ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ- ਅਮਨ) – ਕੈਥਲ ਹਰਿਆਣਾ ਤੋਂ ਆਏ ਸਵਾਮੀ ਯੋਗ ਆਲੋਕ ਨੇ ਓਸ਼ੋ ਪ੍ਰੇਮ ਬਿੰਦੂ ਆਸ਼ਰਮ ਵਿਖੇ ਇਕ ਦਿਨ ਦਾ ਕੈਂਪ ਲਗਾਇਆ।ਕੈਂਪ ਦੇ ਬਾਅਦ ਦੇ ਕੰਪਨੀ ਬਾਗ `ਚ ਓਸ਼ੋ ਬੁਕਸ ਸਟਾਲ ਵਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ 27 ਸਤੰਬਰ ਤੱਕ ਚਲੇਗੀ।ਪ੍ਰਦਰਸ਼ਨੀ ਦਾ ਉਦਘਾਟਨ ਸਵਾਮੀ ਯੋਗ ਆਲੋਕ ਨੇ ਕੀਤਾ।ਇਸ ਪ੍ਰਦਰਸ਼ਨੀ `ਚ ਓਸ਼ੋ ਬੁਕਸ ਹਿੰਦੀ, ਇੰਗਲਿਸ਼, ਪੰਜਾਬੀ, ਓਸ਼ੋ ਪ੍ਰਵਚਨ ਸੀ.ਡੀ ਆਦਿ ਉਪਲੱਬਧ ਹਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …