Wednesday, November 25, 2026

ਪੰਜਾਬੀ

ਸਿੱਲ ਵਾਲੇ ਖੇਤਾਂ `ਚ ਬੈਡਾਂ ਉਪਰ ਬੀਜ਼ੀ ਕਣਕ ਆਮ ਵਿਧੀ ਨਾਲੋਂ ਵਧੇਰੇ ਪੈਦਾਵਾਰ ਦਿੰਦੀ ਹੈ- ਡਾ. ਅਮਰੀਕ ਸਿੰਘ

ਪਠਾਨਕੋਟ, 5 ਮਾਰਚ 8 (ਪੰਜਾਬ ਪੋਸਟ ਬਿਊਰੋ) – ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈਡਾਂ ਉਪਰ ਬੀਜ਼ੀ ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜੀ ਕਣਕ ਨਾਲੋਂ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ।ਸੋਮਵਾਰ ਨੂੰ ਮਨਾਏ ਜਾ ਰਹੇ ਖੇਤ ਦਿਵਸ ਵਿੱਚ ਸ਼ਾਮਿਲ ਹੋਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਚੌਹਾਨਾਂ ਵਿੱਚ ਕਹੇ।ਇਸ ਮੌਕੇ ਉਨਾਂ …

Read More »

ਗੁਰਦੁਆਰਾ ਸ੍ਰੀ ਪਤਾਲ ਪੁਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ

ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿਛਲੇ 20 ਸਾਲਾਂ ਤੋਂ ਗਰੀਬਾਂ, ਮਜ਼ਲੂਮਾਂ, ਬੇਸਹਾਰਾ ਰੋਗੀਆਂ ਲਈ ਤੱਤਪਰ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੌਲੇ ਮਹੱਲੇ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਪਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਿਤੀ 27 ਫਰਵਰੀ 2018 ਤੋਂ 2 ਮਾਰਚ 2018 ਤੱਕ ਗੁਰਬਖਸ਼ ਸਿੰਘ ਬੱਗਾ ਦੀ ਸਰਪ੍ਰਸਤੀ ਹੇਠ …

Read More »

ਮਾਧਵ ਵਿਦਿਆ ਨਿਕੇਤਨ `ਚ ਕੌਮੀ ਵਿਗਿਆਨ ਦਿਵਸ ਮਨਾਇਆ

ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਵਿਖੇ ਵਿਗਿਆਨ ਦਿਨ ਮਨਾਇਆ ਗਿਆ।ਸਕੂਲ ਦੇ ਸਾਇੰਂਸ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਿਨ ਭਾਰਤ ਦੇ ਪ੍ਰਸਿੱਧ ਵਿਗਿਆਨੀ ਡਾ. ਸੀ.ਵੀ ਰਮਨ ਨੇ `ਪ੍ਰਕਾਸ਼ ਦੇ ਖਿਲਾਰ` ਸਬੰਧੀ ‘ਰਮਨ ਪ੍ਰਭਾਵ’ ਦੀ ਖੋਜ ਕੀਤੀ ਸੀ, ਜਿਸ ਨ੍ਹੇ ਸੰਸਾਰ ਪੱਧਰ ਆਪਣੀ ਛਾਪ ਛੱਡੀ ਸੀ। ਉਨਾਂ ਨੇ ਬੱਚਿਆਂ …

Read More »

ਖਾਲਸਾ ਕਾਲਜ ਵਿਖੇ 112ਵੀਂ ਕਾਨਵੋਕੇਸ਼ਨ ਦੌਰਾਨ 1471 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਜੀ.ਐਨ.ਡੀ.ਯੂ ਦੇ ਵੀ.ਸੀ ਡਾ. ਸੰਧੂ ਨੇ ਵਿਦਿਆਰਥੀਆਂ ਨੂੰ ਕਰਮਯੋਗੀ ਬਣਨ ਦੀ ਦਿੱਤੀ ਸਲਾਹ ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ੁਦ ਮੁਖਤਿਆਰ ਸੰਸਥਾ ਖਾਲਸਾ ਕਾਲਜ ਵਿਖੇ ਅੱਜ 112ਵੀਂ ਸਲਾਨਾ ਕਾਨਵੋਕੇਸ਼ਨ ਦੌਰਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: (ਡਾ.) ਜਪਸਾਲ ਸਿੰਘ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ …

