ਸਾਲ 2018-19 ਲਈ ਕਾਲਜ ਦੇ ਖਿਡਾਰੀ ਸੰਨੀ ਕੁਮਾਰ ਨੇ ਜਿੱਤਿਆ ਪਲੇਅਰ ਆਫ਼ ਦਾ ਯੀਅਰ ਦਾ ਖਿਤਾਬ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਸ਼ਾਸਤਰੀ ਨਗਰ ਸਥਿਤ ਸਪੋਰਟਸ ਕੰਪਲੈਕਸ ਵਿਖੇ ਆਯੋਜਿਤ ਦੋ ਦਿਨਾ 64ਵੀਂ ਸਪੋਰਟਸ ਤੇ ਐਥਲੈਟਿਕਸ ਮੀਟ ਦੇ ਦੂਜੇ ਦਿਨ ਲਗਭਗ 800 ਤੋਂ ਜਿਆਦਾ ਵਿਦਿਆਰਥੀਆਂ ਨੇ ਵੱਖ ਵੱਖ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ। …
Read More »ਪੰਜਾਬੀ
ਮਾਈ ਭਾਗੋ ਸਕੀਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ
ਭੀਖੀ, 19 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੈਦੇਵਾਲਾ, ਕੁਲਰੀਆ ਵਿੱਚ ਕਾਂਗਰਸ ਹਲਕਾ ਇੰਚਾਰਜ ਬੀਬਾ ਰਣਜੀਤ ਕੌਰ ਭੱਟੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਕੁਲਵੰਤ ਰਾਏ ਸਿੰਗਲਾ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਵੰਡੇ ਗਏ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Read More »ਪਾਰਕ ਦਾ ਕੰਮ ਨਿਰਵਿਘਨ ਨੇਪਰੇ ਚਾੜ੍ਹਨ ਲਈ ਲੋਕਾਂ ਕੋਲੋਂ ਮੰਗਿਆ ਸਹਿਯੋਗ
ਭੀਖੀ/ਮਾਨਸਾ, 19 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਪਬਲਿਕ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਕ ਦੋ ਮਹੀਨਿਆਂ ਲਈ ਬੰਦ ਕੀਤਾ ਹੋਇਆ ਹੈ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਰਕ ਦਾ ਕੰਮ ਨਿਰਵਿਘਨ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਟਰ ਵਰਕਸ ਵਿਖੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਤਿ ਆਧੁਨਿਕ ਪਾਰਕ …
Read More »ਜੀ.ਓ.ਜੀ ਦੇ ਜਿਲ੍ਹਾ ਮੁੱਖ ਅਫਸਰ ਵੱਲੋ ਰਾਸ਼ਨ ਡੀਪੂਆਂ ਦੀ ਅਚਨਚੇਤ ਚੈਕਿੰਗ
ਭੀਖੀ, 19 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੀ ਜਾ ਰਹੀ ਕਣਕ ਪ੍ਰਤੀ ਡੀਪੂਆਂ ਦੀ ਅਚਨਚੇਤ ਚੈਕਿੰਗ ਕਰਦੇ ਹੋਏ ਸੂਬਾ ਸਰਕਾਰ ਵੱਲੋ ਖੁਸ਼ਹਾਲੀ ਦੇ ਰਾਖੇ ਪ੍ਰੋਗਰਾਮ ਦੇ ਜਿਲ੍ਹਾਂ ਮੁੱਖ ਅਫਸਰ ਮੇਜਰ (ਰਿਟਾਇਰਡ) ਬਲਦੇਵ ਸਿੰਘ ਕੂਨਰ ਨੇ ਵੰਡੇ ਜਾ ਰਹੇ ਰਾਸ਼ਨ ਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਈ.ਪੋਸ਼ ਮਸ਼ੀਨਾਂ ਰਾਹੀ …
Read More »ਐਸ.ਸੀ ਕਮਿਸ਼ਨ ਦੇ ਵਾਇਸ ਚੇਅਰਮੈਨ ਰਜਿੰਦਰ ਗੁੱਡੂ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਬਠਿੰਡਾ, 19 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅਕਾਲੀ ਭਾਜਪਾ ਰਾਜ ਵੇਲੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿਯੁੱਕਤ ਕੀਤੇ ਐਸ.ਸੀ ਕਮਿਸ਼ਨ ਦੇ ਵਾਇਸ ਚੇਅਰਮੈਨ ਰਜਿੰਦਰ ਗੁੱਡੂ ਦੀ ਅੱਜ ਨਗਰ ਨਿਗਮ ਬਠਿੰਡਾ ਦੇ ਮੀਟਿੰਗ ਹਾਲ ਵਿੱਚ ਬਰਸੀ ਮਨਾਈ ਗਈ।ਜਿਸ ਵਿੱਚ ਨਗਰ ਨਿਗਮ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ, ਇਕਬਾਲ ਸਿੰਘ ਬਬਲੀ ਢਿੱਲੋਂ, ਰਮਿੰਦਰ ਕੁਮਾਰ ਰੰਮੀ …
Read More »ਖੇਡ ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਕਰਨ `ਤੇ ਤੁਲੀ ਪੰਜਾਬ ਸਰਕਾਰ
