ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਡਾ. ਅਸ਼ੋਕ ਉਪਲ ਦੀ ਅਗਵਾਈ `ਚ ਆਈ.ਐਮ.ਏ ਦੇ ਮੈਂਬਰਾਂ ਵਲੋਂ 69ਵਾਂ ਗਣਤੰਤਰ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਡਾ. ਅਸ਼ੋਕ ਉਪਲ ਵਲੋਂ ਸਥਾਨਕ ਬਸੰਤ ਐਵਨਿਉ ਵਿਖੇ ਸਥਿਤ ਆਈ.ਐਮ.ਏ ਹਾਊਸ ਵਿਚ ਝੰਡਾ ਲਹਿਰਾਉਣ ਤੋਂ ਬਾਅਦ ਗਣਤੰਤਰ ਦਿਵਸ ਦੀ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ …
Read More »ਪੰਜਾਬੀ
ਗਣਤੰਤਰ ਦਿਵਸ ਮੌਕੇ ਖੇਤੀਬਾੜੀ ਵਿਭਾਗ ਦੀ ਝਾਕੀ ਨੂੰ ਮਿਲਿਆ ਤੀਜਾ ਸਥਾਨ
ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਦੀ ਗਰਾਊਂਡ ਵਿਖੇ ਮਨਾਏ ਗਏ ਰਾਜ ਪੱਧਰੀ ਗਣਤੰਤਰ ਦਿਵਸ ਦਾ ਸਮਾਰੋਹ ਮੌਕੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਅਤੇ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵਲੋਂ ਤਿਆਰ ਕੀਤੀਆਂ ਗਈਆਂ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।ਖੇਤੀਬਾੜੀ ਵਿਭਾਗ ਪਠਾਨਕੋਟ ਵੱਲੋਂ ਕੱਢੀ ਗਈ ਝਾਕੀ ਨੂੰ …
Read More »ਰਾਜ ਪੱਧਰੀ ਸਮਾਗਮ `ਚ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੋਰ ਨੇ ਲਹਿਰਾਇਆ ਤਿਰੰਗਾ
ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਲਈ ਸਲਾਮੀ ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਰਾਜ ਪੱਧਰੀ ਗਣਤੰਤਰ ਦਿਵਸ ਦਾ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਦੀ ਗਰਾਊਂਡ ਵਿਖੇ ਮਨਾਇਆ ਗਿਆ।ਇਸ ਰਾਜ ਪੱਧਰੀ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੋਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਕ ਪ੍ਰਭਾਵਸ਼ਾਲੀ ਮਾਰਚ ਪਾਸਟ …
