Wednesday, November 25, 2026

ਪੰਜਾਬੀ

550ਵੇਂ ਪ੍ਰਕਾਸ਼ ਪੁਰਬ ਮੌਕੇ ਵਿਸ਼ਵ ਭਰ ’ਚੋਂ 400 ਨਾਮਵਰ ਪੰਜਾਬੀ ਸਖ਼ਸ਼ੀਅਤਾਂ ਦਾ ਸਨਮਾਨ

ਸੁਲਤਾਨਪੁਰ ਲੋਧੀ/ ਕਪੂਰਥਲਾ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੌਰਾਨ ਵਿਸ਼ਵ ਭਰ ’ਚੋਂ 400 ਨਾਨਕ ਨਾਮ ਲੇਵਾ ਪ੍ਰਮੁੱਖ ਪੰਜਾਬੀ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਪਾਏ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਮੁੱਖ ਮੰਤਰੀ ਨੇ ਪੰਜਾਬੀਆਂ ਦੁਆਰਾ ਆਪਣੀਆਂ ਪ੍ਰਾਪਤੀਆਂ ਨਾਲ ਸੂਬੇ ਅਤੇ ਦੇਸ਼  ਲਈ ਮਾਣ ਖੱਟਣ ’ਤੇ ਖੁਸ਼ੀ ਜ਼ਾਹਰ ਕੀਤੀ। …

Read More »

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ 11 ਯੂਨੀਵਰਸਿਟੀਆਂ `ਚ ਚੇਅਰ ਸਥਾਪਿਤ ਕਰਨ ਦਾ ਐਲਾਨ

ਸੂਚੀ ਵਿੱਚ ਇਰਾਨ ਦੀ ਯੂਨੀਵਰਸਿਟੀ ਵੀ ਸ਼ਾਮਲ ਸੁਲਤਾਨਪੁਰ ਲੋਧੀ/ ਕਪੂਰਥਲਾ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ 11 ਯੂਨੀਵਰਸਿਟੀਆਂ ਵਿੱਚ ਚੇਅਰ ਸਥਾਪਤ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਗਿਆ ਹੈ …

Read More »

ਗੈ੍ਰਂਡ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਰੂਪਮਾਨ ਹੋਇਆ ਗੁਰੂ ਨਾਨਕ ਦੇਵ ਜੀ ਫਲਸਫਾ

15 ਨਵੰਬਰ ਤੱਕ ਸੰਗਤਾਂ ਲਈ ਜਾਰੀ ਰਹੇਗਾ ਆਵਾਜ਼ ਤੇ ਰੌਸ਼ਨੀਆਂ ਦਾ ਨਜ਼ਾਰਾ ਸੁਲਤਾਨਪੁਰ ਲੋਧੀ/ ਕਪੂਰਥਲਾ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਗ੍ਰੈਂਡ ਲਾਈਟ ਐਂਡ ਸਾਉਂਡ ਸ਼ੋਅ ਰਾਹੀਂ ਅੱਜ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨਾਂ, ਬੱਚਿਆਂ, ਔਰਤਾਂ ਤੇ ਬਜੁਰਗਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਅਤੇ ਉਨਾਂ ਦੇ ਜੀਵਨ ਫਲਸਫੇ ਨੂੰ ਸਮਝਿਆ। ਇਸ …

Read More »