Read More »

ਡੀ.ਏ.ਵੀ ਕਾਲਜ ਵਿਖੇ ਮਨਾਇਆ ਕੌਮੀ ਵਿਗਿਆਨ ਦਿਵਸ

ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਇੰਟਰੈਕਟਿਵ ਟਾਕ ਦ ਸਾਇੰਸ ਆਫ਼ ਲਰਨਿੰਗ` ਦੇ ਥੀਮ ਤਹਿਤ ਸਥਾਨਕ ਡੀ.ਏ.ਵੀ ਕਾਲਜ ਵਿਖੇ ਨੈਸ਼ਨਲ ਵਿਗਿਆਨ ਦਿਵਸ ਮਨਾਇਆ ਗਿਆ।ਇਸ ਵਿੱਚ ਡੀ.ਏ.ਵੀ ਕਾਲਜ ਜਲੰਧਰ ਦੇ ਫਿਜਿਕਸ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਕੁੰਵਰ ਰਾਜੀਵ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਸਮੇਂ ਸਾਰੇ ਵਿਗਿਆਨ ਵਿਭਾਗਾਂ ਦੇ ਸਹਿਯੋਗ ਨਾਲ `ਸਾਇੰਸ ਐਂਡ ਟੈਕਨੋਲਾਜੀ ਫਾਰ ਏ ਸਸਟੇਨੇਬਲ ਫਿਊਚਰ` ਦੇ …

Read More »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 13ਵਾਂ ਕੀਰਤਨ ਸਮਾਗਮ ਆਯੋਜਿਤ

ਬਠਿੰਡਾ 4 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸੰਤਸੰਗ ਸਭਾ ਰੇਲਵੇ ਕਲੋਨੀ ਵਿਖੇ ਗੁਰਦੁਆਰਾ ਕਮੇਟੀ ਅਤੇ ਇਲਾਕਾ ਨਿਵਾਸੀਆਂ ਵਲੋਂ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 13ਵਾਂ ਸਾਲਾਨਾ ਕੀਰਤਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਭਾਈ ਗੁਰਇਕਬਾਲ …

Read More »

ਸੁਖਪਾਲ ਖਹਿਰਾ ਅਕਾਲੀ ਦਲ ਦੀ ਹਮਾਇਤ `ਤੇ ਕਰ ਰਿਹਾ ਭੰਡੀ ਪ੍ਰਚਾਰ – ਕਾਂਗਰਸੀ ਆਗੂ

ਬਠਿੰਡਾ 5 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਬਠਿੰਡਾ ਰਿਫਾਇਨਰੀ ‘ਚ ਗੁੰਡਾ ਟੈਕਸ ਦੀ ਸ਼ਮੂਲੀਅਤ ਹੋਣ ਦਾ ਦਾਅਵਾ ਕਰਨ ਦੇ ਬਿਆਨ ਦਾ ਕਾਂਗਰਸੀ ਆਗੂਆਂ ਨੇ ਸਖ਼ਤ ਨੋਟਿਸ ਲੈਦਿਆਂ ਖਹਿਰਾ ਨੂੰ ਡਰੱਗ ਮਾਫੀਆ ਦਾ ਸਰਦਾਰ ਕਿਹਾ।ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ …

Read More »