Read More »ਸੱਤਿਅਮ ਭਾਰਤੀ ਆਦਰਸ਼ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਚੋਗਾਵਾਂ ਵਿੱਚ ਸਥਿਤ ਸੱਤਿਅਮ ਭਾਰਤੀ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਸਮਾਗਮ ਦਾ ਆਰੰਭ ਤਿਰੰਗਾ ਲਹਿਰਾ ਕੇ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।ਇਸ ਸਮਾਗਮ ਦੇ ਦੌਰਾਨ ਵਿਦਿਆਰਥੀਆਂ ਵਲੋਂ ਪੀ.ਟੀ ਡ੍ਰਿਲ, ਸਮੂਹ ਗਾਣ ਤੇ ਦੇਸ਼ ਭਗਤੀ ਨਾਲ ਭਰੇ ਰਾਜਸਥਾਨੀ ਤੇ ਮਨੀਪੂਰੀ ਨਾਚ ਪੇਸ਼ …
Read More »ਜ਼ਿੰਦਗੀ ਦਾ ਡਾਟਾ
ਅੱਜ ਤਾਂ ਨੌਜਵਾਨਾਂ ਨੇ ਸੱਥ ਵਿੱਚ ਰੌਣਕਾਂ ਲਾਈਆਂ ਹੋਈਆਂ ਆ ਬਾਬਾ ਜੀ, ਫ਼ੌਜੀ ਰਾਮ ਸਿੰਘ ਨੇ ਲੰਘਦਿਆਂ ਕਿਹਾ। ਬਿਜਲੀ ਕੱਟ ਨੇ ਕੱਢੇ ਆ ਇਹ ਬਾਹਰ, ਨਹੀਂ ਤਾਂ ਇਹ ਮੋਬਾਈਲ ਫੋਨ ਦੇ ਢੂਏ `ਚ ਈ ਵੜੇ ਰਹਿੰਦੇ ਆ, ਫ਼ੌਜੀਆ।ਇਹ ਨਾ ਆਵਦੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਨਾ ਹੀ ਘਰਦਿਆਂ ਦਾ ਕੋਈ ਕੰਮ ਸਵਾਰਦੇ ਨੇ ਪਤੰਦਰ, ਬਾਬਾ ਜੀਤ ਨੇ ਆਖਿਆ। ਇਹ …
Read More »ਚੁੱਕਣਾ
ਚੁੱਕਣਾ ਵਿੱਚ ਜੋ ਆ ਜਾਂਦੇ ਨੇ, ਆਪਣਾ ਆਪ ਗਵਾ ਜਾਂਦੇ ਨੇ। ਇਕੋ ਘਰ ਦੇ ਵਿਚ ਸੀ ਰਹਿੰਦੇ, ਘਰ ਵੀ ਲੀਰਾਂ ਕਰਾ ਜਾਂਦੇ ਨੇ। ਹੱਸਦੇ ਖੇਡਦੇ ਚਿਹਰਿਆਂ ਤਾਈਂ ਖੌਰੇ ਕਿਧਰੇ ਉਡਾਅ ਜਾਂਦੇ ਨੇ। `ਨਿਮਾਣਾ` ਸਦਾ ਬਚਦਾ ਰਹਿੰਦਾ, ਫਿਰ ਵੀ ਤੀਲੀ ਲਾ ਜਾਂਦੇ ਨੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677
Read More »ਰੁੱਖੜਾ
ਸਾਡੇ ਵਿਹੜੇ ਦੇ ਵਿੱਚ ਰੁੱਖੜਾ, ਮੇਰਾ ਦੇਖ ਕੇ ਹੱਸਦਾ ਮੁੱਖੜਾ, ਥੱਕ ਹਾਰ ਕੇ ਜਦ ਮੈਂ ਛਾਵੇਂ ਏਸ ਦੀ ਬਹਿੰਦਾ ਹਾਂ ਮਾਂ ਮੇਰੀ ਦੀ ਗੋਦੀ ਵਰਗਾ ਨਿੱਘ ਮਾਣਦਾ ਰਹਿੰਦਾ ਹਾਂ। ਏਥੇ ਕਿੰਨੇ ਆਲ੍ਹਣੇ ਦਿਸਦੇ ਜੋ ਭਰੇ ਨੇ ਬੋਟਾਂ ਦੇ ਕਿਉਂ ਕੱਟਣ `ਤੇ ਆਏ ਵੱਸ ਪੈ ਕੇ ਨੋਟਾਂ ਦੇ ਸਾਹ ਵੀ ਮੁੱਲ ਮਿਲਣੇ ਨੇ ਸੱਚੀ ਗੱਲ ਮੈਂ ਕਹਿੰਦਾ ਹਾਂ ਮਾਂ ਮੇਰੀ ਦੀ …
