Wednesday, November 25, 2026

ਪੰਜਾਬੀ

ਛੀਨਾ ਨੇ ਬਜਟ ਨੂੰ ਦੱਸਿਆ ਕਿਸਾਨਾਂ, ਗਰੀਬਾਂ ਅਤੇ ਔਰਤਾਂ ਲਈ ਲਾਹੇਵੰਦ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਪੰਜਾਬ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰ ਦੇ ਬਜਟ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਕਿਸਾਨਾਂ ਦੇ ਹੱਕ ’ਚ ਇਕ ਵਿਕਾਸ ਪੱਖੀ ਬਜਟ ਦੱਸਿਆ।ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਪ੍ਰਸਤਾਵਿਤ ਬਜਟ ’ਚ ਗਰੀਬਾਂ, ਔਰਤਾਂ ਅਤੇ ਪੇਂਡੂ ਖੇਤਰਾਂ ਦਾ ਖਾਸ ਧਿਆਨ ਰੱਖਿਆ …

Read More »

ਬਲੱਡ ਪ੍ਰੈਸ਼ਰ ਦਾ ਵਧਣਾ-ਘਟਣਾ ਦਿਲ ਲਈ ਹਾਨੀਕਾਰਕ ਹੁੰਦੇ ਹਨ – ਡਾ: ਚੋਪੜਾ

ਸੰਦੌੜ, 1 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗਰਮੀ ਤੇ ਸਰਦੀ ਦਾ ਮੌਸਮ ਪ੍ਰਕਿਰਤੀ ਦੇ ਨਾਲ-ਨਾਲ ਮਨੁੱਖੀ ਜੀਵਨ ‘ਤੇ ਵੀ ਆਪਣਾ ਚੰਗਾ ਮਾੜਾ ਅਸਰ ਪਾਉਂਦਾ ਹੈ।ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਤੰਦਰੁਸਤ ਰਹਿਣ ਲਈ ਮੌਸਮ ਅਨੁਸਾਰ ਆਪਣਾ ਰਹਿਣ ਸਹਿਣ ਅਪਣਾਵੇ ਇਹ ਵਿਚਾਰ ਦਿਲ ਦੇ ਰੋਗਾਂ ਦੇ ਮਾਹਿਰ ਡਾ: ਸੰਦੀਪ ਚੋਪੜਾ ਨੇ ਫੋਰਟਿਸ ਹਸਪਤਾਲ ਲੁਧਿਆਣਾ ਵਲੋਂ ਦਿਲ …

Read More »

ਛੋਟੇ ਪਰਦੇ ਦੀ ਹਾਸਰਸ ਕਲਾਕਾਰ ਭਾਰਤੀ ਸਿੰਘ ਦਾ ਬੀ.ਬੀ.ਕੇ ਡੀ.ਏ.ਵੀ ਵਿਖੇ ਨਿੱਘਾ ਸੁਆਗਤ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ, ਸੁਖਬੀਰ ਸਿੰਘ) –  ਛੋਟੇ ਪਰਦੇ ਦੀ ਹਾਸਰਸ ਕਲਾਕਾਰ ਭਾਰਤੀ ਸਿੰਘ ਦਾ ਬੀ.ਬੀ.ਕੇ ਡੀ.ਏ.ਵੀ ਕਾਲਜ ਪਹੁੰਚਣ `ਤੇ ਨਿੱਘਾ ਸੁਆਗਤ ਕੀਤਾ ਗਿਆ।ਵਿਆਹ ਮਗਰੋਂ ਆਪਣੇ ਪੇੇਕੇ ਪਰਿਵਾਰਅਤੇ ਗੁਰੂ ਦੀ ਨਗਰੀ ਵਿੱਚ ਇਹ ਉਸ ਦਾ ਪਹਿਲਾ ਫੇਰਾ ਸੀ।ਭਾਰਤੀ ਸਿੰਘ ਸਮੇਤ ਉਨ੍ਹਾਂ ਦੇ ਪਤੀ ਹਰਸ਼ ਅਤੇ ਟੀਮ ਮੈਂਬਰਾਂ ਦਾ ਕਾਲਜ ਪ੍ਰਬੰਧਕੀ ਕਮੇਟੀ ਦੇ ਮੁੱਖੀ ਸੁਦਰਸ਼ਨ ਕਪੂਰ ਤੇ …

Read More »

