ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਟਲ ਹਾਲੀਡੇ ਇਨ ਮਿਲ ਕੇ ਭਾਰਤ ਵਿਚ ਸੈਰ-ਸਪਾਟਾ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਟਲ ਹਾਲੀਡੇ ਇਨ ਦੇ ਜਨਰਲ ਮੈਨੇਜਰ ਨਿਰਮਾ ਸਿਨਹਾ ਨੇ ਕਿਹਾ ਕਿ ‘ਹੋਟਲ ਹਾਲੀਡੇ ਇਨ ਇੰਨੈਲੀਜੈਂਸ ਟਰੇਨਿੰਗ ਅਤੇ ਮੈਨੇਜਮੇਂਟ ਵਿੱਚ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਹੈ।ਜਿਸ ਦਾ ਸਭ ਤੋਂ ਵੱਧ …
Read More »ਪੰਜਾਬੀ
ਬੀ.ਬੀ.ਕੇ ਕਾਲਜ ਵੂਮੈਨ ਨੇ ਜੀ.ਐਨ.ਡੀ.ਯੂ ਅੰਤਰ-ਕਾਲਜ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਟਰੈਕ ਸਾਈਕਲਿੰਗ ਟੀਮ ਨੇ ਯੁਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ ਟਰੈਕ ਸਾਈਕਲਿੰਗ ਅੰਤਰ-ਕਾਲਜ ਚੈਂਪੀਅਨਸ਼ਿਪ-2018 ਜਿੱਤ ਲਈ ਹੈ।ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਚ.ਐਮ.ਵੀ ਕਾਲਜ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਨੂੰ ਹਰਾਇਆ। ਕਾਲਜ ਦੇ ਤਿੰਨ ਖਿਡਾਰਣਾਂ ਮਿਸ ਇਲਾਂਗਬਨ ਚੌਬਾ ਦੇਵੀ, ਸ਼ੁਸ਼ੀਕਲਾ ਦੁਰਗਾਪ੍ਰਸ਼ਾਦ ਅਤੇ ਕੋਮਲ ਦੇਸ਼ਮੁੱਖ …
Read More »ਕੌਮੀ ਸੇਵਾ ਯੋਜਨਾ ਤਹਿਤ 30 ਵਾਹਨਾਂ ਨੂੰ ਰਿਫਲੈਕਟਰ ਲਾਏ
ਬਟਾਲਾ, 15 ਦਸੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਦਾਸਪੁਰ ਦੀ ਯੋਗ ਅਗਵਾਈ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਪ੍ਰਿੰਸੀਪਲ ਭਾਰਤ ਭੂਸਨ ਦੀ ਰਹਿਨੁਮਾਈ ਹੇਠ ਕੌਮੀ ਸੇਵਾ ਯੌਜਨਾ ਵਲੰਟੀਅਰਾਂ ਵਲੋਂ ਵੱਖ ਵੱਖ ਵਾਹਨਾ ਨੂੰ ਰਿਫਲੈਕਟਰ ਲਾਏ ਗਏ।ਪ੍ਰਿੰਸੀਪਲ ਨੇ ਇਸ ਸਮੇਂ ਕਿਹਾ ਕਿ ਧੁੰਦ ਵਿਚ ਹਾਦਸੇ ਬਹੁਤ ਜਿਆਦਾ ਹੰੁਦੇ ਹਨ, ਤੇ ਰਿਫਲੈਕਟਰ ਬਚਾਅ ਕਰਦੇ ਹਨ, ਉਹਨਾ …
Read More »ਪੰਜਾਬ ਤੇ ਹਰਿਆਣਾ ਦੁੱਧ ਪਦਾਰਥਾਂ `ਚ ਦੇਸ਼ ਭਰ ਵਿਚੋਂ ਮੋਹਰੀ – ਮੋਹਨ ਸਿੰਘ ਆਹਲੂਵਾਲੀਆ