Read More »ਮਜ਼ਬੂਰੀਆਂ
ਕੁੱਝ ਖੁਸ਼ੀਆਂ ਗਮਾਂ ਦੇ ਵਿਚੋਂ ਲੰਘ ਕੇ ਆਉਂਦੀਆਂ ਨੇ ਲੱਗੇ ਦਰਦ ਨੂੰ ਇਹ ਖੁਸ਼ੀਆਂ ਕਦੋਂ ਦਬਾਉਂਦੀਆਂ ਨੇ। ਜਮਾਨਾ ਹੀ ਰੋਲ ਦਿੰਦਾ ਹੈ ਕਈਆਂ ਨੂੰ ਇਥੇ ਹੁਣ ਕੱਚੇ ਢਾਰਿਆਂ ਨੂੰ ਚੁਬਾਰੇ ਦੀਆਂ ਕੰਧਾਂ ਢਾਉਂਦੀਆਂ ਨੇ। ਗੱਲਾਂਬਾਤਾਂ ਨਾਲ ਢਿੱਡ ਭਰਦਾ ਕਿਸੇ ਦਾ ਕਦੇ ਨਾ ਭੁੱਖੀਆਂ ਆਂਦਰਾਂ ਟੁੱਕੜਾ ਅੰਨ ਦਾ ਚਾਹੁੰਦੀਆਂ ਨੇ। ਐਂਵੇਂ ਤਾਂ ਨਹੀਂ ਜੀਅ ਕਰਦਾ ਕਿਸੇ ਦਾ ਮਰਨੇ ਨੂੰ ਮਰਨ ਲਈ …
Read More »ਜ਼ਹਿਰ
ਸ਼ਹਿਰ ਵੱਸੀ ਚੰਦ ਕੌਰ ਨੇ ਛਿੰਦੇ ਤੇ ਨਾਜਰ ਨੂੰ ਬਜ਼ਾਰ ਜਾਂਦਿਆਂ ਅਵਾਜ਼ ਦਿੱਤੀ, ‘ਪੁੱਤ ਬਜ਼ਾਰ ਤੋਂ ਤਾਜ਼ੀ ਸਬਜ਼ੀ ਲੈ ਆਇਓ ਜੇ।’ ਦੋਵੇਂ ਜਣੇ ਸਬਜ਼ੀ ਮੰਡੀ ਜਾ ਪਹੁੰਚੇ।ਕਾਫ਼ੀ ਦੁਕਾਨਾਂ ਫਿਰਨ ਤੋਂ ਬਾਅਦ ਮਸਾਂ-ਮਸਾਂ ਤਾਜ਼ੀ ਸਬਜ਼ੀ ਨਜ਼ਰ ਪਈ। ਛਿੰਦਾ ਕਹਿਣ ਲੱਗਾ, ‘ਨਾਜਰਾ ਸ਼ਾਇਦ ਰੇਹਾਂ ਸਪਰੇਆਂ ਤੇ ਜ਼ਹਿਰੀਲੇ ਪਾਣੀ ਦੇ ਮਾੜੇ ਪ੍ਰਭਾਵ ਕਾਰਨ ਹੁਣ ਪਹਿਲਾਂ ਵਰਗੀ ਤਰੋ ਤਾਜ਼ੀ ਸਬਜ਼ੀ ਮਿਲਦੀ ਨਹੀਂ।’ ਨਾਜ਼ਰ …
Read More »ਗੈਂਗਸਟਰ ਵਿੱਕੀ ਗੌਂਡਰ ਸਾਥੀ ਪ੍ਰੇਮਾ ਲਹੌਰੀਆ ਸਮੇਤ ਮੁਕਾਬਲੇ `ਚ ਹਲਾਕ
ਬਠਿੰਡਾ, 26 ਜਨਵਰੀ (ਪੰਜਾਬ ਪੋਸਟ – ਜਸਵਿੰਦਰ ਸਿੰਘ ਜੱਸੀ) – ਰਾਜਸਥਾਨ ਬਾਰਡਰ `ਤੇ ਮੁਕਤਸਰ ਦੇ ਪਿੰਡ ਪੰਜਵਾ ਵਿਖੇ ਹੋਏ ਮੁਕਾਬਲੇ ਦੌਰਾਨ 2015 ਦੇ ਨਾਭਾ ਜੇਲ ਬਰੇਕ ਕਾਂਡ ਦੇ ਮਾਸਟਰਮਾਈਂਡ ਤੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਪ੍ਰੇਮਾ ਲਹੌਰੀਆ ਦੀ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਮੌਤ ਹੋ ਗਈ ਹੈ।ਸੂਚਨਾ ਅਨੁਸਾਰ ਗੈਂਗਸਟਰਾਂ ਦੀ ਜਵਾਬੀ ਗੋਲੀਬਾਰੀ `ਚ ਦੋ ਪੁਲਿਸ ਮੁਲਾਜ਼ਮਾਂ …
Read More »
Punjab Post Daily Online Newspaper & Print Media