ਅਕਾਲੀਆਂ ਨੇ ਪੰਜਾਬ ਦਾ ਰੱਜ਼ ਕੇ ਕੀਤਾ ਨੁਕਸਾਨ – ਸਿਮਰਤ ਖੰਗੂੜਾ

ਲਾਭਪਤਾਰੀਆਂ ਨੂੰ ਵੰਡਪੈਨਸ਼ਨਾਂ ਦੇ ਮੰਨਜ਼ੂਰੀ ਪੱਤਰ ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀਂ ਸਿਮਰਤ ਖੰਗੂੜਾ ਵੱਲੋਂ ਪਿੰਡ ਬਰੜ੍ਹਵਾਲ, ਧਾਂਦਰਾ, ਲੁਹਾਰ ਮਾਜਰਾ, ਖੇੜੀ ਜੱਟਾਂ, ਜੈਨਪੁਰ, ਈਸੜਾ, ਬੇਲੇਵਾਲ, ਬਨਭੌਰੀ, ਢਢੋਗਲ ਆਦਿ ਪਿੰਡ ’ਚ ਦੌਰਾ ਕਰਦਿਆਂ ਬੁੱਢਾਪਾ, ਵਿਧਵਾ ਤੇ ਆਸ਼ਰਿਤ ਪੈਨਸ਼ਨਾਂ ਦੇ ਲਾਭਪਾਤਰੀਆਂ ਨੁੰ ਪੈਨਸ਼ਨਾਂ ਦੇ ਮੰਨਜੂਰੀ ਪੱਤਰ ਤਕਸੀਮ ਕੀਤੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿ …

Read More »

ਮਰੀਜ਼ਾਂ ਦੀ ਸੇਵਾ ਕਰਨਾ ਹੀ ਮੁੱਖ ਮਕਸਦ – ਡਾ. ਆਰ.ਪੀ ਸਿੰਘ

ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਵਲ ਹਸਪਤਾਲ ਧੂਰੀ ਵਿਖੇ ਮਾਰਚ 2016 ਤੋਂ ਸੇਵਾਵਾਂ ਨਿਭਾਅ ਰਹੇ ਐਮ.ਐਸ ਸਰਜਰੀ ਅਪਰੇਸ਼ਨਾਂ ਦੇ ਮਾਹਿਰ ਡਾ. ਆਰ.ਪੀ ਸਿੰਘ ਦਾ ਇਲਾਕੇ ਦੇ ਮਰੀਜ਼ ਭਰਪੂਰ ਲਾਭ ਉਠਾ ਰਹੇ ਹਨ।ਬਿਨਾਂ ਕਿਸੇ ਨਿੱਜੀ ਮੁਫਾਦ ਜਾਂ ਲਾਲਚ ਤੋਂ ਹਰ ਮਰੀਜ਼ਾਂ ਦੇ ਛੋਟੇ-ਵੱਡੇ ਸਫਲ ਅਪਰੇਸ਼ਨ ਕਰਨ ਵਾਲੇ ਡਾ. ਆਰ.ਪੀ ਸਿੰਘ ਨੇ ਆਪਣੇ ਮਿੱਠਬੋਲੜੇ ਅੰਦਾਜ਼ ਵਿੱਚ ਦੱਸਿਆ ਕਿ ਉਹ …

Read More »

‘ਵਿਗਿਆਨ ਦੇ ਲਾਭ’ ਵਿਸ਼ੇ ‘ਤੇ ਕਰਵਾਏ ਭਾਸ਼ਣ ਮੁਕਾਬਲੇ

ਕਾਲਜ ਵਿਦਿਆਰਥਣਾਂ ਨੇ ਮਨਾਇਆ ਕੌਮੀ ਵਿਗਿਆਨ ਦਿਹਾੜਾ ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਵਿਖੇ ਕੌਮੀ ਵਿਗਿਆਨ ਦਿਹਾੜਾ ਕਾਲਜ ਦੇ ਚੇਅਰਮੈਨ ਹਰਪਾਲ ਸਿੰਘ ਅਤੇ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਟਿੱਬਾ ਦੀ ਅਗਵਾਈ ਵਿੱਚ ਮਨਾਇਆ ਗਿਆ।ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਲੀਨ ਕੌਰ ਨੇ ਵਿਗਿਆਨ ਵਿਸ਼ੇ ਦੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਦਿਨ …

Read More »