Wednesday, November 25, 2026

ਪੰਜਾਬੀ

ਪੰਜਾਬ ਦੀ ਕਾਂਗਰਸ ਸਰਕਾਰ ਬੀਤੇ 6 ਮਹੀਨਿਆਂ ਦੌਰਾਨ ਹਰ ਖੇਤਰ `ਚ ਅਸਫ਼ਲ ਰਹੀ – ਜਿਆਣੀ

ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੁਰਦਾਸਪੁਰ ਲੋਕਸਭਾ ਉਪ ਚੋਣਾਂ ਨੂੰ ਲੈਕੇ ਅੱਜ ਸਥਾਨਕ ਟੀਵੀ ਟਾਵਰ ਕਲੋਨੀ ਵਿਚ ਸਥਿਤ ਜ਼ਿਲਾ ਭਾਜਪਾ ਦਫ਼ਤਰ ਵਿਚ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਲ ਵਿਸ਼ਨੂੰ ਭਗਵਾਨ ਡੇਲੂ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਹਾਜ਼ਰ ਵਰਕਰਾਂ ਦੀਆਂ ਗੁਰਦਾਸਪੁਰ ਉਪ ਚੋਣਾਂ ਸਬੰਧੀ ਡਿਊਟੀਆਂ …

Read More »

ਨਵਰਾਤਿਆਂ ਵਿਚ ਮਹਾਮਾਈ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ- ਸੋਨੂੰ ਦੇਵਾ

ਇੱਛਾਪੂਰਨ ਮੰਦਰ ਵਿਚ ਲੱਗੀਆਂ ਨਵਰਾਤਿਆਂ ਦੀਆਂ ਰੋਣਕਾਂ ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ ਪੂਜਨੀਕ ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਮੌਕੇ ‘ਆਏ ਨਵਰਾਤੇ ਮਾਤਾ ਦੇ’ ਧਾਰਮਿਕ ਪ੍ਰੋਗਰਾਮ ਸ਼ੁਰੂ ਹੋ ਗਿਆ।ਵਿਜੈ ਕਟਾਰੀਆ, ਕਰਨ ਵਧਵਾ, ਵਿਕਾਸ ਛਾਬੜਾ, ਵਿਨੋਦ ਕੁੱਕੜ, ਜੁਗਨੂ ਨਾਗਪਾਲ …

Read More »

ਜ਼ਰੂਰਤਮੰਦ ਕੰਨਿਆ ਨੂੰ ਵਿਆਹ ਲਈ ਭੇਂਟ ਕੀਤਾ ਸਮਾਨ

ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਰੂਰਤਮੰਦ ਕੰਨਿਆਵਾਂ ਦੇ ਵਿਆਹ ਵਿਚ ਸਮਾਨ ਭੇਂਟ ਕਰਨ ਵਾਲੀ ਸੰਸਥਾ ਰਾਮ ਰੁਣੇਚੇ ਵਾਲਾ ਬਾਬਾ ਭਲੀ ਕਰੇਗਾ ਵੱਲੋਂ ਰਾਜਪੂਤ ਸਭਾ ਵਿਚ ਅਯੋਜਤ ਜਾਗਰਨ ਦੌਰਾਨ ਗੁਰੂ ਨਾਨਕ ਕਲੋਨੀ ਵਾਸੀ ਇੱਕ ਜ਼ਰੂਰਤਮੰਦ ਕੰਨਿਆ ਦੇ ਵਿਆਹ ਲਈ ਜ਼ਰੂਰੀ ਸਮਾਨ ਭੇਂਟ ਕੀਤਾ ਗਿਆ। ਜਾਣਕਾਰੀ ਦਿੰੰਦੇ ਹੋਏ ਸੰਸਥਾ ਦੇ ਪ੍ਰਧਾਨ ਧਰਮਪਾਲ ਢੱਲ ਨੇ ਦੱਸਿਆ ਕਿ ਉਕਤ ਸਮਾਨ ਵਿਚ …

Read More »

ਡੇਰਾ ਸ਼ਾਹ ਸ਼ਮਸ਼ ਤਵਰੇਜ ਦੀ ਯਾਦ ਵਿਚ 23ਵਾਂ ਵਿਸ਼ਾਲ ਜਾਗਰਣ ਸੰਪਨ

ਵਿਸ਼ੇਸ਼ ਤੌਰ `ਤੇ ਪਹੁੰਚੇ ਵਰਿੰਦਰ ਘੁਬਾਇਆ ਤੇ ਡਾ. ਜੱਸੀ ਫਾਜ਼ਿਲਕਾ, 23 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਗਾਂਧੀ ਨਗਰ ਵਿਚ ਸਥਿਤ ਡੇਰਾ ਸ਼ਾਹ ਸਮਸ਼ ਤਵਰੇਜ ਦੀ ਦਰਗਾਹ ਤੇ ਸੇਵਾ ਸਭਾ ਸੁਸਾਇਟੀ ਵੱਲੋਂ 23ਵਾਂ ਵਿਸ਼ਾਲ ਜਾਗਰਨ ਮੇਢ ਰਾਪੂਤ ਧਰਮਸ਼ਾਲਾ ਵਿਚ ਅਯੋਜਤ ਕੀਤਾ ਗਿਆ।ਵਿਧਾਇਕ ਦਵਿੰਦਰ ਘੁਬਾਇਆ ਦੇ ਭਰਾ ਵਰਿੰਦਰ ਘੁਬਾਇਆ ਅਤੇ ਕਾਂਗਰਸ ਡਾਕਟਰ ਸੈਲ ਦੇ ਡਾ. ਯਸ਼ਪਾਲ ਜੱਸੀ ਮੁੱਖ ਮਹਿਮਾਨ ਜਦਕਿ …

