ਜੰਡਿਆਲਾ, 27 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ 15ਵੀਂ ਨੈਸ਼ਨਲ ਬਾਡੀ ਬਿਲਡਿੰਗ ਚੈਪੀਅਨਸ਼ਿਪ 22 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਸਰਸਵਤੀ ਹੈਲਥ ਕਲੱਬ ਦੇ ਪ੍ਰਧਾਨ ਵਰਿੰਦਰ ਸੂਰੀ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾ ਮੁਕਾਬਲਿਆਂ ਵਿੱਚ ਬੈਂਚ ਪ੍ਰੈਸ, ਬਾਡੀ ਬਿਲਡਿੰਗ, ਸਟਰੈਥ ਬਿਲਡਿੰਗ ਅਤੇ ਬੈਸਟ ਬਾਈਸੈਪ ਆਦਿ ਦੇ ਉਪਨ ਮੁਕਾਬਲੇ ਕਰਵਾਏ …
Read More »ਪੰਜਾਬੀ
ਸੁਖਬੀਰ ਬਾਦਲ ਨੇ ਵੈਨ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ
ਸੰਗਰੂਰ/ਲੌਂਗੋਵਾਲ, 27 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀ ਕਸਬਾ ਲੌਂਗੋਵਾਲ ਵਿੱਚ ਵਾਪਰੇ ਭਿਆਨਕ ਵੈਨ ਹਾਦਸੇ ਦੌਰਾਨ ਮਾਰੇ ਗਏ ਚਾਰ ਮਾਸੂਮ ਬੱਚਿਆਂ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ, ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਇਹ ਕੁਦਰਤੀ ਹਾਦਸਾ ਨਹੀਂ, ਬਲਕਿ ਪੰਜਾਬ …
Read More »ਸ਼੍ਰੋ.ਅ.ਦਲ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਕੀਤਾ ਸਵਾਗਤ
ਸੰਗਰੂਰ/ਲੌਂਗੋਵਾਲ, 27 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਦੇ ਬੇਟੇ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਦੀ ਮੌਜੂਦਗੀ ‘ਚ ਪਿੰਡ ਢੱਡਰੀਆਂ ਤੋਂ ਸਾਹਿਬ ਸਿੰਘ ਦੀ ਅਗਵਾਈ ਵਿੱਚ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ।ਸਾਹਿਬ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।ਨਵਇੰਦਰਪ੍ਰੀਤ ਲੌਂਗੋਵਾਲ ਨੇ ਅਕਾਲੀ ਪਰਿਵਾਰ …
Read More »ਜਿਲ੍ਹਾ ਪੱਧਰੀ ਸਮਾਗਮ ਦੌਰਾਨ 286 ਦਿਵਿਆਂਗਜਨ ਨੂੰ 49 ਲੱਖ ਦੀ ਸਹਾਇਤਾ ਸਮੱਗਰੀ ਵੰਡੀ ਗਈ
