ਪੈਸਾ ਜੇਬ ਵਿੱਚ ਰਹੇ ਤਾਂ ਹੁੰਦਾ ਚੰਗਾ, ਰਹੇ ਦਿਮਾਗ `ਚ ਤਾਂ ਦਿਮਾਗ ਖਰਾਬ ਹੁੰਦਾ। ਫਿਰ ਬੰਦੇ ਨੂੰ ਬੰਦਾ ਸਮਝਦਾ ਨਹੀਂ, ਬੋਲਦਾ ਅਵਾ-ਤਵਾ ਬੇ-ਹਿਸਾਬ ਹੁੰਦਾ। ਹੱਥ ਜੋੜ ਕੇ ਭਾਵੇਂ ਕੋਈ ਕਰੇ ਬੇਨਤੀ, ਜਵਾਬ ਅੱਗੋਂ ਉਹਦਾ ਲਾਜ਼ਵਾਬ ਹੁੰਦਾ। `ਸੁਖਬੀਰ` ਰੱਬ ਡਾਢੇ ਤੋਂ ਡਰਦਾ ਨਹੀਂ ਜਿਹੜਾ, ਆਖਰ ਇੱਕ ਦਿਨ ਉਹ ਬੇਨਕਾਬ ਹੁੰਦਾ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ …
Read More »ਪੰਜਾਬੀ
ਸਭ ਦਾ ਸਾਂਝਾ ਗੁਰੂ ਨਾਨਕ….
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਸਾਧਾਰਨ ਸੀ, ਜਿਨ੍ਹਾਂ ਨਾਲ ਦੁਨੀਆਂ ਵਿੱਚ ਵੱਖ-ਵੱਖ ਫਿਲਾਸਫੀਆਂ ਦਾ ਉਤਾਰਾ ਹੋਇਆ। ਕਿਸੇ ਨੇ ਕਿਹਾ “ਗੁਰੂ ਨਾਨਕ, ਬਾਬਾ ਨਾਨਕ, ਨਾਨਕ ਪੀਰ, ਨਾਨਕ ਚਾਰੀਆ, ਨਾਨਕ ਲਾਮਾ, ਨਾਨਕ ਕਦਾਮਦਰ ਅਤੇ ਕਿਸੇ ਨੇ ਨਾਨਕ ਵਲੀ, ਇਹ ਨਾਮ ਸਨ ਸ਼ਰਧਾ ਦੇ, ਪਿਆਰ ਦੇ, ਮੁਹੱਬਤ ਦੇ ਨਾਮ ਜਿਨ੍ਹਾਂ ਨੂੰ ਲੋਕਾਂ ਨੇ ਆਪੋ ਆਪਣੀ ਭਾਵਨਾ …
Read More »ਕੀ ਕਿਸਾਨ ਦੀ ਪਰਾਲੀ ਹੀ ਫੈਲਾਉਂਦੀ ਹੈ ਪ੍ਰਦੂਸ਼ਣ………
ਇਸ ਵਾਰ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ‘ਤੇ ਪਾਬੰਦੀ ਸਖਤ ਕਰ ਦਿੱਤੀ ਗਈ ਆ ਅਤੇ ਕੇਸ, ਪਰਚਾ ਤੇ ਜੁਰਮਾਨਾ ਵੀ ਕੀਤਾ ਜਾ ਰਿਹੈ।ਪਰਾਲੀ ਨੂੰ ਅੱਗ ਲਾਉਣਾ ਗੈਰ ਕਾਨੂੰਨੀ ਹੈ।ਪਰ ਪੰਜਾਬ ਵਿੱਚ ਕਨੂੰਨ ਹੈ ਕਿਥੇ ਕੋਈ ਦੱਸ ਸਕਦਾ।ਰਾਵਣ ਨੂੰ ਸਾੜਨ ਦੀ ਕਿਸ ਕਨੂੰਨ ਨੇ ਮਨਜ਼ੂਰੀ ਦਿੱਤੀ ਹੈ।ਦਿਵਾਲੀ ‘ਤੇ ਬਰੂਦ ਸਾੜਣਾ, ਲੀਡਰਾਂ ਦੀਆਂ ਜਿੱਤਾਂ ‘ਤੇ ਬਰੂਦ ਫੂਕਣਾ ਕਿਸ ਕਨੂੰਨ ਵਿੱਚ …
Read More »550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸਮਾਗਮਾਂ ‘ਚ ਸਮੂਲੀਅਤ ਦੀ ਅਪੀਲ
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਜ਼ਿਲ੍ਹਾ ਸਿੱਖਿਆ ਅਫਸ਼ਰ (ਐ. ਤੇ ਸੈ.ਸਿੱ) ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਥਾਨਕ ਰਣਜੀਤ ਐਵੀਨਿਊ ਗਰਾੳਂਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੇ …
Read More »ਸ਼ਹਿਰ ਦੀ ਸਾਫ਼ ਸਫਾਈ ਤੇ ਹੋਰ ਪ੍ਰਬੰਧਾਂ ਲਈ ਮੇਅਰ ਵਲੋਂ ਨਿਗਮ ਅਧਿਕਾਰੀਆਂ ਤੇ ਸੈਨੀਟੇਸ਼ਨ ਸਟਾਫ਼ ਨਾਲ ਬੈਠਕ
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ `ਚ ਲੱਖਾਂ ਦੀ ਤਾਦਾਦ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਆਉਣ ਗੀਆਂ। ਇਹਨਾਂ ਸੰਗਤਾਂ ਅਤੇ ਹੋਰ ਵੀ.ਵੀ.ਆਈ.ਪੀ ਤੇ ਵੀ.ਆਈ.ਪੀ ਸ਼ਖਸ਼ੀਅਤਾਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਨਗਰ ਨਿਗਮ ਵਲੋਂ ਕੀਤੀ ਜਾ ਰਹੀ ਸ਼ਹਿਰ …
Read More »ਫਤਹਿਗੜ ਚੂੜੀਆਂ ਰੋਡ ਦਾ ਨਾਮ ਬਦਲ ਕੇ ਗੁਰੂ ਨਾਨਕ ਮਾਰਗ ਰੱਖਿਆ
