Wednesday, November 25, 2026

ਪੰਜਾਬੀ

ਸੇਵਕ ਜੱਥਾ ਇਸ਼ਨਾਨ ਅੰਮ੍ਰਿਤ ਵੇਲਾ ਵਲੋਂ ਮੈਨੇਜਰ ਮੰਡ ਦਾ ਸਨਮਾਨ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸੇਵਕ ਜੱਥਾ ਇਸ਼ਨਾਨ ਅੰਮ੍ਰਿਤ ਵੇਲਾ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਭਾਟੀਆ, ਸਹਾਇਕ ਗੁਰਜੀਤ ਸਿੰਘ (ਗੀਟੂ) ਹਲਦੀ ਵਾਲੇ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਨਾਲ ਸੰਬੰਧਤ ਚਾਟੀਵਿੰਡ ਗੇਟ ਸਥਿਤ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਦੂਸਰੀ ਵਾਰ ਮੈਨੇਜਰ ਵਜੋਂ ਨਿਯੁੱਕਤ ਕੀਤੇ ਗਏ  ਮਨਜਿੰਦਰ ਸਿੰਘ ਮੰਡ ਨੂੰ ਅੱਜ ਸਨਮਾਨਿਤ ਕੀਤਾ ਗਿਆ।ਭਾਈ ਮੰਡ ਨੇ ਇਸ …

Read More »

ਡੀ.ਸੀ ਤੇ ਪੁਲਿਸ ਕਮਿਸ਼ਨਰ ਵਲੋਂ ਦੇਰ ਰਾਤ ਤੱਕ ਸ਼ਹਿਰ ਦੇ ਨਸ਼ਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ -ਸੁਖਬੀਰ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਨਸ਼ਿਆਂ ਤੋਂ ਮੁੱਕਤ ਕਰਨ ਅਤੇ ਇਸ ਲਈ ਲੋਕਾਂ ਦਾ ਸਾਥ ਲੈਣ ਦੇ ਇਰਾਦੇ ਨਾਲ ਬੀਤੀ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਵੱਲੋਂ ਸਾਂਝੇ ਤੌਰ ’ਤੇ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ।ਕੋਟ ਖਾਲਸਾ, ਇੰਦਰਪੁਰੀ, ਵਡਾਲੀ ਅਤੇ ਛੇਹਰਟਾ ਇਲਾਕੇ …

Read More »

ਕਿਸਾਨ ਬੀਬੀਆਂ ਨੂੰ ਬਾਗਬਾਨੀ ਵਿਭਾਗ ਦੇ ਰਿਹਾ ਜੈਵਿਕ ਸਬਜ਼ੀਆਂ ਬੀਜਣ ਦੀ ਸਿਖਲਾਈ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬੀਆਂ ਨੂੰ ਆਰੋਗ ਜੀਵਨ, ਸਾਫ-ਸੁਥਰਾ ਵਾਤਾਵਰਣ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰੇਲੂ ਬਗੀਚੀ ਵਿਚ ਬਿਨਾਂ ਜ਼ਹਿਰੀਲੀਆਂ ਦਵਾਈਆਂ ਦੇ ਸਬਜੀਆਂ ਪੈਦਾ ਕਰਨ ਲਈ ਕਿਸਾਨ ਬੀਬੀਆਂ ਨੂੰ ਪਿੰਡ-ਪਿੰਡ ਜਾ ਕੇ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਗੁਰਸ਼ਰਨਜੀਤ ਸਿੰਘ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਨਕ  ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ 31 ਜੁਲਾਈ ਨੂੰ ਅੰਗੇ੍ਰਜ਼ੀ ਰਾਜ ਦੇ ਵਿਰੁੱਧ ਲੜ੍ਹਨ ਵਾਲੇ ਉਘੇ ਅਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ `ਤੇ ਸ਼ਰਧਾਂਜਲੀ ਭੇਂਟ ਕੀਤੀ ਗਈ।ਵਿਦਿਆਰਥੀਆਂ ਨੇ ਉਨ੍ਹਾਂ ਦੀ ਹਿੰਮਤ ਅਤੇ ਅੰਗਰੇਜੀ ਰਾਜ ਦੀਆਂ ਜੰਜ਼ੀਰਾਂ ਤੋਂ ਦੇਸ਼ ਨੂੰ ਮੁਕਤ ਕਰਾਉਣ ਦੇ ਦ੍ਰਿੜ੍ਹ ਵਿਚਾਰਾਂ ਨੂੰ …

