Wednesday, November 25, 2026

ਪੰਜਾਬੀ

ਖਾਲਸਾ ਕਾਲਜ ਨਰਸਿੰਗ ਵਿਖੇ ‘ਸਟੈਮ ਸੈਲ ਡੋਨੇਸ਼ਨ’ ’ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ‘ਸਟੈਮ ਸੈੱਲ ਡੋਨਰ’ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਈਨਾਂਸ ਸਕੱਤਰ ਅਤੇ ਦਿਲਬੀਰ ਫਾਊਂਡੇਸ਼ਨ ਦੇ ਚੇਅਰਮੈਨ ਗੁਨਬੀਰ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਸੈਮੀਨਾਰ ’ਚ ਕੈਂਸਰ, ਐਨੀਮੀਆ ਆਦਿ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਸਟੈਮ ਸੈਲ ਦਾਨ ਕਰਨ ਸਬੰਧੀ …

Read More »

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿਸੇਸ਼ ਮੁਹਿੰਮ 2 ਅਕਤੂਬਰ ਤੱਕ – ਮੱਖਣ ਸਿੰਘ

ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    `ਸਵੱਛਤਾ ਹੀ ਸੇਵਾ ਹੈ` ਤਹਿਤ ਸਾਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਮੁੱਖ ਡਾਕਘਰ ਦੇ ਸੀਨੀਅਰ ਸੁਪਰਡੈਂਟ ਮੱਖਣ ਸਿੰਘ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਡਾਕਘਰ ਵਲੋਂ ਸਵੱਛਤਾ ਨੂੰ ਲੈ ਕੇ 2 ਅਕਤੂਬਰ 2018 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸ੍ਰੀ …

Read More »

ਗਲਤ ਦਵਾਈ ਛਿੜਕਣ ਕਾਰਨ ਝੋਨੇ ਦੀ ਫਸਲ ਤਬਾਹ, ਮੁਆਵਜ਼ੇ ਦੀ ਮੰਗ

ਭੀਖੀ, 26 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਖਿਆਲਾ ਮਲਕਪੁਰ ਵਿੱਚ 15 ਏਕੜ ਝੋਨੇ ਦੀ ਫਸਲ `ਤੇ ਗਲਤ ਦਵਾਈ ਛਿੜਕਣ ਕਾਰਨ ਸਾਰੀ ਫਸਲ ਤਬਾਹ ਹੋਣ ਦੀ ਸੂਚਨਾ ਮਿਲੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਲਕਪੁਰ ਖਿਆਲਾ ਨੇ ਦੱਸਆ ਕਿ 15 ਏਕੜ ਜਮੀਨ ਉਸ ਦੇ ੇ ਮਾਤਾ ਪਿਤਾ ਦੇ ਨਾਮ `ਤੇ ਹੈ।ਜਿਸ `ਤੇ ਉਹ …

Read More »

ਹਰੀਆਂ ਸਬਜ਼ੀਆਂ ਖਾਣ ਦੀ ਜਾਗਰੂਕਤਾ ਤਹਿਤ ਸਬਜ਼ੀਆਂ ਦੇ 15 ਹਜ਼ਾਰ ਬੂਟੇ ਵੰਡੇ

ਭੀਖੀ, 26 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) –  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਵਣ ਵਿਭਾਗ ਵਲੋਂ ਆਰਥਿਕ ਤੌਰ `ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਨੂੰ ਸਬਜ਼ੀਆਂ ਆਪਣੇ ਘਰਾਂ ਵਿਚ ਉਗਾਉਣ ਲਈ ਵੱਖ-ਵੱਖ ਸਬਜ਼ੀਆਂ ਦੇ 15 ਹਜ਼ਾਰ ਪਨੀਰੀ ਦੇ ਬੂਟੇ ਵੰਡੇ ਗਏ।     ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ ਸਵਰਨ ਸਿੰਘ …

Read More »

ਸਹਿਕਾਰੀ ਗਰੀਨ ਐਨਰਜ਼ੀ ਕਰਜ਼ਾ ਸਕੀਮ ਸਬੰਧੀ ਵਰਕਸ਼ਾਪ

ਭੀਖੀ, 26 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦੀ ਮਾਨਸਾ ਸੈਂਟਰਲ ਕੋਆਪਰੇਟਿਵ ਬੈਂਕ ਲਿਮ. ਵਲੋਂ ਛੱਤ ਉਪਰ ਸੋਲਰ ਪੈਨਲ ਲਗਵਾ ਕੇ ਘਰੇਲੂ ਸੂਰਜੀ ਬਿਜਲੀ ਉਤਪਾਦਨ ਕਰਨ ਸਬੰਧੀ ਸਹਿਕਾਰੀ ਗਰੀਨ ਐਨਰਜੀ ਕਰਜ਼ਾ  ਸਕੀਮ ਸਬੰਧੀ ਜਿਲ੍ਹੇ ਦੇ ਸਮੂਹ ਸਹਿਕਾਰੀ ਬੈਂਕਾਂ ਦੇ ਬਰਾਂਚ ਮੈਨੇਜਰਾਂ ਦੀ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।     ਵਰਕਸ਼ਾਪ ਦੌਰਾਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ …

Read More »

