਬਕਾ …

Read More »

ਗੁਰਦਾਸਪੁਰ ਜ਼ਿਲੇ ਵਿੱਚ ਮਿਲਿਆ ਪਹਿਲਾ ਕਰੋਨਾ ਪੋਜ਼ਟਿਵ ਮਰੀਜ਼

ਗੁਰਦਾਸਪੁਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿੰਡ ਭੈਣੀ ਪਸਵਾਲ ਬਲਾਕ ਕਾਹਨੂੰਵਾਨ ਗੁਰਦਾਸਪੁਰ ਦੇ ਇਕ 60 ਸਾਲਾ ਮਰੀਜ਼ ਦੀ ਕਰੋਨਾ ਰਿਪੋਰਟ ਪੋਜ਼ਵਿਟ ਆਈ ਹੈ।                 ਉਨਾਂ ਦੱਸਿਆ ਕਿ ਮਰੀਜ਼ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹੋਇਆ ਸੀ ਅਤੇ ਕਰੋਨਾ ਵਾਇਰਸ ਦੇ ਲੱਛਣ ਤੋਂ …

Read More »

ਪੰਜਾਬ ਸਰਕਾਰ ਵਲੋਂ ਮੁਹਾਲੀ ਤੇ ਜਲੰਧਰ ਤੋਂ ਕੋਵਿਡ -19 ਦੀ ਰੈਪਿਡ ਟੈਸਟਿੰਗ ਸ਼ੁਰੂ

ਚੰਡੀਗੜ੍ਹ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਵਿਡ -19 ਵਿਰੁੱਧ ਆਪਣੀ ਲੜਾਈ ਅਗਲੇ ਪੜਾਅ `ਤੇ ਲਿਜਾਂਦਿਆਂ, ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਦੇ ਦੋ ਜਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਪੜਾਅਵਾਰ 17 ਪ੍ਰਭਾਵਿਤ ਇਲਾਕਿਆਂ ਨੂੰ ਕਵਰ ਕਰਨਾ ਹੈ। ਇਸ ਸੁਵਿਧਾ ਦੀ ਸ਼ੁਰੂਆਤ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਵਲੋਂ ਸਬ …

Read More »

ਪੰਜਾਬ ਵਿੱਚ 3 ਮਈ ਤੱਕ ਜਾਰੀ ਰਹੇਗਾ ਕਰਫਿਊ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਕਰਫਿਊ ਹੁਣ 3 ਮਈ ਤੱਕ ਜਾਰੀ ਰਹੇਗਾ।ਕੋਰੋਨਾ ਵਾਇਰਸ ਨਾਲ ਲੜੀ ਜਾ ਰਹੀ ਜੰਗ ਜਿੱਤਣ ਲਈ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ 10 ਅਪ੍ਰੈਲ ਨੂੰ 14 ਅਪ੍ਰੈਲ ਤੱਕ ਲੱਗੇ ਕਰਫਿਊ ਨੂੰ 1 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਸੀ।            ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਦੇਸ਼ …

Read More »

ਖਾਲਸਾ ਬਲੱਡ ਡੋਨੇਟ ਯੂਨਿਟੀ ਮੈਂਬਰਾਂ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖਾਲਸਾ ਬਲੱਡ ਡੋਨੇਟ ਯੂਨਿਟੀ (ਰਜਿ.) ਵਲੋਂ  ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਤੋਂ ਪੂਰੀ ਦੁਨੀਆ ਨੂੰ ਨਿਜ਼ਾਤ ਦਿਵਾਉਣ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਸਰਕਾਰੀ ਹਦਾਇਤਾਂ ‘ਤੇ ਚੱਲਦਿਆਂ ਹੋਇਆਂ ਇਸ ਸਮੇਂ ਗਿਣਤੀ ਦੇ ਮੈਂਬਰ ਹੀ ਸ਼ਾਮਲ ਹੋਏ, ਜਦਕਿ ਜਿਆਦਾਤਰ ਮੈਂਬਰਾਂ ਨੇ ਆਪੋ ਆਪਣੇ …

Read More »

ਕੈਬਨਿਟ ਮੰਤਰੀ ਸੋਨੀ ਨੂੰ ਆਈ.ਟੀ.ਆਈ ਪ੍ਰਿੰਸੀਪਲ ਨੇ 2000 ਮਾਸਕ ਸੌਂਪੇ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ੰਸ਼ਾਰ ਭਰ ‘ਚ ਫੈਲੀ ਹੋਈ ਕਰੋਨਾ ਵਾਇਰਾਸ ਦੀ ਮਹਾਮਾਰੀ ਦੇ ਚੱਲਦਿਆਂ ਆਮ ਲੋਕਾਂ, ਪੁਲਿਸ ਜਵਾਨਾਂ, ਸਿਹਤ ਵਿਭਾਗ ਅਤੇ ਸਫਾਈ ਕਰਮਚਾਰੀਆਂ ਲਈ ਮਾਸਕ ਦੀ ਘਾਟ ਨੂੰ ਦੇਖਦਿਆਂ ਸਰਕਾਰੀ ਆਈ.ਟੀ.ਆਈ (ਇ:) ਰਈਆ (ਭਿੰਡਰ) ਅਤੇ ਬੇਰੀ ਗੇਟ ਅੰਮਿਤਸਰ ਪ੍ਰਿੰਸੀਪਲ ਰਣਜੀਤ ਕੋਰ ਨੇ ਸਟਾਫ ਦੀ ਮਦਦ ਨਾਲ ਤਿਆਰ ਕਰਕੇ 2000 ਮਾਸਕ ਕੈਬਨਿਟ ਮੰਤਰੀ ਓਮ ਪ੍ਰਕਾਸ …