ਬੋਰਡ ਪ੍ਰੀਖਿਆਵਾਂ ਲਈ ਕਿਵੇਂ ਕੀਤੀ ਜਾਵੇ ਤਿਆਰੀ

              ਹਰ ਪ੍ਰੀਖਿਆ ਲਈ ਸਮਾਂ ਘੱਟ ਤੇ ਸਲੇਬਸ ਜ਼ਿਆਦਾ ਹੁੰਦਾ ਹੈ, ਪਰ ਜੇ ਯੋਜਨਾਬੰਦੀ ਅਜਿਹੀ ਹੋਵੇ ਕਿ ਸਾਰੇ ਮੁੱਖ ਪ੍ਰਸ਼ਨਾਂ ਦੀ ਸੂਚੀ ਕੇਵਲ ਪੜ੍ਹੀ ਹੋਵੇ, ਲਿਖ ਕੇ ਯਾਦ ਕੀਤੀ ਹੋਵੇ ਅਤੇ ਨਾ ਭੁੱਲਣਯੋਗ ਹੋਵੇ, ਤਾਂ ਸਮੇ ਦੀ ਬੱਚਤ ਵੀ ਹੋਵੇਗੀ ਤੇ ਸਲੇਬਸ ਵੀ ਪੁਰਾ ਹੋ ਜਾਵੇਗਾ।ਪੱਕੇ ਯਾਦ ਕੀਤੇ ਪ੍ਰਸ਼ਨਾਂ ਨੂੰ ਇੱਕ, ਦੋ ਅਤੇ ਤਿੰਨ ਸਟਾਰ ਲਗਾ ਕੇ ਅੰਕਿਤ ਕਰੋ, ਕੋਸ਼ਿਸ਼ …

Read More »

ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ ਅਦਾਕਾਰ ਸਰਦਾਰ ਸੋਹੀ

          ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿੱਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸ ਦੀ ਵਿਲੱਖਣ ਪਛਾਣ ਹੈ।ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ …

Read More »

ਦੇਣ (ਮਿੰਨੀ ਕਹਾਣੀ)

       ਪਿੰਡ ਦੀ ਸੱਥ ਵਿੱਚ ਪੰਚਾਇਤ ਇਕੱਠੀ ਹੋਈ।ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪਿੰਡ ਦੇ ਵਿਚੋਂ ਨਸ਼ਿਆਂ ਦਾ ਬਿਲਕੁੱਲ ਸਫ਼ਾਇਆ ਕਰਨਾ ਹੈ।ਗੁਰਮੀਤ ਸਿੰਘ ਨੂੰ ਸਾਰੇ ਪਿੰਡ ਦੇ ਨਸ਼ੱਈ ਮੁੰਡਿਆਂ ਦੀ ਲਿਸਟ ਬਣਾਉਣ ਦੀ ਡਿਊਟੀ ਦਿੱਤੀ ਗਈ।ਕੋਈ ਵੀਹ ਕੁ ਜਾਣਿਆਂ ਦੀ ਸੂਚੀ ਬਣਾ ਕੇ ਗੁਰਮੀਤ ਨੇ ਸਰਪੰਚ ਨੂੰ ਦੇ ਦਿੱਤੀ।ਜਿਸ ਨੂੰ ਕਿ ਪਹਿਲਾਂ ਹੀ “ਨਸ਼ਾ ਛੁਡਾਊ ਸੰਮਤੀ” ਦਾ ਪ੍ਰਧਾਨ ਨਿਯੁੱਕਤ ਕਰ …

Read More »

ਬੇਗਾਨਾ ਘਰ (ਮਿੰਨੀ ਕਹਾਣੀ)

              ਗੁਰਜੀਤ ਨੇ ਪਿੰਡ ਦੇ ਬਾਹਰਵਾਰ ਨਵੀਂ ਕੋਠੀ ਬਣਾਉਣ ਦਾ ਫੈਸਲਾ ਕੀਤਾ ਅਤੇ ਉਸ ਨੇ ਆਪਣੀ ਘਰਵਾਲੀ ਬੰਸੋ ਨਾਲ਼ ਸਲਾਹ ਕਰਕੇ ਸ਼ਹਿਰੋਂ ਇੱਕ ਨਕਸ਼ਾ ਬਣਵਾ ਲਿਆ।ਘਰ ਦੇ ਵਿਹੜੇ ਵਿੱਚ ਸਾਰਾ ਪਰਿਵਾਰ ਬੜੇ ਈ ਚਾਅ ਨਾਲ਼ ਨਕਸ਼ੇ ਵੱਲ ਵੇਖ ਰਿਹਾ ਸੀ।ਦੋਵੇਂ ਬੱਚਿਆਂ ਦੇ ਚਿਹਰੇ ਵੀ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾ ਰਹੇ ਸਨ।ਰੀਝ ਲਾ ਕੇ ਨਕਸ਼ਾ ਦੇਖਦੀ ਹੋਈ ਗੁਰਜੀਤ ਦੀ ਬੇਟੀ ਬਲਜੀਤ …

