ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ – ਅਮਨ) – ਸਟਰੌਂਗ ਬੇਸਿਕ ਇੰਸਟੀਟਿਊਟ ਦੇ ਪ੍ਰਿੰਸੀਪਲ ਰਾਹਤ ਅਰੋੜਾ ਨੂੰ ਵਰਲਡ ਪੀ.ਐਚ.ਡੀ ਤਿਰੰਗਾ ਚੈਲੰਜ ਵਲੋਂ `ਗ੍ਰੀਨ ਅੰਬੈਸਡਰ ਐਵਾਰਡ` ਨਾਲ ਸਨਮਾਨਿਆ ਗਿਆ ਹੈ।ਇਹ ਐਵਾਰਡ ਮਿਲਣ `ਤੇ ਖੁਸ਼ੀ ਜਾਹਰ ਕਰਦਿਆਂ ਪ੍ਰਿੰ. ਰਾਹਤ ਅਰੋੜਾ ਨੇ ਡਾ. ਵਿਮਲ ਰਾਠੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜਿਕਰਯੋਗ ਹੈ ਕਿ ਬੀਤੇ ਸਮੇਂ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਵਿਚ ਪ੍ਰਿੰ. …
Read More »ਪੰਜਾਬੀ
ਡੀ.ਏ.ਵੀ ਪਬਲਿਕ ਸਕੂਲ ਨੇ ਗਲੋਬਲ ਸ੍ਰਿਸ਼ਟੀ ਫੈਸਟੀਵਲ ਦੀ ਓਵਰਆਲ ਟਰਾਫੀ ਜਿੱਤੀ
ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਅਮਨ) – ਗਲੋਬਲ ਇੰਸਟੀਚਿਊਟ ਵਲੋਂ ਹਾਲ ਹੀ ਵਿੱਚ ਗਲੋਬਲ ਸ੍ਰਿਸ਼ਟੀ ਫੈਸਟੀਵਲ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਗ ਲਿਆ ਅਤੇ ਚੋਟੀ ਦੇ ਇਨਾਮ ਹਾਸਿਲ ਕੀਤੇ। ਬਾਰ੍ਹਵੀਂ ਜਮਾਤ ਆਰਟਸ ਦੇ ਵਿਦਿਆਰਥੀ ਗੁਰਕੀਰਤਪਾਲ ਸਿੰਘ ਅਤੇ ਮਹਿਕ ਕੌਰ ਨੇ ਕੇਕ ਬਣਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ …
Read More »ਤਹਿਸੀਲਦਾਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਕੀਤੀ ਅਪੀਲ
ਧੂਰੀ, 5 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਦਿਨੀਂ ਪਰਾਲੀ ਸਾੜਣ ਨਾਲ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਕਿਸਾਨ ਨੂੰ ਜੀਰੀ ਦੀ ਕਟਾਈ ਤੋਂ ਬਾਅਦ ਪਰਾਲੀ ਜਾਂ ਰਹਿੰਦ-ਖੂੰਦ ਨੂੰ ਨਾ ਸਾੜਣ ਦੀ ਅਪੀਲ ਕਰਦਿਆਂ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤੀਬਾੜੀ ਵਿਭਾਗ ਤੋਂ …
Read More »ਅਜਾਦ ਨਗਰ ਦੇ ਲੋਕਾਂ ਨੇ ਸਫਾਈ ਨਾ ਹੋਣ `ਤੇ ਨਗਰ ਕੌਂਸਲ ਖਿਲਾਫ ਪ੍ਰਗਟਾਇਆ ਰੋਸ
ਧੂਰੀ, 5 ਨਵੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਅਜਾਦ ਨਗਰ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ‘ਤੇ ਪੱਖਪਾਤ ਦੇ ਦੋਸ਼ ਲਗਾਉਂਦਿਆਂ ਨਗਰ ਕੌਂਸਲ ਧੂਰੀ ਖਿਲਾਫ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਵਾਰਡ ਨੰਬਰ 2 ਅਜਾਦ ਨਗਰ ਦਾ ਨਾਮ ਭਾਵੇਂ ਅਜਾਦ ਨਗਰ ਹੈ, ਪ੍ਰੰਤੂ ਅਸਲ ਵਿੱਚ ਇੱਥੋਂ ਦੇ ਲੋਕ ਗੁਲਾਮਾਂ ਵਾਲੀ ਜ਼ਿੰਦਗੀ ਜੀਣ ਲਈ ਮਜਬੂਰ ਹਨ। ਮੁਹੱਲਾ ਨਿਵਾਸੀ ਹਰਪਾਲ ਸਿੰਘ ਨੇ …
Read More »ਨਵੀਂ ਸਨਅਤੀ ਨੀਤੀ ਵਿਚ ਆਪਣਾ ਹੱਕ ਲੈਣ ਲਈ ਕੇਂਦਰ ਕੋਲ ਪਹੁੰਚ ਕਰ ਰਿਹੈ ਪੰਜਾਬ – ਵਿੰਨੀ ਮਹਾਜਨ
5 ਅਤੇ 6 ਦਸੰਬਰ ਨੂੰ ਮੁਹਾਲੀ `ਚ ਹੋਵੇਗੀ ਪੰਜਾਬ ਪ੍ਰੋਗਰੈਸਿਵ ਇੰਨਵੈਸਟਰਜ਼ ਸਮਿਟ-2019 ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਸਨਅਤੀ ਅਤੇ ਵਪਾਰਕ ਵਿਕਾਸ ਨੀਤੀ-2017 ਸਨਅਤਕਾਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਨਅਤੀ ਨੀਤੀ ਵਿਚ ਪੰਜਾਬ, ਆਪਣਾ ਹੱਕ ਲੈਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰ …
Read More »ਫੌਜ ਦੇ ਲਿਖ਼ਤੀ ਇਮਤਿਹਾਨ ਲਈ ਮੁਫ਼ਤ ਸਿਖਲਾਈ ਕਪੂਰਥਲਾ `ਚ ਸ਼ੁਰੂ
ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਖਾਸਾ ਛਾਊਣੀ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿਚੋਂ ਜਿਹੜੇ ਨੌਜਵਾਨਾਂ ਨੇ ਸਰੀਰਿਕ ਅਤੇ ਡਾਕਟਰੀ ਪ੍ਰੀਖਿਆ ਪਾਸ ਕਰ ਲਈ ਹੈ ਨੂੰ ਸੀ ਪਾਈਟ ਕਪੂਰਥਲਾ ਵਲੋਂ ਲਿਖ਼ਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਗਈ ਹੈ।ਜਿਹੜੇ ਨੌਜਵਾਨ ਇਹ ਸਿਖਲਾਈ ਲੈਣੀ ਚਾਹੁਣ ਉਹ ਆਪਣੇ ਨਾਲ ਰੋਲ ਨੰਬਰ ਸਲਿਪ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ …
Read More »550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਵਾਇਆ ਜਾਵੇਗਾ ਰੋਸ਼ਨੀ ਤੇ ਆਵਾਜ ਪ੍ਰੋਗਰਾਮ 7 ਤੋਂ 12 ਨਵੰਬਰ ਅੰਮ੍ਰਿਤਸਰ `ਚ
ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਿਭਾਗ ਵੱਲੋਂ 7 ਤੋਂ 12 ਨਵੰਬਰ ਤੱਕ ਪਾਈਟੈਕਸ ਗਰਾਉਂਡ ਰਣਜੀਤ ਐਵੀਨਿਊ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ `ਜਗ ਚਾਨਣ ਹੋਇਆ` ਰੋਸ਼ਨੀ ਤੇ ਆਵਾਜ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੈਡਮ ਅਲਕਾ …
Read More »ਵੇਰਕਾ ਨੇ ਉਤਪਾਦ ਦੁੱਧ ਤੇ ਮਿਨਰਲ ਮਿਕਸਚਰ ਬਜ਼ਾਰ `ਚ ਉਤਾਰੇ- ਸੰਧੂ
ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਿਲਕਫੈਡ ਪੰਜਾਬ ਉਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰੇ ਨੇ ਆਪਣੇ ਵੇਰਕਾ ਉਤਪਾਦ ਵਿੱਚ ਵਾਧਾ ਕਰਦੇ ਦੋ ਨਵੇਂ ਉਤਪਾਦ ਬਾਜ਼ਾਰ ਵਿਚ ਉਤਾਰੇ ਹਨ, ਜਿੰਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਅੰਮ੍ਰਿਤਸਰ ਡੇਅਰੀ ਨੇ ਦੱਸਿਆ ਕਿ ਵੇਰਕਾ ਬਰਾਂਡ ਉਪਰ ਵਧੀਆ ਕੁਆਲਟੀ ਦੇ ਦੁੱਧ ਅਤੇ …
Read More »ਚੰਗੀ ਸਭਿਅਤਾ ਸਿਰਜਣਾ ਟੈਲੀਵਿਜਨ ਇੰਡਸਟਰੀ ਦਾ ਮੁੱਖ ਉਦੇਸ਼
ਪੈਸਾ ਕਮਾਉਣ ਵਾਲੀ ਮਸ਼ੀਨ ਬਣਦੀ ਜਾ ਰਹੀ ਹੈ ਟੈਲੀਵਿਜਨ ਇੰਡਸਟਰੀ – ਵਨਿਤਾ ਕੋਇਲੋ ਅੰਮ੍ਰਿਤਸਰ, 5 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇੱਕ ਚੰਗੀ ਸਭਿਅਤਾ ਸਿਰਜਣ ਦੇ ਉਦੇਸ਼ਾਂ ਦੇ ਉਦਮਾਂ ਨੂੰ ਪਾਸੇ ਰੱਖ ਕੇ ਅੱਜ ਟੈਲੀਵਿਜਨ ਇੰਡਸਟਰੀ ਪੈਸਾ ਕਮਾਉਣ ਵਾਲੀ ਮਸ਼ੀਨ ਬਣਦੀ ਜਾ ਰਹੀ ਹੈ। ਟੈਲੀਵਿਜਨ ਇੰਡਸਟਰੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਉਂਦੀ ਹੋਈ ਗੈਰ-ਸਮਾਜੀ ਪ੍ਰੋਗਰਾਮ ਪਰੋਸ ਰਹੀ …
Read More »ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ‘ਸੂਚਨਾ ਪੁਸਤਕ’ ਜਾਰੀ
ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਹੈਲਪ ਡੈਸਕਾਂ ਤੋਂ ਮੁਫਤ ਮਿਲੇਗੀ ਸੂਚਨਾ ਪੁਸਤਕ ਸੁਲਤਾਨਪੁਰ ਲੋਧੀ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋ ਰਹੇ ਮਹਾਨ ਸਮਾਗਮਾਂ ਵਿਚ ਸ਼ਿਰਕਤ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਵਾਸਤੇ ਇਕ ਵਿਸ਼ੇਸ਼ ‘ਸੂਚਨਾ ਪੁਸਤਕ’ ਜਾਰੀ ਕੀਤੀ ਗਈ ਹੈ। ਸੈਰ …
Read More »
Punjab Post Daily Online Newspaper & Print Media