ਜਿਲ੍ਹਾ ਅੰਗਹੀਣ ਮੁੜ ਵਸੇੇਬਾ ਕੇਂਦਰ ਵਲੋਂ ਇੰਡੀਅਨ ਆਇਲ ਦੇ ਸਹਿਯੋਗ ਨਾਲ ਉਭਾਵਾਲ ਵਿਖੇ ਵਿਸ਼ਾਲ ਕੈਂਪ ਸੰਗਰੂਰ/ਲੌਂਗੋਵਾਲ, 27 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ, ਜ਼ਿਲ੍ਹਾ ਅੰਗਹੀਣ ਮੁੜ ਵਸੇਬਾ ਕੇਂਦਰ, ਇੰਡੀਅਨ ਆਇਲ ਅਤੇ ਅਲਿਮਕੋ ਦੇ ਸਹਿਯੋਗ ਨਾਲ ਉਭਾਵਾਲ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ 286 ਦਿਵਿਆਂਗ ਨੂੰ ਕਰੀਬ 49 ਲੱਖ ਰੁਪਏ ਦੀ ਲਾਗਤ ਨਾਲ ਬਣਾਉਟੀ …
Read More »ਦਿੱਲੀ ਦੰਗਿਆਂ ਖਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ‘ਚ ਕੇਂਦਰ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ
ਆਗੂਆਂ ਨੇ ਕਿਹਾ ਫਾਸ਼ੀਵਾਦੀ ਤਾਕਤਾਂ ਨੂੰ ਦਿੱਲੀ `ਚ 1984 ਨਹੀਂ ਦੁਹਰਾਉਣ ਦਿੱਤਾ ਜਾਵੇਗਾ ਸੰਗਰੂਰ/ਲੌਂਗੋਵਾਲ, 27 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਕੇਂਦਰ ਦੀ ਹਿੰਦੂਤਵੀ ਫਾਸ਼ੀਵਾਦੀ ਸਰਕਾਰ ਦੀ ਸ਼ਹਿ ‘ਤੇ ਦਿੱਲੀ ਵਿਖੇ ਕੀਤੀ ਗੁੰਡਾਗਰਦੀ ਤਹਿਤ ਪੱਥਰਬਾਜ਼ੀ, ਘਰਾਂ ਅਤੇ ਮਸਜਿਦਾਂ ਨੂੰ ਅੱਗ ਲਾਉਣ ਅਤੇ ਕਈਆਂ ਨੂੰ ਮੌਤ ਦੇ ਹਵਾਲੇ ਕਰਨ ਖਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਲੌਂਗੋਵਾਲ ਵਿਖੇ ਰੋਹ ਭਰਪੂਰ …
Read More »ਮਾਸਟਰ ਪਰਮ ਵੇਦ ਦੀ ਪੁਸਤਕ ‘ਤਰਕ ਦਾ ਸਫ਼ਰ’ ਰਲੀਜ਼
ਸੰਗਰੂਰ/ਲੌਂਗੋਵਾਲ, 27 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਵਿੱਚ ਆਪਣਾ ਨਿਸ਼ਕਾਮ ਫ਼ਰਜ਼ ਨਿਭਾਉਣ ਵਾਲੇ ਮਾਸਟਰ ਪਰਮ ਵੇਦ ਦੀ ਪਲੇਠੀ ਪੁਸਤਕ ‘ਤਰਕ ਦਾ ਸਫ਼ਰ’ ਰਿਲੀਜ਼ ਕੀਤੀ ਗਈ।ਇਹ ਰਸਮ ਪੰਜਾਬੀ ਦੇ ਬਹੁ-ਪੱਖੀ ਲੇਖਕ ਬੂਟਾ ਸਿੰਘ ਚੌਹਾਨ, ‘ਅਦਾਰਾ ਪਰਵਾਜ਼’ ਦੇ ਕਨਵੀਨਰ ਸਖਵਿੰਦਰ ਪੱਪੀ, ਪੰਜਾਬੀ ਸ਼ਾਇਰ ਕਰਮ ਸਿੰਘ ਜ਼ਖ਼ਮੀ, ਪ੍ਰੋ. ਮੀਤ ਖੱਟੜਾ, ਪਿੰਸੀਪਲ …
Read More »ਮੇਅਰ ਅਤੇ ਕੌਂਸਲਰ ਵਿਕਾਸ ਸੋਨੀ ਨੇ ਵਾਰਡ ਨੰ: 54 ਤੇ 55 ਦਾ ਕੀਤਾ ਦੋਰਾ
16 ਲੱਖ ਰੁਪਏ ਦੀ ਲਾਗਤ ਨਾਲ ਬਦਲਿਆ ਜਾਵੇਗਾ ਇਸਲਾਮਾਬਾਦ ਦਾ ਮੇਨ ਸੀਵਰੇਜ – ਮੇਅਰ ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕੌਂਸਲਰ ਵਿਕਾਸ ਸੋਨੀ ਨੇ ਵਾਰਡ ਨੰ: 54 ਤੇ 55 ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਬੰਧਤ ਅਫਸਰਾਂ ਨੂੰ ਮੁਸ਼ਕਲਾਂ ਹੱਲ ਕਰਨ ਦੇ ਮੌਕੇ ‘ਤੇ ਹੀ ਨਿਰਦੇਸ਼ ਦਿੱਤੇ ਅਤੇ ਇਸਲਾਮਾਬਾਦ ਵਿਖੇ …
