ਚੰਡੀਗੜ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਕਲੋਨੀਆਂ, ਪਲਾਟਾਂ ਅਤੇ ਬਿਲਡਿੰਗਾਂ ਦੀ ਰੈਗੂਲੇਰਾਈਜੇਸ਼ਨ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਵਧਾ ਕੇ 30 ਜੂਨ 2019 ਕਰ ਦਿੱਤੀ ਹੈ, ਜਿਕਰਯੋਗ ਹੈ ਕਿ ਇਸ ਦੀ ਮਿਆਦ ਪਹਿਲਾਂ 18 ਫਰਵਰੀ, 2019 ਤੱਕ ਸੀ।ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਆਮ ਲੋਕਾਂ ਅਤੇ ਰੀਅਲ ਅਸਟੇਟ ਪ੍ਰੋਮੋਟਰਾਂ ਅਤੇ ਡਿਵੈਲਪਰਜ਼ …
Read More »ਪੰਜਾਬੀ
ਗੰਨਾ ਕਾਸ਼ਤਕਾਰਾਂ ਨੂੰ 284 ਕਰੋੜ ਦੀ ਅਦਾਇਗੀ ਕੀਤੀ – ਸੁਖਜਿੰਦਰ ਰੰਧਾਵਾ
ਮੌਜੂਦਾ ਪਿੜਾਈ ਸੀਜ਼ਨ `ਚ ਹੁਣ ਤੱਕ 1.56 ਕਰੋੜ ਕੁਇੰਟਲ ਗੰਨੇ ਦੀ ਪਿੜਾਈ ਹੋਈ ਚੰਡੀਗੜ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਸੂਬੇ ਦੀਆਂ ਸਹਿਕਾਰੀ ਖੰਡ ਮਿਲਾਂ ਵਲੋਂ ਚਾਲੂ ਪਿੜਾਈ ਸੀਜਨ 2018-19 ਦੌਰਾਨ ਹੁੱਣ ਤੱਕ 1,56,70,692 (1.56 ਕਰੋੜ) ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਗੰਨਾ ਕਾਸ਼ਤਕਾਰਾਂ ਨੂੰ ਹੁਣ ਤੱਕ 284 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਇਹ ਖੁਲਾਸਾ …
Read More »ਮਾਈ ਭਾਗੋ ਸਕੀਮ ਤਹਿਤ ਲੜਕੀਆਂ ਦੇ ਸਰਕਾਰੀ ਸਕੂਲਾਂ `ਚ ਵੰਡੇ 926 ਸਾਈਕਲ – ਬੁਲਾਰੀਆ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੜ੍ਹਦੀਆਂ +1 ਅਤੇ +2 ਦੀਆਂ ਲੜਕੀਆਂ ਨੂੰ 40 ਕਰੋੜ ਰੁਪਏ ਦੀ ਰਾਸ਼ੀ ਨਾਲ 1 ਲੱਖ 38 ਹਜ਼ਾਰ ਸਾਈਕਲ ਵੰਡੇ ਜਾ ਰਹੇ ਹਨ ਅਤੇ ਇਸੇ ਹੀ ਲੜੀ ਤਹਿਤ ਲੜਕੀਆਂ ਦੇ ਸਰਕਾਰੀ ਸਕੂਲ ਮਾਹਣਾ ਸਿੰਘ ਰੋਡ ਅਤੇ ਸੁਲਤਾਨਵਿੰਡ ਸਕੂਲ ਵਿਖੇ ਇੰਦਰਬੀਰ …
Read More »ਪਰਵਾਸੀ ਸਾਹਿਤਕਾਰ ਅਮੀਨ ਮਲਕ ਦੀ ਪੁਸਤਕ `ਅੱਥਰੀ “ਤੇ ਹੋਈ ਵਿਚਾਰ ਚਰਚਾ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਇੰਗਲੈੱਡ ਨਿਵਾਸੀ ਚਰਚਿਤ ਸਾਹਿਤਕਾਰ ਜਨਾਬ ਅਮੀਨ ਮਲਕ ਦੇ ਨਾਵਲ “ਅੱਥਰੀ” ਨੂੰ ਏਥੇ ਇਕ ਹੋਟਲ ਚ ਲੋਕ ਅਰਪਿਤ ਕੀਤਾ ਗਿਆ। ਮਾਸਟਰ ਫਤਹਿ ਸਿੰਘ ਅਤੇ ਸਤਨਾਮ ਸਿੰਘ ਕੰਡਾ ਦੀ ਪਹਿਲ ਕਦਮੀ ਨਾਲ ਹੋਏ ਇਸ ਪਰਭਾਵ ਸ਼ੈਲੀ ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਦੇਵ ਦਰਦ ਨੇ ਕੀਤਾ।ਪੁਸਤਕ `ਤੇ ਹੋਈ ਚਰਚਾ ਦਾ ਅਗਾਜ਼ ਕਰਦਿਆਂ ਕਥਾਕਾਰ …
Read More »ਬੀ.ਬੀ.ਕੇ. ਡੀ.ਏ.ਵੀ. ਕਾਲਜ ਵੂਮੈਨ ਵਿਖੇ `ਸਿਹਤਮੰਦ ਖਾਣੇ ਦੀ ਮਹੱਤਤਾ` `ਤੇ ਸੈਮੀਨਾਰ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਬੀ.ਵੌਕ ਬਿਊਟੀ ਅਤੇ ਫਿਟਨੈਸ ਵਿਭਾਗ, ਹੋਮ ਸਾਈਂਸ ਅਤੇ ਫੈਸ਼ਨ ਡੀਜ਼ਾਈਨਿੰਗ, ਪੀ.ਜੀ ਵਿਭਾਗ, ਬੀ.ਏ ਹੋਮ ਸਾਇੰਸ ਅਤੇ ਐਫ.ਡੀ.ਜੀ.ਸੀ ਵਲੋਂ “ਸਿਹਤਮੰਦ ਖਾਣੇ ਦੀ ਮਹੱਤਤਾ” `ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੇ ਰੀਸੋਰਸ ਪਰਸਨ ਵਜੋਂ ਮਿਸ ਮਿੰਨਾ ਬੱਗਾ ਅਸਿਸਟੈਂਟ ਪ੍ਰੋਫੈਸਰ ਐਸ.ਆਰ ਗੌਰਮਿੰਟ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਅਤੇ ਸ਼੍ਰੀਮਤੀ …
Read More »ਇੰਟਰਨੈਸ਼ਨਲ ਕਬੱਡੀ ਕੱਪ `ਚ ਸ਼ਾਹਕੋਟ ਨਕੋਦਰ ਜੇਤੂ – ਰੋਇਲ ਕਿੰਗ ਯੂ.ਐਸ.ਏ ਰਨਰਅੱਪ
