Wednesday, November 25, 2026

ਪੰਜਾਬੀ

ਯੂਨੀਵਰਸਿਟੀ ਦੇ ਰੋਹਨ ਖੰਨਾ ਨੇ ਟੀ.ਸੀ.ਐਸ ਐਨਕੋਡ-2018 ਮੁਕਾਬਲਿਆ ਜਿੱਤਿਆ

ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਟੈਕ. ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਦੇ ਅੰਤਿਮ ਸਾਲ ਦੇ ਵਿਦਿਆਰਥੀ ਸ਼੍ਰੀ ਰੋਹਨ ਖੰਨਾ ਨੂੰ ਟੀ.ਸੀ.ਐਸ.-ਐਨਕੋਡ-2018 ਮੁਕਾਬਲੇ ਵਿੱਚ ਜੇਤੂ ਰਿਹਾ ਹੈ। ਇਹ ਮੁਕਾਬਲਾ ਚੇਨਈ ਵਿਖੇ ਬੀਤੇ 23 ਅਗਸਤ, 2018 ਨੂੰ ਹੋਇਆ। ਇਸ ਸਖ਼ਤ ਮੁਕਾਬਲੇ ਵਿਚ ਦੇਸ਼ ਭਰ ਤੋਂ 60,000 ਤੋਂ ਵੱਧ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ …

Read More »

ਯੂਨੀਵਰਸਿਟੀ ਦੇ ਸੋਸ਼ਲ ਸਰਵਿਸ ਕਲੱਬ ਵਲੋਂ ਕੇਰਲਾ ਹੜ੍ਹ ਪੀੜ੍ਹਤਾਂ ਲਈ ਸਹਾਇਤਾ

ਵਿਭਾਗਾਂ ਤੋਂ ਇਲਾਵਾ ਕੈਂਪਸ `ਚ ਘਰ ਘਰ ਜਾ ਕੇ ਇਕੱਤਰ ਕੀਤੀ ਮਦਦ ਅੰਮ੍ਰਿਤਸਰ, 25 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਬੀਤੇ ਦਿਨੀਂ ਕੇਰਲਾ ਵਿਚ ਆਈ ਕੁਦਰਤੀ ਆਫਤ ਹੜ੍ਹਾਂ ਕਰਕੇ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ ਹਰ ਸੰਵੇਦਨਸ਼ੀਲ ਇਨਸਾਨ ਇਸ ਪ੍ਰਤੀ ਹਮਦਰਦੀ ਵਰਤਦੇ ਹੋਏ ਹਰ ਸੰਭਵ ਸਹਾਇਤਾ ਦੇ ਉਪਰਾਲੇ ਕਰ ਰਿਹਾ ਹੈ।ਭਾਰਤ ਦੇ ਉਤਰੀ ਕੋਨੇ `ਤੇ ਸਥਿਤ  ਗੁਰੂ ਨਾਨਕ …

Read More »

87000 ਹੈਕਟੇਅਰ ਝੋਨੇ ਤੇ 92000 ਹੈਕਟੇਅਰ ਰਕਬਾ ਬਾਸਮਤੀ ਅਧੀਨ ਲਿਆਦਾ – ਡੀ.ਸੀ

ਅੰਮਿ੍ਤਸਰ, 25 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੈਂਬਰ ਕਿਸਾਨਾਂ ਨੇ ਭਾਗ ਲਿਆ।      ਡੀ.ਸੀ ਸੰਘਾ ਨੇ ਦੱਸਿਆ ਕਿ ਸਾਉਣੀ 2017 ਦੌਰਾਨ 1.79 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜ਼ਾਈ ਹੋਈ ਸੀ …

Read More »

ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਗੇ ਬੱਡੀਜ਼ ਗਰੁੱਪ – ਡੀ.ਸੀ ਸੰਘਾ

ਹਰ ਸਕੂਲ ਤੇ ਕਾਲਜ `ਚ ਬਣਨਗੇ-5-5 ਬੱਚਿਆਂ ਦੇ ਬੱਡੀਜ਼ ਗਰੁੱਪ ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਡੈਪੋ ਦੀ ਸਫਲਤਾ ਤੋਂ ਬਾਅਦ ਹੁਣ ਸਰਕਾਰ ਵਲੋ ਇਸ ਦੇ ਦੂਜੇ ਪੜਾਅ ਬੱਡੀਜ਼ ਗਰੁੱਪ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 72ਵੇਂ ਅਜ਼ਾਦੀ ਦਿਵਸ ਮੌਕੇ ਲੁਧਿਆਣਾ ਤੋਂ ਕੀਤੀ ਜਾ ਚੁੱਕੀ ਹੈ।ਜਿਸ ਤਹਿਤ …

Read More »

ਵਾਤਰਵਣ ਨੂੰ ਸਵੱਛ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਕੁਈਨਜ਼ ਰੋਡ `ਤੇ ਲਾਏ ਪੌਦੇ

ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਮਿਸ਼ਨ ਖੁਦਾਈ ਖਿਦਮਤਗਾਰਾਂ ਦੇ ਸਹਿਯੋਗ ਨਾਲ ਕੁਈਨਜ਼ ਰੋਡ ਤੋਂ ਕ੍ਰਿਸਟਲ ਚੋਂਕ ਤੱਕ 50 ਪੌਦੇ ਲਗਾਏ ਗਏ।ਡੀ.ਸੀ ਸੰਘਾ ਨੇ ਇਸ ਸਮੇਂ ਦੱਸਿਆ ਕਿ ਕੁਈਨਜ਼ ਰੋਡ ਵਿਖੇ ਗੱਡੀਆਂ ਦੀ ਆਵਜਾਈ ਬਹੁਤ ਰਹਿੰਦੀ ਹੈ, ਜਿਸ ਕਰਕੇ ਇਥੇ ਪ੍ਰਦੂਸ਼ਣ ਵੀ ਬਹੁਤ ਜਿਆਦਾ ਹੁੰਦਾ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਕੁਈਨਜ਼ ਰੋੇਡ …