ਨਗਰ ਨਿਗਮ ਜਨਰਲ ਹਾਊਸ ਦੇ ਇਜਲਾਸ `ਚ 15 ਮਤੇ ਪਾਸ ਅੰਮ੍ਰਿਤਸਰ, 10 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਤਿਆਰੀਆਂ ਨੂੰ ਸਮਰਪਿਤ ਨਗਰ ਨਿਗਮ ਜਨਰਲ ਹਾਊਸ ਦਾ ਇਜ਼ਲਾਸ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ `ਚ ਆਯੋਜਿਤ ਕੀਤਾ ਗਿਆ।ਜਿਸ ਵਿੱਚ ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਸੱਤਾਧਾਰੀ ਤੇ ਵਿਰੋਧੀ ਧਿਰ ਦੇ …
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਭਾਈ ਗੁਰਇਕਬਾਲ ਦੀ ਪ੍ਰੇਰਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਹਾੜਾ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਅਤੇ ਅਰਦਾਸ ਨਾਲ ਕੀਤੀ। ਐਲ.ਕੇ.ਜੀ ਕਲਾਸ ਦੇ ਬੱਚਿਆਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਅਤੇ ਸ੍ਰੀ …
Read More »ਪਰਕਸ ਵਲੋਂ ‘ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ’ ਪੁਸਤਕ ਰਲੀਜ਼
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਸਣੀਆਂ) – ਸਥਾਨਕ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਲਿਮਟਿਡ ਲੁਧਿਆਣਾ/ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗ਼ਾਮ’ ਰਲੀਜ਼ ਕੀਤੀ ਗਈ। ਡਾ. ਬਿਕਰਮ ਸਿੰਘ ਘੁੰਮਣ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਡੇਢ …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਰ ਧਰਮ ਸੰਵਾਦ ਮਨੁੱਖਤਾ ਨੂੰ ਜੋੜਨ ਦਾ ਅਮਰ ਸੰਦੇਸ਼ – ਦਲਾਈ ਲਾਮਾ
ਕਿਹਾ ਜਗੀਰਦਾਰ ਸਮਾਜ ਦੀ ਤਰਾਂ ਜਾਤ-ਪਾਤ ਦਾ ਵੀ ਖਾਤਮਾ ਜਰੂਰੀ ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਰ-ਧਰਮ ਸੰਵਾਦ ਦੇ ਮਤ ਨੂੰ ਮਨੁੱਖ ਜਾਤੀ ਦੇ ਉਜਵਲ ਭਵਿੱਖ ਅਤੇ ਅਗਲੀਆਂ ਨਸਲਾਂ ਦੇ ਬਚਾਅ ਲਈ ਅਮਰ ਸਿਧਾਂਤ ਦੱਸਦਿਆਂ ਦਲਾਈਲਾਮਾ ਨੇ ਕਿਹਾ ਹੇ ਕਿ ਬਸਤੀਵਾਦੀ ਸਿਖਿਆ ਪ੍ਰਣਾਲੀ ਉਪਰ ਆਧਾਰਿਤ ਮੌਜੂਦਾ ਅਕਾਦਮਿਕ ਪ੍ਰਣਾਲੀ ਪਦਾਰਥਵਾਦ ਨੂੰ ਉਤਸ਼ਾਹਿਤ …
Read More »ਪਰਾਲੀ ਸਾੜਣ ਵਾਲੇ ਕਿਸਾਨਾਂ ਖਿਲਾਫ ਪ੍ਰਸ਼ਾਸਨ ਨੇ ਕਸਿਆ ਸ਼ਿਕੰਜਾ
ਧੂਰੀ, 10 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਪਾਸੋਂ ਪਰਾਲੀ ਸਾੜਣ ਵਾਲਿਆਂ ਖਿਲ਼ਾਫ ਸਖਤ ਐਕਸ਼ਨ ਲੈਣ ਦੇ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਪਟਵਾਰੀਆਂ ਅਤੇ ਨੋਡਲ ਅਫਸਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਣ ਵਾਲੇ ਕਿਸਾਨਾਂ ਦੀ ਜਾਣਕਾਰੀ ਇਕੱਠੀ …
Read More »
Punjab Post Daily Online Newspaper & Print Media