ਬਿਆਸ ਦਰਿਆ ਦੇ ਕੰਢੇ ਦਿਸੇਗਾ ਅਦਭੁੱਤ ਨਜ਼ਾਰਾ ਕਪੂਰਥਲਾ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਸਬ-ਡਵੀਜ਼ਨ ਭੁਲੱਥ ਦੇ ਪਿੰਡ ਮੰਡੀ ਮੰਡ ਕੁੱਲਾ ਨੇੜੇ ਬਿਆਸ ਦਰਿਆ ਵਿਚ 6 ਅਤੇ 7 ਨਵੰਬਰ ਨੂੰ ਹੋਵੇਗਾ।ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰੋਗਰਾਮ …
Read More »ਪੰਜਾਬੀ
ਜੂਟ ਪ੍ਰੋਡਕਟਸ ਉਦਮੀ ਦੀ ਟੇ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ
ਕਪੂਰਥਲਾ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਪੇਂਡੂ ਖੇਤਰ ਦੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਦੇਣ ਲਈ ਪੇਂਡੂ ਵਿਕਾਸ ਵਿਭਾਗ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਲੋਂ ਜਿਲ੍ਹਾ ਕਪੂਰਥਲਾ ਵਿਖੇ ਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ `ਚ ਵੱਖ-ਵੱਖ ਕੀਤਿਆਂ ਦੀ ਟੇ੍ਰਨਿੰਗ ਦੇ ਕੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜਗਾਰ ਮੁਹਈਆ ਕਰਵਾਉਣ ਲਈ ਪਿੰਡ ਮਨਸੂਰਵਾਲ ਬੇਟ ਵਿਖੇ …
Read More »ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਸਾਰੇ ਪ੍ਰਾਇਮਰੀ ਸਕੂਲਾਂ ‘ਚ 15 ਤੱਕ ਛੁੱਟੀਆਂ
ਕਪੂਰਥਲਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ.ਪੀ.ਐਸ ਖਰਬੰਦਾ ਨੇ ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ ’ਤੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਸੰਗਤ ਦੀ ਪਾਰੀ ਆਮਦ ਦੌਰਾਨ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਮਿਤੀ 4 ਨਵੰਬਰ 2019 ਤੋਂ 15 ਨਵੰਬਰ 2019 ਤੱਕ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀ ਹਦੂਦ ਅੰਦਰ ਆਉਂਦੇ …
Read More »ਵਾਰਿਸ ਬਾਬੇ ਨਾਨਕ ਦਾ..
