Wednesday, November 25, 2026

ਪੰਜਾਬੀ

ਚੋਰੀ ਦੇ ਮੋਟਰਸਾਈਕਲਾਂ ਤੇ ਐਕਟਿਵਾ ਸਮੇਤ ਇੱਕ ਕਾਬੂ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਵਿੱਚ ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇੰਨਵੈਸਟੀਗੇਸ਼ਨ) ਹਰਜੀਤ ਸਿੰਘ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਜੋਗਾ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਏ.ਐਸ.ਆਈ ਕੁਲਵੰਤ ਸਿੰਘ ਸੀ.ਆਈ.ਏ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਪੁਲਿਸ ਗਸ਼ਤ ਸਮੇਂ ਮੁਖਬਰ ਖਾਸ ਦੀ ਇਤਲਾਹ `ਤੇ …

Read More »

ਖ਼ਾਲਸਾ ਕਾਲਜ ਵਿਖੇ ‘ਰਾਸ਼ਟਰਵਾਦ ਅਤੇ ਪੰਜਾਬ ਵੰਡ’ `ਤੇ 2 ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਸਮਾਪਤ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਚੱਲ ਰਿਹਾ 2 ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਅੱਜ ਸਮਾਪਤ ਹੋ ਗਿਆ। ਜਿਸ ’ਚ ‘ਰਾਸ਼ਟਰਵਾਦ ਅਤੇ ਪੰਜਾਬ ਵੰਡ’ ਵਿਸ਼ੇ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਪੰਜਾਬ ਦੇ ਇਤਿਹਾਸ ’ਚ ਹੋਈ ਉਥਲ-ਪੁਥਲ ਅਤੇ ਭਾਰਤ-ਪਾਕਿ ਬਟਵਾਰੇ ਦੇ ਦੁਖਾਂਤ ਸਬੰਧੀ ਮਹੱਤਵਪੂਰਨ ਪਹਿਲੂਆਂ ’ਤੇ ਵਿਸਥਾਰਪੂਰਵਕ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਵਿਮਿੰਗ ਪੂਲ `ਚ ਬਾਹਰੀ ਤੈਰਾਕਾਂ ਲਈ ਵੀ ਖੋਲਿਆ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਵਿਮਿੰਗ ਪੂਲ ਦੀ ਮੈਂਬਰਸ਼ਿਪ ਦੀ ਪੇਸ਼ਕਸ਼ ਆਮ ਲੋਕਾਂ ਨੂੰ ਕੀਤੀ ਗਈ ਹੈ।ਯੂਨੀਵਰਸਿਟੀ ਦੇ ਕੈਂਪਸ ਵਿੱਚ ਉਪਲਬਧ ਅੰਤਰਰਾਸ਼ਟਰੀ ਪੱਧਰ ਦੇ ਸਵੀਮਿੰਗ ਪੂਲ ਵਿੱਚ ਸਿਖਲਾਈ, ਗੋਤਾਖੋਰੀ ਅਤੇ ਤੈਰਾਕੀ ਮੁਕਾਬਲਿਆਂ ਲਈ ਵੱਖਰੀਆਂ ਸਹੂਲਤਾਂ ਮੌਜੂਦ ਹਨ।ਮੈਂਬਰਸ਼ਿਪ ਫਾਰਮ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਸਵੀਮਿੰਗ ਪੂਲ ਵਿਚ ਤਿੰਨ …

Read More »

ਸੋਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਵਾਰਡ ਨੰ: 60 ਤੇ 61 ਦਾ ਕੀਤਾ ਦੌਰਾ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਕੌਂਸਲਰ ਮਹੇਸ਼ ਖੰਨਾ ਅਤੇ ਕੁਲਬੀਰ ਕੌਰ ਦੀ ਅਗਵਾਈ ਵਿੱਚ ਬਾਜ਼ਾਰ ਭੜਪੂੰਜਿਆਂ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਹਾਜ਼ਰ ਹੋਏ।ਉਨ੍ਹਾਂ ਦੇ ਨਾਲ ਨਗਰ ਨਿਗਮ, ਨਗਰ ਸੁਧਾਰ ਟਰੱਸਟ ਅਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਅਧਿਕਾਰੀ ਵੀ ਹਾਜ਼ਰ ਸਨ।ਸੋਨੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਰਟ …

Read More »

ਜੀ.ਓ.ਜੀ ਵੱਲੋਂ ਪ੍ਰਾਪਤ ਫੀਡ ਬੈਕ ਅਮਲ ਵਿੱਚ ਲਿਆਂਦੀ ਜਾਵੇਗੀ-ਡਿਪਟੀ ਕਮਿਸ਼ਨਰ

ਖੁਸ਼ਹਾਲੀ ਦੇ ਰਾਖੇ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ‘ਚ ਪਹੁੰਚਾਉਣ ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਆਟਾ ਦਾਲ, ਅਸ਼ੀਰਵਾਦ ਸਕੀਮ, ਮਿਡ ਡੇਅ ਮੀਲ, ਪੈਨਸ਼ਨ ਯੋਜਨਾ ਤਹਿਤ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਇਨ੍ਹਾਂ ਸਕੀਮਾਂ ਦੀ ਸਮੀਖਿਆ ਕਰਨ ਲਈ ਕਮਲਦੀਪ ਸਿੰੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ …

Read More »

ਵਿਸ਼ਵ ਖੂਨਦਾਨ ਦਿਵਸ 9 ਖੂਨਦਾਨ ਕੈਂਪਾਂ ਚ ਇਕੱਤਰ ਕੀਤਾ 751 ਯੂਨਿਟ ਖੂਨ -ਡੀ.ਸੀ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਵਿਸ਼ਵ ਖੂਨਦਾਨ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਵੱਖ-ਵੱਖ ਥਾਵਾਂ ’ਤੇ 9 ਖੂਨਦਾਨ ਕੈਂਪ ਲਗਾਏ ਗਏ।ਸੰਘਾ ਨੇ ਦੱਸਿਆ ਕਿ ਜਿਹੜੇ 9 ਖੂਨਦਾਨ ਕੈਂਪ ਅਲੱਗ ਅਲੱਗ ਥਾਵਾਂ `ਤੇ ਲਗਾਏ ਗਏ ਸਨ ਉਨ੍ਹਾਂ ਵਿੱਚ 751 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ।      ਸੰਘਾ ਨੇ ਦੱਸਿਆ …

Read More »

ਕਰੰਟ ਲੱਗਣ ਕਾਰਣ ਲੈਈਨਮੈਨ ਹੋਇਆ ਜ਼ਖਮੀ

ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਵਿੱਚ ਥਾਣਾ ਰੋਡ ਵਿਖੇ ਜਗਸੀਰ ਸਿੰਘ ਨੰਬਰਦਾਰ ਵਾਲੀ ਗਲੀ ਵਿੱਚ ਸਵੇਰੇ 6.00 ਵਜੇ ਟਰਾਂਸਫਾਰਮ ਵਿੱਚ ਖਰਾਬੀ ਕਾਰਨ ਬਿਜਲੀ ਚਲੀ ਗਈ।ਜਿਸ ਨੂੰ ਠੀਕ ਕਰਨ ਲਈ  ਲਾਈਨਮੈਨ ਮਹਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਅਤੇ ਜਸਮੇਰ ਸਿੰਘ ਆਏ।ਲਾਈਨਮੈਨ ਮਹਿੰਦਰ ਸਿੰਘ ਬਿਜਲੀ ਠੀਕ ਕਰਨ ਲਈ ਜਿਓਂ ਹੀ ਟਰਾਂਸਫਾਰਮ ਉਪਰ ਚੜ੍ਹਿਆ ਤਾਂ ਉਸ ਨੂੰ ਆਚਨਕ ਕਰੰਟ …

Read More »