Read More »

ਇਹ ਨਹੀਂ ਸਾਡਾ ਬਾਬਾ ਨਾਨਕ…

ਤੁਸੀਂ ਜੋ ਫੋਟੋ ਵਿੱਚ ਦਿਖਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਪਟਕਾ ਬੜਾ ਹੀ ਗੋਲ਼ ਸਜਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਗ਼ਲੀਚਾ ਮਖਮਲ ਦਾ ਵਿਛਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਨਾਲ ਗੁਦੇਲੇ ਢੋਅ ਲਵਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਮਹਿੰਗਾ ਬੜਾ ਹੈ ਕੁੜਤਾ ਪਾਇਆ, ਇਹ ਨਹੀਂ ਸਾਡਾ ਬਾਬਾ ਨਾਨਕ। ਬਿਲਕੁੱਲ ਆਪਣੇ ਜਿਹਾ ਬਣਾਇਆ, ਇਹ ਨਹੀਂ ਸਾਡਾ ਬਾਬਾ ਨਾਨਕ।.. ਸਾਡਾ ਨਾਨਕ ਸੀ …

Read More »

ਅਰਦਾਸਾਂ ਨੂੰ ਪੈ ਗਿਆ ਬੂਰ ਜੀ….

ਸਦੀਆਂ ਦੀਆਂ ਅਰਦਾਸਾਂ ਨੂੰ ਪੈ ਗਿਆ ਬੂਰ ਜੀ, ਬਾਬੇ ਨਾਨਕ ਦੇ ਅਸਥਾਨ ਨੂੰ ਹੁਣ ਦੇਖਾਂਗੇ ਜ਼ਰੂਰ ਜੀ। ਸਰਕਾਰਾਂ ਨੇ ਰਲ-ਮਿਲ ਵਿਉਂਤ ਬਣਾਈ ਜੀ ਦਰਸ਼ਨਾਂ ਲਈ ਕੋਰੀਡੋਰ ਤਿਆਰ ਕਰਵਾਈ ਜੀ। ਕੰਮ ਚਲ ਰਿਹਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਜੀ ਕਮਰਕੱਸ ਲਈ ਜਨਤਾ ਨੇ ਵੀ ਸਰਕਾਰਾਂ ਦੇ ਨਾਲ ਜੀ। ਡੇਰਾ ਰੋਡ ਦੀਆਂ ਇਮਾਰਤਾਂ ਨੂੰ ਸੁੰਦਰ ਬਣਵਾਇਆ ਜੀ ਇਤਿਹਾਸਿਕ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬ੍ਰਹਿਮੰਡੀ ਵਿਚਾਰਧਾਰਾ

          ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੇ ਸੰਸਾਰ ਦੇ ਸਰਬਸਾਂਝੇ ਰਹਿਬਰ ਹਨ।ਆਪ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਡੇ ਸਮਿਆਂ ਅੰਦਰ ਆਉਣਾ ਸਾਡੀ ਖ਼ੁਸ਼ਕਿਸਤਮੀ ਹੈ।ਇਸ ਇਤਿਹਾਸਕ ਮੌਕੇ ਮੈਂ ਸਮੁੱਚੇ ਸਿੱਖ ਜਗਤ ਅਤੇ ਵਿਸ਼ਵ ਭਰ ਵਿਚ ਵੱਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ।          ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆਂ ਜਦੋਂ ਭਾਰਤ ਦੀ ਹਾਲਤ ਬਹੁਤ …

Read More »