ਸਿੱਖਿਆ ਉਤੇ ਅਮਲ ਕਮਾਵੇ, ਉਹ ਵਾਰਿਸ ਬਾਬੇ ਨਾਨਕ ਦਾ । ਰੋਟੀ ਹੱਕ-ਹਲਾਲ ਦੀ ਖਾਵੇ, ਉਹ ਵਾਰਿਸ ਬਾਬੇ ਨਾਨਕ ਦਾ… ਜੋ ਜ਼ਬਰ-ਜ਼ੁਲਮ ਕਰ ਲੁੱਟਦਾ ਏ, ਗਲ਼ਾ ਗਊ-ਗਰੀਬ ਦਾ ਘੁੱਟਦਾ ਏ, ਮੱਥਾ ਉਸ ਜ਼ਾਲਮ ਨਾਲ ਲਾਵੇ, ਉਹ ਵਾਰਿਸ ਬਾਬੇ ਨਾਨਕ ਦਾ । ਸ਼ੀਂਹ-ਕੁੱਤੇ ਤੱਕ ਆਖ ਸੁਣਾਵੇ, ਉਹ ਵਾਰਿਸ ਬਾਬੇ ਨਾਨਕ ਦਾ… ਤਲੀ ਉਤੇ ਸਰ੍ਹੋਂ ਉਗਾਵੇ ਨਾ, ਆਪਣੇ ਗੋਡੇ ਵੀ ਘੁਟਾਵੇ ਨਾ, ਕੰਧ …
Read More »ਕਲਿ ਤਾਰਣ ਗੁਰੁ ਨਾਨਕ ਆਇਆ
ਪੰਦਰ੍ਹਵੀਂ ਸਦੀ ਵਿੱਚ ਹਿੰਦੋਸਤਾਨ ਦੀ ਧਰਤੀ ਤੇ ਇੱਕ ਅਜਿਹੇ `ਮਰਦੇ- ਕਾਮਿਲ` ਦਾ ਪ੍ਰਕਾਸ਼ ਹੋਇਆ, ਜਿਸ ਨੇ ਭੁੱਲੀ- ਭਟਕੀ ਮਾਨਵਤਾ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਕਰੀਬ 39000 ਮੀਲ ਦੀ ਯਾਤਰਾ ਕੀਤੀ।ਉਸ `ਜ਼ਾਹਿਰ ਪੀਰ` ਅਤੇ `ਜਗਤ ਗੁਰੂ` ਬਾਬਾ ਨਾਨਕ (1469-1539) ਦੀ 550ਵੀਂ ਜਯੰਤੀ ਸਾਰੇ ਵਿਸ਼ਵ ਵਿੱਚ ਪੂਰੀ ਸ਼ਰਧਾ ਅਤੇ ਜਲੌਅ ਨਾਲ ਮਨਾਈ ਜਾ ਰਹੀ ਹੈ। ਆਪਣੇ ਜੀਵਨ ਦੇ ਮੁੱਢਲੇ …
Read More »ਕਾਹਦੀ ਦੀਵਾਲੀ ?
ਦੀਵਾਲੀ ਦੇ ਤਿਉਹਾਰ ਨੇੜੇ ਸ਼ਹਿਰਾਂ ਵਿੱਚ, ਬਾਜ਼ਾਰਾਂ ਵਿੱਚ ਰੌਣਕ ਤੇ ਗਹਿਮਾ-ਗਹਿਮੀ ਪੂਰੀ ਵਧ ਜਾਂਦੀ ਹੈ। ਬਾਜ਼ਾਰਾਂ ਵਿਚ ਤਾਂ ਪੈਰ ਰੱਖਣ ਨੂੰ ਕਿੱਧਰੇ ਥਾਂ ਨਹੀਂ ਹੁੰਦੀ। ਅਸਲ ਵਿੱਚ ਦੀਵਾਲੀ ਪੂਰੇ ਦੇਸ਼ ਵਿੱਚ ਮਨਾਇਆ ਜਾਣ ਵਾਲਾ ਇਕ ਸਰਬ ਸਾਂਝਾ ਤਿਓਹਾਰ ਹੈ।ਇਸ ਨੂੰ ਹਰ ਵਰਗ ਦੇ, ਹਰ ਧਰਮ ਦੇ ਲੋਕ ਬਹੁਤ ਖੁਸ਼਼ੀ ਨਾਲ ਮਨਾਉਂਦੇ ਹਨ।ਮਨਾਉਣ ਦਾ ਤਰੀਕਾ ਵੱਖੋ-ਵੱਖ …
Read More »ਜ਼ਿੰਦਗੀ
ਬਹੁਤੀ ਲੰਘੀ, ਥੋੜ੍ਹੀ ਰਹਿੰਦੀ। ਜ਼ਿੰਦ ਨਿਮਾਣੀ ਸੋਚਣ ਬਹਿੰਦੀ। ਖੱਟਿਆ ਕੁੱਝ ਨਹੀਂ ਬਹੁਤ ਗਵਾਇਆ, ਮੰਜ਼ੀ ਡਿਓੜੀ ਦੇ ਵਿੱਚ ਡਹਿੰਦੀ। ਬਚਪਨ ਜਵਾਨੀ ਨਹੀਓਂ ਲੱਭਣੇ, ਧੌਲੀ ਦਾੜ੍ਹੀ ਇਹੋ ਕਹਿੰਦੀ। ਸੁਖਬੀਰ! ਕੱਚੀ ਕੋਠੜੀ ਵਾਂਗਰ, ਢਹਿੰਦੀ ਢਹਿੰਦੀ ਆਖ਼ਰ ਢਹਿੰਦੀ। ਸੁਖਬੀਰ ਸਿੰਘ ਖੁਰਮਣੀਆਂ ਮੋ – 98555 12677
