ਧੂਰੀ, 13 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਡੀ.ਏ.ਵੀ ਪਬਲਿਕ ਸਕੂਲ ਕੱਕੜਵਾਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਬੋਰਡ ਪ੍ਰੀਖਿਆ ਵਿਚੋਂ ਸੁਮਨਪ੍ਰੀਤ ਕੌਰ 88 ਫੀਸਦੀ, ਤਮੰਨਾ 84 ਫੀਸਦੀ ਅਤੇ ਸ਼ਰਨਜੀਤ ਕੌਰ ਨੇ 82 ਫੀਸਦੀ ਅੰਕ ਪ੍ਰਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਸੰਸਥਾ ਦੇ ਚੇਅਰਮੈਨ ਬੀ.ਕੇ ਸ਼ਰਮਾ, ਪ੍ਰਿਸੀਪਲ ਪਰਮਿੰਦਰ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੱਤੀ।ਇਸ …
Read More »ਪੰਜਾਬੀ
ਸਰਕਾਰੀ ਮਿਡਲ ਸਕੂਲ ਅਤਲਾਂ ਕਲਾਂ ਦੀ ਕੀਤੀ ਸਫਾਈ
ਭੀਖੀ, 13 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਅਤਲਾਂ ਕਲਾਂ ਵਿਖੇ ਪੀ.ਟੀ.ਏ ਕਮੇਟੀ ਦੀ ਪ੍ਰਧਾਨ ਬੀਬੀ ਸੁਖਜੀਤ ਕੋਰ ਅਤਲਾਂ ਦੀ ਅਗਵਾਈ ਵਿੱਚ ਅੱਜ ਸਰਕਾਰੀ ਮਿਡਲ ਸਕੂਲ ਅਤਲਾਂ ਕਲਾਂ ਦੀ ਸਫਾਈ ਕੀਤੀ ਗਈ।ਇਸ ਸਮੇਂ ਉਨਾਂ ੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਅਤੇ ਜਿਨਾ ਹੋ ਸਕੇ ਲੋਕ ਭਲਾਈ ਦੇ ਕੰਮ ਕਰਨੇ ਚਹਿਦੇ ਹਨ।ਇਸ ਮੋਕੇ ਤੇ …
Read More »ਸੜਕ ਹਾਦਸੇ `ਚ ਇੱਕ ਦੀ ਮੌਤ ਦੋ ਜ਼ਖਮੀ
ਭੀਖੀ, 13 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਭੀਖੀ ਸੁਨਾਮ ਸਟੇਟ ਹਾਈਵੇ `ਤੇ ਪੈਂਦੇ ਪਿੰਡ ਬੀਰ ਕਲਾਂ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਪਰ ਹੀ ਮੋਤ ਹੋ ਗਈ ਜਦੋਂ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ ਪਿੰਡ ਹੀਰੋ ਕਲਾਂ ਦੇ ਸੱਤੀ ਸਿੰਘ ਅਤੇ ਕੁਲਦੀਪ ਸਿੰਘ ਮੋਟਰ ਸਾਇਕਲ ਤੇ ਆਪਣੇ ਪਿੰਡ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਲੱਗਾ ‘ਦੰਦਾਂ ਦੀ ਸਫਾਈ’ ਦਾ ਕੈਂਪ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਦੰਦਾਂ ਦੀ ਸਫਾਈ’ ਦਾ ਕੈਂਪ ਲਗਾਇਆ ਗਿਆ।ਕਾਲਜ ਦੇ ਐਨ.ਐਸ.ਐਸ ਯੂਨਿਟ ਨੇ ਦੋ ਵਿਭਾਗ ਪੋਸਟ ਗਰੈਜੂਏਟ ਵਿਭਾਗਾਂ ਕਾਮਰਸ ਅਤੇ ਬਿਜ਼ਨਸ ਐਂਡ ਐਡਮਨੀਸਟੇ੍ਰਸ਼ਨ ਤੇ ਕੌਸਮਟੋਲੌਜੀ ਨਾਲ ਮਿਲ ਕੇ ਲਗਾਏ ਗਏ ਇਸ ਕੈਂਪ ਦੌਰਾਨ ਦੰਦ ਰੋਗਾਂ ਦੇ ਮਾਹਿਰ ਡਾ. ਸ਼ਿਖਾ ਨਯੀਅਰ ਅਤੇ ਡਾ. ਸੁਖਮਨੀ ਦਿਉਰਾ ਨੇ ਦੰਦਾਂ ਦੀ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ‘ਸਿਹਤਮੰਦ ਭੋਜਨ ਆਦਤਾਂ’ `ਤੇ ਕਰਵਾਇਆ ਸੈਮੀਨਾਰ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ ‘ਸਿਹਤਮੰਦ ਭੋਜਨ ਆਦਤਾਂ’ ਵਿਸ਼ੇ `ਤੇ ਸੈਮੀਨਾਰ ਦਾ ਆਯੋਜਨ ਕੀਤਾ।ਕਾਲਜ ਦੇ ਦੋ ਵਿਭਾਗਾਂ ਪੋਸਟ ਗ੍ਰੈਜੂਏਟ ਵਿਭਾਗ ਕਾਮਰਸ ਤੇ ਬਿਜ਼ਨਸ ਐਂਡ ਐਡਮਨੀਸਟ੍ਰੇਸ਼ਨ ਅਤੇ ਕੌਸਮੈਟੋਲੌਜੀ ਵਿਭਾਗ ਦੇ ਨਾਲ ਐਨ.ਐਸ.ਐਸ ਯੂਨਿਟ ਨੇ ਮਿਲ ਕੇ ਸੈਮੀਨਾਰ ਕਰਵਾਇਆ।ਡਾ. ਅਮਨਦੀਪ ਬਿਜਰਾਲ ਐਸ.ਐਮ.ੳ ਅਮਨਦੀਪ ਹਸਪਤਾਲ ਅਤੇ ਕਲੀਨਿਕ ਨੇ ਸਿਹਤਮੰਦ ਭੋਜਨ ਦੀਆਂ ਆਦਤਾਂ ਦੇ ਵਿਸ਼ੇ …