Read More »

ਕਣਕ ਦੀ ਨਿਰਵਿਘਨ ਖਰੀਦ ਲਈ ਮੁੱਖ ਦਫਤਰ ਮੁਹਾਲੀ ਵਿਖੇ ਕੰਟਰੋਲ ਰੂਮ ਸਥਾਪਿਤ – ਚੇਅਰਮੈਨ ਲਾਲ ਸਿੰਘ

ਐਸ.ਏ.ਐਸ ਨਗਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਣਕ ਦੀ ਨਿਰਵਿਘਨ ਅਤੇ ਪ੍ਰੇਸ਼ਾਨੀ ਰਹਿਤ ਖਰੀਦ ਨੂੰ ਯਕੀਨੀ ਬਣਾਉਣ ਲਈ, ਪੰਜਾਬ ਮੰਡੀ ਬੋਰਡ ਨੇ ਮੁਹਾਲੀ ਦੇ ਮੁੱਖ ਦਫਤਰ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ।”             ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ, ਆੜ੍ਹਤੀਆ ਅਤੇ …

Read More »

21 ਲੋਕਾਂ ਦੀ ਮੈਡੀਕਲ ਰਿਪੋਰਟ ਵਿਚੋਂ 6 ਪਾਜ਼ਟਿਵ ਅਤੇ 15 ਨੈਗਟਿਵ

ਜਿਲ੍ਹਾ ਪਠਾਨਕੋਟ `ਚ ਸੋਮਵਾਰ ਨੂੰ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਹੋਈ 22 ਪਠਾਨਕੋਟ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਵਿੱਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ਵਿੱਚੋਂ 6 ਪਾਜ਼ਟਿਵ ਅਤੇ 15 ਨੈਗਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਅਨੰਦਪੁਰ ਰੜਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ਼ ਪਾਲ ਦੇ …

Read More »

ਨਵਜੋਤ ਸਿੱਧੂ ਨੇ ਸਿਵਲ ਹਸਪਤਾਲ ਨੂੰ ਦਿੱਤੀਆਂ ਪੀ.ਪੀ.ਈ ਕਿਟਾਂ, ਸੈਨੇਟਾਈਜ਼ਰ, ਦਸਤਾਨੇ ਤੇ ਮਾਸਕ

ਤਰਨ ਤਾਰਨ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਵਿਸਾਖੀ ਦੇ ਸ਼ੁਭ ਮੌਕੇ `ਤੇ ਸਿਵਲ ਹਸਪਤਾਲ, ਤਰਨ ਤਾਰਨ ਵਿਖੇ ਆਪ ਪਹੁੰਚ ਕੇ, ਪੀ. ਪੀ. ਈ. ਕਿੱਟਸ, ਸੈਨੇਟਾਈਜ਼ਰ, ਦਸਤਾਨੇ, ਐਨ. 95 ਮਾਸਕ, ਤਿੰਨ ਲੇਅਰ ਵਾਲੇ ਮਾਸਕ ਦਿੱਤੇ।             ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ …

Read More »

ਪੁਲਿਸ ਮੁਲਾਜ਼ਮਾਂ `ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ `ਚ ਅਦਾਲਤ ਵਲੋਂ 11 ਦਿਨ ਦਾ ਪੁਲਿਸ ਰਿਮਾਂਡ

ਮਹਿਲਾ ਸਮੇਤ 11 ਜਣਿਆਂ ਦੀ 11 ਦਿਨ ਤੱਕ ਪੁਲਿਸ ਕਰੇਗੀ ਪੁਛਗਿੱਛ – ਐਸ.ਐਸ.ਪੀ ਪਟਿਆਲਾ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੁਲਿਸ ਮੁਲਾਜ਼ਮਾਂ `ਤੇ ਸਬਜ਼ੀ ਮੰਡੀ ਸਨੌਰ ਵਿਖੇ ਕੀਤੇ ਜਾਨਲੇਵਾ ਹਮਲੇ ਵਾਲੇ ਵਿਅਕਤੀਆਂ ਨੂੰ ਅੱਜ ਪਟਿਆਲਾ ਪੁਲਿਸ ਵਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ ਪੁਲਿਸ ਮੁਲਾਜ਼ਮਾਂ `ਤੇ …

Read More »