Read More »ਇੱਕ ਜੋਦੜੀ
ਠੰਡੀ ਹਵਾ ਦੇ ਬੁੱਲੇ ਆਵਣ ਠੰਡ ਕਲੇਜੇ ਨੂੰ ਓਹ ਪਾਵਣ ਸਭ ਢੋਲੇ ਮਾਹੀਏ ਟੱਪੇ ਗਾਵਣ ਹੈ ਸਭਨਾਂ ਲਈ ਖਵਾਬ ਅਸਾਡਾ ਐਸਾ ਬਣੇ ਪੰਜਾਬ ਅਸਾਡਾ। ਧੀਆਂ ਭੈਣਾਂ ਦੀ ਇੱਜ਼ਤ ਕਰੀਏ ਓਸ ਖੁਦਾ ਤੋਂ ਸਦਾ ਹੀ ਡਰੀਏ ਇੱਕ ਦੂਜੇ ਨਾਲ ਕਦੇ ਨਾ ਲੜੀਏ ਤਾਹੀਂ ਹੋਊ ਸਤਿਕਾਰ ਅਸਾਡਾ ਐਸਾ……………… ਦੰਗੇ ਅਤੇ ਫਸਾਦ ਨਾ ਹੋਵਣ ਭੁੱਖਣ ਭਾਣੇ ਲੋਕ ਨਾ ਰੋਵਣ ਸਭ ਆਪਣੇ ਘਰੀਂ ਹੀ …
Read More »`ਯਾਰ ਅਣਮੁੱਲੇ ਰਿਟਰਨਜ਼` ਦੀ ਸ਼ੂਟਿੰਗ ਹੋਈ ਸ਼ੁਰੂ
2011 ਦੀ ਬਲਾਕਬੂਸਟਰ ਫ਼ਿਲਮ ਯਾਰ ਅਣਮੁਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ।ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇੱਕ ਵਾਰੀ ਫਿਰ ਤੋਂ ਇਕੱਠੀ ਹੋਣ ਜਾ ਰਹੀ ਹੈ।ਸ਼੍ਰੀ ਫ਼ਿਲਮਜ਼ ਦੇ ਮਾਲਿਕ ਜਰਨੈਲ ਘੁਮਾਣ, ਅਧੰਮਿਆ ਸਿੰਘ, ਅਮਨਦੀਪ ਸਿਹਾਗ, ਡਾ.ਵਰੁਣ ਮਲਿਕ ਆਪਣੀ ਪਲੇਠੀ ਫ਼ਿਲਮ ਲੈ ਕੇ ਆ ਰਹੇ ਹਨ “ਯਾਰ ਅਣਮੁੱਲੇ ਰਿਟਨਜ਼”। ਫ਼ਿਲਮ ਦੇ ਮਹੂਰਤ ਦੀਆਂ ਫੋਟੋਆਂ ਸ਼ੋਸ਼ਲ ਮੀਡਿਆ `ਤੇ …
Read More »ਰਿਸ਼ਤਿਆਂ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਫਿਲਮ ‘ਨਾਨਕਾ ਮੇਲ’
ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ।ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਿਤ ਪ੍ਰਚੱਲਤ ਹਨ।ਪਰ ਇਸ ਫ਼ਿਲਮ ਵਿੱਚ ਰਿਸ਼ਤਿਆਂ `ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ।ਕਿਵੇਂ ਪਰਿਵਾਰਕ ਸਾਂਝਾਂ ਇੰਨਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੀਆਂ ਹਨ, ਇਹ ਇਸ ਫ਼ਿਲਮ ਰਾਹੀਂ ਦਰਸਾਇਆ ਗਿਆ ਹੈ।ਰਿਸ਼ਤਿਆਂ ਦੀ ਸਰਹੱਦ `ਤੇ ਮੋਹ ਦੀ ਦਸਤਕ ਦਿੰਦੀ ਪੰਜਾਬ ਦੀ ਧਰਾਤਲ ਨਾਲ ਜੁੜੀ …
Read More »
Punjab Post Daily Online Newspaper & Print Media