ਵਿਨੋਦ ਮੱਤਰੀ ਨੇ ਜਿਲਾ ਸਿੱਖਿਆ ਅਫਸਰ (ਐਲੀਮੈਟਰੀ) ਦਾ ਅਹੁੱਦਾ ਸੰਭਾਲਿਆ

ਬਟਾਲਾ, 26 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਇੰਸਪੈਕਸਨ ਕੇਡਰ ਦੀਆਂ ਕੀਤੀਆਂ ਬਦਲੀਆਂ ਤੇ ਐਡਜੈਸਟਮੈਟਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿਲਾ ਸਿਖਿਆ ਅਫਸਰ (ਸ) ਗੁਰਦਾਸਪੁਰ ਦੇ ਅਹੁੱਦੇ `ਤੇ ਸੇਵਾ ਨਿਭਾਅ ਰਹੇ ਵਿਨੋਦ ਮੱਤਰੀ ਦੀ ਬਦਲੀ ਜਿਲਾ ਸੋਖਿਆ ਅਫਸਰ (ਐਲੀਮੈਟਰੀ) ਗੁਰਦਾਸਪੁਰ ਦੇ ਅਹੁੱਦੇ `ਤੇ ਕਰ ਦਿਤੀ ਗਈ ਹੈ।ਮੱਤਰੀ ਨੂੰ ਉਹਨਾਂ ਦੇ ਸਨੇਹੀਆਂ ਤੇ ਪ੍ਰੀਵਾਰ ਦੇ ਮੈਬਰਾਂ …

Read More »

ਕੰਪਨੀ ਬਾਗ ਵਿੱਚ ਲਗਾਈ ਕਿਤਾਬਾਂ ਦੀ ਪ੍ਰਦਰਸ਼ਨੀ

ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ- ਅਮਨ) – ਕੈਥਲ ਹਰਿਆਣਾ ਤੋਂ ਆਏ ਸਵਾਮੀ ਯੋਗ ਆਲੋਕ ਨੇ ਓਸ਼ੋ ਪ੍ਰੇਮ ਬਿੰਦੂ ਆਸ਼ਰਮ ਵਿਖੇ ਇਕ ਦਿਨ ਦਾ ਕੈਂਪ ਲਗਾਇਆ।ਕੈਂਪ ਦੇ ਬਾਅਦ ਦੇ ਕੰਪਨੀ ਬਾਗ `ਚ ਓਸ਼ੋ ਬੁਕਸ ਸਟਾਲ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ 27 ਸਤੰਬਰ ਤੱਕ ਚਲੇਗੀ।ਪ੍ਰਦਰਸ਼ਨੀ ਦਾ ਉਦਘਾਟਨ ਸਵਾਮੀ ਯੋਗ ਆਲੋਕ ਨੇ ਕੀਤਾ।ਇਸ ਪ੍ਰਦਰਸ਼ਨੀ `ਚ ਓਸ਼ੋ ਬੁਕਸ ਹਿੰਦੀ, ਇੰਗਲਿਸ਼, ਪੰਜਾਬੀ, ਓਸ਼ੋ …

Read More »

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ

ਸ਼ਹੀਦ ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਂਵਾਲਾ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ।ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ (ਪੰਜਾਬ) ਵਿੱਚ ਸਥਿਤ ਹੈ, ਸਰਕਾਰ ਵਲੋਂ ਜਿਸ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ …

Read More »

ਖ਼ਾਲਸਾ ਕਾਲਜ ਸੀ: ਸੈਕੰ: ਗਰਲਜ਼ ਸਕੂਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਕੱਢੀ ਰੈਲੀ

ਅੰਮ੍ਰਿਤਸਰ, 25 ਸਤੰਬਰ (    ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸ. ਵਿੰਗ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ ਗਈ। ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ, ਜਿਸਦੀ ਅਗਵਾਈ ਬੱਬਲਜੀਤ ਸਿੰਘ ਦੁਆਰਾ ਕੀਤੀ ਗਈ।     ਪ੍ਰਿੰਸੀਪਲ ਨਾਗਪਾਲ ਨੇ ਕਿਹਾ …

Read More »

ਖ਼ਾਲਸਾ ਕਾਲਜ ਵਿਖੇ 7 ਰੋਜ਼ਾ ’ਅੰਮ੍ਰਿਤਸਰ ਪੁਸਤਕ ਪ੍ਰਦਰਸ਼ਨੀ’ ਦਾ ਸ਼ਾਨਦਾਰ ਆਗਾਜ

ਅੰਮ੍ਰਿਤਸਰ, 25 ਸਤੰਬਰ (    ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨੈਸ਼ਨਲ ਬੁੱਕ ਟਰੱਸਟ ਦਿੱਲੀ ਵੱਲੋਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਲਗਾਈ ਗਈ 7 ਰੋਜ਼ਾ ‘ਅੰਮ੍ਰਿਤਸਰ ਪੁਸਤਕ ਪ੍ਰਦਰਸ਼ਨੀ’ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ ਗਿਆ।ਕਾਲਜ ਦੀ ਮੇਨ ਲਾਇਬ੍ਰੇਰੀ ਦੇ ਹਾਲ ’ਚ ਲਗਾਈ ਗਈ ਇਸ ਪ੍ਰਦਰਸ਼ਨੀ ’ਚ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਦੀਆਂ ਇਕ ਲੱਖ ਦੇ ਕਰੀਬ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ …

Read More »