ਲੌਂਗੋਵਾਲ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਮਿਉਂਸਪਲ ਕਮੇਟੀ ਦੇ ਕਰਮਚਾਰੀਆਂ ਦੀ ਟੀਮ ਟਰਾਲੀ ਲੈ ਕੇ ਕਸਬੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਲਈ ਪੁੱਜੀ ਤਾਂ ਦੁਕਾਨਦਾਰਾਂ ਵਿੱਚ ਹੜਕੰਪ ਮੱਚ ਗਿਆ ਅਤੇ ਉਹ ਕਾਹਲੀ ਨਾਲ ਆਪਣਾ ਸਮਾਨ ਸੜਕ ਤੋਂ ਹਟਾਉਣ ਲੱਗੇ।ਮਿਉਂਸਪਲ ਕਮੇਟੀ ਦੇ ਈ.ਓ ਮਨਿੰਦਰਪਾਲ ਸਿੰਘ, ਸੈਨੇਟਰੀ ਇੰਸਪੈਕਟਰ ਸੰਜੇ ਗੁਲਾਟੀ, ਕਲਰਕ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ `ਚ ਮਜ਼ਦੂਰਾਂ ਨਾਲ …
Read More »ਪੰਜਾਬੀ
ਟੀਚਰ ਅਤੇ ਟੀਚਿੰਗ ਪੋ੍ਰਗਰਾਮ ਦੇ ਅਧੀਨ ਚਾਰ-ਹਫਤੇ ਸਿਖਲਾਈ ਪੋ੍ਗਰਾਮ ਸਮਾਪਤ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮਾਨਯੋਗ ਸੇਵਾਮੁਕਤ ਜੱਜ ਅਤੇੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡੀਨ ਆਫ ਲਾਅ ਰਾਜੀਵ ਭੱਲਾ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਤਜਰਬੇ ਦੇ ਨਾਲ ਨਾਲ ਅਧੁਨਿਕ ਸਿੱਖਿਆ ਖੇਤਰ ਦੇ ਗਿਆਨ ਨੂੰ ਵਧਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਹੀ ਉਹ ਵਿਦਿਅਰਥੀਆਂ ਨੂੰ ਸਮੇ ਦੇ …
Read More »ਕੈਂਪ ਵਿੱਚ ਐਨ.ਸੀ.ਸੀ ਕੈਡੇਟਾਂ ਨੂੰ ਅੱਗ ਬੁਝਾਉਣ ਦਾ ਦਿੱਤਾ ਡੈਮੋ
ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਏਅਰ ਸਕਵਾਈਡ ਐਨ.ਸੀ.ਸੀ. ਅੰਮਿ੍ਰਤਸਰ ਯੂਨਿਟ ਨੰਬਰ 2 ਵਲੋਂ ਲਗਾਏ ਜਾ ਰਹੇ ਸਲਾਨਾ ਸਿਖਲਾਈ ਦੌਰਾਨ ਹਵਾਈ ਸੈਨਾ ਸਟੇਸ਼ਨ ਐਸ.ਯੂ. 230 ਤੋਂ ਕਪਿਲ ਯਾਦਵ ਦੀ ਅਗਵਾਈ ਹੇਠ ਗੱਡੀਆਂ ਦੇ ਨਾਲ ਪੂਰੀ ਟੀਮ ਨੇ ਕੈਡੇਟਸ ਨੂੰ ਅੱਗ ਬੁਝਾਉਣ ਯੰਤਰ ਨੂੰ ਇਸਤੇਮਾਲ ਕਰਨਾ ਸਿਖਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਬਾਅਦ ਸਾਨੂੰ ਘਬਰਾਉਣਾ ਨਹੀਂ …
Read More »ਰਿਜ਼ਰਵ ਬੈਂਕ ਵੱਲੋਂ ਛੋਟੀਆਂ ਤੇ ਦਰਿਮਆਨੀਆਂ ਸਨਅਤਾਂ ਲਈ 5000 ਕਰੋੜ ਦਾ ਵਿਸ਼ੇਸ਼ ਫੰਡ ਕਾਇਮ ਕਰਨ ਦੀ ਵਕਾਲਤ – ਜਨਰਲ ਮੈਨੇਜਰ
ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ ਵੱਲੋਂ ਜਰਮਨੀ ਦੀ ਸੰਸਥਾ ‘ਕਾਸ’ ਨਾਲ ਮਿਲ ਕੇ ਕਰਵਾਏ ਗਏ ਸੈਮੀਨਾਰ, ਜਿਸ ਦਾ ਮੁੱਖ ਵਿਸ਼ਾ ‘ਭਾਰਤੀ ਅਰਥਵਿਵਸਥਾ ਦਾ ਇੰਜਣ’ ਸੀ, ਨੂੰ ਸੰਬੋਧਨ ਕਰਦੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਨਰਲ ਮੈਨਜਰ ਸ੍ਰੀ ਅਨਿਲ ਯਾਦਵ ਨੇ ਦੱਸਿਆ ਕਿ ਬੈਂਕ ਦੇ ਆਰਥਿਕਤਾ ਸਬੰਧੀ ਮਾਹਿਰਾਂ ਨੇ ਅਤਿ ਛੋਟੀਆਂ, ਛੋਟੀਆਂ …
Read More »ਰੋਜਗਾਰ ਕੈਂਪ ਦੌਰਾਨ 141 ਨੌਜਵਾਨਾਂ ਨੂੰ ਮਿਲੀ ਨੌਕਰੀ
ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜਗਾਰ ਯੋਜਨਾ ਤਹਿਤ ਸਥਾਨਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲੋੜਵੰਦ ਅਤੇ ਯੋਗ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਥਾਨਾਂ `ਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਾਮੀ ਕੰਪਨੀਆਂ ਦੇ ਨੁਮਾਇੰਦੀਆਂ ਨੇ ਨੌਜਵਾਨਾਂ ਦੀ ਇੰਟਰਵਿਊ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ …
Read More »ਪਟਵਾਰੀ ਜਸਪਿੰਦਰ ਸਿੰਘ ਨੇ ਚਾਰਜ਼ ਸੰਭਾਲਿਆ
ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲ ਮਹਿਕਮੇ ਦੇ ਧੂਰੀ ਸਰਕਲ ਦਾ ਚਾਰਜ ਸੰਭਾਲਣ ਉਪਰੰਤ ਪਟਵਾਰੀ ਜਸਪਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਾਲ ਮਹਿਕਮੇ ਨਾਲ ਸਬੰਧਤ ਧੂਰੀ ਸ਼ਹਿਰ ਦੇ ਅਧੂਰੇ ਪਏ ਕੰਮ ਜਿੱਥੇ ਪਹਿਲ ਦੇ ਅਧਾਰ `ਤੇ ਹੱਲ ਕਰਨਗੇ, ਉੱਥੇ ਹੀ ਉਹਨਾਂ ਪਾਸ ਮਾਲ ਮਹਿਕਮੇ ਨਾਲ ਸਬੰਧਤ ਕੰਮਾਂ-ਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ …
Read More »ਗਊਸ਼ਾਲਾ ਵਲੋਂ ਬਲਦ ਨਾਲ ਚੱਲਣ ਵਾਲੀ ਲੱਕੜ ਦੀ ਘੁਲਾੜੀ ਦੀ ਕੀਤੀ ਸ਼ੁਰੂਆਤ
