ਸਵੱਛਤਾ ਲਈ ਲਈ ਵੰਡੇ ਡਸਟ ਬਿਨ ਭੀਖੀ/ਮਾਨਸਾ, 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਜਿਲਾ ਪ੍ਰਸਾਸ਼ਨ ਵਲੋਂ ਪ੍ਰੋਜੈਕਟ ਥ੍ਰੀ ਦੀ ਸ਼ੁਰੂਆਤ ਇੱਕ ਜਨਵਰੀ ਤੋਂ ਕੀਤੀ ਜਾ ਰਹੀ ਹੈ।ਜਿਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਸ਼ਹਿਰ ਦੀ ਵਾਰਡ ਨੰਬਰ 20 ਵਿੱਚ ਡਸਟ ਬਿਨ ਵੰਡੇ …
Read More »ਪੰਜਾਬੀ
ਪੰਚਾਇਤੀ ਚੋਣਾਂ ਲਈ ਐਸ.ਐਸ.ਪੀ ਮਾਨਸਾ ਨੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਦਿਸ਼ਾ ਨਿਰਦੇਸ਼
ਭੀਖੀ/ਮਾਨਸਾ 29 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਚੋਣ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨਾਲ ਐਸ.ਐਸ.ਪੀ ਮਾਨਸਾ ਵਲੋਂ ਮੀਟਿੰਗ ਕੀਤੀ ਗਈ।ਜਿਸ ਵਿੱਚ ਐਸ.ਐਸ.ਪੀ ਨੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਡਿਉਟੀ ਪੁਰੀ ਤਨਦੇਹੀ ਨਾਲ ਕਰਨ ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ …
Read More »ਪ੍ਰਧਾਨ ਮੰਤਰੀ ਮੋਦੀ ਨੇ ਮੰਨੀ ਮਾਨਸਾ ਦੇ ਐਸ.ਡੀ.ਐਮ ਦੀ ਸਲਾਹ, ਬਚੇ ਸਕੇਗੀ ਲੱਖਾਂ ਲੋਕਾਂ ਦੀ ਜ਼ਿੰਦਗੀ
ਭੀਖੀ/ਮਾਨਸਾ 29 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਦੇ ਐਸ.ਡੀ.ਐਮ ਅਭਿਜੀਤ ਕਪਲਿਸ਼ ਆਈ.ਏ.ਐਸ ਦੀ ਸਲਾਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀ ਯੋਜਨਾ ਸ਼ੁਰੂ ਕਰਵਾਈ ਹੈ, ਜਿਸ ਨਾਲ ਹੁਣ ਲੋਕਾਂ ਦੀ ਜਾਣ ਬਚ ਸਕੇਗੀ।ਯੋਜਨਾ ਅਨੁਸਾਰ ਜੇਕਰ ਕਿਸੇ ਨਾਲ ਸੜਕ ਹਾਦਸਾ ਵਾਪਰਦਾ ਹੈ ਤੇ ਤੁਸੀਂ ਕਿਸੀ ਅਣਜਾਣ ਜਗ੍ਹਾ ‘ਚ ਹੋ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ 108 ਐਂਬੂਲੈਂਸ ਤੁਹਾਡੇ …
Read More »ਅਮਨਦੀਪ ਕਾਲਜ਼ ਆਫ ਨਰਸਿੰਗ ‘ਚ ਨਵੇਂ ਵਿਦਿਆਰਥੀਆਂ ਦਾ ਸਵਾਗਤ