ਗੁਰਦਾਸਪੁਰ, 15 ਦਸੰਬਰ (ਪੰਜਾਬ ਪੋਸਟ- ਬੈਂਸ) – ਮੋਹਨ ਸਿੰਘ ਆਹਲੂਵਾਲੀਆ ਕੇਂਦਰੀ ਮੈਂਬਰ ਐਨੀਮਲ ਵੈਲਫੇਅਰ ਬੋਰਡ ਭਾਰਤ ਸਰਕਾਰ ਨੇ ਕਿਹਾ ਕਿ ਦੁੱਧ ਪਦਾਰਥ ਬਣਾਉਣ ਵਿਚ ਪੰਜਾਬ ਤੇ ਹਰਿਆਣਾ ਦੇਸ਼ ਭਰ ਵਿਚ ਮੋਹਰੀ ਹਨ ਪਰ ਦੁੱਧ ਤੇ ਦੁੱਧ ਪਦਾਰਥਾਂ ਵਿਚ ਮਿਲਾਵਟੀਖੋਰੀ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੰਜੀਦਾ ਹੋਣ ਦੀ ਜਰੂਰਤ ਹੈ।ਆਹਲੂਵਾਲੀਆ ਗੁਰਦਾਸਪੁਰ ਜਿਲੇ ਦੇ ਪਿੰਡ ਸੈਦੋਵਾਲ …
Read More »ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – 8 ਜਨਵਰੀ ਨੂੰ ਸ਼ੁਰੂ ਹੋਵੇਗੀ ਹਫਤੇ `ਚ ਇਕ (ਮੰਗਲ-ਬੁਧਵਾਰ) ਚੱਲਣ ਵਾਲੀ `ਚੰਡੀਗੜ-ਹਜੂਰ ਸਾਹਿਬ (ਨੰਦੇੜ)` ਉਡਾਣ। ਸਿਮਰਜੀਤ ਬੈਂਸ ਦੀ ਪਟੀਸ਼ਨ `ਤੇ ਹਾਈਕੋਰਟ ਵਲੋਂ ਲੁਧਿਆਣਾ ਸਿਟੀ ਸੈਂਟਰ ਘੋਟਾਲਾ ਮਾਮਲੇ `ਚ ਪੰਜਾਬ ਸਰਕਾਰ ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂਨੂੰ ਜਾਰੀ ਹੋਇਆ ਨੋਟਿਸ। 1984 ਸਿੱਖ ਕਤਲੇਆਮ – ਸੱਜਣ ਕੁਮਾਰ ਮਾਮਲੇ `ਚ ਦਿੱਲੀ ਹਾਈਕੋਰਟ ਸੋਮਵਾਰ ਨੂੰ ਸੁਣਾ …
Read More »ਹਰਿਦੁਆਰ ਵਿਖੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਲਵੇਗੀ ਫੈਸਲਾ – ਸਹਿਗਲ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਖੱਤਰੀ ਸਭਾ ਵਲੋਂ ਧਾਰਮਿਕ ਸਥਾਨ ਹਰਿਦੁਆਰ ਵਿਖੇ 15- 16 ਦਸੰਬਰ ਨੂੰ ਖੱਤਰੀ ਮਹਾਂਕੁੰਭ ਮੇਲਾ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ, ਦਿੱਲੀ, ਯੂ.ਪੀ, ਉਤਰਾਂਚਲ, ਆਂਧਰਾ, ਤਮਿਲਨਾਡ, ਮਦਰਾਸ, ਗੁਜਰਾਤ, ਰਾਜਸਥਾਨ, ਬੰਗਾਲ ਆਦਿ 22 ਰਾਜਾਂ ਤੋਂ ਖੱਤਰੀ ਸਭਾ ਦੇ ਮੈਂਬਰ ਅਤੇ ਕਾਰਜਕਾਰਣੀ ਮੈਂਬਰ ਪੁੱਜ ਰਹੇ ਹਨ।ਪੰਜਾਬ ਪ੍ਰਦੇਸ਼ ਖੱਤਰੀ ਸਭਾ …
Read More »ਜਨਮ ਤੇ ਮੌਤ ਦਰਜ ਕਰਵਾਉਣੀ ਹਰੇਕ ਹਸਪਤਾਲ ਲਈ ਲਾਜ਼ਮੀ – ਡਾਇਰੈਕਟਰ ਜਨਗਣਨਾ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡਾਇਰੈਕਟਰ ਜਨਗਣਨਾ ਪੰਜਾਬ ਅਭਿਸ਼ੇਕ ਜੈਨ ਆਈ.ਏ.ਐਸ ਨੇ ਅਗਲੇ ਸਾਲ ਸ਼ੁਰੂ ਹੋਣ ਵਾਲੀ ਜਨਗਣਨਾ ਬਾਬਤ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਜਨਗਣਨਾ ਕੇਵਲ ਅਬਾਦੀ ਦੀ ਗਿਣਤੀ ਹੀ ਨਹੀਂ ਕਰਦੀ, ਬਲਕਿ ਇਸ ਦਾ ਡੈਟਾ ਦੇਸ਼ ਲਈ ਹੋਣ ਵਾਲੀ ਯੋਜਨਾਬੰਦੀ, ਨੀਤੀ ਘਾੜਿਆਂ ਵੱਲੋਂ ਆਰਥਿਕ ਨੀਤੀਆਂ ਤਿਆਰ ਕਰਨ, ਹਲਕਿਆਂ ਦੀ ਹੱਦਬੰਦੀ ਤੈਅ …