Read More »ਵਿਆਹ ਦੀ ਵਰੇਗੰਢ ਮੁਬਾਰਕ – ਰਾਜਨ ਤੇ ਰਜਨੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਅਮਨ) – ਅੰਮਿਤਸਰ ਵਾਸੀ ਰਾਜਨ ਤੇ ਰਜਨੀ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »ਬੈਡਮਿੰਟਨ ਮੁਕਾਬਲਿਆਂ `ਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਅੱਪ ਰਹੀ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੰਧੂ) – ਅੰਡਰ-18 ਸਾਲ ਉਮਰ ਵਰਗ ਦੇ ਸੀਨੀਅਰ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਏ.ਐਸ.ਆਈ.ਐਸ.ਸੀ ਬੈਡਮਿੰਟਨ ਮੁਕਾਬਲਿਆਂ ਦੇ ਵਰਗ ਵਿੱਚ ਅਲਗਜੈਂਡਰਾਂ ਸਕੂਲ ਦੇ ਲੜਕਿਆਂ ਦੀ ਟੀਮ ਫਰਸਟ ਰਨਰਜ਼ਅੱਪ ਰਹੀ।ਪ੍ਰਿੰਸੀਪਲ ਸੁਮਨ ਜੇ.ਐਂਜਲਸ ਅਨੁਸਾਰ ਡੀ.ਪੀ ਕੇਸ਼ਵ ਕੋਹਲੀ ਦੀ ਅਗਵਾਈ ਵਿੱਚ ਟੀਮ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ।ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜ਼ਿਆ …
Read More »ਸਿੱਖਿਆ ਤੇ ਸਿਹਤ ਸੇਵਾਵਾਂ `ਚ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣੇ ਪੈਣਗੇ – ਸੋਨੀ
ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਕੂਲ ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਅੱਜ ਐਲੇਗਜ਼ੈਂਡਰ ਸਕੂਲ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨੇ ਕਿਹਾ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਅਤੇ ਸਾਨੂੰ ਨਕਲ ਮਾਰਨ ਦੀ ਮਾਨਸਿਕਤਾ ਨੂੰ ਛੱਡ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਚੰਗੀ ਤਰ੍ਹਾ ਸਿਖਿਆ ਦੇਣ ਅਤੇ …
Read More »ਐਨ.ਆਰ.ਆਈ ਪਰਿਵਾਰ ਨੇ ਭੁੱਲਰ ਸਕੂਲ ਦੇ 400 ਵਿਦਿਆਰਥੀਆਂ ਨੂੰ ਵੰਡੀ ਲਿਖਣ ਸਮੱਗਰੀ
ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਕੀਤਾ ਧੰਨਵਾਦ ਬਟਾਲਾ, 12 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਨ ਦੀ ਰੂਚੀ ਪੈਦਾ ਕਰਨ ਤੇ ਉਨਾਂ ਨੂੰ ਪੜਨ ਵਾਸਤੇ ਪੇਰਿਤ ਕਰਨ ਦੇ ਮਕਸਦ ਨਾਲ ਐਨ.ਆਰ.ਆਈ ਮੈਨੇਜਰ ਪਰਮਿੰਦਰ ਸਿੰਘ ਭੁੱਲਰ ਤੇ ਉਹਨਾ ਦੇ ਪਰਿਵਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ 400 ਵਿਦਿਆਰਥੀਆਂ ਨੂੰ ਲਿਖਣ ਸਮੱਗਰੀ ਵੰਡੀ ਗਈ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ …
Read More »ਖ਼ਾਲਸਾ ਕਾਲਜ ਨੇ 18 ਸਾਲਾਂ ਬਾਅਦ ਜਿੱਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਓਵਰ-ਆਲ ਟਰਾਫ਼ੀ
ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਖੇਡ ਵਿਭਾਗ ਨੂੰ ਦਿੱਤੀ ਮੁਬਾਰਕਬਾਦ ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ 18 ਸਾਲਾਂ ਬਾਅਦ ਮੁੜ ਇਤਿਹਾਸ ਸਿਰਜਿਆ ਹੈ। ਕਾਲਜ ਨੇ ਖੇਡਾਂ ਦੇ ਖੇਤਰ ’ਚ ਸਾਲ 2017-18 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲੜਕਿਆਂ ਦੀ ਓਵਰ-ਆਲ ਟਰਾਫ਼ੀ ’ਤੇ ਮੁੜ ਕਬਜ਼ਾ ਜਮਾ ਲਿਆ ਹੈ।ਓਵਰ-ਆਲ ਟਰਾਫ਼ੀ ’ਚ ਖ਼ਾਲਸਾ ਕਾਲਜ …
Read More »
Punjab Post Daily Online Newspaper & Print Media