ਸਰਕਾਰੀ ਸਕੂਲਾਂ ਵਿੱਚ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਸਿਖਿਆਵਾਂ ਅਤੇ ਜੀਵਨੀ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਸਕੂਲਾਂ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ।ਇਸੇ ਹੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ …
Read More »ਪੰਜਾਬੀ
ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਲਗਾਏ ਜਾ ਰਹੇ ਨੇ ਰੁੱਖ – ਸੋਨੀ
ਫਿੱਕੀ ਫਲੋਅ ਦੇ ‘ਗੋ ਗਰੀਨ’ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਅੱਜ ਗੁੰਮਟਾਲਾ ਸੜਕ ਉਤੇ ਜਾਗਰੂਕ ਇਸਤਰੀਆਂ ਦੀ ਸੰਸਥਾ ‘ਫਿਕੀ ਫਲੋਅ’ ਵੱਲੋਂ ਸ਼ੁਰੂ ਕੀਤੇ ਗਏ ‘ਗੋ ਗਰੀਨ’ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਕਿਹਾ ਕਿ ਜੇਕਰ ਆਪਾਂ ਸਾਰੇ ਆਪਣਾ ਭਵਿੱਖ, ਜਿਸ ਵਿਚ ਸਾਡੇ ਬੱਚੇ, ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ ਵੀ ਸ਼ਾਮਿਲ ਹਨ, ਚਾਹੁੰਦੇ …
Read More »ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ 10 ਫੀਸਦੀ ਰਾਖਵੇਂਕਰਨ ਲਈ ਆਮਦਨ ਸਰਟੀਫਿਕੇਟ ਜ਼ਰੂਰੀ – ਡੀ.ਸੀ
ਸਾਰੇ ਵਸੀਲਿਆਂ ਤੋਂ ਅੱਠ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਪਰਿਵਾਰ ਦੀ ਸਾਲਾਨਾ ਆਮਦਨ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਕਾਰ ਵੱਲੋਂ ਆਮ ਵਰਗ ਦੇ ਆਰਥਿਕ ਤੌਰ ’ਤੇ ਕਮਜ਼ੋਰ (ਈ. ਡਬਲਿਊ.ਐਸ) ਵਿਅਕਤੀਆਂ ਲਈ 10 ਫੀਸਦੀ ਰਾਖਵੇਂਕਰਨ ਦੇ ਫੈਸਲੇ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਨੇ …
Read More »ਡੀ.ਏ.ਵੀ ਪਬਲਿਕ ਸਕੂਲ `ਚ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਵਿਸ਼ੇ `ਤੇ ਵਰਕਸ਼ਾਪ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ.ਸੀ.ਏ.ਈ, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਤਹਿਤ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੋ ਦਿਨਾਂ ਦੀ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ।ਇਹ ਕਾਰਜਸ਼ਾਲਾ ਵੱਖ-ਵੱਖ ਵਿਸ਼ਿਆਂ ਗਣਿਤ, ਵਿਗਿਆਨ, ਫਾਈਨ ਆਰਟਸ, ਸਰੀਰਿਕ ਵਿਗਿਆਨ, ਯੋਗਾ, ਸੰਗੀਤ/ਨਾਚ, ਕੰਪਿਊਟਰ ਅਤੇ ਈ.ਈ.ਡੀ.ਪੀ (ਅਰਲੀ ਐਜੂਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ) `ਤੇ ਕਰਵਾਈ ਗਈ।ਕਾਰਜਸ਼ਾਲਾ ਵਿੱਚ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ 475 ਅਧਿਆਪਕ/ਅਧਿਆਪਕਾਵਾਂ …
Read More »ਪੰਜਾਬੀ ਨੌਜਵਾਨਾਂ ਨੂੰ ਵਰਤ ਰਹੇ ਨੇ ਸਮਗਲਰ ਤੇ ਵਿਦੇਸ਼ਾਂ `ਚ ਬੈਠੇ ਕੱਟੜਪੰਥੀ – ਐਸ.ਐਸ.ਪੀ ਦੁੱਗਲ
ਮਾਮਲਾ ਨਾਕੇ ਦੌਰਾਨ ਗਰਨੇਡ ਮਿਲਣ ਦਾ-ਸੋਸ਼ਲ ਮੀਡੀਆ ਜ਼ਰੀਏ ਬਣਾ ਰਹੇ ਹਨ ਸਬੰਧ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਜਾਸਾਂਸੀ ਨੇੜੇ ਲਗਾਏ ਗਏ ਨਾਕੇ ਤੋਂ ਮੋਟਰਸਾਈਕਲ `ਤੇ ਭੱਜੇ ਨੌਜਵਾਨਾਂ ਦੇ ਡਿੱਗੇ ਬੈਗ ਵਿਚੋਂ ਪੁਲਿਸ ਨੂੰ 2 ਹੈਂਡ ਗਰਨੇਡ ਅਤੇ ਇਕ ਮੋਬਾਈਲ ਫੋਨ ਮਿਲਿਆ ਸੀ, ਬਾਰੇ ਖੁਲਾਸਾ ਕਰਦੇ ਜਿਲ੍ਹਾ ਪੁਲਿਸ ਮੁੱਖੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੋਬਾਈਲ ਫੋਨ …
Read More »ਜੀ.ਐਨ.ਡੀ.ਯੂ ਦੇ ਐਨ.ਐਸ.ਐਸ ਵਿਭਾਗ ਵਲੋਂ 7 ਰੋਜ਼ਾ ਕੈਂਪ ਦਾ ਆਯੋਜਨ
ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਹੋਵੇਗਾ ਸਨਮਾਨ- ਪੋ੍ਰ. ਰਾਜੇਸ਼ ਕੁਮਾਰ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ ਵਿਭਾਗ ਵਲੋਂ ਵੀ.ਸੀ ਪ੍ਰੋਫਸਰ (ਡਾ.) ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ `ਤੇ ਯੂਨਿਟ-2 ਦੇ ਇੰਚਾਰਜ ਪ੍ਰੋ. (ਡਾ.) ਰਾਜੇਸ਼ ਕੁਮਾਰ ਦੀ ਦੇਖ-ਰੇਖ `ਚ 7 ਰੋਜ਼ਾ ਕੈਂਪ ਦਾ ਸ਼ੁਭਆਰੰਭ ਕੀਤਾ ਗਿਆ।ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈ ਕੇ …
Read More »ਡਿਜ਼ੀਟਲ ਗ੍ਰਾਫਿਕ ਆਰਟ ਤੇ ਵੁੱਡ ਕਾਰਵਡ ਲੈਂਪਸ ਨੁਮਾਇਸ਼ ਦਾ ਕੇਟੀ:ਕਲਾ ਵਿਖੇ ਉਦਘਾਟਨ
ਅੰਮ੍ਰਿਤਸਰ, 4 ਜੂਨ (ਪੰਜਬ ਪੋਸਟ ਬਿਊਰੋ) – ਹਰਮੀਤ ਆਰਟਿਸਟ ਦੇ ਡਿਜ਼ੀਟਲ ਗ੍ਰਾਫਿਕ ਆਰਟ ਤੇ ਬਰਹਮਜੀਤ ਸਿੰਘ ਦੇ ਵੁੱਡ ਕਾਰਵਡ ਲੈਂਪਸ ਦੀ ਕੇਟੀ:ਕਲਾ ਵਿਖੇ ਨੁਮਾਇਸ਼ ਲਗਾਈ ਗਈ।ਜਿਸ ਦਾ ਉਦਘਾਟਨ ਪ੍ਰਸਿੱਧ ਚਿੱਤਰਕਾਰ, ਫੋਟੋ ਕਲਾਕਾਰ, ਕਵੀ ਬੀਬਾ ਬਲਵੰਤ ਨੇ ਕੀਤਾ।5 ਜੂਨ ਤੱਕ ਚੱਲਣ ਵਾਲੀ ਨੁਮਾਇਸ਼ ਦੌਰਾਨ 17 ਡਿਜ਼ੀਟਲ ਆਰਟ ਵਰਕ ਅਤੇ 22 ਵੁੱਡ ਨੱਕਾਸ਼ੀਦਾਰ ਆਰਟ ਲੈਂਪ ਪਦਰਸ਼ਿਤ ਕੀਤੀਆਂ ਗਈਆਂ ਹਨ । ਹਰਮੀਤ …
Read More »ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦਾ ‘ਪ੍ਰਿਥਵੀ ਵਿਗਿਆਨ ਓਲੰਪੀਅਡ-2019’ ਦੀ ਦਾਖਲਾ ਪ੍ਰੀਖਿਆ ’ਚ ਬੇਹਤਰੀਨ ਪ੍ਰਦਰਸ਼ਨ
ਅੰਮ੍ਰਿਤਸਰ, ਜੂਨ 4 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਇੰਟਰਨੈਸ਼ਨਲ ਪ੍ਰਿਥਵੀ ਵਿਗਿਆਨ ਓਲੰਪੀਅਡ (ਆਈ.ਈ.ਐਸ.ਓ) ਵਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ‘ਪ੍ਰਿਥਵੀ ਵਿਗਿਆਨ ਓਲੰਪੀਅਡ-2019’ ਦੇ ਦਾਖਲਾ ਪ੍ਰੀਖਿਆ ’ਚ ਬੇਹਤਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। …
Read More »ਖਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ਫ਼ੁਟਬਾਲ ਵਿਦਿਆਰਥੀਆਂ ਲਈ ਸਮਰ ਕੈਂਪ ਆਯੋਜਿਤ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਨੌਜਵਾਨਾਂ ਨੂੰ ਫ਼ੁੱਟਬਾਲ ਦੇ ਗੁਰ ਸਿਖਾਉਣ ਅਤੇ ਖੇਡਾਂ ਨੂੰ ਪ੍ਰਫ਼ੁਲਿੱਤ ਕਰਨ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਸਮਰ ਕੋਚਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ।ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਰੋਜ਼ਾ ਦੇ ਇਸ ਲੰਬੇ ਕੈਂਪ ’ਚ ਵੱਖ-ਵੱਖ ਸਕੂਲਾਂ ਦੇ ਨੌਜਵਾਨ ਖਿਡਾਰੀ …
Read More »ਖ਼ਾਲਸਾ ਕਾਲਜ ਵਿਖੇ ਵੱਖ-ਵੱਖ ਖੇਡਾਂ ਦੇ ਟਰਾਇਲ ਲਈ ਸੂਬੇ ਭਰ ’ਚੋਂ ਪੁੱਜੇ ਖਿਡਾਰੀ 150 ਕੀਤੇ ਸ਼ਾਰਟ ਲਿਸਟ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਚਲ ਰਹੇ ਦਾਖਲਿਆਂ ਦੇ ਮੱਦੇਨਜ਼ਰ ਲੜਕਿਆਂ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਬੀਤੇ ਦਿਨੀਂ ਕਰਵਾਏ ਗਏ। ਜਿਸ ’ਚ ਕਰੀਬ 400 ਤੋਂ ਵਧੇਰੇ ਲੜਕਿਆਂ ਨੇ ਹਿੱਸਾ ਲੈਂਦਿਆਂ ਆਪਣੀ-ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਖ਼ਾਲਸਾ ਮੈਨੇਜ਼ਮੈਂਟ ਅਧੀਨ ਚਲ ਰਹੇ ਖ਼ਾਲਸਾ ਕਾਲਜ ਕੈਂਪਸ ਸਥਿਤ ਹੋਰਨਾਂ ਵਿੱਦਿਅਕ ਅਦਾਰਿਆਂ ਦੇ ਵੱਖ-ਵੱਖ ਖੇਡ ਮੈਦਾਨ ’ਚ …
Read More »
Punjab Post Daily Online Newspaper & Print Media