ਭੀਖੀ, 27 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਵਾਲੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸਰਕਾਰਾਂ ਚਾਹੇ ਕੁੱਝ ਕਰਨ ਭਾਵੇਂ ਨਾ ਕਰਨ, ਪਰ ਮਾਨਸਾ ਦੇ ਲੋਕ ਵਾਤਾਵਰਨ ਸ਼ੁੱਧਤਾ ਲਈ ਸਿਰ ਤੋੜ ਯਤਨ ਕਰਨ ਲੱਗ ਪਏ ਹਨ।ਕਦੇ ਮਾਨਸਾ ਵਾਸੀ ਮਾਨਸਾ ਨੂੰ ਜੰਗਲ ਬਣਾਉਂਣ ਦੇ ਇਰਾਦੇ ਨਾਲ ਹਜ਼ਾਰਾਂ ਦਰਖ਼ਤ ਲਾਗਾਉਣ ਦੀ ਮੁਹਿੰਮ ਵਿੱਢਦੇ ਹਨ ਤਾਂ ਕਦੇ ਸਫਾਈ ਮੁਹਿੰਮ ਨਾਲ ਜੁੜਦੇ ਹਨ।ਹੁਣ …
Read More »ਆਪ ਨੇ ਡੀ.ਸੀ ਰਾਹੀਂ ਮੰਗ ਪੱਤਰ ਦੇ ਕੇ ਕੈਪਟਨ ਤੋਂ ਕੀਤੀ ਸੱਸਤੀ ਬਿਜਲੀ ਦੀ ਮੰਗ
ਨਿੱਜੀ ਥਰਮਲਾਂ ਨਾਲ ਹੋਏ ਸਮਝੌਤੇ ਰੱਦ ਕੀਤੇ ਬਿਨਾਂ ਨਹੀਂ ਮਿਲੇਗੀ ਸੱਸਤੀ ਬਿਜਲੀ – ਵਿਧਾਇਕ ਸੰਧਵਾਂ ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜਦੋਂ ਤੱਕ ਪਿਛਲੀ ਬਾਦਲ ਸਰਕਾਰ ਵਲੋਂ ਨਿੱਜੀ ਥਰਮਲ ਪਲਾਂਟ ਕੰਪਨੀਆਂ ਨਾਲ ਕੀਤੇ ਹੱਦੋਂ ਵੱਧ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ …
Read More »ਅਗਨੀਕਾਂਡ ਪੀੜਤਾਂ ਬਿਆਨ ਕੀਤਾ ਆਪਣਾ ਦੁੱਖ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਚਮਰੰਗ ਰੋਡ ਵਿਖੇ ਝੁੱਗੀ ਝੌਂਪੜੀਆਂ ਵਿੱਚ ਲੱਗੀ ਅੱਗ ਨਾਲ ਉਥੇ ਰਹਿੰਦੇ ਪ੍ਰਵਾਸੀਆਂ ਦਾ ਭਾਰੀ ਮਾਲੀ ਨੁਕਸਾਨ ਹੋਇਆ।ਤਸਵੀਰ ਵਿੱਚ ਆਪਣਾ ਦੁੱਖ ਬਿਆਨ ਕਰਦੇ ਹੋਏ ਅਗਨੀਕਾਂਡ ਪੀੜਤ।
Read More »ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਨੇ ਅਗਨੀਕਾਂਡ ਪੀੜਤਾਂ ਨੂੰ ਸਹਾਇਤਾ ਦਾ ਦਿੱਤਾ ਭਰੋਸਾ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਚਮਰੰਗ ਰੋਡ ਵਿਖੇ ਝੁੱਗੀ ਝੌਂਪੜੀਆਂ ਵਿੱਚ ਲੱਗੀ ਅੱਗ ਦੌਰਾਨ ਮੌਕੇ `ਤੇ ਪਹੁੰਚ ਕੇ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ਨੇ ਪੀੜਤਾਂ ਨੂੰ ਸਰਕਾਰ ਵਲੋਂ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿਵਾਇਆ।ਤਸਵੀਰ ਵਿੱਚ ਇੱਕ ਔਰਤ ਨੂੰ ਹੌਸਲਾ ਦਿੰਦਿਆਂ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਕੌਰ ।
Read More »
Punjab Post Daily Online Newspaper & Print Media