ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) ਕਵੀਸ਼ਰੀ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਕਵੀਸ਼ਰੀ ਦੇ ਬਾਬਾ ਬੋਹੜ ਗਿਆਨੀ ਜੋਗਾ ਸਿੰਘ ਜੋਗੀ, ਹਰਭਜਨ ਸਿੰਘ ਵਕਤਾ ਦੇ ਪਿਤਾ ਸੰਤੋਖ ਸਿੰਘ, ਪ੍ਰਸਿੱਧ ਕਹਾਣੀਕਾਰ ਦੀਪਦੇਵਿੰਦਰ ਸਿੰਘ ਦੇ ਮਾਤਾ ਬੀਬੀ ਜਸਵੰਤ ਕੌਰ, ਡਾ. ਊਧਮ ਸਿੰਘ ਸ਼ਾਹੀ ਦੇ ਪੁੱਤਰ ਮਨਸਿਮਰਨ ਸਿੰਘ ਸ਼ਾਹੀ ਅਤੇ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੇ ਤਾਇਆ ਪਿਸ਼ੌਰਾ ਸਿੰਘ ਲਾਂਬਾ ਦੇ ਅਕਾਲ …
Read More »ਪੰਜਾਬੀ
ਸ਼ਾਬਕਾ ਮੇਅਰ ਨਾਲ ਐਮਰਜੈਂਸੀ ਡਾਕਟਰ ਵਲੋਂ ਬਦਸਲੂਕੀ ਦੇ ਖਿਲਾਫ ਰੋਸ
ਬਠਿੰਡਾ, 9 ਨਵੰਬਰ (ਅਵਤਾਰ ਸਿੰਘ ਕੈਂਥ) – ਬੀਤੇ ਦਿਨ ਬਠਿੰਡਾ ਚੰਡੀਗੜ ਹਾਈਵੇ ‘ਤੇ ਹੋਏ ਭਿਆਨਕ ਹਾਦਸੇ ‘ਚ ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਅਤੇ ਜਖਮੀਆਂ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਵਿਖੇ ਪਹੁੰਚੇ ਮੇਅਰ ਬਲਵੰਤ ਰਾਏ ਨਾਥ ਨਾਲ ਅੇਮਰਜੈਂਸੀ ਡਾਕਟਰ ਹਰਮੀਤ ਸਿੰਘ ਵੱਲੋਂ ਕੀਤੀ ਗਈ ਬਦਸਲੂਕੀ ਦੇ ਖਿਲਾਫ ਸ਼ਹਿਰ ਦੀਆਂ ਸੰਸਥਾਵਾਂ ਅਤੇ ਵਾਲਮਿਕਿ ਸਮਾਜ ‘ਚ ਰੋਸ …
Read More »ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਉਦਯੋਗਿਕ ਦੌਰਾ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਐਮ.ਐਸ.ਸੀ (ਆਈ.ਟੀ) ਤੀਜਾ ਸਮੈਸਟਰ ਅਤੇ ਬੀ.ਸੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ (ਮੁਹਾਲੀ) ਦਾ ਇਕ ਦਿਨਾਂ ਉਦਯੋਗਿਕ ਦੌਰਾ ਲਾਇਆ।ਦੱਸਣਯੋਗ ਹੈ ਕਿ ਟੀ.ਸੀ.ਐਸ ਆਈਓਨ ਟਰੇਨਿੰਗ ਪਾਰਟਨਰਜ਼ ਕੰਪਨੀ ਬੀ.ਟੈਕ, ਐਮ.ਸੀ.ਏ ਅਤੇ ਬੀ.ਸੀ.ਏ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ ਦੁਆਰਾ ਸਕਿਲ …
Read More »ਯੂਨੀਵਰਸਿਟੀ ਦੇੇ ਵਿਦਆਰਥੀਆਂ ਲਈ ਐਪੀਟੀਚਿਉਟ ਟੈਸਟ ਆਯੋਜਿਤ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਲ ਵਲੋਂ ਇਕ ਐਪਟੀਟਿਉਡ ਟੈਸਟ ਆਯੋਜਿਤ ਕੀਤਾ ਗਿਆ।ਇਸ ਵਿੱਚ ਯੂਨੀਵਰਸਿਟੀ ਦੇ ਅਲੱਗ-ਅਲੱਗ ਕਾਲਜਾਂ ਦੇ ਅੰਦਾਜਨ 450 ਵਿਦਿਆਰਥੀਆਂ ਨੇ ਭਾਗ ਲਿਆ।ਕਾਰਪੋਰੇਟ ਰਿਸੋਰਸ ਸੈਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮਾਨਸਿਕ …
Read More »ਭਿਆਨਕ ਹਾਦਸੇ ਵਿੱਚ ਨੋਜਵਾਨਾਂ ਦੇ ਮਾਰੇ ਗਏ ਜਾਣ `ਤੇ ਦੁੱਖ ਦਾ ਪ੍ਰਗਟਾਵਾ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਬਠਿੰਡਾ ਭੁੱਚੋਂ ਓਵਰ ਬ੍ਰਿਜ ’ਤੇ ਹੋਏ ਭਿਆਨਕ ਹਾਦਸੇ ਵਿੱਚ ਮਾਰੇ ਗਏ ਨੋਜਵਾਨ ਬੱਚਿਆਂ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸੇ।ਰੋਜ਼ ਵਾਪਰ ਰਹੇ ਸੜਕ ਹਾਦਸਿਆਂ ਬਾਰੇ ਉਨਾਂ …
