ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 19.70 ਮਿਲੀਅਨ ਟਨ ਪਰਾਲੀ ਹਰ ਸਾਲ ਪੈਦਾ ਹੁੰਦੀ ਹੈ।ਇਸ ਵਿੱਚੋਂ ਤਕਰੀਬਨ 2.70 ਮਿਲੀਅਨ ਟਨ ਬਾਸਮਤੀ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਹੈ।ਝੋਨੇ ਤੋਂ ਪੈਦਾ ਹੋਈ 1.60 ਮਿਲੀਅਨ ਟਨ ਪਰਾਲੀ ਉਦਯੋਗਾਂ ਅਤੇ ਹੋਰ ਕਾਰਜਾਂ ਲਈ ਵਰਤ ਲਈ ਜਾਂਦੀ ਹੈ।ਇਸ ਤੋਂ …
Read More »ਪੰਜਾਬੀ
ਬਾਬਾ ਫ਼ਰੀਦ ਜੀ
ਬਾਬਾ ਸ਼ੇਖ ਫ਼ਰੀਦ ਜੀ ਗੁਰੂ ਖਵਾਜਾ ਕੁਤਬਦੀਨ ਬਖਤਾਰ ਇਕਾਕੀ ਦੇ ਸ਼ਗਿਰਦ ਤੇ ਚਿਸ਼ਤੀ ਖਾਨਦਾਨ ਮਹਾਨ ‘ਚੋਂ ਮਹਾਨ ਸੂਫ਼ੀ ਮਤ ਦੇ ਪੈਰੋਕਾਰ ਹੋਏ ਹਨ।ਆਪ ਸ਼ੱਕਰਗੰਜ ਪੰਜਾਬੀ ਸੂਫੀ ਕਾਵਿ ਦੇ ਮਹਾਨ ਪ੍ਰਥਮ ਕਵੀ, ਸੂਫੀ ਸੰਤ ਹੋਏ ਸਨ ਜਿੰਨਾਂ ਨੇ ਆਪਣੀ ਬਾਣੀ ਨੂੰ ਸੂਫੀ ਕਾਵਿ ਵਿੱਚ ਲਿਖ ਹਰ ਪ੍ਰਾਣੀ ਦੀ ਜਬਾਨ ‘ਤੇ ਚਾੜ ਦਿੱਤੀ।ਉਨਾਂ ਦੀ ਲਿਖੀ ਹੋਈ ਬਾਣੀ ਏਨੀ ਸਰਲ ਅਤੇ ਸਪੱਸ਼ਟ …
Read More »ਸ਼ਰਾਧ
ਪੰਡਿਤ ਸ਼ਰਧਾ ਨੰਦ ਵੱਡੀ ਤੋਂਦ ਨੂੰ ਭਰਨ, ਸ਼ਰਾਧਾਂ ਵਿਚ ਜਜ਼ਮਾਨਾਂ ਦੇ ਘਰ ਜਾਂਦੇ, ਤਾਂ ਪੂਰੀ ਸੇਵਾ ਹੁੰਦੀ।ਪੈਰ ਧੋਤੇ ਜਾਂਦੇ, ਵਧੀਆ ਪਕਵਾਨਾਂ ਦੇ ਨਾਲ ਖੀਰ ਜਰੂਰ ਮਿਲਦੀ।ਲੋਕ ਆਪਣੇ ਪਰਲੋਕ ਸਿਧਾਰੇ ਵਡੇਰਿਆਂ ਦਾ ਸ਼ਰਾਧ ਕਰਦੇ ਤੇ ਪੰਡਤਾਂ ਨੂੰ ਭੋਜਨ ਛਕਾਉਂਦੇ।ਪੰਡਿਤ ਸ਼ਰਧਾ ਨੰਦ ਕੇਵਲ ਚਾਰ ਪੰਜ ਘਰ ਥੋੜਾ ਜਿਹਾ ਭੋਜਨ ਤੇ ਕਟੋਰਾ ਖੀਰ ਦਾ ਖਾ ਕੇ ਦੱਛਣਾ ਲੈ ਕੇ ਘਰ ਪਰਤਦੇ ਤੇ …
Read More »ਅਨਪੜ੍ਹ ਅੰਗਰੇਜ਼ਣ
ਅਚਾਨਕ ਸਵੇਰੇ ਪੁਰਾਣੇ ਦੋਸਤ ਦਾ ਫ਼ੋਨ ਆਇਆ ਤਾਂ ਚਾਅ ਜਿਹਾ ਚੜ ਗਿਆ।‘ਹੋਰ ਸੁਣਾ ਯਾਰਾ! ਬੜੇ ਚਿਰ ਬਾਅਦ ਯਾਦ ਕੀਤਾ ਕਹਿਣ ਲੱਗਾ ਬੇਟੇ ਦਾ ਦਾਖਲਾ ਕਰਵਾਉਣਾ ਅੰਗਰੇਜ਼ੀ ਸਕੂਲ ‘ਚ।ਅੱਜ 10 ਵਜੇ ਤੇਰੇ ਘਰ ਆਵਾਂਗੇ।ਮੈਨੂੰ ਵੀ ਖੁਸ਼ੀ ਹੋਈ ਕਿ ਪੁਰਾਣਾ ਮਿੱਤਰ ਘਰ ਆ ਰਿਹਾ।10 ਕੁ ਵਜੇ ਬੂਹੇ ਦੀ ਘੰਟੀ ਵੱਜੀ, ਦੇਖਿਆ ਕਿ ਦੋਸਤ ਆਪਣੇ ਘਰਵਾਲੀ ਅਤੇ ਬੱਚੇ ਦੇ ਨਾਲ ਆਇਆ ਸੀ।ਘਰ …
Read More »ਪਿੰਡ ਬੌਂਦਲੀ ਵਿਖੇ ਪੰਜਵਾਂ ਵਿਸ਼ਾਲ ਕੁਸ਼ਤੀ ਦੰਗਲ 28 ਸਤੰਬਰ ਨੂੰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਕੁਸ਼ਤੀ ਦੰਗਲ ਸਮਰਾਲਾ 23 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਬੌਂਦਲੀ ਵਿਖੇ ਸਮੂਹ ਗਰਾਮ ਪੰਚਾਇਤ, ਦੰਗਲ ਕਮੇਟੀ, ਐਨ. ਆਈ. ਆਰ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਵਾਂ ਕੁਸ਼ਤੀ ਦੰਗਲ 28 ਸਤੰਬਰ ਦਿਨ ਵੀਰਵਾਰ ਨੂੰ ਕਰਾਇਆ ਜਾ ਰਿਹਾ ਹੈ ਇਸ ਦੰਗਲ ਦੌਰਾਨ …
Read More »ਭਾਈ ਗੁਰਦਾਸ ਹਾਲ ਵਿਖੇ ਸ਼੍ਰੋਮਣੀ ਕਮੇਟੀ ਨੇ ਕਰਵਾਏ ਪੇਂਟਿੰਗ ਮੁਕਾਬਲੇ
ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।ਸਥਾਨਕ ਭਾਈ ਗੁਰਦਾਸ ਹਾਲ ਵਿਖੇ ਆਯੋਜਿਤ ਕੀਤੇ ਗਏ ਇਨ੍ਹਾਂ ਮੁਕਾਬਲਿਆਂ ਵਿਚ ਲਗਭਗ 70 ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਸ਼ਾਮਲ ਹੋਏ।ਇਨ੍ਹਾਂ ਮੁਕਾਬਲਿਆਂ ਨੂੰ ਤਿੰਨ ਵਰਗਾਂ ਵਿਚ ਵੰਡ ਕੇ ਕਰਵਾਇਆ …
Read More »ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ
ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਦੇ ਰਾਗੀ ਜੱਥੇ ਨੇ ਇਲਾਹੀ ਗੁਰਬਾਣੀ ਦਾ ਕੀਰਤਨ …
Read More »ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵਲੋਂ ਦੂਸਰਾ ਮੁਫ਼ਤ ਸੀ.ਬੀ.ਸੀ ਕੈੈਂਪ 30 ਨੂੰ
ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਫਾਜ਼ਿਲਕਾ ਵੱਲੌਂ ਡਿਲਾਇਟ ਲੈਬ ਅੇਤ ਡਿਮਾਇੰਡ ਕੰਪਨੀ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਮੰਦਰ ਵਿਚ 30 ਸਤੰਬਰ ਨੂੰ ਦੂਸਰਾ ਮੁਫ਼ਤ ਸੀ.ਬੀ.ਸੀ ਕੈਂਪ ਲਗਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 …
Read More »ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਤੇ ਦੁਰਗਾ ਮਾਂ ਦੀ ਪੂਜਾ ਦੇ ਤੀਜੇੇ ਦਿਨ ਚੰਦਰਘਟਾ ਦਾ ਗੁਣਗਾਨ
ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਨਵਰਾਤੇ ਮਹੋਤਸਵ ਦੇ ਮੌਕੇ ਚੱਲ ਰਹੇ ਸਮੂਹਿਕ 108 ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਅਤੇ ਦੁਰਗਾ ਮਾ ਦੀ ਪੂਜਾ ਦੇ ਅੱਜ ਤੀਸਰੇ ਦਿਨ ਮਾ ਚੰਦਰਘਟਾ ਦਾ ਗੁਣਗਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਤੀਸਰੇ ਦਿਨ ਮੁੱਖ …
Read More »ਐਲੀਮੈਂਟਰੀ ਟੀਚਰ ਯੂਨੀਅਨ ਵਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ
ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਐਲੀਮੈਂਟਰੀ ਟੀਚਰ ਯੂਨੀਅਨ ਇਕਾਈ ਫਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਜਗਨੰਦਨ ਸਿੰਘ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿਚ ਸਾਲ 2017-18 ਵਿਚ ਪ੍ਰੀ ਪ੍ਰ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਪੰਜਾਬ ਕੈਬੀਨੇਟ ਵੱਲੋਂ ਲਿਆ ਗਿਆ ਫੈਸਲਾ ਈਟੀਯੂ ਦੀ ਮੰਗ ਦਾ ਹਿੱਸਾ ਹੈ।ਜਿਸ ਨਾਲ ਸਿੱਖਿਆ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ। ਉਨਾ ਦੱਸਿਆ …
Read More »
Punjab Post Daily Online Newspaper & Print Media