ਬੈਸਟ ਰੇਡਰ ਪਾਲਾ ਫਤਿਹਗੜ ਛੰਨਾ ਤੇ ਬੈਸਟ ਜਾਫੀ ਖੁਸ਼ੀ ਧੁੱਗਾ ਰਹੇ ਖਡੂਰ ਸਾਹਿਬ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਚ ਹੋਏ ਚੌਥੇ ਸ੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ `ਚ ਬੜੇ ਫੱਸਵੇਂ ਮੁਕਾਬਲੇ ਦੌਰਾਨ ਸ਼ਾਹਕੋਟ ਨਕੋਦਰ ਦੀ ਟੀਮ ਜੇਤੂ ਰਹੀ, ਜਦਕਿ ਰੋਇਲ ਕਿੰਗ ਯੂ.ਐਸ.ਏ ਦੀ …
Read More »ਸਿਖਿਆ ਮੰਤਰੀ ਸੋਨੀ ਨੇ ਸਾਈ ਕ੍ਰਿਏਸ਼ਨਜ਼ ਨੂੰ ਦਿੱਤੀ 1 ਲੱਖ ਦੀ ਗਰਾਂਟ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਨੇ ਸਾਈ ਕ੍ਰਿਏਸ਼ਨਜ਼ ਨੂੰ ਇਕ ਲੱਖ ਰੁਪਏ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਇਹ ਨਾਟਕ ਟੀਮ ਕਲਾ ਦੇ ਵਿਕਾਸ ਅਤੇ ਹੋਰ ਉਚ ਪੱਧਰੀ ਸਿਖਿਆਦਾਇਕ ਕਲਾ ਸਰਗਰਮੀਆਂ ਕਰ ਰਹੀ ਹੈ।ਸੋਨੀ ਨੇ ਕਿਹਾ ਕਿ ਇਸ ਨਾਟਕ ਟੀਮ ਵਲੋਂ ਪਿੰਡ ਪੱਧਰ `ਤੇ ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲਾਫ …
Read More »ਕੈਨੇਡਾ ’ਚ ਹੋ ਰਹੀ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਪ੍ਰਤੀ ਪੰਜਾਬੀਆਂ ’ਚ ਭਾਰੀ ਉਤਸ਼ਾਹ – ਅਜੈਬ ਚੱਠਾ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਹ ਕੈਨੇਡਾ ’ਚ ਜੂਨ ਦੇ ਅਖੀਰ ’ਚ ਕਰਵਾਈ ਜਾ ਰਹੀ ਪੰਜਵੀਂ ਤਿੰਨ ਰੋਜਾ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਪੰਜਾਬ ਆਏ ਹਨ। ਉਹਨਾਂ ਦੱਸਿਆ ਕਿ ਉਕਤ ਕਾਨਫਰੰਸ ਪ੍ਰਤੀ ਪੰਜਾਬੀ ਭਾਈਚਾਰੇ …
Read More »ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਚੱਠਾ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਕੈਨੇਡਾ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਪਛਾਣ ਲਈ ਕਾਰਜਸ਼ੀਲ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਪੰਜਾਬ ਫੇਰੀ ਦੌਰਾਨ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਸ਼੍ਰੋਮਣੀ ਕਮੇਟੀ ਵਲੋਂ ਉਹਨਾਂ ਨੂੰ ਸੂਚਨਾ ਕੇਦਰ ਵਿਖੇ ਸੂਚਨਾ ਅਧਿਕਾਰੀ ਸੁੱਖ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਉਹਨਾਂ ਨਾਲ ਪਰਿਵਾਰਕ ਮੈਬਰਾਂ ਤੋਂ …
Read More »ਐਸ.ਸੀ ਭਾਈਚਾਰਾ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਏਗਾ – ਰਣੀਕੇ
ਕੱਥੂਨੰਗਲ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਐਸ.ਸੀ ਭਾਈਚਾਰੇ ਨੂੰ ਅਕਾਲੀ ਦਲ ਦੇ ਹੱਕ ਵਿਚ ਲਾਮਬੰਦ ਕਰਨ ਹਿੱਤ ਸ਼੍ਰੋਮਣੀ ਅਕਲੀ ਦਲ ਐਸ.ਸੀ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਪ੍ਰਧਾਨਗੀ ਹੇਠ ਮਜੀਠਾ ਹਲਕੇ ਦੇ ਪਿੰਡ ਕਥੂਨੰਗਲ ਵਿਖੇ ਭਰਵੀ ਇਕਤੱਰਤਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣੀਕੇ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਐਸ.ਸੀ ਭਾਈਚਾਰੇ ਪ੍ਰਤੀ ਅਖਤਿਆਰ …
Read More »
Punjab Post Daily Online Newspaper & Print Media