Wednesday, November 25, 2026

ਪੰਜਾਬੀ

ਡੀ.ਏ.ਵੀ ਇੰਟਰਨੈਸ਼ਲ ਸਕੂਲ ਪੁੱਜੇ ਜਰਮਨੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ  ਸਿੰਘ ਸੱਗੂ) – ਜਰਮਨੀ ਦੇ ਇੱਕ ਸਕੂਲ ਤੋਂ ਟੀਚਰ ਏ.ਕੇ ਐਂਡੀ ਅਤੇ ਕੈਥਰੀਨਾ ਐਲਬਰਟ ਦੀ ਅਗਵਾਈ `ਚ ਵਿਦਿਅਕ ਟੂਰ `ਤੇ ਆਏ 11 ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ।ਉਨਾਂ ਨਾਲ ਕੁਲਾਚੀ ਹੰਸ ਰਾਜ ਮਾਡਲ ਸਕੂਲ ਦਿੱਲੀ ਦੇ ਅਧਿਆਪਕ ਸ੍ਰੀਮਤੀ ਅਨੀਤਾ ਬਾਜਰਹ, ਡਾ. ਅਮਸ਼ੂਮਨ ਰਿਸ਼ੀ ਅਤੇ ਨੀਰਾ ਗੌੜ ਵੀ ਆਏ।     ਪ੍ਰਿੰਸੀਪਲ ਅੰਜ਼ਨਾ …

Read More »

ਇੰਸਪਾਇਰ ਵਿਗਿਆਨ ਪ੍ਰਦਰਸ਼ਨੀ ਲਈ ਸਕੂਲ ਦੀ ਚੋਣ

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ  ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਨੇ ਜਿਲਾ ਪੱਧਰੀ ਇੰਸਪਾਇਰ ਵਿਗਿਆਨ ਪ੍ਰਦਰਸ਼ਨੀ ਦੇ ਜੂਨੀਅਰ ਗਰੁੱਪ ਵਿੱਚ `ਗ੍ਰਹਿ ਸੁਰੱਖਿਆ ਸਿਸਟਮ` ਵਿਸ਼ੇ `ਤੇ ਸਫਲ ਪ੍ਰਦਰਸ਼ਨ ਕੀਤਾ।ਅੱਠਵੀਂ ਕਲਾਸ ਦੇ ਵਿਦਿਆਰਥੀ ਦੇਵਰਤ ਸਮੇਤ ਟੀਮ ਦੇ ਚਾਰ ਬੱਚਿਆਂ ਨੇ ਅਵਲ ਰਹਿ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਪ੍ਰਦਰਸ਼ਨ ਦਾ ਆਯੋਜਨ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ `ਚ ਹੋਇਆ।ਜਿਸ ਵਿੱਚ …

Read More »

ਜਿਲ੍ਹਾ ਮਾਨਸਾ `ਚ 3 ਦਿਨ ਲਗਾਏ ਜਾਣਗੇ ਰੋਜ਼ਗਾਰ ਮੇਲੇ – ਡਿਪਟੀ ਕਮਿਸ਼ਨਰ

ਮੇਲਿਆਂ ਦੌਰਾਨ 24 ਕੰਪਨੀਆਂ ਕਰਨਗੀਆਂ ਨੌਕਰੀ ਲਈ ਨੌਜਵਾਨਾਂ ਦੀ ਚੋਣ ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਹਰ ਬੇਰੋਜ਼ਗਾਰ ਨੂੰ ਰੁਜ਼ਗਾਰ ਦਿਵਾਉਣ ਦੇ ਉਦੇਸ਼ ਨਾਲ ਹਰ ਮਹੀਨੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਹਨ।ਇਸ ਲੜੀ ਤਹਿਤ ਜ਼ਿਲ੍ਹੇ ਅੰਦਰ 14, 15 ਅਤੇ 21 ਫਰਵਰੀ ਨੂੰ ਵੱਖ-ਵੱਖ ਥਾਵਾਂ `ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, …

Read More »