ਬਠਿੰਡਾ, 19 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਟੀਚਰ ਹੋਮ ਵਿਖੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ।ਜਿਸ ਵਿੱਚ ਸਹਾਇਕ ਜਿਲ੍ਹਾ ਸਿੱਖਿਆ ਅਫਸਰ (ਖੇਡਾਂ) ਦੀ ਅਸਾਮੀ ਖਤਮ ਕਰਨ ਸਬੰਧੀ ਜੋ ਸਿੱਖਿਆ ਵਿਭਾਗ ਵੱਲੋਂ ਮਿਤੀ 14/02/19 ਨੂੰ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕਰਦਿਆ ਵਿਰੋਧ ਪ੍ਰਗਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇੱਕ …
Read More »ਬਾਲ ਭਿਖਿਆ ਦੇ ਖਾਤਮੇ ਸਬੰਧੀ ਜਿਲ੍ਹਾ ਪੱਧਰੀ ਟਾਸਕ ਫੋਰਸ ਦੀ ਅਹਿਮ ਮੀਟਿੰਗ
ਬਠਿੰਡਾ, 19 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਧੀਕ ਡਿਪਟੀ ਕਮਸ਼ਨਰ (ਵਿਕਾਸ) ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪੱਧਰੀ ਬਾਲ ਭਿਖਸ਼ਾ ਟਾਕਸ ਫੋਰਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਬਾਲ ਭਿਖਸ਼ਾ ਦੀ ਵੱਧ ਰਹੀ ਗਿਣਤੀ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਗੰਭੀਰਤਾ ਨਾਲ ਨੋਟਿਸ ਲੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆ ਸਾਰੀਆਂ ਜਨਤਕ ਥਾਵਾਂ ਜਿਵੇਂ ਕਿ ਸ਼ਹਿਰ ਦੇ ਮੁੱਖ ਚੁਰਾਹਿਆਂ, …
Read More »ਸ਼ਰਧਾ-ਭਾਵਨਾ ਨਾਲ ਮਨਾਇਆ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ
ਬਠਿੰਡਾ, 19 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ 620ਵਾਂ ਪੂਰਨ ਸ਼ਰਧਾ ਭਾਵਨਾ ਨਾਲ ਸਥਾਨਕ ਪਿੰਡ ਬੀਬੀ ਵਾਲਾ ਵਿਖੇ ਸਥਿੱਤ ਗੁਰੂ ਰਵੀਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਸਮੂਹ ਮੈਨੇਜਮੈਂਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਇੱਕ ਦਿਨ ਪਹਿਲਾਂ ਨਗਰ ਕੀਰਤਨ ਵੀ ਸਜਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਭਗਤ ਰਵਿਦਾਸ …
Read More »ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ (ਲੰਮੀ ਕਵਿਤਾ)
ਅੰਨਦਾਤਾ ਮਹਾਨ ਹੋਵੇ ਜੈ ਜਵਾਨ ਜੈ ਕਿਸਾਨ ਹੋਵੇ ਮੁਸ਼ੱਕਤਾਂ ਦੀ ਸ਼ਾਨ ਹੋਵੇ ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ ਕੁੱਛੜ ‘ਚ ਭੋਲੂ ਹੋਵੇ ਹੱਥ ਲੱਸੀ ਡੋਲੂ ਹੋਵੇ ਹਲ ਵਾਹੁੰਦਾ ਮੋਲੂ ਹੋਵੇ ਭੱਤਾ ਲੈ ਕੇ ਆਉਂਦੀ ਦੂਰੋਂ ਨਾਰ ਚੰਗੀ ਲੱਗਦੀ ਖੇਤਾਂ ਵਿੱਚ ਨੱਚਦੀ ਲੱਗਦੀ ਫਸਲਾਂ ਨੂੰ ਬੂਰ ਹੋ ਜੇ ਕਿਸਾਨ ਖੁਸ਼ੀ `ਚ ਚੂਰ …
Read More »ਦੋਗਾਣਾ ਜੋੜੀ `ਗਿਲ ਅਖਾੜੇ ਵਾਲਾ ਤੇ ਚਰਨਜੀਤ ਸੰਧੂ`
ਸੰਗੀਤਕ ਖੇਤਰ `ਚ ਗਾਇਕ ਗਿੱਲ ਅਖਾੜੇ ਵਾਲਾ ਦਾ ਨਾਂ ਕੋਈ ਨਵਾਂ ਨਹੀਂ।ਉਸ ਨੇ ਸੰਘਰਸ਼ ਤੇ ਪ੍ਰਸਿੱਧੀ ਨੂੰ ਆਪਣੇ ਪਿੰਡੇ ‘ਤੇ ਸਿਰੜ ਸਿਦਕ ਨਾਲ ਹੰਢਾਇਆ।ਖਾਸੀਅਤ ਇਹ ਰਹੀ ਹੈ ਕਿ ਉਹ ਮੁਕਾਬਲੇਬਾਜ਼ੀ ‘ਚੋਂ ਵੱਖਰੇ ਰਾਹਾਂ ਦਾ ਪਾਂਧੀ ਹੋ ਕੇ ਤੁਰਿਆ ਤੇ ਧੀਮੀ ਰਫ਼ਤਾਰ ਨਾਲ ਨਿਰੰਤਰ ਤੁਰਦਾ ਰਿਹਾ।ਉਸ ਦੀ ਵਿਰਾਸਤ ਮਾਲਵੇ ਦੀ ਮਿੱਟੀ ਦੇ ਪ੍ਰਸਿੱਧ ਪਿੰਡ ਅਖਾੜਾ ਦੀ ਹੈ। ਜਿਥੇ ਪਿੰਡ ਦੀਆਂ ਗਲੀਆਂ …
Read More »
Punjab Post Daily Online Newspaper & Print Media