Read More »ਸਕੂਲ ਸਿੱਖਿਆ ਦੀਆਂ ਵਿਭਾਗੀ ਖੇਡਾਂ ਦੇ ਟਰਾਇਲ 13 ਤੋਂ 14 ਦਸੰਬਰ ਤੱਕ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਕੂਲ ਸਿੱਖਿਆ ਵਿਭਾਗ (ਸਕੈਂਡਰੀ ਤੇ ਐਲੀਮੈਂਟਰੀ) ਦੀਆਂ ਵਿਭਾਗੀ ਖੇਡਾਂ (ਲੜਕੇ ਤੇ ਲੜਕੀਆਂ) ਪਹਿਲੀ ਵਾਰ ਸਕੱਤਰ ਸਕੂਲ ਸਿੱਖਿਆ ਅਤੇ ਡਿਪਟੀ ਡਾਇਰੈਕਟਰ (ਸਪੋਰਟਸ) ਦੀਆਂ ਹਦਾਇਤਾਂ `ਤੇ ਕਰਵਾਈਆਂ ਜਾ ਰਹੀਆਂ ਹਨ।ਇਨ੍ਹਾਂ ਡਿਪਾਰਟਮੈਂਟਲ ਖੇਡਾਂ ਦੇ ਟਰਾਇਲ 13 ਤੋਂ 14 ਦਸੰਬਰ ਨੂੰ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ `ਊਰਜਾ ਬਚਾਓ ਦਿਵਸ` ਮਨਾਇਆ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ `ਊਰਜਾ ਬਚਾਓ ਦਿਵਸ` ਤੇ ਵਿਸ਼ੇਸ਼ ਸਭਾ ਦਾ ਅਯੋਜਨ ਕੀਤਾ।ਊਰਜਾ ਬਚਾਓ, ਊਰਜਾ ਵਧਾਓ ਅਤੇ ਘੱਟ ਊਰਜਾ ਖਰਚ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ।ਵਿਦਿਆਰਥੀਆਂ ਨੇ ਊਰਜਾ ਬਚਾਉਣ ਦੇ ਨਾਲ-ਨਾਲ ਪ੍ਰਦੂਸ਼ਣ ਘਟਾਉਣ ਬਾਰੇ ਆਪਣੇ ਵਿਚਾਰ ਦੱਸੇ।ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਲਘੂ ਨਾਟਕ ਪੇਸ਼ ਕਰਨ ਤੋਂ …
Read More »ਬੀਬੀ ਕੌਲਾਂ ਜੀ ਸੀਨੀ. ਸੈਕੰ. ਸਕੂਲ ਦਾ ਇਨਾਮ ਵੰਡ ਸਮਾਗਮ ਆਯੋਜਿਤ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਚ-2) ਨੇੜੇ ਗੁ: ਟਾਹਲਾ ਸਾਹਿਬ ਵਿਖੇ ਸਕੂਲ ਦਾ ਇਨਾਮ ਵੰਡ ਅਤੇ ਇਨਵੈਸਟੀਚਰ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਪਰਮੀਤ ਸਿੰਘ ਸਕੂਲ ਦੇ ਹੈਡ ਬੁਆਏ, ਰਾਜਬੀਰ ਕੌਰ ਹੈਡ ਗਰਲ, ਗੁਰਪ੍ਰੀਤ ਸਿੰਘ ਬਾਰਬੇਰੀ ਹਾਊਸ ਕੈਪਟਨ, ਸੁਸ਼ੋਬਿਤ ਸਿੰਘ ਵਾਈਸ ਹਾਉਸ ਕੈਪਟਨ, ਅੰਤਰਪ੍ਰੀਤ ਸਿੰਘ ਬਲੂਬੇਰੀ …
Read More »
Punjab Post Daily Online Newspaper & Print Media