Read More »

ਜਥੇਦਾਰ ਸ੍ਰੀ ਅਕਾਲ ਤਖਤ ਨੂੰ ਮਿਲੇ `ਵਾਇਸ ਆਫ ਟੋਬੈਕੋ ਵਿਕਟਿਮਜ਼` ਆਗੂ

ਕੋਟਪਾ ਐਕਟ 2003 ਲਾਗੂ ਕਰਵਾਉਣ ਦੀ ਕੀਤੀ ਮੰਗ ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਡਾ: ਪੰਕਜ ਚਤੁਰਵੇਦੀ, ਟਾਟਾ ਮੈਮੋਰੀਅਲ ਸੁਸਾਇਟੀ ਮੁੰਬਈ ਦੇ ਸਹਿਯੋਗੀਆਂ ਡਾ: ਪ੍ਰਹਿਲਾਦ ਦੁਗੱਲ, ਡਾ: ਅਮਿਤ ਧਵਨ ਅਤੇ ਡਾ: ਰਮਨਦੀਪ ਸਿੰਘ ਪੈਟਰਨ ਪੰਜਾਬ, `ਵਾਇਸ ਆਫ ਟੋਬੈਕੋ ਵਿਕਟਿਮਜ਼` (Voice of Tobacco Victims) ਵੱਲੋਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ …

Read More »

ਜਿਮਨੀ ਚੋਣ ਨੂੰ ਲੈ ਕੇ ਡੀ.ਸੀ ਨੇ ਸਰਹੱਦੀ ਸੂਬਿਆਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਪਠਾਨਕੋਟ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 01-ਗੁਰਦਾਸਪੁਰ (ਜਨਰਲ) ਦੀ ਉਪ ਚੋਣ ਲਈ ਸੁਰੱਖਿਆ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜ਼ਿਲਾ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ’ਤੇ ਦੋਨਾਂ ਪ੍ਰਦੇਸ਼ਾਂ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਨਾਕੇ ਲਗਾਏ ਜਾਣਗੇ ਅਤੇ ਆਉਂਣ ਜਾਣ ਵਾਲੀ ਹਰੇਕ ਗੱਡੀ ਦੀ ਤਲਾਸ਼ੀ ਨੂੰ …

Read More »

ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ ਜੇਲ ਦੀ ਅਚਨਚੇਤ ਚੈਕਿੰਗ ਕੀਤੀ।ਇਸ ਦੌਰਾਨ ਉਨਾਂ ਸਕੂਲ ਸਟਾਫ ਦੀ ਹਾਜ਼ਰੀ ਚੈੱਕ ਕਰਨ ਤੋਂ ਇਲਾਵਾ ਮਿਡ-ਡੇਅ-ਮੀਲ ਵਿਚ ਬਣਾਏ ਖਾਣੇ ਦੀ ਬਾਰੀਕੀ ਨਾਲ ਛਾਨਬੀਨ ਕੀਤੀ ਅਤੇ ਸਫ਼ਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।ਇਸ ਤੋਂ ਇਲਾਵਾ ਉਹ ਵੱਖ-ਵੱਖ ਕਲਾਸਾਂ ਵਿਚ ਵੀ ਗਏ ਅਤੇ ਉਨਾਂ …

Read More »

ਮਾਰਕਫੈਡ ਦੇ ਐਮ.ਡੀ ਵੱਲੋਂ ਝੋਨੇ ਦੀ ਖਰੀਦ ਬਾਬਤ ਮਾਝੇ ਦੇ ਅਧਿਕਾਰੀਆਂ ਨਾਲ ਮੀਟਿੰਗ

 ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ – ਥਿੰਦ ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਝੋਨੇ ਦੀ ਖਰੀਦ ਸੀਜਨ 2017 ਨੂੰ ਮੁੱਖ ਰੱਖਦੇ ਹੋਏ ਮਾਰਕਫੈਡ ਦੇ ਪ੍ਰਬੰਧਕ ਨਿਰਦੇਸ਼ਕ ਅਰਸ਼ਦੀਪ ਸਿੰਘ ਥਿੰਦ ਆਈ.ਏ.ਐਸ ਵਲੋਂ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮਾਝੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿਚ ਮਾਰਕਫੈਡ ਦੇ ਡਾਇਰੈਕਟਰ ਮਲੂਕ ਸਿੰਘ ਅਤੇ ਸੰਦੀਪ ਸਿੰਘ …

Read More »

ਝੋਨੇ ਦੀ ਖਰੀਦ ਸਬੰਧੀ ਅਗੇਤੇ ਪ੍ਰਬੰਧ ਨੇਪਰੇ ਚਾੜੇ ਜਾਣ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਰਤਸਰ ਜਿਲੇ  ਵਿਚ ਝੋਨੇ ਦੀ ਮੰਡੀਆਂ ਵਿਚ ਆਮਦ ਤੇ  ਸਰਕਾਰੀ ਖਰੀਦ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਵਿਚ ਨਿਰਵਿਘਨ ਖਰੀਦ ਦੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਅੱਜ ਇਥੇ ਐਸ.ਡੀ.ਐਮ, ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈਜ਼ ਤੇ …

Read More »