ਵਿਦੇਸ਼ੀ ਗੁਰਦੁਆਰਾ ਕਮੇਟੀਆਂ ਵਲੋਂ ਭਾਰਤ ਦੇ ਪ੍ਰਤੀਨਿਧਾਂ ਦੇ ਗੁਰਦੁਆਰਿਆਂ `ਚ ਦਾਖਲੇ `ਤੇ ਰੋਕ ਨਹੀਂ – ਭੋਮਾ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਅਮਰਜੀਤ ਸਿੰਘ ਪਠਾਨਕੋਟ ਐਡਵੋਕੇਟ, ਸਕੱਤਰ ਜਨਰਲ ਵਿਕਰਮ ਗੁਲਜ਼ਾਰ ਸਿੰਘ ਖੋਜਕੀਪੁਰ ਅਤੇ ਸੀਨੀਅਰ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਇਕ ਸਾਂਝੇ ਬਿਆਨ ਵਿਚ ਦਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਹਰਲੇ ਦੇਸ਼ਾਂ ਦੀਆਂ ਸਿੱਖ …

Read More »

ਮੇਅਰ ਕਰਮਜੀਤ ਸਿੰਘ ਤੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਵ-ਨਿਯੁੱਕਤ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਗਰ ਨਿਗਮ ਕਮਿਸ਼ਨਰ ਮੇਅਰ ਕਰਮਜੀਤ ਸਿੰਘ ਤੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਸੋਨਾਲੀ ਗਿਰੀ ਵੱਲੋਂ ਸਾਂਝੇ ਤੌਰ `ਤੇ ਨਗਰ ਨਿਗਮ ਦੇ ਸਮੂਹ ਵਿਭਾਗਾਂ ਦੇ ਮੁੱਖੀਆਂ ਦੀ ਮੀਟਿੰਗ ਬੁਲਾਈ ਗਈ ਅਤੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।ਉਹਨਾਂ ਨੇ …

Read More »

ਮਾਧਵ ਵਿਦਿਆ ਨਿਕੇਤਨ ਵਿਖੇ ਆਯੋਜਿਤ ਕੀਤਾ ਗਿਆ ਸਮਾਰਟ ਕਿਡਜ਼ ਸ਼ੋਅ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਣਜੀਤ ਐਵਨਿਊ ਸਥਿਤ ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਵਿਖੇ ਸਥਿਤ ਸ਼ਿਸ਼ੂ ਵਾਟਿਕਾ ਵਲੋਂ ਸਮਾਰਟ ਕਿਡਜ਼ ਸ਼ੋਅ  ਆਯੋਜਿਤ  ਕੀਤਾ ਗਿਆ।ਇਸ ਸ਼ੋਅ ਵਿੱਚ 6 ਮਹੀਨੇ ਦੇ ਨੰਨੇ ਮੁੰਨਿਆਂ ਤੋਂ 10 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ।ਸਾਰੇ ਬੱਚੇ ਸੁੰਦਰ ਪਹਿਰਾਵਿਆਂ ਵਿੱਚ ਸੱਜੇ ਹੋਏ ਸਨ।ਕਿਡਜ਼ ਸ਼ੋਅ ਚਾਰ ਵਰਗਾਂ ਵਿੱਚ ਵੰਡਿਆ ਗਿਆ।ਹਰ ਵਰਗ ਵਿੱਚ …

Read More »

ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹਸਪਤਾਲ ਦਾ ਉਦਘਾਟਨ

ਜੰਡਿਆਲਾ ਗੁਰੂ, 1 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨੱਕ, ਕੰਨ ਅਤੇ ਗਲੇ ਦੇ ਡਾਕਟਰ ਗੁਰਬਿੰਦਰ ਸਿੰਘ ਹਨ ਵਲੋਂ ਆਪਣੀ ਪਤਨੀ ਬੱਚਿਆਂ ਦੀ ਸਪੈਸ਼ਲਿਸਟ ਸੁਪ੍ਰਿਯਾ ਰੰਧਾਵਾ ਵਲੋਂ ਡਰੀਮ ਸਿਟੀ ਵਿਖੇ ਗੁਰਸ਼ੇਰ ਹਸਪਤਾਲ ਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾ ਕੇ ਕੀਤਾ ਗਿਆ।ਡਾਕਟਰ ਗੁਰਬਿੰਦਰ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਰੰਧਾਵਾ ਦੱਸਿਆ ਕਿ ਹਸਪਤਾਲ ਵਲੋਂ ਗਰੀਬ ਪਰਿਵਾਰਾਂ ਨੂੰ …