Read More »

ਅਸਫਲਤਾਵਾਂ ਲੁਕਾਉਣ ਵਿੱਚ ਫੇਲ ਕਾਂਗਰਸੀ ਬੁਖਲਾਹਟ ’ਚ – ਛੀਨਾ

ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਕਾਂਗਰਸੀ ਪਾਰਟੀ ਸੂਬੇ ’ਚ ਸਰਕਾਰ ਦੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਤੋਂ ਅਸਫ਼ਲ ਹੋਣ ਕਾਰਨ ਬੁਖਲਾਹਟ ’ਚ ਆ ਕੇ ਕੋਝੀਆਂ ਹਰਕਤਾਂ ’ਤੇ ਉਤਾਰੂ ਹੋ ਗਏ ਹਨ।ਜਿਸ ਲਈ ਕਾਂਗਰਸੀ ਵਰਕਰਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਲੀਡਰਾਂ, ਵਰਕਰਾਂ ਨੂੰ ਡਰਾਉਣ ਧਮਕਾਉਣ ਅਤੇ ਪਾਰਟੀ ਦੀ ਸਾਖ਼ ਨੂੰ ਨੁਕਸਾਨ ਲਈ ਹਮਲੇ ਕਰਨੇ ਆਰੰਭ ਕਰ ਦਿੱਤੇ ਹਨ।ਇਨ੍ਹਾਂ ਗੱਲਾਂ ਦਾ …

Read More »

ਡੀਪੂ ਹੋਲਡਰਾਂ ਨੂੰ ਈ-ਪੌਸ ਮਸ਼ੀਨਾਂ ਦੀ ਜਾਣਕਾਰੀ ਨਾ ਹੋਣ `ਤੇ ਕਣਕ ਦੀ ਵੰਡ ਤੇ ਲਾਭਪਾਤਰੀ ਖੱਜਲ-ਖੁਆਰ

ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋ ਜਨਤਕ ਵੰਡ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁੱਕਤ ਕਰਨ ਲਈ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਅਨਾਜ਼ ਦੀ ਵੰਡ ਈ-ਪੌਸ ਮਸ਼ੀਨਾ ਰਾਹੀ ਕਰਨ ਨਾਲ ਬੇਸ਼ਕ ਕਣਕ ਅਸਲੀ ਲਾਭਪਾਤਰੀਆਂ ਨੂੰ ਮਿਲਣਾ ਯਕੀਨਨ ਹੈ ਪੰਤੂ ਈ-ਪੌਸ ਮਸ਼ੀਨਾ ਦੀ ਵਰਤੋ ਪ੍ਰਤੀ ਡੀਪੂ ਹੋਲਡਰਾਂ ਪੂਰਨ ਜਾਣਕਾਰੀ ਨਾ ਹੋਣਾ …

Read More »

ਸੂਚਨਾ ਤਕਨੀਕ ਵਿਸ਼ੇ ਦੇ ਵਿਦਿਆਰਥੀਆਂ ਨੇ ਡਾਕ ਵਿਭਾਗ ਬਾਰੇ ਹਾਸਲ ਕੀਤੀ ਜਾਣਕਾਰੀ

ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਹੁਨਰਮੰਦੀ ਸਿੱਖਿਆ ਵਿੱਚ ਮੁਹਾਰਤ ਹਾਸਲ ਕਰਨ ਲਈ ਵਰਕ ਸਕਿੱਲ ਇੰਡੀਆ ਲਿਮਟਿਡ ਕੰਪਨੀ ਦੀ ਸਹਾਇਤਾ ਨਾਲ ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਕਲਾਂ ਦੇ ਵਿਦਿਆਰਥੀਆਂ ਨੇ ਸੂਚਨਾ ਤਕਨੀਕ ਦੇ ਵਿਸ਼ੇ `ਤੇ ਸਿੱਖਿਆ ਗ੍ਰਹਿਣ ਕਰਦਿਆਂ ਪਿੰਡ ਦੇ ਡਾਕਘਰ ਵਿਖੇ ਡਾਕ ਵਿਭਾਗ ਦੇ ਕੰਮ-ਕਾਜ ਕਰਨ ਦੇ ਤੌਰ ਤਰੀਕਿਆ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਸੰਚਾਰ …

Read More »

ਕੇਂਦਰੀ ਟੀਮ ਪੰਜਾਬ `ਚ ਚੁਣੇਗੀ ਸਵੱਛ ਪਿੰਡ, 2 ਅਕਤੂਬਰ ਨੂੰ ਕੀਤੇ ਜਾਣਗੇ ਸਨਮਾਨਿਤ

ਪਿੰਡ ਨੂੰ 100 ਫ਼ੀਸਦੀ ਨੰਬਰ ਦੇਣ ਲਈ ਤਿੰਨ ਪੈਮਾਨੇ ਬਣੇ -ਡਿਪਟੀ ਕਮਿਸ਼ਨਰ ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਰਵੇਖਣ ਟੀਮ ਵਲੋਂ 100 ਫ਼ੀਸਦੀ ਨੰਬਰ ਦੇਣ ਲਈ ਤਿੰਨ ਪੈਮਾਨੇ ਰੱਖੇ ਗਏ ਹਨ।ਪਹਿਲਾ ਟੀਮ ਖ਼ੁਦ ਮੌਕੇ `ਤੇ ਜਾ ਕੇ ਜਾਇਜ਼ਾ ਲਵੇਗੀ ਜਿਸ ਦੇ 30 ਫ਼ੀਸਦੀ ਨੰਬਰ ਹੋਣਗੇ, ਦੂਜਾ ਲੋਕਾਂ ਤੋਂ ਫ਼ੀਡ ਬੈਕ ਲਵੇਗੀ …

Read More »

ਸਵੱਛਤਾ ਸਰਵੇਖਣ ਗ੍ਰਾਮੀਣ 2018 ਲਈ ਜ਼ਿਲ੍ਹਾ ਮਾਨਸਾ ਪੱਬਾਂ ਭਾਰ

ਡੀ.ਸੀ ਵਲੋਂ ਅਧਿਕਾਰੀਆਂ ਨੂੰ ਜੀਵਨ ਸੁਧਾਰ ਲਈ ਤੈਅਸ਼ੁਦਾ ਮਾਪਦੰਡ ਯਕੀਨੀ ਬਣਾਉਣ ਦੇ ਨਿਰਦੇਸ਼ ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਵੱਛਤਾ ਸਰਵੇਖਣ ਗ੍ਰਾਮੀਣ-2018 ਤਹਿਤ 1 ਤੋਂ 31 ਅਗਸਤ, 2018 ਤੱਕ ਪਹਿਲੀ ਵਾਰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੀ ਸਵੱਛਤਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।ਇਸ ਦੌਰਾਨ ਭਾਰਤ ਸਰਕਾਰ ਦੀ ਟੀਮ ਵੱਲੋਂ ਸੂਬੇ ਦੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਸੂਬੇ ਦੇ …

Read More »

ਨਸ਼ੇ ਦੀਆਂ 890 ਗੋਲੀਆਂ ਸਮੇਤ 2 ਮੁਲਜ਼ਮ ਗ੍ਰਿਫਤਾਰ

ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਮਰਨਜੀਤ ਸਿੰਘ ਉਪ ਕਪਤਾਨ ਪੁਲਿਸ (ਸ.ਡ) ਮਾਨਸਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਵਾਹਣਾਂ ਦੀ ਚੈਕਿੰਗ ਕਰਦਿਆਂ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਘਰਾਂਗਣਾ ਨੂੰ ਸ਼ੱਕ ਵਜੋਂ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 790 ਨਸ਼ੇ ਦੀਆਂ ਗੋਲੀਆਂ …

Read More »