Read More »ਜਿਲਾ ਤੇ ਸੈਸ਼ਨ ਜੱਜ, ਡੀ.ਸੀ ਤੇ ਐਸ.ਐਸ.ਪੀ ਜਾਗਰੂਕਤਾ ਰੈਲੀ ’ਚ ਹੋਏ ਸ਼ਾਮਲ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਨਾਲਸਾ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਪ੍ਰਬੰਧਾਂ ਹੇਠ ਅੱਜ ਜ਼ਿਲਾ ਬਠਿੰਡਾ ਵਿਚ 10 ਰੋਜ਼ਾ ਜ਼ਿਲਾ ਪੱਧਰੀ ਵਿਸ਼ੇਸ ਕਾਨੂੰਨੀ ਸਾਖ਼ਰਤਾ ਮੁਹਿੰਮ ਸ਼ੁਰੂ ਹੋ ਗਈ ਹੈ।ਜਿਸ ਦਾ ਆਗਾਜ਼ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਵਲੋਂ ਸੈਸ਼ਨ ਹਾਊਸ ਦੇ ਨੇੜੇ ਜਾਗਰੂਕਤਾ …
Read More »ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਈ ਇਤਿਹਾਸਕ ਥਾਵਾਂ ਦੀ ਯਾਤਰਾ
ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਸਕੂਲ ਦੇ ਪਿ੍ਰੰਸੀਪਲ ਡਾ. ਰਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿਦਿਆਰਥੀ ਨੂੰ ਇਤਿਹਾਸਕ ਥਾਵਾਂ ’ਤੇ ਲਿਜਾਇਆ ਗਿਆ।ਅੱਠਵੀ ਜਮਾਤ ਤੋਂ ਲੈ ਕੇ 12 ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਗਿਆਨ ਵਧਾਉਣ ਲਈ ਉਹਨਾਂ ਨੂੰ ਇਤਿਹਾਸਕ, …
Read More »ਵਿਆਹ ਦੀ ਚੌਥੀ ਵਰੇਗੰਢ ਮੁਬਾਰਕ- ਰਾਜ ਕੁਮਾਰ ਅਤੇ ਨੀਤੂ ਰਾਣੀ
ਧੂਰੀ, 9 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੌਂਗੋਵਾਲ ਵਾਸੀ ਰਾਜ ਕੁਮਾਰ ਅਤੇ ਨੀਤੂ ਰਾਣੀ ਨੂੰ ਵਿਆਹ ਦੀ ਚੌਥੀ ਵਰੇ੍ਗੰਢ ਦੀਆਂ ਬਹੁਤ ਬਹੁਤ ਵਧਾਈਆਂ।
Read More »ਕੈਨੇਡਾ ’ਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਸਮੇਤ ਹਵਾਈ ਸਫ਼ਰ ਦੀ ਇਜਾਜ਼ਤ ਦਾ ਸਵਾਗਤ
ਅੰਮ੍ਰਿਤਸਰ, 8 ਨਵੰਬਰ (ਪੰਜਾਬ ਪਸੋਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਛੋਟੀ ਕਿਰਪਾਨ ਸਹਿਤ ਘਰੇਲੂ ਤੇ ਕੌਮਾਂਤਰੀ ਉਡਾਣਾਂ ਵਿਚ ਸਫਰ ਕਰਨ ਦੀ ਦਿੱਤੀ ਇਜਾਜ਼ਤ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਉਡਾਣਾਂ ਵਿਚ ਕਿਰਪਾਨ ਪਹਿਨਣ ਦੀ ਮਨਾਹੀ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ …
Read More »ਮਹਿਤਾ ਵਿਖੇ ਮੋਦੀ ਦਾ ਪੂਤਲਾ ਫੂਕ ਕੇ ਕਾਂਗਰਸੀਆਂ ਮਨਾਇਆ ਕਾਲਾ ਦਿਵਸ
ਚੌਂਕ ਮਹਿਤਾ, 8 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬੀਤੇ ਸਾਲ ਕੀਤੀ ਗਈ ਨੋਟਬੰਦੀ ਨੂੰ ਅੱਜ ਪੂਰਾ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਦੇਸ਼ ਵਾਸੀਆਂ ਨੂੰ ਇਸ ਦਾ ਕੋਈ ਫਾਇਦਾ ਨੁਕਸਾਨ ਨਜ਼ਰ ਨਹੀਂ ਆਇਆ, ਉਲਟਾ ਆਮ ਆਦਮੀ ਦੀ ਜਿੰਦਗੀ ਆਰਥਿਕ ਤੇ ਸਮਾਜਿਕ ਤੌਰ ‘ਤੇ ਜ਼ਰੂਰ ਉੱਥਲ-ਪੁੱਥਲ ਹੋ ਗਈ ਹੈ।ਜਿਸ ਦੇ ਵਿਰੋਧ ‘ਚ ਅੱਜ ਇੱਥੇ …
Read More »
Punjab Post Daily Online Newspaper & Print Media