ਪਿੰਡ ਸਮਾਉ ਵਿਖੇ ਮਾਨਸਾ ਤੇ ਭੀਖੀ ਸਾਂਝ ਕੇਂਦਰ ਨੇ ਛਾਂ-ਦਾਰ ਬੂਟੇ ਲਵਾਏ

ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) –  ਪਿੰਡ ਸਮਾਉ ਵਿਖੇੇ  ਸਬ-ਡਵੀਜਨ ਸਾਂਝ ਕੇਂਦਰ ਮਾਨਸਾ ਅਤੇ ਥਾਣਾ ਸਾਂਝ ਕੇਂਦਰ ਭੀਖੀ ਵਲੋਂ ਪਿੰਡ ਸਮਾਉ ਦੀ ਪੰਚਾਇਤ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਪਿੰਡ ਸਮਾਉ ਵਿਖੇ ਛਾਂ-ਦਾਰ ਬੂਟੇ ਲਗਵਾਏ ਗਏ।ਥਾਣਾ ਸਾਂਝ ਕੇਂਦਰ ਭੀਖੀ ਦੇ ਇੰਚਾਰਜ ਸਹਾਇਕ  ਥਾਣੇਦਾਰ ਸਮਰਾਟ ਵੀਰ ਨੇ ਹਾਜਰੀਨ ਨੂੰ ਦਰੱਖਤ ਦੇ ਫਾਇਦੇ ਬਾਰੇ ਦੱਸ ਕੇ ਵੱਧ ਤੋਂ ਵੱਧ ਦਰੱਖਤ …

Read More »

ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੇ ਸੂਬਾ ਸਰਕਾਰ ਦੀ ਅਰਥੀ ਸਾੜੀ

ਭੀਖੀ, 15 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਕਿਸਾਨਾਂ ਨੇ 8 ਜੂਨ ਤੋਂ ਝੌਨਾ ਲਾਉਣਾ ਸੁਰੂ ਕੀਤਾ ਹੈ, ਪਰ ਖੇਤੀ ਮੋਟਰਾਂ ਲਈ ਬਿਜਲੀ ਸਿਪਲਾਈ ਤਿੰਨ ਚਾਰ ਘੰਟੇ ਹੀ ਆਉਂਦੀ ਹੈ।ਜਿਸ ਕਾਰਨ ਕਿਸਾਨਾਂ ਵਿੱਚ ਸੂਬਾ ਸਰਕਾਰ ਦੇ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ।ਪਿੰਡ ਖੀਵਾ, ਮੌਜ਼ੋ, ਮੱਤੀ, ਅੱਲੀਸ਼ੇਰ, ਸਮਾਓ, ਭੀਖੀ, ਜੱਸੜਵਾਲਾ, ਹੀਰੋਕਲਾਂ, ਹੋਡਲਾ ਆਦਿ ਪਿੰਡਾਂ ਵਿੱਚ ਬਲਾਕ ਪ੍ਰਧਾਨ ਕਰਨੈਲ …

Read More »

ਜਿਲ੍ਹਾ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲਾਂ `ਚ ਦਾਖਲੇ ਲਈ ਕਾਉਂਸਲਿੰਗ ਹੋਈ- ਡੀ.ਈ.ਓ

ਬਟਾਲਾ, 15 ਜੂਨ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਗੁਰਦਾਸਪੁਰ ਵਿਚ ਪਹਿਲੇ ਦਿਨ ਦੀ ਮੈਰੀਟੋਰੀਅਸ ਕਾਉਂਸਲਿੰਗ ਪ੍ਰਕਿਰੀਆ ਵਿਚ ਕੁੱਲ 19 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋ 11 ਲੜਕੀਆਂ ਅਤੇ 8 ਲੜਕਿਆਂ ਅਤੇ ਦੁਸਰੇ ਦਿਨ ਕੁੱਲ 12 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚੋਂ 4 ਲੜਕੀਆਂ ਅਤੇ 8 ਲੜਕਿਆਂ ਦੀ ਵੱਖ-ਵੱਖ ਜ਼ਿਲ੍ਹਿਆਂ ਦੇ ਮੈਰੀਟੋਰੀਅਸ ਸਕੂਲਾਂ ਲਈ ਚੋਣ ਹੋਈ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਦਾਸਪੁਰ …

Read More »