ਨਿਰਮਲ ਸਿੰਘ ਸਹਿਯੋਗੀ ਟੀਮ ਤੇ ਹਮਾਇਤੀ ਮੈਂਬਰਾਂ ਸਮੇਤ ਗੁਰਦੁਆਰਾ ਕਲਗੀਧਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀਆਂ 17 ਫਰਵਰੀ ਨੂੰ ਹੋਣ ਵਾਲੀਆ ਚੋਣਾਂ ਵਿੱਚ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਆਪਣੀ ਸਹਿਯੋਗੀ ਟੀਮ ਅਤੇ ਹੋਰ ਹਮਾਇਤੀ ਮੈਂਬਰਾਂ ਸਮੇਤ ਚੀਫ਼ ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਏ।ਆਨਰੇਰੀ ਸਕੱਤਰ ਅਹੁੱਦੇ ਦੇ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਵੱਲੋ ਕੀਤੀ ਅਰਦਾਸ ਰਾਹੀਂ ਉਹਨਾ ਅਕਾਲ ਪੁਰਖ ਦੇ ਚਰਨਾਂ ਅੱਗੇ …

Read More »

ਡੀਪੂ ਹੋਲਡਰਾਂ ਵਲੋਂ ਕਮਿਸ਼ਨ ਵਧਾਉਣ ਦੀ ਮੰਗ

ਭੀਖੀ, 11 ਫਰਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਖੁਰਾਕ ਅਤੇ ਸਪਲਾਈ ਵਿਭਾਗ ਦਫਤਰ ਦੇ ਅਧੀਨ ਆਉਦੇ ਵੱਖ-ਵੱਖ ਪਿੰਡਾਂ ਦੇ ਜਨਤਕ ਵੰਡ ਪ੍ਰਣਾਲੀ ਦੇ ਡੀਪੂ ਹੋਲਡਰਾਂ ਦੀ ਇੱਕ ਵਿਸ਼ੇਸ ਮੀਟਿੰਗ ਬਲਾਕ ਪ੍ਰਧਾਨ ਬਹਾਦਰ ਖਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਡੀਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਸ਼ਥਾਰਤ ਚਰਚਾ ਹੋਈ।ਪ੍ਰਧਾਨ ਬਹਾਦਰ ਖਾਨ ਨੇ ਕਿਹਾ ਕਿ ਡੀਪੂ ਹੋਲਡਰ ਸਰਕਾਰ ਦਾ ਕੰਮ ਬੇਸ਼ਕ ਸੇਵਾ …

Read More »

ਬਾਬਾ ਗੁੱਦੜ ਸ਼ਾਹ ਭੀਖੀ ਦਾ ਸਲਾਨਾ ਜੋੜ ਮੇਲਾ ਅੱਜ

ਭੀਖੀ, 10 ਫਰਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿਚ ਪੁਰਾਤਨ ਸਮੇਂ ਤੋਂ ਬਾਬਾ ਗੁੱਦੜ ਸ਼ਾਹ ਦੀ ਮਜ਼ਾਰ ’ਤੇ ਹਰ ਸਾਲ ਮਾਘ ਛਟ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਲਾਨਾ ਜੋੜ ਲਗਾਇਆ ਜਾਂਦਾ ਹੈ।11 ਤੋਂ 14 ਫਰਵਰੀ ਤੱਕ ਚਾਰ ਦਿਨ ਚੱਲਣ ਵਾਲੇ ਮੇਲੇ ਦੇ ਤੀਜੇ ਦਿਨ ਕੁਸ਼ਤੀਆਂ ਕਰਵਾਈਆਂ ਜਾਣਗੀਆਂ।ਇਹ ਡੇਰਾ ਸਾਂਝੀਵਾਲਤਾ ਦਾ ਪ੍ਰਤੀਕ ਹੋਣ ਕਰਕੇ ਇੱਥੇ ਹਰ ਧਰਮ …

Read More »

ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ `ਚ ਯੂਨੀਵਰਸਿਟੀ ਬਣਾਉਣ ਦੇ ਫੈਸਲੇ ਦਾ ਸਵਾਗਤ

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼ੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੀ ਯਾਦ ਵਿਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਫੈਸਲੇ ਦਾ …

Read More »