Read More »

ਆਫ ਨੈਸ਼ਨਲ ਡਿਫੈਸ ਕਾਲਜ਼ ਹੈਦਰਾਬਾਦ ਦੇ 58ਵੇਂ ਸਟੱਡੀ ਗਰੁੱਪ ਨੇ ਕੀਤਾ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਅਨਵਰ ਹਲੀਮ ਐਨ.ਐਸ.ਸੀ ਸੀਨੀਅਰ ਡਾਇਰੈਕਟਰ ਸਟਾਫ ਦੀ ਅਗਵਾਈ ਹੇਠ 58ਵੇਂ ਸਟੱਡੀ ਗਰੁੱਪ ਆਫ ਨੈਸ਼ਨਲ ਡਿਫੈਸ ਕਾਲਜ਼ ਹੈਦਰਾਬਾਦ ਦੇ 17 ਅਫਸਰ ਆਈ.ਐਫ.ਐਸ, ਆਈ.ਪੀ.ਐਸ, ਬ੍ਰਿਗੇਡੀਅਰ (ਇੰਡੀਅਨ-ਆਰਮੀ) ਤੇ ਵਿਦੇਸ਼ੀ ਅਫ਼ਸਰ ਅੰਮ੍ਰਿਤਸਰ ਦੇ ਦੌਰੇ `ਤੇ ਆਏ।ਜਿੰਨਾਂ ਨਾਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ ਬਾਰਡਰ ਜੋਂਨ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ, ਡਿਪਟੀ ਕਮਿਸ਼ਨਰ ਕਮਲਜੀਤ …

Read More »

ਮੰਤਰੀ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਦੇ ਚੁਗਿਰਦੇ ਤੋਂ ਸ਼ੁੁਰੂ ਕੀਤੀ ਅੰਮ੍ਰਿਤਸਰ ਦੀ ਸਫਾਈ ਮੁਹਿੰਮ

ਅੰਮ੍ਰਿਤਸਰ, 31 ਜਨਵਰੀ  (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੇਰੇ ਸ਼੍ਰੀ ਦਰਬਾਰ ਸਾਹਿਬ ਦੇ ਚੁਗਿਰਦੇ ਤੋਂ ਅੰਮਿ੍ਤਸਰ ਦਾ ਸਫਾਈ ਅਭਿਆਨ ਸ਼ੁਰੂ ਕੀਤਾ।ਉਨਾਂ੍ਹ ਦੇ ਨਾਲ ਮੇਅਰ ਅੰਮਿ੍ਰਤਸਰ ਕਰਮਜੀਤ ਸਿੰਘ ਰਿੰਟੂ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸੀ, ਡਿਪਟੀ ਮੇਅਰ ਯੂਨਿਸ ਕੁਮਾਰ, ਸ਼੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਸੋਰਭ ਅਰੋੜਾ ਜੁਆਇੰਟ ਕਮਿਸ਼ਨਰ ਨਗਰ ਨਿਗਮ, ਡਾ: ਰਾਜੂ ਚੋਹਾਨ …

Read More »

ਕੈਬਨਿਟ ਮੰਤਰੀ ਸਿੱਧੂ ਨੇ ਬੱਚਿਆਂ ਦੀ ਜਾਨ ਬਚਾਉਣ ਵਾਲੇ ਕਰਨਬੀਰ ਨੂੰ ਦਿੱਤਾ ਇੱਕ ਲੱਖ ਦਾ ਇਨਾਮ

ਪਿੰਡ ਮੁਹਾਵਾ ਦੇ ਦੋ ਪੁਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਅੰਮ੍ਰਿਤਸਰ, 31 ਜਨਵਰੀ  (ਪੰਜਾਬ ਪੋਸਟ- ਮਨਜੀਤ ਸਿੰਘ) – ਅਟਾਰੀ ਦੇ ਨੇੜੇ ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਨੂੰ ਡਿਫੈਂਸ ਡਰੇਨ ’ਚ ਸਕੂਲ ਵੈਨ ਡਿੱਗਣ ਸਮੇਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ (17) ਦੀ ਬਹਾਦਰੀ ਦੀ ਪਛਾਣ ਕਰਦਿਆਂ ਅੱਜ ਪਿੰਡ ਗੱਲੂਵਾਲ ਵਿੱਚ ਪਹੁੰਚ ਕੇ ਕੈਬਨਿਟ …

Read More »