Read More »ਟਰੰਪ ਦੀ ਫ਼ੇਰੀ ਮਜ਼ਦੂਰਾਂ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਲਈ ਖ਼ਤਰੇ ਦੀ ਘੰਟੀ – ਗੁਰਨਾਮ ਭੀਖੀ
ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਸਥਾਨਕ ਗੁਰਦੁਆਰਾ ਚੋਂਕ ਵਿੱਚ ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥੀ ਸਾੜ੍ਹੀ ਗਈ।ਇਸ ਸਮੇਂ ਇਕੱਤਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਸੂਬਾ ਆਗੂ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦਾ …
Read More »ਵਾਰਡ ਨੰਬਰ ‘ਚ ਕੀਤੀ ਗਲੀਆਂ-ਨਾਲੀਆਂ ਦੀ ਸਫਾਈ
ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਂਸਲਰ ਸੀਮਾ ਰਾਣੀ ਅਤੇ ਕਾਂਗਰਸੀ ਆਗੂ ਵਿਪਨ ਕੁਮਾਰ ਅਲੀਸ਼ੇਰ ਵਲੋਂ ਸਥਾਨਕ ਵਾਰਡ ਨੰਬਰ-3 ਵਿੱਚ ਚਲਾਈ ਗਈ ਸਫਾਈ ਮੁਹਿੰਮ ਤਹਿਤ ਵਾਰਡ ਦੀਆਂ ਗਲੀਆਂ-ਨਾਲੀਆਂ ਦੀ ਸ਼ਫਾਈ ਕੀਤੀ ਗਈ।ਵਿਪਨ ਕੁਮਾਰ ਨੇ ਕਿਹਾ ਕਿ ਜਿਲ੍ਹਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ ਦੀ ਅਗਵਾਈ ਅਤੇ ਹੇਠ ਉਹ ਵਾਰਡ ਅਤੇ ਨਗਰ ਦੀ ਸੇਵਾ ਜਿੰਮੇਦਾਰੀ ਨਾਲ ਕਰ ਰਹੇ ਹਨ।ਉਨਾਂ …
Read More »ਜਰਨੈਲ ਸਿੰਘ ਮਾਨ ਜਿਲ੍ਹਾ ਹੋਮਗਾਰਡ ਦੇ ਕਮਾਂਡੈਟ ਬਣੇ
ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਹੋਮਗਾਰਡਜ਼ ਦੇ ਮਾਨਸਾ ਜਿਲ੍ਹਾ ਕਮਾਂਡੈਟ ਨਿਯੁੱਕਤ ਕੀਤੇ ਗਏ ਜਰਨੈਲ ਸਿੰਘ ਮਾਨ ਕਮਾਂਡੈਟ ਰਾਏ ਸਿੰਘ ਧਾਲੀਵਾਲ ਦੀ ਥਾਂ ‘ਤੇ ਤਰੱਕੀ ਲੈ ਕੇ ਇਥੇ ਆਏ ਹਨ।ਆਪਣੀ ਨਿਯੁੱਕਤੀ ਉਪਰੰਤ ਜਰਨੈਲ ਸਿੰਘ ਮਾਨ ਤੇ ਰਾਏ ਸਿੰਘ ਧਾਲੀਵਾਲ ਵਲੋ ਜਿਲ੍ਹਾ ਪੁਲਿਸ ਮੁੱਖੀ ਡਾ. ਨਰਿੰਦਰ ਭਾਰਗਵ ਨਾਲ ਮੁਲਾਕਾਤ ਕਰਕੇ ਜਿਲ੍ਹੇ ‘ਚ ਹੋਮਗਾਰਡਾਂ ਦੀ ਸਥਿਤੀ ‘ਤੇ ਵਿਚਾਰ …
Read More »
Punjab Post Daily Online Newspaper & Print Media