ਪੁਲਿਸ ਦੀ ਸਖ਼ਤੀ ਦੇ ਬਾਵਜ਼ੂਦ ਚਾਇਨਾ ਡੋਰ ਨਾਲ ਪਤੰਗਬਾਜ਼ੀ- ਡੀ.ਜੇ ਲਾ ਕੇ ਮਾਣਿਆ ਅਨੰਦ

ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਚਾਇਨਾ ਡੋਰ ਪ੍ਰਤੀ ਮੁਹਿੰਮ ਚਲਾਈ ਜਾ ਰਹੀ ਸੀ।ਥਾਂ-ਥਾਂ `ਤੇ ਛਾਪਾ ਮਾਰੀ ਹੋਈ ਅਤੇ ਟੈਂਪੂਆਂ ਦੇ ਟੈਂਪੂ ਚਾਇਨਾ ਡੋਰ ਦੇ ਪਕੜੇ ਵੀ ਗਏ।ਲੇਕਿਨ ਲੋਕਾਂ ਵਲੋਂ ਫਿਰ ਚੋਰੀ-ਚੋਰੀ ਚਾਇਨਾ ਡੋਰ ਬਸੰਤ ਪੰਚਮੀ ਦੇ ਦਿਨ ਵੇੇਚ ਕੇ ਇਹ ਸਾਬਤ ਕੀਤਾ ਕਿ …

Read More »

ਪੁਰਾਣੀ ਰੰਜ਼ਿਸ਼ `ਚ ਰਾਤ ਸਮੇਂ ਗੋਲੀ ਮਾਰ ਕੇ ਨੋਜਵਾਨ ਦਾ ਕਤਲ – ਦੋਸ਼ੀ ਗਿ੍ਫਤਾਰ

ਬਠਿੰਡਾ, 11 ਫਰਵਰੀ (ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਮੈਹਣਾ ਚੌਕ ਵਿੱਚ ਰਾਤ ਦੇ ਸਮੇਂ ਨੋਜਵਾਨ ਹਰਮਿੰਦਰ ਸਿੰਘ ਵਾਸੀ ਮਾਡਲ ਟਾੳੂਨ ਬਠਿੰਡਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।ਥਾਣਾ ਕੋਤਵਾਲੀ ਦੇ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਇਸ ਕਤਲ ਕੇਸ ਨੂੰ 24 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕਰਦਿਆਂ ਦੋਸ਼ੀ ਲਲਿਤ ਕੁਮਾਰ ਖਿਲਾਫ ਪੁਰਾਣੀ ਰਜਿੰਸ਼ ਤਹਿਤ …

Read More »

ਸਰਜੀਕਲ ਸਟਰਾਈਕ ਤੇ ਬਾਲੀਵੁੱਡ ਫਿਲਮੀਂ ਸਟਾਰ/ ਮਾਲਵੇ ਦੇ ਗੱਭਰੂ ਗੁਰੂ ਭੁੱਲਰ ਨਾਲ ਰੂਬਰੂ

ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਜੀਕਲ ਸਟਰਾਈਕ ਤੇ ਬਾਲੀਵੁੱਡ ਫਿਲਮ ਵਿੱਚ ਮਾਲਵੇ ਦੇ ਗੱਭਰੂ ਗੁਰੂ ਭੁੱਲਰ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਫਿਲਮ ਵਿੱਚ ਉਸ ਨੇ ਆਕਾਸ਼ ਸਿੰਘ ਨਰੂਲਾ ਸਪੈਸ਼ਲ ਫੋਰਸ ਦਾ ਰੋਲ ਅਦਾ ਕੀਤਾ ਹੈ।ਫਿਲਮੀ ਹੀਰੋ ਬਨਣ ਤੋਂ ਪਹਿਲਾਂ ਉਹ ਪੰਜਾਬੀ ਵਿਰਸੇ ਨਾਲ ਜੁੜੇ ਇੱਕ ਪੰਜਾਬੀ ਸਿੰਗਰ ਸਨ ਅਤੇ ਉਨ੍ਹਾਂ ਦੇ ਹੁਣ ਤੱਕ …

Read More »