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਮਨਦੀਪ ਕਾਲਜ਼ ਆਫ ਨਰਸਿੰਗ ਜੇਠੂਵਾਲ ਵਲੋਂ ਬੀਤੇ ਦਿਨੀਂ ਤੀਜਾ ਸ਼ਮਾ ਰੌਸ਼ਨ ਸਮਾਰੋਹ ਦੌਰਾਨ ਪੋਸਟਰ ਮੇਕਿੰਗ, ਹੈਲਥੀ ਫ਼ੂਡ ਦਾ ਮੁਕਾਬਲੇ ਕਰਵਾਏ ਗਏ।ਪ੍ਰੋਗਰਾਮ ਦੀ ਸ਼ੁਰੁਆਤ ਮੁੱਖ ਮਹਿਮਾਨ ਪ੍ਰਿੰਸੀਪਲ ਡਾਇਰੈਕਟਰ ਡਾ. ਅਨੀਤਾ ਭੱਲਾ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਦਰਸ਼ਨ ਕੌਰ ਸੋਹੀ, ਡਾ. ਅਮਨਦੀਪ ਕੌਰ ਮੈਨਜਿੰਗ ਡਾਇਰੈਕਟਰ ਅਮਨਦੀਪ ਕਾਲਜ਼ ਆਫ਼ ਨਰਸਿੰਗ, ਡਾ. ਅਨੂਪ੍ਰੀਤ ਕੌਰ ਅਤੇ …
Read More »ਪੰਚਾਇਤੀ ਚੋਣ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਲਈ ਜਿਲ੍ਹਾ ਪਠਾਨਕੋਟ `ਚ 31 ਦਸੰਬਰ ਨੂੰ ਛੁੱਟੀ ਐਲਾਨੀ
ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ-2018 ਦੌਰਾਨ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਆਦਿ ਜਮ੍ਹਾਂ ਕਰਾਉਣ\ ਹੋਰ ਫੁਟਕਲ ਕੰਮਾਂ ਲਈ ਦੇਰ ਰਾਤ ਤੱਕ ਦਾ ਸਮਾਂ ਲੱਗ ਜਾਂਦਾ ਹੈ।ਜਿਸ ਕਾਰਨ ਚੋਣ ਡਿਊਟੀ `ਤੇ ਹਾਜ਼ਰ ਹੋਏ ਅਧਿਕਾਰੀ\ਕਰਮਚਾਰੀਆਂ ਨੂੰ ਅਗਲੇ ਦਿਨ ਆਪਣੀ ਨੌਕਰੀ `ਤੇ ਹਾਜ਼ਰ ਹੋਣਾ ਅਤਿ …
Read More »ਰਾਜਮਾਂਹ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ `ਚ ਲੱਗਣਗੇ ਪ੍ਰਦਰਸ਼ਨੀ ਪਲਾਂਟ- ਡਾ. ਹਰਿੰਦਰ ਬੈਂਸ
ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਤਮਾ ਸਕੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਪ੍ਰਦਰਸ਼ਨੀ ਪਲਾਂਟ ਲਗਾਏ ਜਾਣਗੇ।ਇਹ ਜਾਣਕਾਰੀ ਡਾ. ਹਰਿੰਦਰ ਸਿੰਘ ਬੈਂਸ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ-ਕਮ-ਪ੍ਰਾਜੈਕਟ ਡਾਇਰੈਕਟ ਆਤਮਾ ਨੇ ਦਿੰਦਿਆ ਦੱਸਿਆ ਕਿ ਰਾਜਮਾਹ ਦੀ ਖੇਤੀ ਫਸਲਾ ਦੀ ਅਦਲਾ-ਬਦਲੀ ਵਿੱਚ ਵੀ ਸਹਾਈ ਹੁੰਦੀ ਹੈ ਅਤੇ ਇਸ ਨਾਲ ਮਿੱਟੀ ਦੀ …
Read More »ਸੁਨੀਲ ਜਾਖੜ ਵਲੋਂ ਰੇਲਵੇ ਮੰਤਰੀ ਨਾਲ ਮੁਲਾਕਾਤ – ਪਠਾਨਕੋਟ ਤੋਂ ਚੰਡੀਗੜ੍ਹ ਲਈ ਗੱਡੀ ਚਲਾਉਣ ਦੀ ਮੰਗ
ਬਟਾਲਾ ਰੇਲਵੇ ਸਟੇਸ਼ਨ `ਤੇ ਇਕ ਹੋਰ ਪਲੇਟਫਾਰਮ ਬਣਾਉਣ ਲਈ ਵੀ ਕਿਹਾ ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਠਾਨਕੋਟ ਜ਼ਿਲ੍ਹੇ ਦੀਆਂ ਰੇਲਵੇ ਨਾਲ ਸਬੰਧਤ ਮੁਸਕਿਲਾਂ ਦੇ ਹੱਲ ਲਈ ਆਖਦਿਆਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਲਈ ਰੋਜਾਨਾ ਟ੍ਰੇਨ …