Read More »

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਮਰਵਾਹਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐਸ.ਐਸ ਮਰਵਾਹਾ, ਇੰਜੀ: ਕਰੁਣੇਸ਼ ਗਰਗ, ਮੈਂਬਰ ਸਕੱਤਰ ਅਤੇ ਇੰਜੀ: ਜੀ.ਐਸ ਮਜੀਠੀਆ, ਚੀਫ ਵਾਤਾਵਰਣ ਇੰਜੀਨੀਅਰ ਅੱਜ ਅੰਮ੍ਰਿਤਸਰ ਦੇ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ `ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱ ਸਥਾਪਤ ਕੀਤੇ ਗਏ  ਕਾਂਟੀਨੁਇਸ ਐਂਬੀਐਂਟ ਏਅਰ ਕੁਾਲਿਟੀ ਮੋਨੀਟਰਿੰਗ ਸਟੇਸ਼ਨ …

Read More »

ਬਾਬਾ ਬਕਾਲਾ ਸਾਹਿਬ `ਚ ਰੱਖੜ ਪੁੰਨਿਆਂ ਕਰਕੇ ਮਨਾਹੀ ਦੇ ਹੁਕਮ ਲਾਗੂ

ਜੰਡਿਆਲਾ ਗੁਰੂ, 24 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜਿਲ੍ਹਾ ਮੈਜਿਸਟਰੇਟ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਨੇ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਵਿੱਚ ਵੱਡੀ ਗਿਣਤੀ `ਚ ਪੁੱਜ ਰਹੀ ਸੰਗਤ ਦੀ ਸੁਰੱਖਿਆ ਅਤੇ ਮੇਲੇ ਵਿੱਚ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਨ-ਕਾਨੂੰਨ ਦੀ …

Read More »

ਸਿਹਤ ਵਿਭਾਗ ਦੀ ਟੀਮ ਵੱਲੋਂ ਸ੍ਰੀ ਬੀਕਾਨੇਰ ਸਵੀਟਸ ਦੀ ਮਿਠਾਈ ਫੈਕਟਰੀ ’ਤੇ ਛਾਪਾ

ਕਾਲੇ ਸ਼ਾਹ ਖੋਏ ਵਾਲੇ ਤੋਂ ਨਹੀਂ ਮਿਲਿਆ ਦੁੱਧ ਦਾ ਤੁਪਕਾ, ਬਨਸਪਤੀ ਤੇ ਦੇਸੀ ਘਿਉ ਜ਼ਬਤ ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਤਿਉਹਾਰਾਂ ਦੇ ਮੌਕੇ ’ਤੇ ਜਿਲ੍ਹਾ ਵਾਸੀਆਂ ਨੂੰ ਸਾਫ-ਸੁਥਰੇ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤੀਆਂ ਗਈਆਂ ਤਿਆਰੀਆਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਜਿਲ੍ਹਾ ਸਿਹਤ ਅਧਿਕਾਰੀ ਲਖਬੀਰ ਸਿੰਘ …

Read More »

ਸਟਾਫ ਸਿਲੈਕਸ਼ਨ ਬੋਰਡ ਦੀ ਭਰਤੀ ਲਈ ਜਿਲ੍ਹੇ `ਚ ਹੈਲਪ ਡੈਸਕ ਕਾਇਮ -ਡੀ.ਸੀ

ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸਟਾਫ ਸਿਲੈਕਸ਼ ਬੋਰਡ ਵੱਲੋਂ ਕੱਢੀਆਂ ਗਈਆਂ 55000 ਕਾਂਸਟੇਬਲ ਅਤੇ ਰਾਈਫਲ ਮੈਨਜ਼ ਦੀ ਭਰਤੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲ੍ਹੇ ਵਿਚ ਹੈਲਪ ਲਾਇਨ ਡੈਸਕ ਕਾਇਮ ਕਰ ਦਿੱਤਾ ਹੈ, ਜਿਥੋਂ ਇਸ ਭਰਤੀ ਲਈ ਵਿਸਥਾਰਤ ਜਾਣਕਾਰੀ ਨੌਜਵਾਨ ਲੈ ਸਕਦੇ ਹਨ। ਇਹ ਜਾਣਕਾਰੀ ਦਿੰਦੇ ਸੰਘਾ ਨੇ ਦੱਸਿਆ ਕਿ ਇੰਨੇ ਵੱਡੇ …

Read More »

ਬੇਅਦਬੀ ਦੀ ਆੜ ’ਚ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਹੋਈ ਕੋਸ਼ਿਸ਼ – ਜੀ.ਕੇ

ਜਸਟਿਸ ਰਣਜੀਤ ਸਿੰੰਘ ਦਾ ਨਾਰਕੋ ਟੈਸਟ ਕਰਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ ਨਵੀਂ ਦਿੱਲੀ, 24 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਏ ਬੇਅਦਬੀ ਕੇਸਾਂ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰੰਘ ਕਮਿਸ਼ਨ ਦੀ ਰਿਪੋਰਟ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ …

Read More »