ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਸੰਗਰੂਰ ਦੇ ਕਸਬਾ ਸੁਨਾਮ ਵਿਖੇ ਸੰਪੰਨ ਹੋਈ 2 ਰੋਜ਼ਾ ਮਹਿਲਾਵਾਂ ਦੀ ਯੂਥ ਪੰਜਾਬ ਬਾਕਸਿੰਗ ਪ੍ਰਤੀਯੋਗਤਾ ਦੇ ਦੌਰਾਨ ਕੌਮਾਂਤਰੀ ਬਾਕਸਿੰਗ ਖਿਡਾਰਨ ਕੋਮਲਪ੍ਰੀਤ ਕੌਰ, ਨੀਤੂ ਤੇ ਦੀਕਸ਼ਾ ਰਾਜਪੂਤ ਨੇ ਗੋਲਡ ਮੈਡਲ ਹਾਸਲ ਕਰਕੇ ਆਪਣੇ ਬਾਕਸਿੰਗ ਰਿੰਗ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦਾ ਨਾਮ ਰੌਸ਼ਨ ਕੀਤਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਕਸਿੰਗ ਰਿੰਗ ਦੇ ਕੌਮਾਂਤਰੀ …
Read More »ਪੰਜਾਬੀ
ਪਿੰਗਲਵਾੜਾ ਦੇ ਮਰੀਜ਼ਾਂ ਦੀਆਂ ਜ਼ਰੂਰਤਾਂ ਮੁਤਾਬਿਕ ਵੀਲ੍ਹ ਚੇਅਰ ਅਸੈਂਬਲ ਕਰਨ ਦਾ ਟ੍ਰੇਨਿੰਗ ਕੈਂਪ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸੰਸਥਾ ਦੀ ਮਾਨਾਂਵਲਾ ਬ੍ਰਾਂਚ `ਚ ਯੂ.ਕੇ ਦੀ ਮੋਟੀਵੇਸ਼ਨ ਇੰਡੀਆ ਕੰਪਨੀ, ਜਿਸ ਦਾ ਭਾਰਤ ਵਿੱਚ ਹੈਡ ਕੁਆਟਰ ਬੰਗਲੌਰ ਵਿੱਚ ਹੈ, ਵੱਲੋਂ ਪਿੰਗਲਵਾੜਾ ਦੇ ਮਰੀਜ਼ਾਂ ਲਈ ਵੀਲ੍ਹ ਚੇਅਰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਅਸੈਂਬਲ ਕਰਨ ਦਾ ਅਤੇ ਟ੍ਰੇਨਿੰਗ ਦੇਣ ਦਾ ਕੈਂਪ ਲਗਾਇਆ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਦੱਸਿਆ ਕਿ …
Read More »ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਗਿਆ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦਾ 115ਵਾਂ ਜਨਮ ਦਿਨ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਸੰਸਥਾ ਵੱਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀ: ਸੈਕੰ: ਸਕੂਲ , ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਐਜੁਕੇਸ਼ਨ, …
Read More »ਰਾਓ ਇੰਦਰਜੀਤ ਸਿੰਘ ਨੇ ਯੋਜਨਾ ਰਾਜ ਮੰਤਰੀ (ਸੁਤੰਤਰ ਵਿਭਾਗ) ਵਜੋਂ ਅਹੁੱਦਾ ਸੰਭਾਲਿਆ
ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਰਾਓ ਇੰਦਰਜੀਤ ਸਿੰਘ ਨੇ ਅੱਜ ਨੀਤੀ ਆਯੋਗ ਵਿਖੇ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਅਹੱਦਾ ਸੰਭਾਲ ਲਿਆ।ਉਨ੍ਹਾਂ ਨੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਖੇਪ ਮੀਟਿੰਗ ਕਰਕੇ ਹੋਏ ਕੰਮ ਦਾ ਜਾਇਜ਼ਾ ਲਿਆ।ਇਸ ਸਮੇਂ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 2022 ਤੱਕ ਨਵੇਂ ਭਾਰਤ ਲਈ ਕੰਮ ਕਰਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਰਹੇਗਾ। …
Read More »ਡਾ. ਹਰਸ਼ ਵਰਧਨ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਚਾਰਜ ਸੰਭਾਲਿਆ
ਸਿਹਤ ਨੂੰ `ਜਨ ਅੰਦੋਲਨ` ਬਣਾਉਣ ਦੀ ਕੀਤੀ ਅਪੀਲ ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਹਰਸ਼ ਵਰਧਨ ਨੇ ਅੱਜ ਇਥੇ ਨਿਰਮਾਣ ਭਵਨ ਵਿਖੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦਾ ਚਾਰਜ ਸੰਭਾਲਿਆ।ਚਾਰਜ ਸੰਭਾਲਣ ਲਈ ਉਹ ਨਿਰਮਾਣ ਭਵਨ ਵਿਖੇ ਸਾਈਕਲ `ਤੇ ਪੁੱਜੇ ਅਤੇ ਆਪਣੇ ਇਸ ਕੰਮ ਨੂੰ ਦਿਨ ਲਈ `ਹਰਿਤ ਚੰਗਾ ਕਾਰਜ` ਕਰਾਰ ਦਿੱਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ …
Read More »ਡਰਾਫਟ ਕਾਪੀਰਾਈਟ (ਸੋਧ) ਨਿਯਮ 2019 ਸੁਝਾਅ ਅਤੇ ਟਿੱਪਣੀਆਂ ਲਈ ਉਪਲੱਬਧ
ਨਵੀਂ ਦਿੱਲੀ, 4 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਵਲੋਂ ਹੁਣ ਕਾਪੀਰਾਈਟ ਸੋਧ ਨਿਯਮ 2019 ਨੂੰ ਲਾਗੂ ਕਰਵਾਉਣ ਦਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ।ਅਜਿਹਾ ਡਿਜ਼ੀਟਲ ਯੁੱਗ ਵਿੱਚ ਹੋ ਰਹੀ ਤਕਨੀਕੀ ਉਨਤੀ ਨੂੰ ਦੂਸਰੇ ਪ੍ਰਾਸੰਗਿਕ ਕਾਨੂੰਨਾਂ ਵਿਚ ਸਮਾਨਤਾ ਲਿਆਉਣ ਅਤੇ ਇਸ ਦੇ ਲਈ ਕਾਪੀਰਾਈਟ ਐਕਟ ਨੂੰ ਸਹੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਲਾਗੂ ਕਰਵਾਉਣ …
Read More »ਸਪੋਰਟਸ ਮਾਡਲ ਸਕੂਲ ਵਿਖੇ `ਨਿੰਪਾ ਗੀਤਾ ਗਿਆਨ ਪ੍ਰਤੀਯੋਗਤਾ` ਦਾ ਆਯੋਜਨ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਇੰਟੈਗਰੇਸ਼ਨ ਮਲਟੀ-ਪਰਪਜ਼ ਆਰਟਿਸਟਸ ਐਸੋਸੀਏਸ਼ਨ (ਨਿੰਪਾ) ਵੱਲੋਂ ਸਪੋਰਟਸ ਮਾਡਲ ਸਕੂਲ ਵਿਕਾਸ ਨਗਰ ਵਿਖੇ `ਨਿੰਪਾ ਗੀਤਾ ਗਿਆਨ ਪ੍ਰਤੀਯੋਗਤਾ` ਕਰਵਾਈ ਗਈ।ਜਿਸ ਵਿਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਇਸ ਤੋਂ ਪਹਿਲਾਂ ਪ੍ਰਿੰਸੀਪਲ ਪਵਨ ਕੁਮਾਰ, ਪੀ.ਆਰ ਸ਼ਰਮਾ, ਮੋਹਨ ਲਾਲ ਡਾਇਰੈਕਟਰ, ਰਜਨੀ ਸ਼ਰਮਾ ਤੇ ਅਮ੍ਰਿਤ ਵਰਸ਼ਾ ਨੇ ਸਕੂਲੀ ਬੱਚਿਆਂ ਨੂੰ ਪ੍ਰਤੀਯੋਗਿਤਾ ਦੀ ਤਿਆਰੀ ਕਰਵਾਈ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ …
Read More »ਡੀ.ਏ.ਵੀ ਕਾਲਜ ਦਾ 65ਵਾਂ ਸਥਾਪਨਾ ਦਿਨ ਮਨਾਇਆ
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ 65ਵੇਂ ਸਥਾਪਨਾ ਦਿਵਸ `ਤੇ ਹਵਨ ਕਰਵਾਇਆ ਗਿਆ।ਪ੍ਰੋ. ਕੁਲਦੀਪ ਆਰਿਆ ਵਲੋਂ ਫੱਲਾਂ ਦੀ ਵਰਖਾ ਦੌਰਾਨ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਹਵਨ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਵਿਧਾਇਕ ਸੁਨੀਲ ਦੱਤੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਸਾਰੇ ਸਟਾਫ ਨੂੰ ਸਥਾਪਨਾ ਦਿਨ ਦੀ ਹਾਰਦਿਕ ਸ਼ੁਭਕਾਮਨਾਵਾਂ …
Read More »ਬਠਿੰਡਾ ਏਮਜ਼ ਸਮੇਤ ਹਲਕੇ ਦੇ ਸਾਰੇ ਅਧੂਰੇ ਕਾਰਜ਼ ਪਹਿਲ ਦੇ ਆਧਾਰ `ਤੇ ਪੂਰੇ ਹੋਣਗੇ – ਬੀਬਾ ਬਾਦਲ
ਭੀਖੀ/ਮਾਨਸਾ, 3 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੋੋਟਰਾਂ ਤੇ ਅਕਾਲੀ-ਭਾਜਪਾ ਗੱਠਜੋੜ ਦੇ ਵਰਕਰਾਂ ਦਾ ਧੰਨਵਾਦ ਕਰਨ ਲਈ ਡੀ.ਡੀ ਫੋਰਟ ਰਿਜ਼ੋਰਟ ਮਾਨਸਾ ਪਹੁੰਚੇ।ਇਥੇ ਉਨ੍ਹਾਂ ਨੇ ਦਾਅਵੇ ਨਾਲ ਕਿਹਾ ਹੈ ਕਿ ਬਠਿੰਡਾ ਏਮਜ਼ ਸਮੇਤ ਹਲਕੇ ਦੇ ਸਾਰੇ ਅਧੂਰੇ ਕਾਰਜ਼ ਪਹਿਲ ਦੇ ਆਧਾਰ `ਤੇ ਪੂਰੇ ਕੀਤੇ ਜਾਣਗੇ ਅਤੇ ਕੇਂਦਰ ਵਲੋਂ ਨਵੇਂ ਪ੍ਰੋਜੈਕਟ ਲਿਆ ਕੇ ਹਲਕੇ ਦੀ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਕਾਲਜੀਏਟ ਸਕੂਲ ਦੇ ਨਵੇਂ ਅਕਾਦਮਿਕ ਸੈਸ਼ਨ ਮੌਕੇ `ਵੈਦਿਕ ਹਵਨ`
ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ਸਾਲ 2019 ਵਿਚ ਸ਼ਾਨਦਾਰ ਉਪਲੱਬਧੀਆਂ ਪ੍ਰਾਪਤ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਤੇ ਕਾਲਜੀਏਟ ਸਕੂਲ ਦੇ ਨਵੇਂ ਅਕਾਦਮਿਕ ਸੈਸ਼ਨ ਦਾ ਸ਼ੁਭਆਰੰਭ ਵੈਦਿਕ ਹਵਨ ਨਾਲ ਕੀਤਾ ਗਿਆ।ਮੁੱਖ ਜਜ਼ਮਾਨ ਦੀ ਭੂਮਿਕਾ ਲੋਕਲ ਮੈਨੇਜਿੰਗ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਨਿਭਾਈ।ਸੁਦਰਸ਼ਨ ਕਪੂਰ ਨੇ ਕਾਲਜ ਦੀ ਤਰੱਕੀ ਲਈ ਅਰਦਾਸ ਕਰਦੇ …
Read More »
Punjab Post Daily Online Newspaper & Print Media