Read More »ਨਵੇਂ ਵਿਆਹੇ ਜੋੜੇ ਨੂੰ ਡਾ: ਦਲਬੀਰ ਵੇਰਕਾ ਨੇ ਦਿੱਤਾ ਆਸ਼ੀਰਵਾਦ
ਜੰਡਿਆਲਾ ਗੁਰੂੂ, 28 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਵਾਸੀ ਪ੍ਰੋਫੈਸਰ ਗਗਨ ਵਿਰਕ ਦੇ ਭਰਾ ਦੇ ਵਿਆਹ ਦੇ ਸ਼ੁੱਭ ਮੌਕੇ `ਤੇ ਸਾਬਕਾ ਵਿਧਾਇਕ ਤੇ ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਦੇ ਇੰਚਾਰਜ਼ ਡਾਕਟਰ ਦਲਬੀਰ ਸਿੰਘ ਵੇਰਕਾ ਨੇ ਨਵੇਂ ਵਿਆਹੇ ਜੋੜੇ ਨੂੰ ਰੁਪਿੰਦਰ ਪਾਲ ਸਿੰਘ ਵਿਰਕ ਤੇ ਕੁਲਵਿੰਦਰ ਕੌਰ ਨੂੰ ਆਸ਼ੀਰਵਾਦ ਦਿੱਤਾ ਤੇ ਨਵਾਂ ਜੀਵਨ ਸ਼ੁਰੂ ਕਰਨ ਲਈ ਸ਼ੁਭਕਾਮਨਾਵਾ …
Read More »ਸਰਪੰਚ ਉਮੀਦਵਾਰ ਸੋਮਾ ਕੌਰ ਪਾਟਿਆਂਵਾਲੀ ਦੇ ਹੱਕ ’ਚ ਕਾਂਗਰਸੀ ਆਗੂਆਂ ਵਲੋਂ ਚੋਣ ਪ੍ਰਚਾਰ
ਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਹਲਕਾ ਦਿੜ੍ਹਬਾ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਰਤਨਗੜ੍ਹ ਪਾਟਿਆਂਵਾਲੀ ਵਿਖੇ ਸਰਪੰਚੀ ਲਈ ਕਾਂਗਰਸ ਉਮੀਦਵਾਰ ਸੋਮਾ ਕੌਰ ਦੇ ਚੋਣ ਪ੍ਰਚਾਰ ਦੇ ਆਖੀਰਲੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਮਾ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਸਾਬਕਾ ਸਰਪੰਚ ਗੁਰਮੋਹਨ ਸਿੰਘ ਦੀ ਅਗਵਾਈ …
Read More »ਪੰਚਾਇਤ ਚੋਣਾਂ- ਜ਼ਿਲ੍ਹਾ ਮਾਨਸਾ `ਚ 98 ਫ਼ੀਸਦ ਅਸਲਾ ਹੋਇਆ ਜਮਾਂ- ਐਸ.ਐਸ.ਪੀ
ਭੀਖੀ\ਮਾਨਸਾ, 28 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਜ਼ਿਲ੍ਹਾ ਮਾਨਸਾ ਦੇ ਅਸਲਾ ਧਾਰਕਾਂ ਨੂੰ ਸਬੰਧਤ ਥਾਣਿਆਂ `ਚ ਅਸਲਾ ਜਮ੍ਹਾਂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਸ ਤਹਿਤ ਜ਼ਿਲ੍ਹਾ ਮਾਨਸਾ `ਚ 98 ਫ਼ੀਸਦੀ ਅਸਲਾ ਜ਼ਿਲ੍ਹੇ ਦੇ 12 ਥਾਣਿਆਂ `ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਧੀਰ ਸਿੰਘ …
Read More »
Punjab Post Daily Online Newspaper & Print Media